ਦਸਮ ਗਰੰਥ । दसम ग्रंथ । |
Page 1196 ਦੋਹਰਾ ॥ दोहरा ॥ ਲਾਗ ਕੁਅਰਿ ਕੇ ਬਿਰਹ ਤਨ; ਬਰਿ ਹੌ ਦਿਨ ਅਰੁ ਰੈਨਿ ॥ लाग कुअरि के बिरह तन; बरि हौ दिन अरु रैनि ॥ ਕਹਾ ਭਯੋ? ਇਹ ਜੌ ਪਰੀ; ਨੈਕ ਨ ਲਗਿ ਹੈ ਨੈਨ ॥੫੮॥ कहा भयो? इह जौ परी; नैक न लगि है नैन ॥५८॥ ਚੌਪਈ ॥ चौपई ॥ ਕਹਾ ਪਰੀ, ਇਕ ਮੋਰ ਕਹਾ ਕਰੁ ॥ कहा परी, इक मोर कहा करु ॥ ਰਾਜ ਕੁਅਰ! ਤੈ ਰਾਜ ਪਰੀ ਬਰੁ ॥ राज कुअर! तै राज परी बरु ॥ ਰਾਜ ਕੁਅਰਿ ਕਹੁ ਬਰਿ ਕਸ ਕਰਿ ਹੈ ॥ राज कुअरि कहु बरि कस करि है ॥ ਪਦਮਿਨਿ ਛਾਡਿ ਹਸਤਿਨੀ ਬਰਿ ਹੈ ॥੫੯॥ पदमिनि छाडि हसतिनी बरि है ॥५९॥ ਦੋਹਰਾ ॥ दोहरा ॥ ਜਾ ਸੌ ਮੇਰੋ ਹਿਤ ਲਗਾ; ਵਹੈ ਹਮਾਰੀ ਨਾਰਿ ॥ जा सौ मेरो हित लगा; वहै हमारी नारि ॥ ਸੁਰੀ ਆਸੁਰੀ ਪਦਮਿਨੀ; ਪਰੀ ਨ ਬਰੌ ਹਜਾਰ ॥੬੦॥ सुरी आसुरी पदमिनी; परी न बरौ हजार ॥६०॥ ਚੌਪਈ ॥ चौपई ॥ ਪਰੀ ਜਤਨ ਕਰਿ ਕਰਿ ਬਹੁ ਹਾਰੀ ॥ परी जतन करि करि बहु हारी ॥ ਏਕ ਬਾਤ ਤਬ ਔਰ ਬਿਚਾਰੀ ॥ एक बात तब और बिचारी ॥ ਜੌ ਇਹ ਕਹਤ ਵਹੈ ਹੌ ਕਰੌ ॥ जौ इह कहत वहै हौ करौ ॥ ਬਹੁਰੋ ਛਲਿ ਯਾਹੀ ਕਹ ਬਰੌ ॥੬੧॥ बहुरो छलि याही कह बरौ ॥६१॥ ਪ੍ਰਥਮ ਪਰੀ ਜੋ ਤਹਾ ਪਠਾਈ ॥ प्रथम परी जो तहा पठाई ॥ ਵਹੈ ਆਪਨੇ ਤੀਰ ਬੁਲਾਈ ॥ वहै आपने तीर बुलाई ॥ ਤਾਹਿ ਕਹਾ ਜੁ ਕਹਾ ਮੁਰ ਕਰਿ ਹੈ ॥ ताहि कहा जु कहा मुर करि है ॥ ਤਬ ਤਵ ਦੈਵ ਧਾਮ ਧਨ ਭਰਿ ਹੈ ॥੬੨॥ तब तव दैव धाम धन भरि है ॥६२॥ ਯਾਹਿ ਕੁਅਰ ਮੁਹਿ ਦੇਹੁ ਮਿਲਾਈ ॥ याहि कुअर मुहि देहु मिलाई ॥ ਹੌ ਯਾ ਪਰ ਜਿਯ ਤੇ ਉਰਝਾਈ ॥ हौ या पर जिय ते उरझाई ॥ ਕਹਾ ਹਮਾਰਾ ਕਰੈ ਪ੍ਯਾਰੀ! ॥ कहा हमारा करै प्यारी! ॥ ਤੂ ਸਾਹਿਬ, ਮੈ ਦਾਸ ਤਿਹਾਰੀ ॥੬੩॥ तू साहिब, मै दास तिहारी ॥६३॥ ਅੜਿਲ ॥ अड़िल ॥ ਸੁਨਤ ਬਚਨ ਇਹ ਪਰੀ; ਫੂਲਿ ਮਨ ਮੈ ਗਈ ॥ सुनत बचन इह परी; फूलि मन मै गई ॥ ਸੁਘਰ ਕੁਅਰ ਕੇ ਪਾਸ; ਜਾਤ ਤਬ ਹੀ ਭਈ ॥ सुघर कुअर के पास; जात तब ही भई ॥ ਪਰ ਪਾਇਨ ਕਰ ਜੋਰ; ਕਹਾ ਮੁਸਕਾਇ ਕੈ ॥ पर पाइन कर जोर; कहा मुसकाइ कै ॥ ਹੌ ਕਰੌ ਬਿਨਤਿ ਜੌ ਕਹੌ; ਕਛੂ ਸਕੁਚਾਇ ਕੈ ॥੬੪॥ हौ करौ बिनति जौ कहौ; कछू सकुचाइ कै ॥