ਦਸਮ ਗਰੰਥ । दसम ग्रंथ ।

Page 1177

ਚੌਪਈ ॥

चौपई ॥

ਪ੍ਰਥਮ ਮਾਰਿ ਪਤਿ ਪੁਨਿ ਤਿਹ ਮਾਰਾ ॥

प्रथम मारि पति पुनि तिह मारा ॥

ਭੇਦ ਅਭੇਦ ਕਿਨੂੰ ਨ ਬਿਚਾਰਾ ॥

भेद अभेद किनूं न बिचारा ॥

ਰਾਜ ਪੁਤ੍ਰ ਅਪਨੇ ਕੌ ਦੀਨਾ ॥

राज पुत्र अपने कौ दीना ॥

ਐਸੋ ਚਰਿਤ ਚੰਚਲਾ ਕੀਨਾ ॥੧੨॥੧॥

ऐसो चरित चंचला कीना ॥१२॥१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਅਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੪॥੪੭੮੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ चौअन चरित्र समापतम सतु सुभम सतु ॥२५४॥४७८२॥अफजूं॥


ਦੋਹਰਾ ॥

दोहरा ॥

ਦੌਲਾ ਕੀ ਗੁਜਰਾਤਿ ਮੈ; ਬਸਤ ਸੁ ਲੋਕ ਅਪਾਰ ॥

दौला की गुजराति मै; बसत सु लोक अपार ॥

ਚਾਰਿ ਬਰਨ ਤਿਹ ਠਾਂ ਰਹੈ; ਊਚ ਨੀਚ ਸਰਦਾਰ ॥੧॥

चारि बरन तिह ठां रहै; ऊच नीच सरदार ॥१॥

ਚੌਪਈ ॥

चौपई ॥

ਮਤੀ ਲਹੌਰ ਤਹਾ ਤ੍ਰਿਯ ਸੁਨੀ ॥

मती लहौर तहा त्रिय सुनी ॥

ਛਤ੍ਰਾਨੀ ਬੁਧਿ ਬਹੁ ਬਿਧਿ ਗੁਨੀ ॥

छत्रानी बुधि बहु बिधि गुनी ॥

ਏਕ ਪੁਰਖ ਤਬ ਤਾਹਿ ਬਰਤ ਭਯੋ ॥

एक पुरख तब ताहि बरत भयो ॥

ਅਨਿਕ ਭਾਤ ਕੇ ਭੋਗ ਕਰਤ ਭਯੋ ॥੨॥

अनिक भात के भोग करत भयो ॥२॥

ਤਿਹ ਵਹੁ ਛਾਡਿ ਪਿਤਾ ਗ੍ਰਿਹ ਆਯੋ ॥

तिह वहु छाडि पिता ग्रिह आयो ॥

ਔਰ ਠੌਰ ਕਹ ਆਪ ਸਿਧਾਯੋ ॥

और ठौर कह आप सिधायो ॥

ਮਲਕ ਨਾਮ ਤਿਹ ਕੇ ਘਰ ਰਹਾ ॥

मलक नाम तिह के घर रहा ॥

ਕੇਲ ਕਰਨ ਤਾ ਸੌ ਤ੍ਰਿਯ ਚਹਾ ॥੩॥

केल करन ता सौ त्रिय चहा ॥३॥

ਅੜਿਲ ॥

अड़िल ॥

ਭਾਂਤਿ ਭਾਂਤਿ ਤਾ ਸੌ; ਤ੍ਰਿਯ ਭੋਗੁ ਕਮਾਇਯੋ ॥

भांति भांति ता सौ; त्रिय भोगु कमाइयो ॥

ਲਪਟਿ ਲਪਟਿ ਤਿਹ ਸਾਥ; ਅਧਿਕ ਸੁਖ ਪਾਇਯੋ ॥

लपटि लपटि तिह साथ; अधिक सुख पाइयो ॥

ਜਬ ਤਿਹ ਰਹਾ ਅਧਾਨ; ਤਬੈ ਤ੍ਰਿਯ ਯੌ ਕਿਯੋ ॥

जब तिह रहा अधान; तबै त्रिय यौ कियो ॥

ਹੋ ਜਹਾ ਹੁਤੋ ਤਿਹ ਨਾਥ; ਤਹੀ ਕੋ ਮਗੁ ਲਿਯੋ ॥੪॥

हो जहा हुतो तिह नाथ; तही को मगु लियो ॥४॥

ਚੌਪਈ ॥

