ਦਸਮ ਗਰੰਥ । दसम ग्रंथ । |
Page 1199 ਬਿਨਾ ਮਿਲੇ ਤਿਹ ਕਲ ਨਹਿ ਪਰਈ ॥ बिना मिले तिह कल नहि परई ॥ ਰਾਜਾ ਸੋਤ ਸੰਗ ਤੇ ਡਰਈ ॥ राजा सोत संग ते डरई ॥ ਜਬ ਸ੍ਵੈ ਗਯੋ ਪਤਿਹਿ ਲਖਿ ਪਾਯੋ ॥ जब स्वै गयो पतिहि लखि पायो ॥ ਵਹੈ ਘਾਤ ਲਖਿ ਤਾਹਿ ਬੁਲਾਯੋ ॥੧੨॥ वहै घात लखि ताहि बुलायो ॥१२॥ ਪਠੈ ਸਹਚਰੀ ਲਯੋ ਬੁਲਾਈ ॥ पठै सहचरी लयो बुलाई ॥ ਬਹੁ ਬਿਧਿ ਤਾਹਿ ਕਹਾ ਸਮੁਝਾਈ ॥ बहु बिधि ताहि कहा समुझाई ॥ ਰਾਨੀ ਕਹਾ ਰਾਵ ਸੋ ਸੋਈ ॥ रानी कहा राव सो सोई ॥ ਯੌ ਭਜਿਯਹੁ, ਜ੍ਯੋਂ ਜਗੈ ਨ ਕੋਈ ॥੧੩॥ यौ भजियहु, ज्यों जगै न कोई ॥१३॥ ਚਿਤ੍ਰ ਕੌਚ ਤਿਹ ਠਾਂ ਤਬ ਆਯੋ ॥ चित्र कौच तिह ठां तब आयो ॥ ਰਾਜਾ ਰਾਨੀ ਜਾਨਿ ਨ ਪਾਯੋ ॥ राजा रानी जानि न पायो ॥ ਰਾਜਾ ਕੀ ਜਾਂਘੈ ਗਹਿ ਲੀਨੀ ॥ राजा की जांघै गहि लीनी ॥ ਬਲ ਸੋ ਐਂਚਿ ਆਪੁ ਤਰ ਕੀਨੀ ॥੧੪॥ बल सो ऐंचि आपु तर कीनी ॥१४॥ ਤਬ ਨ੍ਰਿਪ ਜਗਾ ਕੋਪ ਕਰਿ ਭਾਰਾ ॥ तब न्रिप जगा कोप करि भारा ॥ ਚੋਰ ਚੋਰ ਕਹਿ ਖੜਗ ਸੰਭਾਰਾ ॥ चोर चोर कहि खड़ग स्मभारा ॥ ਰਾਨੀ ਜਗੀ ਹਾਥ ਗਹਿ ਲੀਨਾ ॥ रानी जगी हाथ गहि लीना ॥ ਯੌ ਜੜ ਕੌ ਪ੍ਰਤਿ ਉਤਰ ਦੀਨਾ ॥੧੫॥ यौ जड़ कौ प्रति उतर दीना ॥१५॥ ਦੋਹਰਾ ॥ दोहरा ॥ ਤੀਰਥ ਨਿਮਿਤ ਆਯੋ ਹੁਤੋ; ਯਹ ਢਾਕਾ ਕੋ ਰਾਇ ॥ तीरथ निमित आयो हुतो; यह ढाका को राइ ॥ ਕਹਾ ਪ੍ਰਥਮ ਨ੍ਰਿਪ ਪਦ ਪਰਸਿ; ਬਹੁਰਿ ਅਨੈਹੋ ਜਾਇ ॥੧੬॥ कहा प्रथम न्रिप पद परसि; बहुरि अनैहो जाइ ॥१६॥ ਚੌਪਈ ॥ चौपई ॥ ਤੁਮਰੇ ਪਗ ਪਰਸਨ ਕੇ ਕਾਜਾ ॥ तुमरे पग परसन के काजा ॥ ਇਹ ਕਾਰਨ ਆਯੋ ਇਹ ਰਾਜਾ ॥ इह कारन आयो इह राजा ॥ ਤਿਹ ਨ ਹਨੋ ਇਹ ਬਹੁ ਧਨ ਦੀਜੈ ॥ तिह न हनो इह बहु धन दीजै ॥ ਚਰਨ ਲਗਾ ਪਤਿ! ਬਿਦਾ ਕਰੀਜੈ ॥੧੭॥ चरन लगा पति! बिदा करीजै ॥१७॥ ਦੋਹਰਾ ॥ दोहरा ॥ ਬਿਦਾ ਕਿਯਾ ਨ੍ਰਿਪ ਦਰਬ ਦੈ; ਤਾ ਕੋ ਚਰਨ ਲਗਾਇ ॥ बिदा किया न्रिप दरब दै; ता को चरन लगाइ ॥ ਇਹ ਛਲ ਸੌ ਮੂਰਖ ਛਲਾ; ਸਕਾ ਨ ਛਲ ਕੋ ਪਾਇ ॥੧੮॥ इह छल सौ मूरख छला; सका न छल को पाइ ॥