६४॥ ਪ੍ਰਥਮ ਪਰੀ ਸੌ ਕੁਅਰ; ਤੁਮੈਸ ਉਚਾਰਿਯਹੁ ॥ प्रथम परी सौ कुअर; तुमैस उचारियहु ॥ ਗਹਿ ਬਹਿਯਾ ਸਿਹਜਾ ਪਰ; ਤਿਹ ਬੈਠਾਰਿਯਹੁ ॥ गहि बहिया सिहजा पर; तिह बैठारियहु ॥ ਰਮਿਯੋ ਚਹੈ ਤੁਮ ਸੌ; ਤਬ ਤੁਮ ਯੌ ਭਾਖਿਯਹੁ ॥ रमियो चहै तुम सौ; तब तुम यौ भाखियहु ॥ ਹੋ ਘਰੀ ਚਾਰਿ ਪਾਂਚਕ ਲਗਿ; ਦ੍ਰਿੜ ਚਿਤ ਰਾਖਿਯਹੁ ॥੬੫॥ हो घरी चारि पांचक लगि; द्रिड़ चित राखियहु ॥६५॥ ਪ੍ਰਥਮ ਬ੍ਯਾਹ ਤਾ ਸੌ; ਜੌ ਮੋਰ ਕਰਾਇਹੋ ॥ प्रथम ब्याह ता सौ; जौ मोर कराइहो ॥ ਬਰਿਯੋ ਚਹਹੁ ਜੌ ਮੋਹਿ; ਤੁ ਤਬ ਹੀ ਪਾਇਹੋ ॥ बरियो चहहु जौ मोहि; तु तब ही पाइहो ॥ ਤਾਹਿ ਬਰੇ ਬਿਨ; ਮੈ ਨ ਤੋਹਿ ਕ੍ਯੋਹੂੰ ਬਰੋ ॥ ताहि बरे बिन; मै न तोहि क्योहूं बरो ॥ ਹੋ ਨਾਤਰ ਮਾਰਿ ਕਟਾਰੀ ਉਰ; ਅਬ ਹੀ ਮਰੋ ॥੬੬॥ हो नातर मारि कटारी उर; अब ही मरो ॥६६॥ ਇਹ ਬਿਧਿ ਭੇਦ ਕੁਅਰ ਦੈ; ਤਾ ਕੇ ਢਿਗ ਗਈ ॥ इह बिधि भेद कुअर दै; ता के ढिग गई ॥ ਜਿਹ ਤਿਹ ਸਹਚਰਿ ਜਾਨਿ; ਪਠੈ ਇਹ ਪੈ ਦਈ ॥ जिह तिह सहचरि जानि; पठै इह पै दई ॥ ਮੈ ਕਰਿ ਜਤਨ ਅਨੇਕ; ਕੁਅਰਹਿ ਰਿਝਾਇਯੋ ॥ मै करि जतन अनेक; कुअरहि रिझाइयो ॥ ਹੋ ਤੁਮ ਸੋ ਕਰਨ ਕਲੋਲ; ਕਬੂਲ ਕਰਾਇਯੋ ॥੬੭॥ हो तुम सो करन कलोल; कबूल कराइयो ॥६७॥ ਚੌਪਈ ॥ चौपई ॥ ਸਾਹ ਪਰੀ ਕਹ ਲੈ ਤਹ ਆਈ ॥ साह परी कह लै तह आई ॥ ਜਹਾ ਕੁਅਰ ਕੀ ਸੇਜ ਸੁਹਾਈ ॥ जहा कुअर की सेज सुहाई ॥ ਤਹਾ ਕਪੂਰ ਅਰਗਜਾ ਮਹਿਕੈ ॥ तहा कपूर अरगजा महिकै ॥ ਬਾਧੀ ਧੁਜਾ ਧਾਮ ਪਰ ਲਹਿਕੈ ॥੬੮॥ बाधी धुजा धाम पर लहिकै ॥६८॥ ਇਹ ਬਿਧਿ ਦੀਨਾ ਕੁਅਰ ਮਿਲਾਈ ॥ इह बिधि दीना कुअर मिलाई ॥ ਬੈਠੇ ਦੋਊ ਸੇਜ ਪਰ ਜਾਈ ॥ बैठे दोऊ सेज पर जाई ॥ ਤਹ ਤੇ ਜਬੈ ਸਖੀ ਤਰਿ ਗਈ ॥ तह ते जबै सखी तरि गई ॥ ਕਾਮ ਕਰਾ ਤਾ ਕੇ ਤਨ ਭਈ ॥੬੯॥ काम करा ता के तन भई ॥६९॥ ਕਾਮ ਪਰੀ ਕਹ ਜਬੈ ਸੰਤਾਯੋ ॥ काम परी कह जबै संतायो ॥ ਹਾਥ ਕੁਅਰ ਕੀ ਓਰ ਚਲਾਯੋ ॥ हाथ कुअर की ओर चलायो ॥ ਬਿਹਸਿ ਕੁਅਰ ਇਹ ਭਾਂਤਿ ਉਚਾਰੀ ॥ बिहसि कुअर इह भांति उचारी ॥ ਕਹੋਂ ਬਾਤ ਤੁਹਿ, ਸੁਨਹੁ ਪ੍ਯਾਰੀ! ॥੭੦॥ कहों बात तुहि, सुनहु प्यारी! ॥७०॥ |
Dasam Granth |