ਦਸਮ ਗਰੰਥ । दसम ग्रंथ ।

Page 1166

ਬੋਲਿ ਦਿਜੰਬਰਨ ਘਰੀ ਸੁਧਾਈ ॥

बोलि दिज्मबरन घरी सुधाई ॥

ਨ੍ਰਿਪ ਸੁਤ ਕੇ ਸੰਗ ਕਰੀ ਸਗਾਈ ॥

न्रिप सुत के संग करी सगाई ॥

ਅਧਿਕ ਸੁ ਦਰਬੁ ਪਠੈ ਦਿਯ ਤਾ ਕੌ ॥

अधिक सु दरबु पठै दिय ता कौ ॥

ਬ੍ਯਾਹ ਬਿਚਾਰਿ ਬੁਲਾਯੋ ਵਾ ਕੌ ॥੪॥

ब्याह बिचारि बुलायो वा कौ ॥४॥

ਸੁਤਾ ਕੋ ਬ੍ਯਾਹ ਜਬੈ ਤਿਨ ਦਿਯਾਇਸਿ ॥

सुता को ब्याह जबै तिन दियाइसि ॥

ਹਾਟ ਪਾਟ ਬਸਤ੍ਰਨ ਸਭ ਛਾਇਸਿ ॥

हाट पाट बसत्रन सभ छाइसि ॥

ਘਰ ਘਰ ਗੀਤ ਚੰਚਲਾ ਗਾਵਤ ॥

घर घर गीत चंचला गावत ॥

ਭਾਂਤਿ ਭਾਂਤਿ ਬਾਦ੍ਰਿਤ ਬਜਾਵਤ ॥੫॥

भांति भांति बाद्रित बजावत ॥५॥

ਸਕਲ ਬ੍ਯਾਹ ਕੀ ਰੀਤਿ ਕਰਹਿ ਤੇ ॥

सकल ब्याह की रीति करहि ते ॥

ਅਧਿਕ ਦਿਜਨ ਕਹ ਦਾਨ ਕਰਹਿ ਵੇ ॥

अधिक दिजन कह दान करहि वे ॥

ਜਾਚਕ ਸਭੈ ਭੂਪ ਹ੍ਵੈ ਗਏ ॥

जाचक सभै भूप ह्वै गए ॥

ਜਾਚਤ ਬਹੁਰਿ ਨ ਕਾਹੂ ਭਏ ॥੬॥

जाचत बहुरि न काहू भए ॥६॥

ਦੋਹਰਾ ॥

दोहरा ॥

ਸਕਲ ਰੀਤਿ ਕਰਿ ਬ੍ਯਾਹ ਕੀ; ਚੜੇ ਜਨੇਤ ਬਨਾਇ ॥

सकल रीति करि ब्याह की; चड़े जनेत बनाइ ॥

ਭਾਂਤਿ ਭਾਂਤਿ ਸੋ ਕੁਅਰ ਬਨਿ; ਪ੍ਰਭਾ ਨ ਬਰਨੀ ਜਾਇ ॥੭॥

भांति भांति सो कुअर बनि; प्रभा न बरनी जाइ ॥७॥

ਚੌਪਈ ॥

चौपई ॥

ਕਾਸਮੀਰ ਭੀਤਰ ਪਹੁਚੇ ਜਬ ॥

कासमीर भीतर पहुचे जब ॥

ਬਾਜਨ ਲਗੇ ਬਦਿਤ੍ਰ ਅਮਿਤ ਤਬ ॥

बाजन लगे बदित्र अमित तब ॥

ਨਾਚਤ ਪਾਤ੍ਰ ਅਪਾਰ ਅਨੂਪਾ ॥

नाचत पात्र अपार अनूपा ॥

ਕੰਚਨਿ ਹੁਰਕੁਨਿ ਰੂਪ ਸਰੂਪਾ ॥੮॥

कंचनि हुरकुनि रूप सरूपा ॥८॥

ਹਾਟ ਪਾਟ ਸਭ ਬਸਤ੍ਰਨ ਛਾਏ ॥

हाट पाट सभ बसत्रन छाए ॥

ਅਗਰ ਚੰਦਨ ਭੇ ਮਗੁ ਛਿਰਕਾਏ ॥

अगर चंदन भे मगु छिरकाए ॥

ਸਭ ਘਰ ਬਾਂਧੀ ਬੰਧਨਵਾਰੈ ॥

सभ घर बांधी बंधनवारै ॥

ਗਾਵਤ ਗੀਤ ਸੁਹਾਵਤ ਨਾਰੈ ॥੯॥

गावत गीत सुहावत नारै ॥९॥

ਅਗੂਆ ਲੇਨ ਅਗਾਊ ਆਏ ॥

अगूआ लेन अगाऊ आए ॥

ਆਦਰ ਸੌ ਕੁਅਰਹਿ ਗ੍ਰਿਹ ਲ੍ਯਾਏ ॥

