ਦਸਮ ਗਰੰਥ । दसम ग्रंथ । |
Page 1188 ਚੌਪਈ ॥ चौपई ॥ ਅਹਿ ਧੁਜ ਏਕ ਰਹੈ ਰਾਜਾ ਬਰ ॥ अहि धुज एक रहै राजा बर ॥ ਜਨੁਕ ਦੁਤਿਯ ਜਗ ਵਯੋ ਪ੍ਰਭਾਕਰ ॥ जनुक दुतिय जग वयो प्रभाकर ॥ ਸ੍ਰੀ ਮਾਸੂਕ ਮਤੀ ਤਿਹ ਰਾਨੀ ॥ स्री मासूक मती तिह रानी ॥ ਰਵੀ ਚੰਦ੍ਰਵੀ ਕੈ ਇੰਦ੍ਰਾਨੀ ॥੧॥ रवी चंद्रवी कै इंद्रानी ॥१॥ ਤਾ ਕੇ ਪੁਤ੍ਰ ਹੋਤ ਗ੍ਰਿਹ ਨਾਹੀ ॥ ता के पुत्र होत ग्रिह नाही ॥ ਇਹ ਚਿੰਤਾ ਤ੍ਰਿਯ ਕੇ ਜਿਯ ਮਾਹੀ ॥ इह चिंता त्रिय के जिय माही ॥ ਰਾਜਾ ਤੇ ਜਿਯ ਮਹਿ ਡਰ ਪਾਵੈ ॥ राजा ते जिय महि डर पावै ॥ ਬਹੁ ਪੁਰਖਨ ਸੰਗ ਕੇਲ ਕਮਾਵੈ ॥੨॥ बहु पुरखन संग केल कमावै ॥२॥ ਅੜਿਲ ॥ अड़िल ॥ ਏਕ ਦਿਵਸ ਸੁੰਦਰੀ; ਝਰੋਖਾ ਬੈਠਿ ਬਰ ॥ एक दिवस सुंदरी; झरोखा बैठि बर ॥ ਮਹਿਖਨ ਕੋ ਪਾਲਕ; ਤਹ ਨਿਕਸਿਯੋ ਆਇ ਕਰਿ ॥ महिखन को पालक; तह निकसियो आइ करि ॥ ਮੇਹੀਵਾਲ ਸੋਹਨੀ; ਮੁਖ ਤੇ ਗਾਵਤੋ ॥ मेहीवाल सोहनी; मुख ते गावतो ॥ ਹੋ ਸਭ ਨਾਰਿਨ ਕੇ ਚਿਤ ਕੌ; ਚਲਾ ਚੁਰਾਵਤੋ ॥੩॥ हो सभ नारिन के चित कौ; चला चुरावतो ॥३॥ ਦੋਹਰਾ ॥ दोहरा ॥ ਸੁਨਿ ਰਾਨੀ ਸ੍ਰੁਤ ਨਾਦ ਧੁਨਿ; ਮਾਰ ਕਰੀ ਬਿਸੰਭਾਰ ॥ सुनि रानी स्रुत नाद धुनि; मार करी बिस्मभार ॥ ਰਮੋ ਮਹਿਖ ਪਾਲਕ ਭਏ; ਇਹ ਬਿਧ ਕਿਯਾ ਬਿਚਾਰ ॥੪॥ रमो महिख पालक भए; इह बिध किया बिचार ॥४॥ ਚੌਪਈ ॥ चौपई ॥ ਮਹਿਖ ਚਰਾਵਤ ਥੋ ਵਹੁ ਜਹਾ ॥ महिख चरावत थो वहु जहा ॥ ਰਾਨੀ ਗਈ ਰਾਤ੍ਰਿ ਕਹ ਤਹਾ ॥ रानी गई रात्रि कह तहा ॥ ਦ੍ਵੈਕ ਘਰੀ ਪਾਛੇ ਪਤਿ ਜਾਗਾ ॥ द्वैक घरी पाछे पति जागा ॥ ਅਸਿ ਗਹਿ ਕਰ ਪਾਛੇ ਤ੍ਰਿਯ ਲਾਗਾ ॥੫॥ असि गहि कर पाछे त्रिय लागा ॥५॥ ਸਖੀ ਹੁਤੀ ਇਕ ਤਹਾ ਸ੍ਯਾਨੀ ॥ सखी हुती इक तहा स्यानी ॥ ਤਿਨ ਇਹ ਬਾਤ ਸਕਲ ਜਿਯ ਜਾਨੀ ॥ तिन इह बात सकल जिय जानी ॥ ਜੌ ਤਾ ਕੌ ਪਤਿ ਐਸ ਲਹੈ ਹੈ ॥ जौ ता कौ पति ऐस लहै है ॥ ਤੌ ਗ੍ਰਿਹ ਜਮ ਕੇ ਦੁਹੂੰ ਪਠੈ ਹੈ ॥੬॥ तौ ग्रिह जम के दुहूं पठै है ॥६॥ ਆਗੂ ਆਪਿ ਤਹਾ ਉਠਿ ਗਈ ॥ आगू आपि तहा उठि गई ॥ ਰਾਨੀ ਜਹਾ ਮਿਲਤ ਤਿਹ ਭਈ ॥ रानी जहा मिलत तिह भई ॥ ਐਚਿ ਅੰਗ ਤਿਹ ਤਬੈ ਜਗਾਯਾ ॥ ऐचि अंग तिह तबै जगाया ॥ ਸਭ ਬ੍ਰਿਤਾਤ ਕਹਿ ਤਾਹਿ ਸੁਨਾਯਾ ॥੭॥ सभ ब्रितात कहि ताहि सुनाया ॥७॥ ਅੜਿਲ ॥ अड़िल ॥ ਤ੍ਰਾਸ ਸਮੁੰਦ ਕੇ ਬਿਖੈ; ਬੂਡਿ ਤਰੁਨੀ ਗਈ ॥ त्रास समुंद के बिखै; बूडि तरुनी गई ॥ ਗਰੇ ਪਗਰਿਯਾ ਡਾਰਿ; ਤਿਸੈ ਮਾਰਤ ਭਈ ॥ गरे पगरिया डारि; तिसै मारत भई ॥ ਏਕ ਬਡੇ ਦ੍ਰੁਮ ਸੰਗ; ਦਯੋ ਲਟਕਾਇ ਕੈ ॥ एक बडे द्रुम संग; दयो लटकाइ कै ॥ ਹੋ ਬਸਤ੍ਰ ਉਤਾਰਿ ਤਰ ਨ੍ਹਾਤ ਭਈ; ਤਹ ਜਾਇ ਕੈ ॥੮॥ हो बसत्र उतारि तर न्हात भई; तह जाइ कै ॥८॥ ਚੌਪਈ ॥ चौपई ॥ ਅਹਿ ਧੁਜ ਰਾਜ ਤਹਾ ਤਬ ਆਯੋ ॥ अहि धुज राज तहा तब आयो ॥ ਨ੍ਹਾਤ ਮ੍ਰਿਤਕ ਤਰ ਤ੍ਰਿਯ ਲਖਿ ਪਾਯੋ ॥ न्हात म्रितक तर त्रिय लखि पायो ॥ ਪੂਛਤ ਪਕਰਿ ਤਬੈ ਤਿਹ ਭਯੋ ॥ पूछत पकरि तबै तिह भयो ॥ ਜਰਿ ਬਰਿ ਆਠ ਟੂਕ ਹ੍ਵੈ ਗਯੋ ॥੯॥ जरि बरि आठ टूक ह्वै गयो ॥९॥ ਦੋਹਰਾ ॥ दोहरा ॥ ਨਿਜੁ ਧਾਮਨ ਕਹ ਛੋਰਿ ਕੈ; ਕ੍ਯੋ ਆਈ ਇਹ ਠੌਰ? ॥ निजु धामन कह छोरि कै; क्यो आई इह ठौर? ॥ ਸਾਚੁ ਕਹੈ ਤੌ ਛਾਡਿ ਹੌ; ਹਨੋ ਕਹੈ ਕਛੁ ਔਰ ॥੧੦॥ साचु कहै तौ छाडि हौ; हनो कहै कछु और ॥१०॥ ਚੌਪਈ ॥ चौपई ॥ ਤਬ ਤ੍ਰਿਯ ਜੋਰਿ ਦੁਹੂੰ ਕਰ ਲਿਆ ॥ तब त्रिय जोरि दुहूं कर लिआ ॥ ਪਤਿ ਪਾਇਨਿ ਤਰ ਮਸਤਕਿ ਦਿਯਾ ॥ पति पाइनि तर मसतकि दिया ॥ ਪ੍ਰਥਮ ਸੁਨਹੁ ਪਿਯ! ਬੈਨ ਹਮਾਰੇ ॥ प्रथम सुनहु पिय! बैन हमारे ॥ ਬਹੁਰਿ ਕਰਹੁ, ਜੋ ਹ੍ਰਿਦੈ ਤਿਹਾਰੇ ॥੧੧॥ बहुरि करहु, जो ह्रिदै तिहारे ॥११॥ ਮੋਰੇ ਬਢੀ ਅਧਿਕ ਚਿੰਤਾ ਚਿਤ ॥ मोरे बढी अधिक चिंता चित ॥ ਧ੍ਯਾਨ ਧਰੋ ਸ੍ਰੀਪਤਿ ਕੌ ਨਿਤਿਪ੍ਰਤਿ ॥ ध्यान धरो स्रीपति कौ नितिप्रति ॥ ਪੂਤ ਦੇਹੁ ਪ੍ਰਭੁ! ਧਾਮ ਹਮਾਰੇ ॥ पूत देहु प्रभु! धाम हमारे ॥ ਪਲ ਪਲ ਬਲਿ ਬਲਿ ਜਾਉ ਤਿਹਾਰੇ ॥੧੨॥ पल पल बलि बलि जाउ तिहारे ॥१२॥ |
Dasam Granth |