१८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੈਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੫॥੫੦੭੦॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ पैसठि चरित्र समापतम सतु सुभम सतु ॥२६५॥५०७०॥अफजूं॥ ਚੌਪਈ ॥ चौपई ॥ ਸੁਮਤਿ ਸੈਨ ਇਕ ਨ੍ਰਿਪਤਿ ਸੁਨਾ ਬਰ ॥ सुमति सैन इक न्रिपति सुना बर ॥ ਦੁਤਿਯ ਦਿਵਾਕਰ ਕਿਧੌ ਕਿਰਨਿਧਰ ॥ दुतिय दिवाकर किधौ किरनिधर ॥ ਸਮਰ ਮਤੀ ਰਾਨੀ ਗ੍ਰਿਹ ਤਾ ਕੇ ॥ समर मती रानी ग्रिह ता के ॥ ਸੁਰੀ ਆਸੁਰੀ ਸਮ ਨਹਿ ਜਾ ਕੇ ॥੧॥ सुरी आसुरी सम नहि जा के ॥१॥ ਸ੍ਰੀ ਰਨਖੰਭ ਕਲਾ ਦੁਹਿਤਾ ਤਿਹ ॥ स्री रनख्मभ कला दुहिता तिह ॥ ਜੀਤਿ ਲਈ ਸਸਿ ਅੰਸ ਕਲਾ ਜਿਹ ॥ जीति लई ससि अंस कला जिह ॥ ਨਿਰਖਿ ਭਾਨ ਜਿਹ ਪ੍ਰਭਾ ਰਹਤ ਦਬਿ ॥ निरखि भान जिह प्रभा रहत दबि ॥ ਸੁਰੀ ਆਸੁਰਿਨ ਕੀ ਨਹਿ ਸਮ ਛਬਿ ॥੨॥ सुरी आसुरिन की नहि सम छबि ॥२॥ ਦੋਹਰਾ ॥ दोहरा ॥ ਤਰੁਨਿ ਭਈ ਤਰੁਨੀ ਜਬੈ; ਅਧਿਕ ਸੁਖਨ ਕੇ ਸੰਗ ॥ तरुनि भई तरुनी जबै; अधिक सुखन के संग ॥ ਲਰਿਕਾਪਨ ਮਿਟਿ ਜਾਤ ਭਯੋ; ਦੁੰਦਭਿ ਦਿਯੋ ਅਨੰਗ ॥੩॥ लरिकापन मिटि जात भयो; दुंदभि दियो अनंग ॥३॥ ਚੌਪਈ ॥ चौपई ॥ ਚਾਰਿ ਭ੍ਰਾਤ ਤਾ ਕੇ ਬਲਵਾਨਾ ॥ चारि भ्रात ता के बलवाना ॥ ਸੂਰਬੀਰ ਸਭ ਸਸਤ੍ਰ ਨਿਧਾਨਾ ॥ सूरबीर सभ ससत्र निधाना ॥ ਤੇਜਵਾਨ ਦੁਤਿਮਾਨ ਅਤੁਲ ਬਲ ॥ तेजवान दुतिमान अतुल बल ॥ ਅਰਿ ਅਨੇਕ ਜੀਤੇ ਜਿਹ ਦਲਿ ਮਲਿ ॥੪॥ अरि अनेक जीते जिह दलि मलि ॥४॥ ਸਾਰਦੂਲ ਧੁਜ ਨਾਹਰ ਧੁਜ ਭਨ ॥ सारदूल धुज नाहर धुज भन ॥ ਸਿੰਘ ਕੇਤੁ ਹਰਿ ਕੇਤੁ ਮਹਾ ਮਨ ॥ सिंघ केतु हरि केतु महा मन ॥ ਚਾਰੌ ਸੂਰਬੀਰ ਬਲਵਾਨਾ ॥ चारौ सूरबीर बलवाना ॥ ਮਾਨਤ ਸਤ੍ਰੁ ਸਕਲ ਜਿਹ ਆਨਾ ॥੫॥ मानत सत्रु सकल जिह आना ॥५॥ ਚਾਰੌ ਕੁਅਰਿ ਪੜਨ ਕੇ ਕਾਜਾ ॥ चारौ कुअरि पड़न के काजा ॥ ਦਿਜ ਇਕ ਬੋਲਿ ਪਠਾਯੋ ਰਾਜਾ ॥ दिज इक बोलि पठायो राजा ॥ ਭਾਖ੍ਯਾਦਿਕ ਬ੍ਯਾਕਰਨ ਪੜੇ ਜਿਨ ॥ भाख्यादिक ब्याकरन पड़े जिन ॥ ਔਗਾਹਨ ਸਭ ਕਿਯ ਪੁਰਾਨ ਤਿਨ ॥੬॥ औगाहन सभ किय पुरान तिन ॥६॥ |
Dasam Granth |