ਦਸਮ ਗਰੰਥ । दसम ग्रंथ ।

Page 1195

ਦੋਹਰਾ ॥

दोहरा ॥

ਅਬ ਸਰਦਾਰ ਪਰੀ ਕਹੈ; ਹੌ ਹੀ ਬਰਿਹੋ ਜਾਹਿ ॥

अब सरदार परी कहै; हौ ही बरिहो जाहि ॥

ਪੀਰ ਕੁਅਰਿ ਕੀ ਨ ਕਰੈ; ਲਾਜ ਨ ਆਵਤ ਤਾਹਿ ॥੪੩॥

पीर कुअरि की न करै; लाज न आवत ताहि ॥४३॥

ਸੁਨੁ ਸਰਦਾਰ ਪਰੀ! ਜੁ ਹਮ; ਜਿਹ ਹਿਤ ਅਤਿ ਸ੍ਰਮ ਕੀਨ ॥

सुनु सरदार परी! जु हम; जिह हित अति स्रम कीन ॥

ਅਬ ਤੈ ਯਾਹਿ ਬਰਿਯੋ ਚਹਤ; ਮਿਲਨ ਨ ਤਾ ਕਹ ਦੀਨ ॥੪੪॥

अब तै याहि बरियो चहत; मिलन न ता कह दीन ॥४४॥

ਚੌਪਈ ॥

चौपई ॥

ਸਖਿ! ਸਰਦਾਰ ਪਰੀ ਕ੍ਯਾ ਕਰੈ ॥

सखि! सरदार परी क्या करै ॥

ਬਿਰਹ ਤਾਪ ਤਨ ਛਤਿਯਾ ਜਰੈ ॥

बिरह ताप तन छतिया जरै ॥

ਜਬ ਮੈ ਯਾ ਕੋ ਰੂਪ ਨਿਹਾਰਿਯੋ ॥

जब मै या को रूप निहारियो ॥

ਸ੍ਵਰਗ ਬਿਖੈ ਕੋ ਬਾਸ ਬਿਸਾਰਿਯੋ ॥੪੫॥

स्वरग बिखै को बास बिसारियो ॥४५॥

ਦੋਹਰਾ ॥

दोहरा ॥

ਕਹਾ ਕਰੋ? ਮੈ ਜਾਉ ਕਤ? ਲਗੈ ਨਿਗੋਡੇ ਨੈਨ ॥

कहा करो? मै जाउ कत? लगै निगोडे नैन ॥

ਬਿਨੁ ਹੇਰੇ ਕਲ ਨ ਪਰੈ; ਨਿਰਖਤ ਲਾਗਤ ਚੈਨ ॥੪੬॥

बिनु हेरे कल न परै; निरखत लागत चैन ॥४६॥

ਬਿਨ ਦੇਖੇ ਮਹਬੂਬ ਕੇ; ਪਲਕ ਲਗਤ ਹੈ ਜਾਮ ॥

बिन देखे महबूब के; पलक लगत है जाम ॥

ਤਬ ਸਰਦਾਰ ਪਰੀ ਹੁਤੀ; ਅਬ ਇਹ ਭਈ ਗੁਲਾਮ ॥੪੭॥

तब सरदार परी हुती; अब इह भई गुलाम ॥४७॥

ਕਹਾ ਕਰੌ? ਕਾ ਸੌ ਕਹੌ? ਕਹੇ ਨ ਆਵਤ ਬੈਨ ॥

कहा करौ? का सौ कहौ? कहे न आवत बैन ॥

ਬਿਨੁ ਦੇਖੇ ਮਹਬੂਬ ਕੇ; ਭਏ ਜਹਮਤੀ ਨੈਨ ॥੪੮॥

बिनु देखे महबूब के; भए जहमती नैन ॥४८॥

ਅੜਿਲ ॥

अड़िल ॥

ਪਲਕ ਨ ਇਤ ਉਤ ਜਾਇ; ਨੈਨ ਐਸੇ ਲਗੇ ॥

पलक न इत उत जाइ; नैन ऐसे लगे ॥

ਪਿਯ ਦੇਖਨ ਕੇ ਪ੍ਰੇਮ; ਦੋਊ ਇਹ ਬਿਧਿ ਪਗੇ ॥

पिय देखन के प्रेम; दोऊ इह बिधि पगे ॥

ਲਗਨ ਲਾਗਿ ਮੁਰਿ ਗਈ; ਨਿਗੋਡਿ ਨ ਛੂਟਈ ॥

लगन लागि मुरि गई; निगोडि न छूटई ॥

ਹੋ ਨੈਕੁ ਨਿਹਾਰੇ ਬਿਨੁ; ਸਖਿ! ਪ੍ਰਾਨ ਨਿਖੂਟਈ ॥੪੯॥

हो नैकु निहारे बिनु; सखि! प्रान निखूटई ॥४९॥

ਛੁਟਤ ਛੁਟਾਏ ਨਾਹਿ; ਨਿਗੋਡੇ ਜਹ ਲਗੇ ॥

छुटत छुटाए नाहि; निगोडे जह लगे ॥

ਪਲਕ ਨ ਇਤ ਉਤ ਹੋਇ; ਪ੍ਰੇਮ ਪਿਯ ਕੇ ਪਗੇ ॥

पलक न इत उत होइ; प्रेम पिय के पगे ॥

ਜਹਾ ਲਗੇ ਏ ਨੈਨ; ਤਹੀ ਕੈ ਹ੍ਵੈ ਰਹੇ ॥

