ਦਸਮ ਗਰੰਥ । दसम ग्रंथ । |
Page 1193 ਚੌਪਈ ॥ चौपई ॥ ਸੁੰਦਰ ਸਦਨ ਹੁਤੋ ਜਹ ਨ੍ਰਿਪ ਬਰ ॥ सुंदर सदन हुतो जह न्रिप बर ॥ ਜਾਤ ਭਈ ਸੁੰਦਰਿ ਤਾਹਿ ਘਰ ॥ जात भई सुंदरि ताहि घर ॥ ਜਹ ਨ੍ਰਿਪ ਸੁਤ ਆਸ੍ਰਮ ਸੁਨਿ ਲੀਯਾ ॥ जह न्रिप सुत आस्रम सुनि लीया ॥ ਗਈ ਤਹਾ, ਤਿਨ ਬਿਲਮ ਨ ਕੀਯਾ ॥੧੯॥ गई तहा, तिन बिलम न कीया ॥१९॥ ਲੋਕੰਜਨ ਡਾਰਤ ਚਖ ਭਈ ॥ लोकंजन डारत चख भई ॥ ਪਰਗਟ ਹੁਤੀ, ਲੋਪ ਹ੍ਵੈ ਗਈ ॥ परगट हुती, लोप ह्वै गई ॥ ਯਹ ਸਭ ਹੀ ਕੋ ਰੂਪ ਨਿਹਾਰੈ ॥ यह सभ ही को रूप निहारै ॥ ਯਾ ਕੌ ਕੋਊ ਨ ਪੁਰਖ ਬਿਚਾਰੈ ॥੨੦॥ या कौ कोऊ न पुरख बिचारै ॥२०॥ ਅੜਿਲ ॥ अड़िल ॥ ਸਿੰਘ ਦਿਲੀਸ; ਧਾਰਿ ਬਸਤ੍ਰ ਬੈਠੇ ਜਹਾ ॥ सिंघ दिलीस; धारि बसत्र बैठे जहा ॥ ਲੋਕੰਜਨ ਦ੍ਰਿਗ ਡਾਰਿ; ਜਾਤ ਭੀ ਤ੍ਰਿਯ ਤਹਾ ॥ लोकंजन द्रिग डारि; जात भी त्रिय तहा ॥ ਹੇਰਿ ਤਵਨ ਕੀ ਪ੍ਰਭਾ; ਰਹੀ ਉਰਝਾਇ ਕਰਿ ॥ हेरि तवन की प्रभा; रही उरझाइ करि ॥ ਹੋ ਸੁਧਿ ਯਾ ਕੀ ਗੀ ਭੂਲਿ; ਰਹੀ ਲਲਚਾਇ ਕਰਿ ॥੨੧॥ हो सुधि या की गी भूलि; रही ललचाइ करि ॥२१॥ ਚੌਪਈ ॥ चौपई ॥ ਯਹ ਸੁਧਿ ਤਾਹਿ ਬਿਸਰਿ ਕਰਿ ਗਈ ॥ यह सुधि ताहि बिसरि करि गई ॥ ਤਿਹ ਪੁਰ ਬਸਤ ਬਰਖ ਬਹੁ ਭਈ ॥ तिह पुर बसत बरख बहु भई ॥ ਕਿਤਕ ਦਿਨਨ ਵਾ ਕੀ ਸੁਧਿ ਆਈ ॥ कितक दिनन वा की सुधि आई ॥ ਮਨ ਮਹਿ ਤਰੁਨੀ ਅਧਿਕ ਲਜਾਈ ॥੨੨॥ मन महि तरुनी अधिक लजाई ॥२२॥ ਜੌ ਯਹ ਬਾਤ ਪਰੀ ਸੁਨਿ ਪੈ ਹੈ ॥ जौ यह बात परी सुनि पै है ॥ ਮੋ ਕਹ ਕਾਢਿ ਸ੍ਵਰਗ ਤੇ ਦੈ ਹੈ ॥ मो कह काढि स्वरग ते दै है ॥ ਤਾ ਤੇ ਯਾ ਕੌ ਕਰੌ ਉਪਾਈ ॥ ता ते या कौ करौ उपाई ॥ ਜਾ ਤੇ ਇਹ ਉਹਿ ਦੇਉ ਮਿਲਾਈ ॥੨੩॥ जा ते इह उहि देउ मिलाई ॥२३॥ ਆਲਯ ਹੁਤੋ ਕੁਅਰ ਕੋ ਜਹਾ ॥ आलय हुतो कुअर को जहा ॥ ਵਾ ਕੋ ਚਿਤ੍ਰ ਲਿਖਤ ਭਈ ਤਹਾ ॥ वा को चित्र लिखत भई तहा ॥ ਚਿਤ੍ਰ ਜਬੈ ਤਿਨ ਕੁਅਰ ਨਿਹਾਰਾ ॥ चित्र जबै तिन कुअर निहारा ॥ ਰਾਜ ਪਾਟ ਸਭ ਹੀ ਤਜਿ ਡਾਰਾ ॥੨੪॥ राज पाट सभ ही तजि डारा ॥२४॥ ਅੜਿਲ ॥ अड़िल ॥ ਮਨ ਮੈ ਭਯੋ ਉਦਾਸ; ਰਾਜ ਕੋ ਤ੍ਯਾਗਿ ਕੈ ॥ मन मै भयो उदास; राज को त्यागि कै ॥ ਰੈਨਿ ਦਿਵਸ ਤਹ ਬੈਠਿ; ਰਹਤ ਅਨੁਰਾਗਿ ਕੈ ॥ रैनि दिवस तह बैठि; रहत अनुरागि कै ॥ ਰੋਇ ਰੋਇ ਦ੍ਰਿਗ ਨੈਨਨ; ਰੁਹਰ ਬਹਾਵਈ ॥ रोइ रोइ द्रिग नैनन; रुहर बहावई ॥ ਹੋ ਕੋਟਿਨ ਕਰੈ ਬਿਚਾਰ; ਨ ਤਾ ਕੌ ਪਾਵਈ ॥੨੫॥ हो कोटिन करै बिचार; न ता कौ पावई ॥२५॥ ਨਟੀ ਨਾਟਕੀ ਨ੍ਰਿਪਨੀ; ਨ੍ਰਿਤਣਿ ਬਖਾਨਿਯੈ? ॥ नटी नाटकी न्रिपनी; न्रितणि बखानियै? ॥ ਨਰੀ ਨਾਗਨੀ ਨਗਨੀ; ਨਿਜੁ ਤ੍ਰਿਯ ਜਾਨਿਯੈ? ॥ नरी नागनी नगनी; निजु त्रिय जानियै? ॥ ਸਿਵੀ ਬਾਸਵੀ ਸਸੀ; ਕਿ ਰਵਿ ਤਨ ਜਈ? ॥ सिवी बासवी ससी; कि रवि तन जई? ॥ ਹੋ ਚੇਟਕ ਚਿਤ੍ਰ ਦਿਖਾਇ; ਚਤੁਰਿ ਚਿਤ ਲੈ ਗਈ ॥੨੬॥ हो चेटक चित्र दिखाइ; चतुरि चित लै गई ॥२६॥ ਲਿਖ੍ਯੋ ਚਿਤ੍ਰ ਇਹ ਠੌਰ; ਬਹੁਰਿ ਤਿਹ ਠਾਂ ਗਈ ॥ लिख्यो चित्र इह ठौर; बहुरि तिह ठां गई ॥ ਚਿਤ੍ਰ ਚਤੁਰਿ ਕੇ ਭਵਨ ਬਿਖੈ; ਲਿਖਤੀ ਭਈ ॥ चित्र चतुरि के भवन बिखै; लिखती भई ॥ ਪ੍ਰਾਤ ਕੁਅਰਿ ਕੋ ਜਬ; ਤਿਨ ਚਿਤ੍ਰ ਨਿਹਾਰਿਯੋ ॥ प्रात कुअरि को जब; तिन चित्र निहारियो ॥ ਹੋ ਰਾਜ ਪਾਟ ਸਭ ਸਾਜ; ਤਬੈ ਤਜਿ ਡਾਰਿਯੋ ॥੨੭॥ हो राज पाट सभ साज; तबै तजि डारियो ॥२७॥ ਨਿਰਖਿ ਕੁਅਰ ਕੋ ਚਿਤ੍ਰ; ਕੁਅਰਿ ਅਟਕਤ ਭਈ ॥ निरखि कुअर को चित्र; कुअरि अटकत भई ॥ ਰਾਜ ਪਾਟ ਧਨ ਕੀ ਸੁਧਿ; ਸਭ ਜਿਯ ਤੇ ਗਈ ॥ राज पाट धन की सुधि; सभ जिय ते गई ॥ ਬਢੀ ਪ੍ਰੇਮ ਕੀ ਪੀਰ; ਬਤਾਵੈ ਕਹੋ ਕਿਹ? ॥ बढी प्रेम की पीर; बतावै कहो किह? ॥ ਹੋ ਜੋ ਤਿਹ ਸੋਕ ਨਿਵਾਰਿ; ਮਿਲਾਵੈ ਆਨਿ ਤਿਹ ॥੨੮॥ हो जो तिह सोक निवारि; मिलावै आनि तिह ॥२८॥ ਮਤਵਾਰੇ ਕੀ ਭਾਂਤਿ; ਕੁਅਰਿ ਬਵਰੀ ਭਈ ॥ मतवारे की भांति; कुअरि बवरी भई ॥ ਖਾਨ ਪਾਨ ਕੀ ਸੁਧਿ; ਤਬ ਹੀ ਤਜਿ ਕਰਿ ਦਈ ॥ खान पान की सुधि; तब ही तजि करि दई ॥ ਹਸਿ ਹਸਿ ਕਬਹੂੰ ਉਠੈ; ਕਬੈ ਗੁਨ ਗਾਵਈ ॥ हसि हसि कबहूं उठै; कबै गुन गावई ॥ ਹੋ ਕਬਹੂੰ ਰੋਵਤ ਦਿਨ; ਅਰੁ ਰੈਨਿ ਬਿਤਾਵਈ ॥੨੯॥ हो कबहूं रोवत दिन; अरु रैनि बितावई ॥२९॥ ਦਿਨ ਦਿਨ ਪਿਯਰੀ ਹੋਤ; ਕੁਅਰਿ ਤਨ ਜਾਵਈ ॥ दिन दिन पियरी होत; कुअरि तन जावई ॥ ਅੰਤਰ ਪਿਯ ਕੀ ਪੀਰ; ਨ ਪ੍ਰਗਟ ਜਤਾਵਈ ॥ अंतर पिय की पीर; न प्रगट जतावई ॥ ਸਾਤ ਸਮੁੰਦਰ ਪਾਰ; ਪਿਯਾ ਤਾ ਕੋ ਰਹੈ ॥ सात समुंदर पार; पिया ता को रहै ॥ ਹੋ ਆਨਿ ਮਿਲਾਵੈ ਤਾਹਿ; ਇਤੋ ਦੁਖ ਕਿਹ ਕਹੈ? ॥੩੦॥ हो आनि मिलावै ताहि; इतो दुख किह कहै? ॥३०॥ |
Dasam Granth |