ਦਸਮ ਗਰੰਥ । दसम ग्रंथ ।

Page 1171

ਦੋਹਰਾ ॥

दोहरा ॥

ਭਾਂਤਿ ਭਾਂਤਿ ਤਰੁਨੀ ਤਰਨ; ਭਰਿਯੋ ਪਰਮ ਸੁਖ ਪਾਇ ॥

भांति भांति तरुनी तरन; भरियो परम सुख पाइ ॥

ਇਹੀ ਬਿਖੈ ਤਾ ਕੋ ਪਿਤਾ; ਤਹੀ ਨਿਕਸਿਯੋ ਆਇ ॥੮॥

इही बिखै ता को पिता; तही निकसियो आइ ॥८॥

ਚੌਪਈ ॥

चौपई ॥

ਪਿਤੁ ਆਵਤ ਅੰਚਰ ਮੁਖ ਡਰਾ ॥

पितु आवत अंचर मुख डरा ॥

ਲਾਗਿ ਗਰੇ ਰੋਦਨ ਬਹੁ ਕਰਾ ॥

लागि गरे रोदन बहु करा ॥

ਕਹਿਯੋ ਦਰਸੁ ਬਹੁ ਦਿਨ ਮੋ ਪਾਯੋ ॥

कहियो दरसु बहु दिन मो पायो ॥

ਤਾ ਤੇ ਮੋਰ ਉਮਗਿ ਹਿਯ ਆਯੋ ॥੯॥

ता ते मोर उमगि हिय आयो ॥९॥

ਜਬ ਤੇ ਮੈ ਸਸੁਰਾਰ ਸਿਧਾਈ ॥

जब ते मै ससुरार सिधाई ॥

ਤਹ ਤੇ ਜਾਇ, ਬਹੁਰਿ ਘਰ ਆਈ ॥

तह ते जाइ, बहुरि घर आई ॥

ਤਬ ਤੇ, ਅਬ ਮੈ ਤਾਤ ਨਿਹਾਰਾ ॥

तब ते, अब मै तात निहारा ॥

ਤਾ ਤੇ ਉਪਜਾ ਮੋਹ ਅਪਾਰਾ ॥੧੦॥

ता ते उपजा मोह अपारा ॥१०॥

ਅਜਿਤ ਸਿੰਘ, ਜਬ ਯੌ ਸੁਨਿ ਲਯੋ ॥

अजित सिंघ, जब यौ सुनि लयो ॥

ਰੋਦਨ ਕਰਤ, ਗਰੇ ਮਿਲਿ ਭਯੋ ॥

रोदन करत, गरे मिलि भयो ॥

ਤਬ ਤਿਹ ਘਾਤ ਭਲੀ ਕਰ ਆਈ ॥

तब तिह घात भली कर आई ॥

ਸਖੀ ਦਯੋ ਗ੍ਰਿਹ ਮੀਤ ਪਠਾਈ ॥੧੧॥

सखी दयो ग्रिह मीत पठाई ॥११॥

ਦੋਹਰਾ ॥

दोहरा ॥

ਪਿਤੁ ਕੇ ਅੰਚਰ ਡਾਰਿ ਸਿਰ; ਆਂਖੈ ਲਈ ਦੁਰਾਇ ॥

पितु के अंचर डारि सिर; आंखै लई दुराइ ॥

ਮੋਹਿਤ ਭਯੋ ਰੋਵਤ ਰਹਿਯੋ; ਮੀਤ ਦਿਯਾ ਪਹੁਚਾਇ ॥੧੨॥

मोहित भयो रोवत रहियो; मीत दिया पहुचाइ ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਾਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੦॥੪੭੦੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ पचास चरित्र समापतम सतु सुभम सतु ॥२५०॥४७०८॥अफजूं॥


