ਦਸਮ ਗਰੰਥ । दसम ग्रंथ । |
Page 1172 ਯੌ ਲਿਖਿ ਏਕ ਸੰਦੇਸਾ; ਤਾਹਿ ਪਠਾਇਯੋ ॥ यौ लिखि एक संदेसा; ताहि पठाइयो ॥ ਭਾਂਤਿ ਭਾਂਤਿ ਕਹਿ ਭੇਦ; ਤਿਸੈ ਲਲਚਾਇਯੋ ॥ भांति भांति कहि भेद; तिसै ललचाइयो ॥ ਡਾਰਿ ਲਯੋ ਡੋਰਾ ਮਹਿ; ਕਿਨੂੰ ਨ ਕਿਛੁ ਲਹਿਯੋ ॥ डारि लयो डोरा महि; किनूं न किछु लहियो ॥ ਹੋ ਪਰੀ ਲੈ ਗਈ ਤਾਹਿ; ਸੁ ਤਹਿ ਪਿਤ ਤ੍ਰਿਯ ਕਹਯੋ ॥੭॥ हो परी लै गई ताहि; सु तहि पित त्रिय कहयो ॥७॥ ਚੌਪਈ ॥ चौपई ॥ ਰੋਇ ਪੀਟਿ ਤਾ ਕੋ ਪਿਤੁ ਹਾਰਾ ॥ रोइ पीटि ता को पितु हारा ॥ ਕਿਨੂੰ ਨ ਤਾ ਕੋ ਸੋਧ ਉਚਾਰਾ ॥ किनूं न ता को सोध उचारा ॥ ਤਾ ਕੀ ਬਧੂ ਨ੍ਰਿਪਤਿ ਪਹਿ ਗਈ ॥ ता की बधू न्रिपति पहि गई ॥ ਪਰੀ ਹਰਤ ਪਤਿ ਮੁਹਿ ਕਹ ਭਈ ॥੮॥ परी हरत पति मुहि कह भई ॥८॥ ਨ੍ਰਿਪ ਭਾਖੀ ਤਿਹ ਸੋਧ ਕਰੀਜੈ ॥ न्रिप भाखी तिह सोध करीजै ॥ ਸਾਹ ਪੂਤ ਕਹ ਜਾਨ ਨ ਦੀਜੈ ॥ साह पूत कह जान न दीजै ॥ ਖੋਜਿ ਥਕੇ ਨਰ ਨਗਰ ਨਦੀ ਮੈ ॥ खोजि थके नर नगर नदी मै ॥ ਦੁਹਿਤਾ ਭੇਦ ਨ ਜਾਨਾ ਜੀ ਮੈ ॥੯॥ दुहिता भेद न जाना जी मै ॥९॥ ਏਕ ਬਰਖ ਰਾਖਾ ਤਾ ਕੌ ਘਰ ॥ एक बरख राखा ता कौ घर ॥ ਦੁਤਿਯ ਕਾਨ ਕਿਨਹੂੰ ਨ ਸੁਨਾ ਨਰ ॥ दुतिय कान किनहूं न सुना नर ॥ ਭਾਂਤਿ ਭਾਂਤਿ ਕੇ ਭੋਗਨ ਭਰੀ ॥ भांति भांति के भोगन भरी ॥ ਬਿਬਿਧ ਬਿਧਨ ਤਨ ਕ੍ਰੀੜਾ ਕਰੀ ॥੧੦॥ बिबिध बिधन तन क्रीड़ा करी ॥१०॥ ਅੜਿਲ ॥ अड़िल ॥ ਨਟ ਆਸਨ ਕਰਿ ਪ੍ਰਥਮ; ਬਹੁਰਿ ਲਲਿਤਾਸਨ ਲੇਈ ॥ नट आसन करि प्रथम; बहुरि ललितासन लेई ॥ ਬਹੁਰਿ ਰੀਤਿ ਬਿਪਰੀਤਿ ਕਰੈ; ਬਹੁ ਬਿਧਿ ਸੁਖ ਦੇਈ ॥ बहुरि रीति बिपरीति करै; बहु बिधि सुख देई ॥ ਲਲਿਤਾਸਨ ਕੌ ਕਰਤ; ਮਦਨ ਕੋ ਮਦ ਹਰਹਿ ॥ ललितासन कौ करत; मदन को मद हरहि ॥ ਹੋ ਰਮਿਯੋ ਕਰਤ ਦਿਨ ਰੈਨਿ; ਤ੍ਰਾਸ ਨ ਰੰਚ ਕਰਹਿ ॥੧੧॥ हो रमियो करत दिन रैनि; त्रास न रंच करहि ॥११॥ ਦੋਹਰਾ ॥ दोहरा ॥ ਭਾਂਤਿ ਅਨਿਕ ਭਾਮਾ ਭਜਤ; ਪਾਯੋ ਅਧਿਕ ਅਰਾਮੁ ॥ भांति अनिक भामा भजत; पायो अधिक अरामु ॥ ਛਿਨ ਛਿਨ ਛਤਿਯਾ ਸੌ ਲਗੈ; ਤਜਤ ਨ ਆਠੋ ਜਾਮ ॥੧੨॥ छिन छिन छतिया सौ लगै; तजत न आठो जाम ॥१२॥ ਅੜਿਲ ॥ अड़िल ॥ ਬਿਕਟ ਕਰਨ ਇਕ ਦਿਵਸ; ਤਹਾ ਚਲਿ ਆਇਯੋ ॥ बिकट करन इक दिवस; तहा चलि आइयो ॥ ਗਹਿ ਬਹਿਯੋ ਤਿਹ ਪੀਯ; ਪਿਤਹਿ ਦਿਖਰਾਇਯੋ ॥ गहि बहियो तिह पीय; पितहि दिखराइयो ॥ ਜੋਰਿ ਹਾਥ ਸਿਰੁ ਨਿਯਾਇ; ਕਹਿਯੋ ਮੁਸਕਾਇ ਕਰਿ ॥ जोरि हाथ सिरु नियाइ; कहियो मुसकाइ करि ॥ ਹੋ ਪਰੀ ਡਾਰਿ ਇਹ ਗਈ; ਹਮਾਰੇ ਆਜੁ ਘਰ ॥੧੩॥ हो परी डारि इह गई; हमारे आजु घर ॥१३॥ ਚੌਪਈ ॥ चौपई ॥ ਸਤਿ ਸਤਿ ਤਿਹ ਤਾਤ ਉਚਾਰਾ ॥ सति सति तिह तात उचारा ॥ ਸ੍ਰੋਨ ਸੁਨਾ ਸੋ ਨੈਨ ਨਿਹਾਰਾ ॥ स्रोन सुना सो नैन निहारा ॥ ਮਨੁਖ ਸੰਗ ਦੈ ਗ੍ਰਿਹ ਪਹੁਚਾਯੋ ॥ मनुख संग दै ग्रिह पहुचायो ॥ ਭੇਦ ਅਭੇਦ ਨ ਕਛੁ ਜੜ ਪਾਯੋ ॥੧੪॥ भेद अभेद न कछु जड़ पायो ॥१४॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕ੍ਯਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੧॥੪੭੨੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ इक्यावन चरित्र समापतम सतु सुभम सतु ॥२५१॥४७२२॥अफजूं॥ ਚੌਪਈ ॥ चौपई ॥ ਹੰਸ ਧੁਜਾ ਰਾਜਾ ਇਕ ਅਤਿ ਬਲ ॥ हंस धुजा राजा इक अति बल ॥ ਅਰਿ ਅਨੇਕ ਜੀਤੇ ਜਿਨ ਦਲਿ ਮਲਿ ॥ अरि अनेक जीते जिन दलि मलि ॥ ਸੁਖਦ ਮਤੀ ਤਾ ਕੀ ਰਾਨੀ ਇਕ ॥ सुखद मती ता की रानी इक ॥ ਜਾ ਕੀ ਪ੍ਰਭਾ ਕਹਤ ਬਨਿਤਾਨਿਕ ॥੧॥ जा की प्रभा कहत बनितानिक ॥१॥ ਤਾ ਕੀ ਸੁਤਾ ਸੁਖ ਮਤੀ ਸੁਨੀ ॥ ता की सुता सुख मती सुनी ॥ ਜਾ ਸਮ ਔਰ ਨ ਅਬਲਾ ਗੁਨੀ ॥ जा सम और न अबला गुनी ॥ ਜੋਬਨ ਅਧਿਕ ਤਵਨ ਕੋ ਰਾਜਤ ॥ जोबन अधिक तवन को राजत ॥ ਜਿਹ ਮੁਖਿ ਨਿਰਖਿ ਚੰਦ੍ਰਮਾ ਲਾਜਤ ॥੨॥ जिह मुखि निरखि चंद्रमा लाजत ॥२॥ ਨਾਗਰ ਕੁਅਰ ਨਗਰ ਕੋ ਰਾਜਾ ॥ नागर कुअर नगर को राजा ॥ ਜਾ ਸਮ ਦੁਤਿਯ ਨ ਬਿਧਨਾ ਸਾਜਾ ॥ जा सम दुतिय न बिधना साजा ॥ ਕਰਤ ਸਿਕਾਰ ਕੈਸਹੂੰ ਆਯੋ ॥ करत सिकार कैसहूं आयो ॥ ਨ੍ਰਿਪ ਦੁਹਿਤਾ ਗ੍ਰਿਹ ਤਰ ਹ੍ਵੈ ਧਾਯੋ ॥੩॥ न्रिप दुहिता ग्रिह तर ह्वै धायो ॥३॥ ਰਾਜ ਕੁਅਰਿ ਨਿਰਖਤਿ ਤਾ ਕੀ ਛਬਿ ॥ राज कुअरि निरखति ता की छबि ॥ ਮਦ ਕਰਿ ਮਤ ਰਹੀ ਛਬਿ ਤਰ ਦਬਿ ॥ मद करि मत रही छबि तर दबि ॥ ਪਾਨ ਪੀਕ ਤਾ ਕੇ ਪਰ ਡਾਰੀ ॥ पान पीक ता के पर डारी ॥ ਮੋ ਸੌ ਕਰੈ ਕੈਸਹੂੰ ਯਾਰੀ ॥੪॥ मो सौ करै कैसहूं यारी ॥४॥ |
Dasam Granth |