ਦਸਮ ਗਰੰਥ । दसम ग्रंथ । |
Page 1175 ਦੋਹਰਾ ॥ दोहरा ॥ ਜੋ ਨਰ ਤੁਮ ਤੇ ਨ ਡਰਾ; ਲਾਤਨ ਕਿਯਾ ਪ੍ਰਹਾਰ ॥ जो नर तुम ते न डरा; लातन किया प्रहार ॥ ਤਾ ਕੇ ਆਗੇ ਹੇਰੁ, ਮੈ; ਕਹਾ ਬਿਚਾਰੀ ਨਾਰਿ? ॥੧੩॥ ता के आगे हेरु, मै; कहा बिचारी नारि? ॥१३॥ ਚੌਪਈ ॥ चौपई ॥ ਜਬ ਮੇਰੋ ਤਿਨ ਰੂਪ ਨਿਹਾਰਾ ॥ जब मेरो तिन रूप निहारा ॥ ਸਰ ਅਨੰਗ ਤਬ ਹੀ ਤਿਹ ਮਾਰਾ ॥ सर अनंग तब ही तिह मारा ॥ ਜੋਰਾਵਰੀ ਮੋਹਿ ਗਹਿ ਲੀਨਾ ॥ जोरावरी मोहि गहि लीना ॥ ਬਲ ਸੌ ਦਾਬਿ ਰਾਨ ਤਰ ਦੀਨਾ ॥੧੪॥ बल सौ दाबि रान तर दीना ॥१४॥ ਮੋਰ ਧਰਮ, ਪ੍ਰਭੁ ਆਪ ਬਚਾਯੋ ॥ मोर धरम, प्रभु आप बचायो ॥ ਜਾ ਤੇ ਦਰਸੁ ਤਿਹਾਰੋ ਪਯੋ ॥ जा ते दरसु तिहारो पयो ॥ ਜੌ ਤੂੰ ਅਬ ਇਹ ਠੌਰ ਨ ਆਤੋ ॥ जौ तूं अब इह ठौर न आतो ॥ ਜੋਰਾਵਰੀ ਜਾਰ ਭਜਿ ਜਾਤੋ ॥੧੫॥ जोरावरी जार भजि जातो ॥१५॥ ਅਬ ਮੁਰਿ ਏਕ ਪਰੀਛਾ ਲੀਜੈ ॥ अब मुरि एक परीछा लीजै ॥ ਜਾ ਤੇ ਦੂਰਿ ਚਿਤ ਭ੍ਰਮੁ ਕੀਜੈ ॥ जा ते दूरि चित भ्रमु कीजै ॥ ਮੂਤ੍ਰ ਜਰਤ ਜੌ ਦਿਯਾ ਨਿਹਾਰੋ ॥ मूत्र जरत जौ दिया निहारो ॥ ਤਬ ਹਸਿ ਹਸਿ ਮੁਹਿ ਸਾਥ ਬਿਹਾਰੋ ॥੧੬॥ तब हसि हसि मुहि साथ बिहारो ॥१६॥ ਪਾਤ੍ਰ ਏਕ ਤਟ ਮੂਤ੍ਰਿਯੋ ਜਾਈ ॥ पात्र एक तट मूत्रियो जाई ॥ ਜਾ ਮੈ ਰਾਖ ਤੇਲ ਕੋ ਆਈ ॥ जा मै राख तेल को आई ॥ ਪਿਯ! ਮੁਰ ਚਿਤ ਤੋ ਸੌ ਅਤਿ ਡਰਾ ॥ पिय! मुर चित तो सौ अति डरा ॥ ਤਾ ਤੇ ਲਘੁ ਅਤਿ ਹੀ ਮੈ ਕਰਾ ॥੧੭॥ ता ते लघु अति ही मै करा ॥१७॥ ਲਘ ਕੋ ਕਰੈ ਪਾਤ੍ਰ ਸਭ ਭਰਾ ॥ लघ को करै पात्र सभ भरा ॥ ਬਾਕੀ ਬਚਤ ਮੂਤ੍ਰ ਭੂਅ ਪਰਾ ॥ बाकी बचत मूत्र भूअ परा ॥ ਤੁਮਰੋ ਤ੍ਰਾਸ ਅਧਿਕ ਬਲਵਾਨਾ ॥ तुमरो त्रास अधिक बलवाना ॥ ਜਾ ਤੇ ਡਰਤ ਹਮਾਰੇ ਪ੍ਰਾਨਾ ॥੧੮॥ जा ते डरत हमारे प्राना ॥१८॥ ਵਹੀ ਤੇਲ ਭੇ ਦੀਪ ਜਗਾਯੋ ॥ वही तेल भे दीप जगायो ॥ ਪਤਿ ਦੇਖਤ ਜਿਹ ਲਘੁ ਠਹਰਾਯੋ ॥ पति देखत जिह लघु ठहरायो ॥ ਭੇਦ ਅਭੇਦ ਜੜ ਕਛੂ ਨ ਜਾਨਾ ॥ भेद अभेद जड़ कछू न जाना ॥ ਸੀਲਵਤੀ ਇਸਤ੍ਰੀ ਕਰ ਮਾਨਾ ॥੧੯॥ सीलवती इसत्री कर माना ॥१९॥ ਰੀਝਿ ਬਚਨ ਇਹ ਭਾਂਤਿ ਉਚਾਰੋ ॥ रीझि बचन इह भांति उचारो ॥ ਮੈ ਤੇਰੋ ਸਤ ਸਾਚੁ ਨਿਹਾਰੋ ॥ मै तेरो सत साचु निहारो ॥ ਅਬ ਚੇਰਾ ਮੈ ਭਯੋ ਤਿਹਾਰਾ ॥ अब चेरा मै भयो तिहारा ॥ ਕਹੋ ਸੁ ਕਰੌ, ਕਾਜ ਬਹੁ ਹਾਰਾ ॥੨੦॥ कहो सु करौ, काज बहु हारा ॥२०॥ ਮੂਤ੍ਰ ਭਏ ਤੈ ਦੀਪ ਜਗਾਯੋ ॥ मूत्र भए तै दीप जगायो ॥ ਚਮਤਕਾਰ ਇਹ ਹਮੈ ਦਿਖਾਯੋ ॥ चमतकार इह हमै दिखायो ॥ ਪਟੁਕਾ ਡਾਰਿ ਗ੍ਰੀਵ ਪਗ ਪਰਾ ॥ पटुका डारि ग्रीव पग परा ॥ ਘਰੀ ਚਾਰਿ ਲਗਿ ਨਾਕ ਰਗਰਾ ॥੨੧॥ घरी चारि लगि नाक रगरा ॥२१॥ ਦੋਹਰਾ ॥ दोहरा ॥ ਏਕ ਰਿਸਾਲੂ ਨਿਰਖ੍ਯੋ; ਆਂਖਿਨ ਐਸ ਚਰਿਤ੍ਰ ॥ एक रिसालू निरख्यो; आंखिन ऐस चरित्र ॥ ਕੈ ਹਮ ਆਜੁ ਬਿਲੋਕਿਯੋ; ਸਾਚ ਕਹਤ ਤ੍ਰਿਯ ਮਿਤ੍ਰ! ॥੨੨॥ कै हम आजु बिलोकियो; साच कहत त्रिय मित्र! ॥२२॥ ਚੌਪਈ ॥ चौपई ॥ ਅਬ ਤੂ ਕਹੈ ਜੁ, ਮੁਹਿ ਸੋਈ ਕਰੌ ॥ अब तू कहै जु, मुहि सोई करौ ॥ ਹ੍ਵੈ ਕਰ ਦਾਸ, ਨੀਰ ਤਵ ਭਰੌ ॥ ह्वै कर दास, नीर तव भरौ ॥ ਹਸਿ ਹਸਿ ਤ੍ਰਿਯ ਕੌ ਗਰੇ ਲਗਾਵੈ ॥ हसि हसि त्रिय कौ गरे लगावै ॥ ਭੇਦ ਕਛੂ ਮੂਰਖ ਨਹਿ ਪਾਵੈ ॥੨੩॥ भेद कछू मूरख नहि पावै ॥२३॥ ਬਿਹਸਿ ਨਾਰਿ ਇਹ ਭਾਂਤਿ ਉਚਾਰਾ ॥ बिहसि नारि इह भांति उचारा ॥ ਬ੍ਰਹਮ ਭੋਜ ਕਰੁ ਨਾਥ! ਸ ਭਾਰਾ ॥ ब्रहम भोज करु नाथ! स भारा ॥ ਭਲੀ ਭਾਂਤਿ ਦਿਜ ਪ੍ਰਿਥਮ ਜਿਵਾਵੋ ॥ भली भांति दिज प्रिथम जिवावो ॥ ਬਹੁਰੋ ਸੇਜ ਹਮਾਰੀ ਆਵੋ ॥੨੪॥ बहुरो सेज हमारी आवो ॥२४॥ ਕਛੂ ਨ ਲਖਾ, ਦੈਵ ਕੇ ਮਾਰੇ ॥ कछू न लखा, दैव के मारे ॥ ਬ੍ਰਹਮ ਭੋਜ ਕਹ ਕਿਯਾ ਸਵਾਰੇ ॥ ब्रहम भोज कह किया सवारे ॥ ਭਲੀ ਭਾਂਤਿ ਦਿਜ ਪ੍ਰਥਮ ਜਿਵਾਏ ॥ भली भांति दिज प्रथम जिवाए ॥ ਬਹੁਰਿ ਨਾਰਿ ਕੀ ਸੇਜ ਸਿਧਾਏ ॥੨੫॥ बहुरि नारि की सेज सिधाए ॥२५॥ ਜੋ ਤ੍ਰਿਯ ਕਹੀ ਵਹੈ ਗਤਿ ਕੀਨੀ ॥ जो त्रिय कही वहै गति कीनी ॥ ਜੀਤਿ ਹੋਡ ਨਨਦਿ ਤੇ ਲੀਨੀ ॥ जीति होड ननदि ते लीनी ॥ ਤੇਲ ਮੂਤ੍ਰ ਕਹਿ ਦੀਪ ਜਗਾਯੋ ॥ तेल मूत्र कहि दीप जगायो ॥ ਬ੍ਰਹਮ ਦੰਡ ਪਤਿ ਤੇ ਕਰਵਾਯੋ ॥੨੬॥ ब्रहम दंड पति ते करवायो ॥२६॥ ਅਧਿਕ ਹਰੀਫ ਕਹਾਵਤ ਹੁਤੋ ॥ अधिक हरीफ कहावत हुतो ॥ ਭੂਲਿ ਨ ਭਾਂਗਹਿ ਪੀਵਤ ਸੁਤੋ ॥ भूलि न भांगहि पीवत सुतो ॥ ਇਹ ਚਰਿਤ੍ਰ ਕਰਿ ਦ੍ਰਿਗਨ ਦਿਖਾਯੋ ॥ इह चरित्र करि द्रिगन दिखायो ॥ ਇਹ ਛਲ ਸੌ ਵਹਿ ਤ੍ਰਿਯ ਡਹਕਾਯੋ ॥੨੭॥ इह छल सौ वहि त्रिय डहकायो ॥२७॥ |
Dasam Granth |