ਦਸਮ ਗਰੰਥ । दसम ग्रंथ । |
Page 1190 ਭੇਖ ਪੁਰਖ ਸਹਚਰਿ; ਕਰਿ ਦਈ ਪਠਾਇ ਕੈ ॥ भेख पुरख सहचरि; करि दई पठाइ कै ॥ ਤਾ ਕੇ ਪਿਤੁ ਕੇ ਪਾਸ; ਯੌ ਕਹਿਯਹੁ ਜਾਇ ਕੈ ॥ ता के पितु के पास; यौ कहियहु जाइ कै ॥ ਬੂਡਿ ਮਰਾ ਤਵ ਸੁਤ; ਹਮ ਆਂਖਿਨ ਸੌ ਲਹਾ ॥ बूडि मरा तव सुत; हम आंखिन सौ लहा ॥ ਹੋ ਬਹਤ ਨਦੀ ਮਹਿ ਗਯੋ; ਨ ਕਰ ਕਿਨਹੂੰ ਗਹਾ ॥੭॥ हो बहत नदी महि गयो; न कर किनहूं गहा ॥७॥ ਸਾਹੁ ਸੁਨਤ ਇਹ ਭਾਂਤਿ; ਉਠਾ ਅਕੁਲਾਇ ਕੈ ॥ साहु सुनत इह भांति; उठा अकुलाइ कै ॥ ਸਰਿਤਾ ਤੀਰ ਪੁਕਾਰਤ; ਆਤੁਰ ਜਾਇ ਕੈ ॥ सरिता तीर पुकारत; आतुर जाइ कै ॥ ਲੋਟਤ ਲੋਟਤ ਭੂ ਪਰ; ਇਤ ਤੇ ਉਤ ਗਯੋ ॥ लोटत लोटत भू पर; इत ते उत गयो ॥ ਹੋ ਮਾਲ ਮਤਾਹ ਲੁਟਾਇ; ਅਥਿਤ ਹ੍ਵੈ ਜਾਤ ਭਯੋ ॥੮॥ हो माल मताह लुटाइ; अथित ह्वै जात भयो ॥८॥ ਵਹੀ ਸਖੀ ਯਾ ਪਹਿ; ਇਹ ਭਾਂਤਿ ਉਚਾਰਿਯੋ ॥ वही सखी या पहि; इह भांति उचारियो ॥ ਤਵ ਪਿਤੁ ਹ੍ਵੈ ਕਰਿ ਅਤਿਥ; ਸੁ ਬਨਹਿ ਪਧਾਰਿਯੋ ॥ तव पितु ह्वै करि अतिथ; सु बनहि पधारियो ॥ ਮਾਲ ਮਤਾਹਿ ਲੁਟਾਇ; ਜਾਤ ਬਨ ਕੌ ਭਯੋ ॥ माल मताहि लुटाइ; जात बन कौ भयो ॥ ਹੋ ਰਾਜ ਕੁਅਰਿ ਕੇ ਧਾਮ; ਸੌਪਿ ਤੁਮ ਕਹ ਗਯੋ ॥੯॥ हो राज कुअरि के धाम; सौपि तुम कह गयो ॥९॥ ਪਿਤੁ ਤੇ ਭਯੋ ਨਿਰਾਸ; ਰਹਤ ਤਿਹ ਗ੍ਰਿਹ ਭਯੋ ॥ पितु ते भयो निरास; रहत तिह ग्रिह भयो ॥ ਦੇਸ ਮਾਲ ਸੁਖ ਪਾਇ; ਬਿਸਰਿ ਸਭ ਹੀ ਗਯੋ ॥ देस माल सुख पाइ; बिसरि सभ ही गयो ॥ ਕਾਜ ਕਰਤ ਸੋਈ ਭਯੋ; ਕੁਅਰਿ ਜੋ ਤਿਹ ਕਹਿਯੋ ॥ काज करत सोई भयो; कुअरि जो तिह कहियो ॥ ਹੋ ਇਹ ਛਲ ਸੇਤੀ ਛਲਾ; ਸਦਾ ਤਾ ਕੇ ਰਹਿਯੋ ॥੧੦॥ हो इह छल सेती छला; सदा ता के रहियो ॥१०॥ ਅਪਨੋ ਧਾਮ ਬਿਸਾਰਿ; ਕੁਅਰਿ ਚਿਤ ਤੇ ਦਯੋ ॥ अपनो धाम बिसारि; कुअरि चित ते दयो ॥ ਬਹੁਤ ਕਾਲ ਸੁਖ ਪਾਇ; ਰਹਤ ਤਿਹ ਗ੍ਰਿਹ ਭਯੋ ॥ बहुत काल सुख पाइ; रहत तिह ग्रिह भयो ॥ ਭੇਦ ਨ ਦੂਜੇ ਕਾਨ; ਕਿਨੂੰ ਨਰ ਜਾਨਿਯੋ ॥ भेद न दूजे कान; किनूं नर जानियो ॥ ਹੋ ਸਾਹੁ ਪੁਤ੍ਰ ਸੌ ਅਧਿਕ; ਕੁਅਰਿ ਰਸ ਠਾਨਿਯੋ ॥੧੧॥ हो साहु पुत्र सौ अधिक; कुअरि रस ठानियो ॥११॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੨॥