ਦਸਮ ਗਰੰਥ । दसम ग्रंथ ।

Page 1173

ਨਾਗਰ ਕੁਅਰ ਪਲਟਿ ਤਿਹ ਲਹਾ ॥

नागर कुअर पलटि तिह लहा ॥

ਤਾਹਿ ਬਿਲੋਕ ਉਰਝਿ ਕਰਿ ਰਹਾ ॥

ताहि बिलोक उरझि करि रहा ॥

ਨੈਨਨ ਨੈਨ ਮਿਲੇ ਦੁਹੂੰਅਨ ਕੇ ॥

नैनन नैन मिले दुहूंअन के ॥

ਸੋਕ ਸੰਤਾਪ ਮਿਟੇ ਸਭ ਮਨ ਕੇ ॥੫॥

सोक संताप मिटे सभ मन के ॥५॥

ਰੇਸਮ ਰਸੀ ਡਾਰਿ ਤਰ ਦੀਨੀ ॥

रेसम रसी डारि तर दीनी ॥

ਪੀਰੀ ਬਾਧਿ ਤਵਨ ਸੌ ਲੀਨੀ ॥

पीरी बाधि तवन सौ लीनी ॥

ਐਂਚਿ ਤਾਹਿ ਨਿਜ ਧਾਮ ਚੜਾਯੋ ॥

ऐंचि ताहि निज धाम चड़ायो ॥

ਮਨ ਬਾਛਤ ਪ੍ਰੀਤਮ ਕਹ ਪਾਯੋ ॥੬॥

मन बाछत प्रीतम कह पायो ॥६॥

ਤੋਟਕ ਛੰਦ ॥

तोटक छंद ॥

ਪਿਯ ਧਾਮ ਚੜਾਇ ਲਯੋ ਜਬ ਹੀ ॥

पिय धाम चड़ाइ लयो जब ही ॥

ਮਨ ਭਾਵਤ ਭੋਗ ਕਿਯਾ ਤਬ ਹੀ ॥

मन भावत भोग किया तब ही ॥

ਦੁਤਿ ਰੀਝਿ ਰਹੀ ਅਵਲੋਕਤਿ ਯੋ ॥

दुति रीझि रही अवलोकति यो ॥

ਤ੍ਰਿਯ ਜੋਰਿ ਰਹੀ ਠਗ ਕੀ ਠਗ ਜ੍ਯੋ ॥੭॥

त्रिय जोरि रही ठग की ठग ज्यो ॥७॥

ਪੁਨਿ ਪੌਢਿ ਰਹੈਂ ਉਠਿ ਕੇਲ ਕਰੈਂ ॥

पुनि पौढि रहैं उठि केल करैं ॥

ਬਹੁ ਭਾਂਤਿ ਅਨੰਗ ਕੇ ਤਾਪ ਹਰੈਂ ॥

बहु भांति अनंग के ताप हरैं ॥

ਉਰ ਲਾਇ ਰਹੀ ਪਿਯ ਕੌ ਤ੍ਰਿਯ ਯੋ ॥

उर लाइ रही पिय कौ त्रिय यो ॥

ਜਨੁ ਹਾਥ ਲਗੇ ਨਿਧਨੀ ਧਨ ਜ੍ਯੋ ॥੮॥

जनु हाथ लगे निधनी धन ज्यो ॥८॥

ਮਦਨੋਦਿਤ ਆਸਨ ਕੌ ਕਰਿ ਕੈ ॥

मदनोदित आसन कौ करि कै ॥

ਸਭ ਤਾਪ ਅਨੰਗਹਿ ਕੋ ਹਰਿ ਕੈ ॥

सभ ताप अनंगहि को हरि कै ॥

ਲਲਿਤਾਸਨ ਬਾਰ ਅਨੇਕ ਧਰੈ ॥

ललितासन बार अनेक धरै ॥

ਦੋਊ ਕੋਕ ਕੀ ਰੀਤਿ ਸੌ ਪ੍ਰੀਤਿ ਕਰੈ ॥੯॥

दोऊ कोक की रीति सौ प्रीति करै ॥९॥

ਦੋਹਰਾ ॥

दोहरा ॥

ਭਾਂਤਿ ਭਾਂਤਿ ਆਸਨ ਕਰੈ; ਚੁੰਬਨ ਕਰਤ ਅਪਾਰ ॥

भांति भांति आसन करै; चु्मबन करत अपार ॥

ਛੈਲ ਛੈਲਨੀ ਰਸ ਪਗੇ; ਰਹੀ ਨ ਕਛੂ ਸੰਭਾਰ ॥੧੦॥

छैल छैलनी रस पगे; रही न कछू स्मभार ॥१०॥

ਚੌਪਈ ॥

चौपई ॥

ਹਸਿ ਹਸਿ ਕੇਲ ਦੋਊ ਮਿਲ ਕਰੈ ॥

हसि हसि केल दोऊ मिल करै ॥

ਪਲਟਿ ਪਲਟਿ ਪ੍ਰਿਯ ਕੌ ਤ੍ਰਿਯ ਧਰੈ ॥

पलटि पलटि प्रिय कौ त्रिय धरै ॥

ਹੇਰਿ ਰੂਪ ਤਾ ਕੋ ਬਲਿ ਜਾਈ ॥

हेरि रूप ता को बलि जाई ॥

ਛੈਲਨਿ ਛੈਲ ਨ ਤਜ੍ਯੋ ਸੁਹਾਈ ॥੧੧॥

