ਦਸਮ ਗਰੰਥ । दसम ग्रंथ ।

Page 1189

ਅੜਿਲ ॥

अड़िल ॥

ਪੁਤ੍ਰ ਹੇਤ ਮੈ ਹ੍ਯਾਂ; ਤਸਕਰ ਤਰ ਆਇ ਕੈ ॥

पुत्र हेत मै ह्यां; तसकर तर आइ कै ॥

ਮਜਨ ਕੀਯਾ ਬਨਾਇ; ਅਧਿਕ ਸੁਖ ਪਾਇ ਕੈ ॥

मजन कीया बनाइ; अधिक सुख पाइ कै ॥

ਸਾਚ ਕਹਾ ਪਿਯ! ਤੋਹਿ; ਜਾਨ ਜਿਯ ਲੀਜਿਯੈ ॥

साच कहा पिय! तोहि; जान जिय लीजियै ॥

ਹੋ ਅਵਰੁ ਨ ਯਾ ਤੇ ਬਾਤ; ਜੁ ਜਾਨ ਸੁ ਕੀਜੀਯੈ ॥੧੩॥

हो अवरु न या ते बात; जु जान सु कीजीयै ॥१३॥

ਦੋਹਰਾ ॥

दोहरा ॥

ਸੁਨਿ ਰਾਜਾ ਐਸੋ ਬਚਨ; ਜਿਯ ਮਹਿ ਭਯੋ ਪ੍ਰਸੰਨ੍ਯ ॥

सुनि राजा ऐसो बचन; जिय महि भयो प्रसंन्य ॥

ਜੋ ਤ੍ਰਿਯ ਹ੍ਵੈ ਅਸ ਹਠ ਕਿਯਾ; ਧਰਨੀ ਤਲ ਮਹਿ ਧੰਨ੍ਯ ॥੧੪॥

जो त्रिय ह्वै अस हठ किया; धरनी तल महि धंन्य ॥१४॥

ਚੌਪਈ ॥

चौपई ॥

ਜੋ ਤ੍ਰਿਯ ਮੋ ਪੈ ਕਹਾ ਬਿਚਾਰੀ ॥

जो त्रिय मो पै कहा बिचारी ॥

ਸਾਚ ਵਹੈ, ਮੈ ਨੈਨ ਨਿਹਾਰੀ ॥

साच वहै, मै नैन निहारी ॥

ਅਸ ਚਰਿਤ੍ਰ ਸੁਤ ਹਿਤ ਜਿਨ ਕਿਯਾ ॥

अस चरित्र सुत हित जिन किया ॥

ਧੰਨਿ ਧੰਨਿ ਕੁਅਰਿ ਤਿਹਾਰੋ ਹਿਯਾ ॥੧੫॥

धंनि धंनि कुअरि तिहारो हिया ॥१५॥

ਦੋਹਰਾ ॥

दोहरा ॥

ਨਿਰਸੰਦੇਹ ਤੁਮਰੇ ਸਦਨ; ਹ੍ਵੈ ਹੈ ਪੂਤ ਅਪਾਰ ॥

निरसंदेह तुमरे सदन; ह्वै है पूत अपार ॥

ਹਠੀ ਜਪੀ ਤਪਸੀ ਸਤੀ; ਸੂਰਬੀਰ ਸੁ ਕੁਮਾਰ ॥੧੬॥

हठी जपी तपसी सती; सूरबीर सु कुमार ॥१६॥

ਅੜਿਲ ॥

अड़िल ॥

ਤਾਹਿ ਭੋਗਿ ਫਾਸੀ ਸੌ; ਬਹੁਰਿ ਸੰਘਾਰਿਯੋ ॥

ताहि भोगि फासी सौ; बहुरि संघारियो ॥

ਕਰਿ ਕੈ ਨ੍ਰਿਪਹਿ ਚਰਿਤ੍ਰ; ਇਹ ਭਾਂਤਿ ਦਿਖਾਰਿਯੋ ॥

करि कै न्रिपहि चरित्र; इह भांति दिखारियो ॥

ਮੂੜ ਪ੍ਰਫੁਲਿਤ ਭਯੋ; ਨ ਕਛੁ ਤਾ ਕੌ ਕਹਾ ॥

मूड़ प्रफुलित भयो; न कछु ता कौ कहा ॥

ਹੋ ਧੰਨਿ ਧੰਨਿ ਕਹਿ ਨਾਰਿ; ਮਗਨ ਹ੍ਵੈ ਮਨ ਰਹਾ ॥੧੭॥

हो धंनि धंनि कहि नारि; मगन ह्वै मन रहा ॥१७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੧॥੪੯੪੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ इकसठि चरित्र समापतम सतु सुभम सतु ॥२६१॥४९४०॥अफजूं॥


