ਦਸਮ ਗਰੰਥ । दसम ग्रंथ ।

Page 1197

ਪ੍ਰਥਮ, ਮੋਹਿ ਤੁਮ ਤਾਹਿ ਮਿਲਾਵਹੁ ॥

प्रथम, मोहि तुम ताहि मिलावहु ॥

ਬਹੁਰਿ, ਭੋਗ ਮੁਰਿ ਸੰਗ ਕਮਾਵਹੁ ॥

बहुरि, भोग मुरि संग कमावहु ॥

ਪਹਿਲੇ ਬਰੋ, ਵਹੈ ਬਰ ਨਾਰੀ ॥

पहिले बरो, वहै बर नारी ॥

ਵਹ ਇਸਤ੍ਰੀ, ਤੈ ਯਾਰ ਹਮਾਰੀ ॥੭੧॥

वह इसत्री, तै यार हमारी ॥७१॥

ਅੜਿਲ ॥

अड़िल ॥

ਕਰਿ ਹਾਰੀ ਬਹੁ ਜਤਨ; ਨ ਤਿਹ ਰਤਿ ਵਹਿ ਦਈ ॥

करि हारी बहु जतन; न तिह रति वहि दई ॥

ਜੁ ਕਛੁ ਬਖਾਨੀ ਕੁਅਰ; ਵਹੈ ਮਾਨਤ ਭਈ ॥

जु कछु बखानी कुअर; वहै मानत भई ॥

ਪਛਨ ਪਰ ਬੈਠਾਇ; ਤਾਹਿ ਲੈਗੀ ਤਹਾ ॥

पछन पर बैठाइ; ताहि लैगी तहा ॥

ਹੋ ਪਿਯ ਪਿਯ ਰਟਤ ਬਿਹੰਗ ਜ੍ਯੋਂ; ਕੁਅਰਿ ਪਰੀ ਜਹਾ ॥੭੨॥

हो पिय पिय रटत बिहंग ज्यों; कुअरि परी जहा ॥७२॥

ਚਿਤ੍ਰ ਜਵਨ ਕੋ ਹੇਰਿ; ਮੁਹਬਤਿ ਲਗਤ ਭੀ ॥

चित्र जवन को हेरि; मुहबति लगत भी ॥

ਤਾ ਕੋ ਦਰਸ ਪ੍ਰਤਛਿ; ਜਬੈ ਪਾਵਤ ਭਈ ॥

ता को दरस प्रतछि; जबै पावत भई ॥

ਕੁਅਰਿ ਚਹਤ ਜੋ ਹੁਤੀ; ਬਿਧਾਤੈ ਸੋ ਕਰੀ ॥

कुअरि चहत जो हुती; बिधातै सो करी ॥

ਹੋ ਬਨ ਬਸੰਤ ਕੀ ਭਾਂਤਿ; ਸੁ ਝਰਿ ਝਰਿ ਭੀ ਹਰੀ ॥੭੩॥

हो बन बसंत की भांति; सु झरि झरि भी हरी ॥७३॥

ਚੌਪਈ ॥

चौपई ॥

ਜਬ ਦਰਸਨ ਤ੍ਰਿਯ ਕਾ ਪਿਯ ਕਰਾ ॥

जब दरसन त्रिय का पिय करा ॥

ਖਾਨ ਪਾਨ ਆਗੇ ਲੈ ਧਰਾ ॥

खान पान आगे लै धरा ॥

ਬਿਬਿਧ ਬਿਧਨ ਕੇ ਅਮਲ ਮੰਗਾਏ ॥

बिबिध बिधन के अमल मंगाए ॥

ਬੈਠਿ ਕੁਅਰਿ ਕੇ ਤੀਰ ਚੜਾਏ ॥੭੪॥

बैठि कुअरि के तीर चड़ाए ॥७४॥

ਤਾਹੂ ਕੋ ਬਹੁ ਕੈਫ ਪਿਵਾਈ ॥

ताहू को बहु कैफ पिवाई ॥

ਬਹੁਰੋ ਲਯੋ ਗਰੇ ਸੋ ਲਾਈ ॥

बहुरो लयो गरे सो लाई ॥

ਆਸਨ ਚੁੰਬਨ ਬਹੁ ਬਿਧਿ ਕੀਏ ॥

आसन चु्मबन बहु बिधि कीए ॥

ਚਿਤ ਕੇ ਤਾਪ ਬਿਦਾ ਕਰਿ ਦੀਏ ॥੭੫॥

चित के ताप बिदा करि दीए ॥७५॥

ਦੋਹਰਾ ॥

दोहरा ॥

ਕੁਅਰਿ ਸਜਨ ਸੋ ਰਤਿ ਕਰਤ; ਰੀਝ ਰਹੀ ਮਨ ਮਾਹਿ ॥

कुअरि सजन सो रति करत; रीझ रही मन माहि ॥

ਵਹਿ ਦਿਨ ਪੂਜਾ ਰੁਦ੍ਰ ਕੀ; ਭੂਲਿ ਕਰੀ ਤਿਨ ਨਾਹਿ ॥੭੬॥

वहि दिन पूजा रुद्र की; भूलि करी तिन नाहि ॥७६॥

ਚੌਪਈ ॥

चौपई ॥