चौपई ॥

ਬਿਨੁ ਪਿਯ ਮੈ ਅਤਿ ਹੀ ਦੁਖ ਪਾਯੋ ॥

बिनु पिय मै अति ही दुख पायो ॥

ਤਾ ਤੇ ਮੁਰ ਤਨ ਅਧਿਕ ਅਕੁਲਾਯੋ ॥

ता ते मुर तन अधिक अकुलायो ॥

ਬਿਨੁ ਪੂਛੇ ਤਾ ਤੇ ਮੈ ਆਈ ॥

बिनु पूछे ता ते मै आई ॥

ਤੁਮ ਬਿਨੁ, ਮੋ ਤੇ ਰਹਿਯੋ ਨ ਜਾਈ ॥੫॥

तुम बिनु, मो ते रहियो न जाई ॥५॥

ਤ੍ਰਿਯ ਆਏ, ਪਤਿ ਅਤਿ ਸੁਖ ਪਾਯੋ ॥

त्रिय आए, पति अति सुख पायो ॥

ਭਾਂਤਿ ਭਾਂਤਿ ਤਾ ਸੌ ਲਪਟਾਯੋ ॥

भांति भांति ता सौ लपटायो ॥

ਤਬ ਤਾ ਸੌ ਐਸੇ ਤਿਨ ਕਹਾ ॥

तब ता सौ ऐसे तिन कहा ॥

ਤੁਹਿ ਤੇ ਗਰਭ ਨਾਥ! ਮੁਹਿ ਰਹਾ ॥੬॥

तुहि ते गरभ नाथ! मुहि रहा ॥६॥

ਤੁਮਰੇ ਪੀਯ! ਪ੍ਰੇਮ ਪੈ ਪਾਗੀ ॥

तुमरे पीय! प्रेम पै पागी ॥

ਇਸਕ ਤਿਹਾਰੇ ਸੌ ਅਨੁਰਾਗੀ ॥

इसक तिहारे सौ अनुरागी ॥

ਤਿਹ ਠਾਂ ਮੋ ਤੇ ਰਹਾ ਨ ਗਯੋ ॥

तिह ठां मो ते रहा न गयो ॥

ਤਾ ਤੇ ਤੋਰ ਮਿਲਨ ਪਥ ਲਯੋ ॥੭॥

ता ते तोर मिलन पथ लयो ॥७॥

ਅਬ ਜੋ ਕਹੋ, ਕਰੌਂ ਮੈ ਸੋਈ ॥

अब जो कहो, करौं मै सोई ॥

ਮਹਾਰਾਜ ਕਹ ਜਿਯ ਸੁਖ ਹੋਈ ॥

महाराज कह जिय सुख होई ॥

ਕਾਢਿ ਕ੍ਰਿਪਾਨ ਚਹੌ ਤੌ ਮਾਰੋ ॥

काढि क्रिपान चहौ तौ मारो ॥

ਆਪਨ ਤੇ ਮੁਹਿ ਜੁਦਾ ਨ ਡਾਰੋ ॥੮॥

आपन ते मुहि जुदा न डारो ॥८॥

ਯਹ ਜੜ ਬਚਨ ਸੁਨਤ ਹਰਖਯੋ ॥

यह जड़ बचन सुनत हरखयो ॥

ਭੇਦ ਅਭੇਦ ਨ ਪਾਵਤ ਭਯੋ ॥

भेद अभेद न पावत भयो ॥

ਯਾ ਕਹ ਹਮ ਤੇ ਰਹਾ ਅਧਾਨਾ ॥

या कह हम ते रहा अधाना ॥

ਮਨ ਮਹਿ ਐਸੇ ਕਿਯਾ ਪ੍ਰਮਾਨਾ ॥੯॥

मन महि ऐसे किया प्रमाना ॥९॥

ਦੋਹਰਾ ॥

दोहरा ॥

ਨਵ ਮਾਸਨ ਬੀਤੇ ਸੁਤਾ; ਜਨਤ ਭਈ ਤ੍ਰਿਯ ਸੋਇ ॥

नव मासन बीते सुता; जनत भई त्रिय सोइ ॥

ਜੜ, ਅਪਨੀ ਦੁਹਿਤਾ ਲਖੀ; ਭੇਦ ਨ ਪਾਯੋ ਕੋਇ ॥੧੦॥੧॥

जड़, अपनी दुहिता लखी; भेद न पायो कोइ ॥१०॥१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੫॥੪੭੯੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ पचपन चरित्र समापतम सतु सुभम सतु ॥२५५॥४७९२॥अफजूं॥

TOP OF PAGE

Dasam Granth