੪੯੫੧॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ बासठ चरित्र समापतम सतु सुभम सतु ॥२६२॥४९५१॥अफजूं॥ ਚੌਪਈ ॥ चौपई ॥ ਅਜੈਚੰਦ ਪੂਰਬ ਕੀ ਦਿਸਿ ਨ੍ਰਿਪ ॥ अजैचंद पूरब की दिसि न्रिप ॥ ਅਨਿਕ ਭਾਂਤਿ ਜੀਤੇ ਜਿਨ ਬਹੁ ਰਿਪ ॥ अनिक भांति जीते जिन बहु रिप ॥ ਨਾਗਰਮਤੀ ਨਾਰੀ ਤਾ ਕੇ ਘਰ ॥ नागरमती नारी ता के घर ॥ ਰੂਪਵਾਨ ਦੁਤਿਮਾਨ ਛਟਾ ਬਰ ॥੧॥ रूपवान दुतिमान छटा बर ॥१॥ ਜੁਧਕਰਨ ਰਾਜਾ ਕੋ ਭ੍ਰਾਤਾ ॥ जुधकरन राजा को भ्राता ॥ ਕੁੰਟ ਚਾਰਹੂੰ ਬਿਚ ਬਿਖ੍ਯਾਤਾ ॥ कुंट चारहूं बिच बिख्याता ॥ ਅਤਿ ਹੀ ਰੂਪ ਤਵਨ ਕੋ ਰਾਜਤ ॥ अति ही रूप तवन को राजत ॥ ਜਾਨੁ ਦਿਵਾਕਰਿ ਦੁਤਿਯ ਬਿਰਾਜਤ ॥੨॥ जानु दिवाकरि दुतिय बिराजत ॥२॥ ਦੋਹਰਾ ॥ दोहरा ॥ ਅਬਲਾ ਤਾ ਕੋ ਰੂਪ ਲਖਿ; ਅਟਿਕ ਰਹੀ ਮਨ ਮਾਹਿ ॥ अबला ता को रूप लखि; अटिक रही मन माहि ॥ ਪਤਿ ਕਰਿ ਦਿਯਾ ਬਿਸਾਰਿ ਕਰਿ; ਕਛੂ ਰਹੀ ਸੁਧਿ ਨਾਹਿ ॥੩॥ पति करि दिया बिसारि करि; कछू रही सुधि नाहि ॥३॥ ਚੌਪਈ ॥ चौपई ॥ ਸਖੀ ਹੁਤੀ ਇਕ ਤਹਾ ਸ੍ਯਾਨੀ ॥ सखी हुती इक तहा स्यानी ॥ ਤਿਨ ਯਹ ਬਾਤ ਸਕਲ ਪਹਿਚਾਨੀ ॥ तिन यह बात सकल पहिचानी ॥ ਰਨਿਯਹਿ ਭਾਖਿ ਤਹਾ ਚਲਿ ਗਈ ॥ रनियहि भाखि तहा चलि गई ॥ ਸਭ ਤਿਹ ਬਾਤ ਬਤਾਵਤ ਭਈ ॥੪॥ सभ तिह बात बतावत भई ॥४॥ ਜੁਧਕਰਨ ਇਹ ਬਾਤ ਨ ਮਾਨੀ ॥ जुधकरन इह बात न मानी ॥ ਨਾਗਮਤੀ ਤਬ ਭਈ ਖਿਸਾਨੀ ॥ नागमती तब भई खिसानी ॥ ਜਾ ਮਹਿ ਮੈ ਅਪਨਾ ਮਨ ਦਿਯਾ ॥ जा महि मै अपना मन दिया ॥ ਉਹ ਜੜ ਹਮ ਮੈ ਚਿਤ ਨ ਕਿਯਾ ॥੫॥ उह जड़ हम मै चित न किया ॥५॥ ਦੋਹਰਾ ॥ दोहरा ॥ ਜੌ ਇਹ ਹਮਰੀ ਸਭ ਬ੍ਰਿਥਾ; ਕਹਿ ਹੈ ਕਾਹੂ ਪਾਸ ॥ जौ इह हमरी सभ ब्रिथा; कहि है काहू पास ॥ ਅਜੈਚੰਦ ਰਾਜਾ ਅਬੈ ਹਮ ਤੇ ਹੋਇ ਉਦਾਸ ॥੬॥ अजैचंद राजा अबै हम ते होइ उदास ॥६॥ ਚੌਪਈ ॥ चौपई ॥ ਤਬ ਪਤਿ ਔਰ ਤ੍ਰਿਯਨ ਹਿਤ ਕੈ ਹੈ ॥ तब पति और त्रियन हित कै है ॥ ਭੂਲ ਨ ਧਾਮ ਹਮਾਰੇ ਐ ਹੈ ॥ भूल न धाम हमारे ऐ है ॥ ਤਬ ਹੌ ਕਾਜ ਕਹੌ ਕਾ ਕਰਿ ਹੌ? ॥ तब हौ काज कहौ का करि हौ? ॥ ਬਿਰਹਾ ਕੀ ਪਾਵਕ ਮਹਿ ਬਰਿ ਹੌ ॥੭॥ बिरहा की पावक महि बरि हौ ॥७॥ |
Dasam Granth |