ਕੁਅਰਿ ਕੁਅਰ ਕੈ ਸੰਗ ਸਿਧਾਈ ॥

कुअरि कुअर कै संग सिधाई ॥

ਏਕ ਬਿਵਤ ਮਨ ਮਾਹਿ ਪਕਾਈ ॥

एक बिवत मन माहि पकाई ॥

ਇਕ ਦੁਰਬਲ ਤ੍ਰਿਯ ਨਿਕਟ ਬਲਾਇਸਿ ॥

इक दुरबल त्रिय निकट बलाइसि ॥

ਕਾਨ ਲਾਗਿ ਤਿਹ ਮੰਤ੍ਰ ਸਿਖਾਇਸਿ ॥੭੭॥

कान लागि तिह मंत्र सिखाइसि ॥७७॥

ਅਪਨੀ ਠੌਰ ਤਾਹਿ ਬੈਠਾਯੋ ॥

अपनी ठौर ताहि बैठायो ॥

ਤਾਹਿ ਭਲੀ ਬਿਧਿ ਚਰਿਤ ਸਿਖਾਯੋ ॥

ताहि भली बिधि चरित सिखायो ॥

ਸਭ ਸਖਿਯਨ ਜਬ ਤਾਹਿ ਨਿਹਾਰਾ ॥

सभ सखियन जब ताहि निहारा ॥

ਤਿਨ ਤ੍ਰਿਯ ਤਬ ਇਹ ਭਾਂਤਿ ਉਚਾਰਾ ॥੭੮॥

तिन त्रिय तब इह भांति उचारा ॥७८॥

ਮੈ ਸਿਵ ਪੂਜਨ ਕਾਲਿ ਨ ਗਈ ॥

मै सिव पूजन कालि न गई ॥

ਤਾ ਤੇ ਸ੍ਰਾਪ ਰੁਦ੍ਰ ਮੁਹਿ ਦਈ ॥

ता ते स्राप रुद्र मुहि दई ॥

ਯਾ ਤੇ ਅਵਰ ਬਰਨ ਹ੍ਵੈ ਗਯੋ ॥

या ते अवर बरन ह्वै गयो ॥

ਗੋਰ ਬਰਨ ਤੇ ਸਾਂਵਰ ਭਯੋ ॥੭੯॥

गोर बरन ते सांवर भयो ॥७९॥

ਸਭ ਸਖਿਯਨ ਇਹ ਭਾਂਤਿ ਸੁਨਾ ਜਬ ॥

सभ सखियन इह भांति सुना जब ॥

ਮਿਲਿ ਰਾਜਾ ਪਹਿ ਜਾਤ ਭਈ ਸਬ ॥

मिलि राजा पहि जात भई सब ॥

ਸਭ ਬ੍ਰਿਤਾਤ ਕਹਿ ਤਾਹਿ ਸੁਨਾਯੋ ॥

सभ ब्रितात कहि ताहि सुनायो ॥

ਦੁਹਿਤਹਿ ਤਾਤ ਬਿਲੋਕਨ ਆਯੋ ॥੮੦॥

दुहितहि तात बिलोकन आयो ॥८०॥

ਅਨਤ ਬਰਨ ਰਾਜੈ ਜਬ ਲਹਾ ॥

अनत बरन राजै जब लहा ॥

ਇਹ ਬਿਧਿ ਸੋ ਰਾਨੀ ਤਨ ਕਹਾ ॥

इह बिधि सो रानी तन कहा ॥

ਕਹਾ ਭਯੋ? ਇਹ ਰਾਜ ਦੁਲਾਰੀ ॥

कहा भयो? इह राज दुलारी ॥

ਗੋਰੀ ਹੁਤੀ, ਹ੍ਵੈ ਗਈ ਕਾਰੀ ॥੮੧॥

गोरी हुती, ह्वै गई कारी ॥८१॥

ਦੋਹਰਾ ॥

दोहरा ॥

ਬਿਰਧ ਤਰੁਨਿ ਤੇ ਹ੍ਵੈ ਗਈ; ਭਈ ਗੋਰਿ ਤੇ ਸ੍ਯਾਮ ॥

बिरध तरुनि ते ह्वै गई; भई गोरि ते स्याम ॥

ਸਤਿ ਸ੍ਰਾਪ ਸਿਵ ਐਸਈ; ਜਪੋ ਸਕਲ ਸਭ ਜਾਮ ॥੮੨॥

सति स्राप सिव ऐसई; जपो सकल सभ जाम ॥८२॥

ਚੌਪਈ ॥

चौपई ॥

ਮੂਰਖ ਰਾਜ ਬਾਤ ਨਹਿ ਜਾਨੀ ॥

मूरख राज बात नहि जानी ॥

ਔਰ ਨਾਰਿ ਦੁਹਿਤਾ ਪਹਿਚਾਨੀ ॥

और नारि दुहिता पहिचानी ॥

ਬਿਰਹ ਮਤੀ ਮਿਤਵਾ ਸੰਗ ਗਈ ॥

बिरह मती मितवा संग गई ॥

ਬਹੁ ਬਿਧਿ ਭੋਗ ਕਮਾਵਤ ਭਈ ॥੮੩॥

बहु बिधि भोग कमावत भई ॥८३॥

TOP OF PAGE

Dasam Granth