ਦਸਮ ਗਰੰਥ । दसम ग्रंथ ।

Page 1176

ਪ੍ਰਥਮ ਭੋਗ ਪਿਯ ਲਖਤ ਕਮਾਯੋ ॥

प्रथम भोग पिय लखत कमायो ॥

ਜਾਰਿ ਮੂਤ੍ਰ ਭੇ ਦੀਪ ਦਖਾਯੋ ॥

जारि मूत्र भे दीप दखायो ॥

ਬ੍ਰਹਮ ਭੋਜ ਉਲਟੋ ਤਾ ਪਰ ਕਰਿ ॥

ब्रहम भोज उलटो ता पर करि ॥

ਪਤਿ ਜਾਨੀ ਪਤਿਬ੍ਰਤਾ ਤ੍ਰਿਯਾ ਘਰ ॥੨੮॥

पति जानी पतिब्रता त्रिया घर ॥२८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿਰਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੩॥੪੭੭੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ तिरपन चरित्र समापतम सतु सुभम सतु ॥२५३॥४७७०॥अफजूं॥


ਚੌਪਈ ॥

चौपई ॥

ਬੇਸ੍ਵਾ ਏਕ ਠੌਰ ਇਕ ਸੁਨੀ ॥

बेस्वा एक ठौर इक सुनी ॥

ਪਾਤ੍ਰ ਕਲਾ ਨਾਮਾ ਬਹੁ ਗੁਨੀ ॥

पात्र कला नामा बहु गुनी ॥

ਅਧਿਕ ਤਰੁਨਿ ਕੀ ਦਿਪਤਿ ਬਿਰਾਜੈ ॥

अधिक तरुनि की दिपति बिराजै ॥

ਰੰਭਾ ਕੋ ਨਿਰਖਤ ਮਨ ਲਾਜੈ ॥੧॥

र्मभा को निरखत मन लाजै ॥१॥

ਬਿਸਨ ਕੇਤੁ ਇਕ ਰਾਇ ਤਹਾਂ ਕੋ ॥

बिसन केतु इक राइ तहां को ॥

ਪਾਤਿਸਾਹ ਜਾਨਿਯਤ ਜਹਾਂ ਕੋ ॥

पातिसाह जानियत जहां को ॥

ਬਿਸਨ ਮਤੀ ਰਾਨੀ ਤਾ ਕੇ ਘਰ ॥

बिसन मती रानी ता के घर ॥

ਪ੍ਰਗਟ ਕਲਾ ਜਨੁ ਭਈ ਨਿਸਾ ਕਰ ॥੨॥

प्रगट कला जनु भई निसा कर ॥२॥

ਦੋਹਰਾ ॥

दोहरा ॥

ਬਿਸਨ ਕੇਤੁ ਬੇਸ੍ਵਾ ਭਏ; ਨਿਸ ਦਿਨ ਭੋਗ ਕਮਾਇ ॥

बिसन केतु बेस्वा भए; निस दिन भोग कमाइ ॥

ਬਿਸਨ ਮਤੀ ਤ੍ਰਿਯ ਕੇ ਸਦਨ; ਭੂਲਿ ਨ ਕਬਹੂੰ ਜਾਇ ॥੩॥

बिसन मती त्रिय के सदन; भूलि न कबहूं जाइ ॥३॥

ਚੌਪਈ ॥

चौपई ॥

ਰਾਨੀ ਸਖੀ ਪਠੀ ਬੇਸ੍ਵਾ ਪਹਿ ॥

रानी सखी पठी बेस्वा पहि ॥

ਦੈ ਧਨੁ ਅਧਿਕ ਭਾਂਤਿ ਐਸੀ ਕਹਿ ॥

दै धनु अधिक भांति ऐसी कहि ॥

ਬਿਸਨ ਕੇਤੁ ਕੌ ਜੌ ਤੂ ਮਾਰੈ ॥

बिसन केतु कौ जौ तू मारै ॥

ਬਿਸਨ ਮਤੀ ਦਾਰਦਿ ਤਵ ਟਾਰੈ ॥੪॥

बिसन मती दारदि तव टारै ॥४॥

ਸਹਚਰਿ ਜਬ ਐਸੀ ਬਿਧਿ ਕਹੀ ॥

सहचरि जब ऐसी बिधि कही ॥

ਬੇਸ੍ਵਾ ਬੈਨ ਸੁਨਤ ਚੁਪ ਰਹੀ ॥

बेस्वा बैन सुनत चुप रही ॥

ਧਨ ਸਰਾਫ ਕੇ ਘਰ ਮੈ ਰਾਖੋ ॥

धन सराफ के घर मै राखो ॥

ਕਾਮ ਭਏ ਦੀਜੈ ਮੁਹਿ ਭਾਖੋ ॥੫॥

काम भए दीजै मुहि भाखो ॥५॥

ਸੂਰਜ ਛਪਾ ਰੈਨਿ ਹ੍ਵੈ ਆਈ ॥

सूरज छपा रैनि ह्वै आई ॥