ਅੜਿਲ ॥

अड़िल ॥

ਕਿਲਮਾਕਨ ਕੇ ਦੇਸ; ਇੰਦ੍ਰ ਧੁਜ ਨ੍ਰਿਪਤਿ ਬਰ ॥

किलमाकन के देस; इंद्र धुज न्रिपति बर ॥

ਸ੍ਰੀ ਕਿਲਮਾਕ ਮਤੀ; ਰਾਨੀ ਜਿਹ ਬਸਤ ਘਰ ॥

स्री किलमाक मती; रानी जिह बसत घर ॥

ਪੁਨ ਮਾਸੂਕ ਮਤੀ; ਦੁਹਿਤਾ ਤਾ ਕੈ ਭਈ ॥

पुन मासूक मती; दुहिता ता कै भई ॥

ਹੋ ਜਨੁਕ ਚੰਦ੍ਰ ਕੀ ਕਲਾ; ਦੁਤਿਯ ਜਗ ਮੈ ਵਈ ॥੧॥

हो जनुक चंद्र की कला; दुतिय जग मै वई ॥१॥

ਸੌਦਾ ਹਿਤ ਸੌਦਾਗਰ; ਤਹ ਇਕ ਆਇਯੋ ॥

सौदा हित सौदागर; तह इक आइयो ॥

ਜਨੁ ਸਸਿ ਕੋ ਅਵਿਤਾਰ; ਮਦਨ ਉਪਜਾਇਯੋ ॥

जनु ससि को अवितार; मदन उपजाइयो ॥

ਅਧਿਕ ਜੁਬਨ ਕੀ ਜੇਬ; ਬਿਧਾਤੈ ਦਈ ਤਿਹ ॥

अधिक जुबन की जेब; बिधातै दई तिह ॥

ਹੋ ਸੁਖ ਪਾਵਤ ਸੁਰ ਅਸੁਰ; ਨਿਹਾਰੇ ਕ੍ਰਾਂਤਿ ਜਿਹ ॥੨॥

हो सुख पावत सुर असुर; निहारे क्रांति जिह ॥२॥

ਏਕ ਦਿਵਸ ਨ੍ਰਿਪ ਸੁਤਾ; ਝਰੋਖੇ ਆਇ ਕੈ ॥

एक दिवस न्रिप सुता; झरोखे आइ कै ॥

ਬੈਠਤ ਭੀ ਚਿਤ ਲਗੇ; ਸੁ ਬੈਸ ਬਨਾਇ ਕੈ ॥

बैठत भी चित लगे; सु बैस बनाइ कै ॥

ਸਾਹੁ ਪੁਤ੍ਰ ਤਹ ਆਇ; ਦਿਖਾਈ ਦੈ ਗਯੋ ॥

साहु पुत्र तह आइ; दिखाई दै गयो ॥

ਹੋ ਯਾ ਮਾਨਨਿ ਕੋ ਮਨਹਿ; ਮਨੋ ਹਰਿ ਲੈ ਗਯੋ ॥੩॥

हो या माननि को मनहि; मनो हरि लै गयो ॥३॥

ਰਾਜ ਕੁਅਰਿ ਲਖਿ ਰੂਪ; ਰਹੀ ਉਰਝਾਇ ਕਰਿ ॥

राज कुअरि लखि रूप; रही उरझाइ करि ॥

ਪਠੈ ਸਹਚਰੀ ਤਹਾ; ਬਹੁਤ ਧਨ ਦ੍ਯਾਇ ਕਰਿ ॥

पठै सहचरी तहा; बहुत धन द्याइ करि ॥

ਸਾਹੁ ਸੁਤਹਿ ਕ੍ਯੋਹੂੰ ਬਿਧਿ; ਜੋ ਹ੍ਯਾ; ਲ੍ਯਾਇ ਹੈ ॥

साहु सुतहि क्योहूं बिधि; जो ह्या; ल्याइ है ॥

ਹੋ ਜੋ ਮਾਂਗੇ ਮੁਹਿ ਤੂ; ਸੋ ਅਬ ਹੀ ਪਾਇ ਹੈ ॥੪॥

हो जो मांगे मुहि तू; सो अब ही पाइ है ॥४॥

ਸੁਨਤ ਕੁਅਰਿ ਕੋ ਬਚਨ; ਸਖੀ ਤਹ ਜਾਇ ਕੈ ॥

सुनत कुअरि को बचन; सखी तह जाइ कै ॥

ਮਨ ਭਾਵਤ ਪਿਯ ਯਾ ਕਹ; ਦਿਯਾ ਮਿਲਾਇ ਕੈ ॥

मन भावत पिय या कह; दिया मिलाइ कै ॥

ਚੌਰਾਸੀ ਆਸਨ ਸੁ; ਬਿਬਿਧ ਬਿਧਿ ਕੈ ਲੀਏ ॥

चौरासी आसन सु; बिबिध बिधि कै लीए ॥

ਹੋ ਚਿਤ ਕੇ ਸੋਕ ਸੰਤਾਪ; ਬਿਦਾ ਸਭ ਕਰ ਦੀਏ ॥੫॥

हो चित के सोक संताप; बिदा सभ कर दीए ॥५॥

ਛੈਲ ਛੈਲਨੀ ਛਕੇ; ਨ ਛੋਰਤ ਏਕ ਛਿਨ ॥

छैल छैलनी छके; न छोरत एक छिन ॥

ਜਨੁਕ ਨਵੌ ਨਿਧਿ; ਰਾਂਕ ਸੁ ਪਾਈ ਆਜੁ ਤਿਨ ॥

जनुक नवौ निधि; रांक सु पाई आजु तिन ॥

ਚਿੰਤਾਤੁਰ ਚਿਤ ਭਈ; ਬਿਚਾਰ ਬਿਚਾਰਿ ਕੈ ॥

चिंतातुर चित भई; बिचार बिचारि कै ॥

ਹੋ ਸਦਾ ਬਸੌ ਸੁਖ ਸਾਥ; ਪਿਯਰਵਾ ਯਾਰਿ ਕੈ ॥੬॥

हो सदा बसौ सुख साथ; पियरवा यारि कै ॥६॥

TOP OF PAGE

Dasam Granth