छैलनि छैल न तज्यो सुहाई ॥११॥

ਤਬ ਤਹ ਤਾਹਿ ਪਿਤਾਵਤ ਭਯੋ ॥

तब तह ताहि पितावत भयो ॥

ਰਾਜ ਸੁਤਾ ਜਿਯ ਮੈ ਦੁਖ ਪਯੋ ॥

राज सुता जिय मै दुख पयो ॥

ਚਿਤ ਮੈ ਕਹੀ, ਕਵਨ ਬਿਧਿ ਕੀਜੈ? ॥

चित मै कही, कवन बिधि कीजै? ॥

ਜਾ ਤੈ ਪਤਿ, ਪਿਤੁ ਤੇ ਇਹ ਲੀਜੈ ॥੧੨॥

जा तै पति, पितु ते इह लीजै ॥१२॥

ਆਪਿ ਪਿਤਾ ਕੇ ਆਗੂ ਗਈ ॥

आपि पिता के आगू गई ॥

ਇਹ ਬਿਧਿ ਬਚਨ ਬਖਾਨਤ ਭਈ ॥

इह बिधि बचन बखानत भई ॥

ਬਿਜਿਯਾ ਏਕ ਨ੍ਰਿਪਤਿ ਬਹੁ ਖਈ ॥

बिजिया एक न्रिपति बहु खई ॥

ਤਾ ਤੇ ਬੁਧਿ ਤਾ ਕੀ ਸਭ ਗਈ ॥੧੩॥

ता ते बुधि ता की सभ गई ॥१३॥

ਦੋਹਰਾ ॥

दोहरा ॥

ਬਿਜਿਯਾ ਖਾਏ ਤੇ ਤਿਸੈ; ਰਹੀ ਨ ਕਛੂ ਸੰਭਾਰ ॥

बिजिया खाए ते तिसै; रही न कछू स्मभार ॥

ਆਨਿ ਹਮਾਰੇ ਗ੍ਰਿਹ ਧਸਾ; ਅਪਨੋ ਧਾਮ ਬਿਚਾਰਿ ॥੧੪॥

आनि हमारे ग्रिह धसा; अपनो धाम बिचारि ॥१४॥

ਚੌਪਈ ॥

चौपई ॥

ਤਬ ਮੈ ਹੇਰਿ ਤਿਸੈ ਗਹਿ ਲੀਨਾ ॥

तब मै हेरि तिसै गहि लीना ॥

ਕਛੁ ਭੋਜਨ ਖੈਬੇ ਕਹ ਦੀਨਾ ॥

कछु भोजन खैबे कह दीना ॥

ਅਬ ਸੋ ਕਰੋ, ਤੁਮ ਜੁ ਮੁਹਿ ਉਚਾਰੋ ॥

अब सो करो, तुम जु मुहि उचारो ॥

ਜਿਯਤ ਤਜੋ? ਕੈ ਜਿਯ ਤੇ ਮਾਰੋ? ॥੧੫॥

जियत तजो? कै जिय ते मारो? ॥१५॥

ਜੋ ਚਲਿ ਗ੍ਰਿਹ ਦੁਸਮਨ ਹੂ ਆਵੈ ॥

जो चलि ग्रिह दुसमन हू आवै ॥

ਜੋ ਤਾ ਕੋ ਗ੍ਰਹਿ ਕੈ ਨ੍ਰਿਪ ਘਾਵੈ ॥

जो ता को ग्रहि कै न्रिप घावै ॥

ਨਰਕ ਬਿਖੈ ਤਾ ਕੌ ਜਮ ਡਾਰੈ ॥

नरक बिखै ता कौ जम डारै ॥

ਭਲਾ ਨ ਤਾ ਕਹ ਜਗਤ ਉਚਾਰੈ ॥੧੬॥

भला न ता कह जगत उचारै ॥१६॥

ਦੋਹਰਾ ॥

दोहरा ॥

ਜੋ ਆਵੈ ਨਿਜੁ ਧਾਮ ਚਲਿ; ਧਰਮ ਭ੍ਰਾਤ ਤਿਹ ਜਾਨਿ ॥

जो आवै निजु धाम चलि; धरम भ्रात तिह जानि ॥

ਜੋ ਕਛੁ ਕਹੈ, ਸੁ ਕੀਜਿਯੈ; ਭੂਲਿ ਨ ਕਰਿਯੈ ਹਾਨਿ ॥੧੭॥

जो कछु कहै, सु कीजियै; भूलि न करियै हानि ॥१७॥

ਚੌਪਈ ॥

चौपई ॥

ਤਬ ਨ੍ਰਿਪ ਤਾ ਕੌ ਬੋਲਿ ਪਠਾਯੋ ॥

तब न्रिप ता कौ बोलि पठायो ॥

ਨਿਕਟਿ ਆਪਨੇ ਤਿਹ ਬੈਠਾਯੋ ॥

निकटि आपने तिह बैठायो ॥

ਦੁਹਿਤਾ ਵਹੈ ਤਵਨ ਕਹ ਦੀਨੀ ॥

दुहिता वहै तवन कह दीनी ॥

ਜਾ ਸੌ ਰਤਿ ਆਗੇ ਜਿਨ ਕੀਨੀ ॥੧੮॥

जा सौ रति आगे जिन कीनी ॥१८॥

TOP OF PAGE

Dasam Granth