जहा लगे ए नैन; तही कै ह्वै रहे ॥

ਹੋ ਫਿਰਿ ਆਵਨ ਕੇ ਨਾਹਿ; ਕਬਿਨ ਐਸੇ ਕਹੇ ॥੫੦॥

हो फिरि आवन के नाहि; कबिन ऐसे कहे ॥५०॥

ਦੋਹਰਾ ॥

दोहरा ॥

ਥਰਹਰਾਇ ਥਿਰ ਨ ਰਹਹਿ; ਪਲਕ ਨਹੀ ਠਹਰਾਹਿ ॥

थरहराइ थिर न रहहि; पलक नही ठहराहि ॥

ਜਹ ਲਾਗੇ ਏ ਲੋਇਨਾ; ਫਿਰਿ ਆਵਨ ਕੇ ਨਾਹਿ ॥੫੧॥

जह लागे ए लोइना; फिरि आवन के नाहि ॥५१॥

ਨਿਰਖਿ ਨੈਨ ਮਹਬੂਬ ਕੇ; ਨੈਨ ਗਡੇ ਤਿਨ ਮਾਹਿ ॥

निरखि नैन महबूब के; नैन गडे तिन माहि ॥

ਉਡੈ ਅਘਾਨੇ ਬਾਜ ਜ੍ਯੋ; ਫਿਰ ਆਵਨ ਕੇ ਨਾਹਿ ॥੫੨॥

उडै अघाने बाज ज्यो; फिर आवन के नाहि ॥५२॥

ਜਹਾ ਲਗੇ ਏ ਲੋਇਨਾ; ਤਹ ਹੀ ਕੇ ਸੁ ਭਏ ॥

जहा लगे ए लोइना; तह ही के सु भए ॥

ਬਹਰੀ ਜ੍ਯੋਂ ਕਹਰੀ ਦੋਊ; ਗਏ ਸੁ ਗਏ ਗਏ ॥੫੩॥

बहरी ज्यों कहरी दोऊ; गए सु गए गए ॥५३॥

ਅੜਿਲ ॥

अड़िल ॥

ਜਿਤ ਲਾਗੇ ਏ ਨੈਨ; ਸੁ ਤਿਤਹੀ ਕੇ ਭਏ ॥

जित लागे ए नैन; सु तितही के भए ॥

ਕਰਿ ਹਾਰੀ ਹੌ ਜਤਨ; ਨ ਭੂਲਿ ਇਤੈ ਅਏ ॥

करि हारी हौ जतन; न भूलि इतै अए ॥

ਛੁਟੀ ਬਾਤ ਮੁਰਿ ਕਰ ਤੇ; ਕਹੋ, ਹੌ ਕ੍ਯਾ ਕਰੌ? ॥

छुटी बात मुरि कर ते; कहो, हौ क्या करौ? ॥

ਹੋ ਮਦਨ ਤਾਪ ਤਨ ਤਈ; ਸਦਾ ਜਿਯ ਮੈ ਜਰੌ ॥੫੪॥

हो मदन ताप तन तई; सदा जिय मै जरौ ॥५४॥

ਚੌਪਈ ॥

चौपई ॥

ਕੋਟਿ ਜਤਨ ਕਰਿ ਰਹੀ ਸਖੀ ਸਬ ॥

कोटि जतन करि रही सखी सब ॥

ਲਗਨ ਨਿਗੌਡੀ ਲਾਗਿ ਗਈ ਜਬ ॥

लगन निगौडी लागि गई जब ॥

ਤਬ ਤਿਨ ਪਰੀ ਉਪਾਇ ਬਿਚਾਰੋ ॥

तब तिन परी उपाइ बिचारो ॥

ਰਾਜ ਪੁਤ੍ਰ ਸੌ ਜਾਇ ਉਚਾਰੋ ॥੫੫॥

राज पुत्र सौ जाइ उचारो ॥५५॥

ਰਾਜ ਕੁਅਰ! ਤੈ ਜਿਹ ਬਰ ਲਾਇਕ ॥

राज कुअर! तै जिह बर लाइक ॥

ਜਾ ਕੀ ਪਰੀ ਲਗਹਿ ਸਭ ਪਾਇਕ ॥

जा की परी लगहि सभ पाइक ॥

ਅਬ ਤੁਹਿ ਬਰਿਯੋ ਚਹਤ ਹਮਰੀ ਪਤਿ ॥

अब तुहि बरियो चहत हमरी पति ॥

ਕਹਾ ਤਿਹਾਰੇ ਆਵਤ ਹੈ ਮਤਿ? ॥੫੬॥

कहा तिहारे आवत है मति? ॥५६॥

ਰਾਜ ਕੁਅਰ ਇਹ ਭਾਂਤਿ ਸੁਨਾ ਜਬ ॥

राज कुअर इह भांति सुना जब ॥

ਬਚਨ ਪਰੀ ਸੋ ਕਹੇ ਬਿਹਸਿ ਤਬ ॥

बचन परी सो कहे बिहसि तब ॥

ਮੈ ਸਰਦਾਰ ਪਰਿਹਿ ਨਹਿ ਬਰਿ ਹੌਂ ॥

मै सरदार परिहि नहि बरि हौं ॥

ਲਾਗਿ ਬਿਰਹ ਸੁ ਕੁਅਰਿ ਕੇ ਮਰਿ ਹੌਂ ॥੫੭॥

लागि बिरह सु कुअरि के मरि हौं ॥५७॥

TOP OF PAGE

Dasam Granth