ਤਬ ਬੇਸ੍ਵਾ ਨ੍ਰਿਪ ਬੋਲਿ ਪਠਾਈ ॥

तब बेस्वा न्रिप बोलि पठाई ॥

ਬਸਤ੍ਰ ਅਨੂਪ ਪਹਿਰਿ ਤਹ ਗਈ ॥

बसत्र अनूप पहिरि तह गई ॥

ਬਹੁ ਬਿਧਿ ਤਾਹਿ ਰਿਝਾਵਤ ਭਈ ॥੬॥

बहु बिधि ताहि रिझावत भई ॥६॥

ਅੜਿਲ ॥

अड़िल ॥

ਭਾਂਤਿ ਅਨਿਕ ਨ੍ਰਿਪ ਸੰਗ; ਸੁ ਕੇਲ ਕਮਾਇ ਕੈ ॥

भांति अनिक न्रिप संग; सु केल कमाइ कै ॥

ਸੋਇ ਰਹੀ ਤਿਹ ਸਾਥ; ਤਰੁਨਿ ਲਪਟਾਇ ਕੈ ॥

सोइ रही तिह साथ; तरुनि लपटाइ कै ॥

ਅਰਧ ਰਾਤ੍ਰਿ ਜਬ ਗਈ; ਉਠੀ ਤਬ ਜਾਗਿ ਕਰਿ ॥

अरध रात्रि जब गई; उठी तब जागि करि ॥

ਹੋ ਪ੍ਰੀਤਿ ਰੀਤਿ ਰਾਜਾ ਕੀ; ਚਿਤ ਤੇ ਤ੍ਯਾਗਿ ਕਰਿ ॥੭॥

हो प्रीति रीति राजा की; चित ते त्यागि करि ॥७॥

ਲੈ ਜਮਧਰ ਤਾਹੀ ਕੋ; ਤਾਹਿ ਪ੍ਰਹਾਰਿ ਕੈ ॥

लै जमधर ताही को; ताहि प्रहारि कै ॥

ਉਠਿ ਰੁਦਿਨ ਕਿਯ ਆਪਿ; ਕਿਲਕਟੀ ਮਾਰਿ ਕੈ ॥

उठि रुदिन किय आपि; किलकटी मारि कै ॥

ਨਿਰਖਹੁ ਸਭ ਜਨ ਆਇ; ਕਹਾ ਕਾਰਨ ਭਯੋ? ॥

निरखहु सभ जन आइ; कहा कारन भयो? ॥

ਹੋ ਤਸਕਰ ਕੋਊ ਸੰਘਾਰਿ; ਅਬੈ ਨ੍ਰਿਪ ਕੋ ਗਯੋ ॥੮॥

हो तसकर कोऊ संघारि; अबै न्रिप को गयो ॥८॥

ਧੂਮ ਨਗਰ ਮੌ ਪਰੀ; ਸਕਲ ਉਠਿ ਜਨ ਧਏ ॥

धूम नगर मौ परी; सकल उठि जन धए ॥

ਮ੍ਰਿਤਕ ਨ੍ਰਿਪਤਿ ਕਹ ਆਨਿ; ਸਕਲ ਨਿਰਖਤ ਭਏ ॥

म्रितक न्रिपति कह आनि; सकल निरखत भए ॥

ਹਾਇ ਹਾਇ ਕਰਿ ਗਿਰਹ; ਧਰਨਿ ਮੁਰਛਾਇ ਕਰਿ ॥

हाइ हाइ करि गिरह; धरनि मुरछाइ करि ॥

ਹੋ ਧੂਰਿ ਡਾਰਿ ਸਿਰ ਗਿਰਹਿ; ਧਰਨਿ ਦੁਖ ਪਾਇ ਕਰਿ ॥੯॥

हो धूरि डारि सिर गिरहि; धरनि दुख पाइ करि ॥९॥

ਬਿਸਨ ਮਤੀ ਹੂੰ ਤਹਾ; ਤਬੈ ਆਵਤ ਭਈ ॥

बिसन मती हूं तहा; तबै आवत भई ॥

ਨਿਰਖਿ ਰਾਇ ਕਹ ਮ੍ਰਿਤਕ; ਦੁਖਾਕੁਲਿ ਅਧਿਕ ਭੀ ॥

निरखि राइ कह म्रितक; दुखाकुलि अधिक भी ॥

ਲੂਟਿ ਧਾਮ ਬੇਸ੍ਵਾ ਕੋ; ਲਿਯਾ ਸੁਧਾਰਿ ਕੈ ॥

लूटि धाम बेस्वा को; लिया सुधारि कै ॥

ਹੋ ਤਿਸੀ ਕਟਾਰੀ ਸਾਥ; ਉਦਰ ਤਿਹ ਫਾਰਿ ਕੈ ॥੧੦॥

हो तिसी कटारी साथ; उदर तिह फारि कै ॥१०॥

ਦੋਹਰਾ ॥

दोहरा ॥

ਬਹੁਰਿ ਕਟਾਰੀ ਕਾਢਿ ਸੋ; ਹਨਨ ਲਗੀ ਉਰ ਮਾਹਿ ॥

बहुरि कटारी काढि सो; हनन लगी उर माहि ॥

ਸਹਚਰੀ ਗਹਿ ਲਈ; ਲਗਨ ਦਈ ਤਿਹ ਨਾਹਿ ॥੧੧॥

सहचरी गहि लई; लगन दई तिह नाहि ॥११॥

TOP OF PAGE

Dasam Granth