ਚੌਪਈ ॥

चौपई ॥

ਬਿਕਟ ਕਰਨ ਇਕ ਹੁਤੋ ਨ੍ਰਿਪਤਿ ਬਰ ॥

बिकट करन इक हुतो न्रिपति बर ॥

ਜਨੁਕ ਪ੍ਰਿਥੀ ਤਲ ਦੁਤਿਯ ਦਿਵਾਕਰ ॥

जनुक प्रिथी तल दुतिय दिवाकर ॥

ਸ੍ਰੀ ਮਕਰਾਛ ਕੁਅਰਿ ਬਨਿਤਾ ਤਿਹ ॥

स्री मकराछ कुअरि बनिता तिह ॥

ਪ੍ਰਗਟ ਚੰਦ੍ਰ ਸੀ ਪ੍ਰਭਾ ਲਗਤ ਜਿਹ ॥੧॥

प्रगट चंद्र सी प्रभा लगत जिह ॥१॥

ਦੋਹਰਾ ॥

दोहरा ॥

ਸ੍ਰੀ ਜਲਜਾਛ ਸੁਤਾ ਤਵਨਿ; ਜਾ ਕੋ ਰੂਪ ਅਪਾਰ ॥

स्री जलजाछ सुता तवनि; जा को रूप अपार ॥

ਗੜਿ ਤਾ ਸੀ ਤਰੁਨੀ ਬਹੁਰਿ; ਗੜਿ ਨ ਸਕਾ ਕਰਤਾਰ ॥੨॥

गड़ि ता सी तरुनी बहुरि; गड़ि न सका करतार ॥२॥

ਚੌਪਈ ॥

चौपई ॥

ਕਲਪ ਬ੍ਰਿਛ ਧੁਜ ਤਹ ਇਕ ਨ੍ਰਿਪ ਬਰ ॥

कलप ब्रिछ धुज तह इक न्रिप बर ॥

ਪ੍ਰਗਟ ਭਯੋ ਜਨੁ ਦੁਤਿਯ ਕਿਰਨਧਰ ॥

प्रगट भयो जनु दुतिय किरनधर ॥

ਅਧਿਕ ਰੂਪ ਜਨਿਯਤ ਜਾ ਕੋ ਜਗ ॥

अधिक रूप जनियत जा को जग ॥

ਥਕਿਤ ਰਹਤ ਜਿਹ ਨਿਰਖ ਤਰੁਨਿ ਮਗ ॥੩॥

थकित रहत जिह निरख तरुनि मग ॥३॥

ਅੜਿਲ ॥

अड़िल ॥

ਰਾਜ ਕੁਅਰਿ ਨਿਰਖਨ ਉਪਬਨ; ਇਕ ਦਿਨ ਚਲੀ ॥

राज कुअरि निरखन उपबन; इक दिन चली ॥

ਲੀਨੋ ਬੀਸ ਪਚਾਸ; ਸਹਚਰੀ ਸੰਗ ਭਲੀ ॥

लीनो बीस पचास; सहचरी संग भली ॥

ਉਠਤ ਕਨੂਕਾ ਧੂਰਿ; ਉਠਾਏ ਪਾਇ ਤਨ ॥

उठत कनूका धूरि; उठाए पाइ तन ॥

ਹੋ ਜਨੁਕ ਚਲੇ ਹ੍ਵੈ ਸੰਗ; ਪ੍ਰਜਾ ਕੇ ਸਕਲ ਮਨ ॥੪॥

हो जनुक चले ह्वै संग; प्रजा के सकल मन ॥४॥

ਦੋਹਰਾ ॥

दोहरा ॥

ਕਲਪ ਬ੍ਰਿਛ ਧੁਜ ਕੁਅਰ ਕੌ; ਨਿਰਖਿ ਗਈ ਲਲਚਾਇ ॥

कलप ब्रिछ धुज कुअर कौ; निरखि गई ललचाइ ॥

ਠਗ ਨਾਇਕ ਸੇ ਨੈਨ ਦ੍ਵੈ; ਠਗ ਜਿਉ ਰਹੀ ਲਗਾਇ ॥੫॥

ठग नाइक से नैन द्वै; ठग जिउ रही लगाइ ॥५॥

ਅੜਿਲ ॥

अड़िल ॥

ਰਾਜ ਸੁਤਾ ਤਿਹ ਰੂਪ; ਅਲੋਕ ਬਿਲੋਕ ਬਰ ॥

राज सुता तिह रूप; अलोक बिलोक बर ॥

ਅੰਗ ਅਨੰਗ ਤਬ ਹੀ ਗਯੋ; ਬਿਸਿਖ ਪ੍ਰਹਾਰ ਕਰਿ ॥

अंग अनंग तब ही गयो; बिसिख प्रहार करि ॥

ਕਾਟਿ ਕਾਟਿ ਕਰ ਖਾਇ; ਬਸਾਇ ਨ ਕਛੂ ਤਿਹ ॥

काटि काटि कर खाइ; बसाइ न कछू तिह ॥

ਹੋ ਪੰਖਨਿ ਬਿਧਨਾ ਦਏ; ਮਿਲੈ ਉਡਿ ਜਾਇ ਜਿਹ ॥੬॥

हो पंखनि बिधना दए; मिलै उडि जाइ जिह ॥६॥

TOP OF PAGE

Dasam Granth