आदर सौ कुअरहि ग्रिह ल्याए ॥

ਭਾਂਤਿ ਭਾਂਤਿ ਤੇ ਕਰੈ ਬਡਾਈ ॥

भांति भांति ते करै बडाई ॥

ਜਾਨੁਕ ਰਾਂਕਨਿ ਧਨਿ ਨਿਧਿ ਪਾਈ ॥੧੦॥

जानुक रांकनि धनि निधि पाई ॥१०॥

ਅੜਿਲ ॥

अड़िल ॥

ਤਬ ਜਸ ਤਿਲਕ ਮੰਜਰੀ; ਲਈ ਬੁਲਾਇ ਕੈ ॥

तब जस तिलक मंजरी; लई बुलाइ कै ॥

ਬ੍ਯਾਹ ਦਈ ਨ੍ਰਿਪ ਸੁਤ ਕੇ; ਸਾਥ ਬਨਾਇ ਕੈ ॥

ब्याह दई न्रिप सुत के; साथ बनाइ कै ॥

ਦਾਜ ਅਮਿਤ ਧਨ ਦੀਯੋ; ਬਿਦਾ ਕਰਿ ਕੈ ਦਏ ॥

दाज अमित धन दीयो; बिदा करि कै दए ॥

ਹੋ ਬਿਰਜਵਤੀ ਨਗਰੀ; ਪ੍ਰਤਿ ਤੇ ਆਵਤ ਭਏ ॥੧੧॥

हो बिरजवती नगरी; प्रति ते आवत भए ॥११॥

ਚੌਪਈ ॥

चौपई ॥

ਏਕ ਸਾਹ ਕੇ ਸਦਨ ਉਤਾਰੇ ॥

एक साह के सदन उतारे ॥

ਗ੍ਰਿਹ ਜੈ ਹੈ ਲਖਿ ਹੈ ਜਬ ਤਾਰੇ ॥

ग्रिह जै है लखि है जब तारे ॥

ਕੁਅਰਿ ਸਾਹ ਕੋ ਪੂਤ ਨਿਹਾਰਾ ॥

कुअरि साह को पूत निहारा ॥

ਤਿਹ ਤਨ ਤਾਨਿ ਮਦਨ ਸਰ ਮਾਰਾ ॥੧੨॥

तिह तन तानि मदन सर मारा ॥१२॥

ਦੋਹਰਾ ॥

दोहरा ॥

ਨਿਰਖਿਤ ਰਹੀ ਲੁਭਾਇ ਛਬਿ; ਮਨ ਮੈ ਕਿਯਾ ਬਿਚਾਰ ॥

निरखित रही लुभाइ छबि; मन मै किया बिचार ॥

ਨ੍ਰਿਪ ਸੁਤ ਸੰਗ ਨ ਜਾਇ ਹੌ; ਇਹੈ ਹਮਾਰੋ ਯਾਰ ॥੧੩॥

न्रिप सुत संग न जाइ हौ; इहै हमारो यार ॥१३॥

ਚੌਪਈ ॥

चौपई ॥

ਬੋਲਿ ਲਿਯਾ ਤਾ ਕੋ ਅਪੁਨੇ ਘਰ ॥

बोलि लिया ता को अपुने घर ॥

ਰਤਿ ਮਾਨੀ, ਤਾ ਸੌ ਹਸਿ ਹਸਿ ਕਰਿ ॥

रति मानी, ता सौ हसि हसि करि ॥

ਆਲਿੰਗਨ ਚੁੰਬਨ ਬਹੁ ਲਏ ॥

आलिंगन चु्मबन बहु लए ॥

ਬਿਬਿਧ ਬਿਧਨ ਸੌ ਆਸਨ ਦਏ ॥੧੪॥

बिबिध बिधन सौ आसन दए ॥१४॥

ਅੜਿਲ ॥

अड़िल ॥

ਬਿਹਸਿ ਬਿਹਸਿ ਦੋਊ ਕੁਅਰ; ਕਲੋਲਨ ਕੌ ਕਰੈ ॥

बिहसि बिहसि दोऊ कुअर; कलोलन कौ करै ॥

ਬਿਬਿਧ ਬਿਧਨ ਕੋਕਨ ਕੇ; ਮਤ ਕੌ ਉਚਰੈ ॥

बिबिध बिधन कोकन के; मत कौ उचरै ॥

ਭਾਂਤਿ ਭਾਂਤਿ ਕੇ ਆਸਨ; ਕਰਹਿ ਬਨਾਇ ਕੈ ॥

भांति भांति के आसन; करहि बनाइ कै ॥

ਹੋ ਲਪਟਿ ਲਪਟਿ ਦੋਊ ਜਾਹਿ; ਪਰਮ ਸੁਖ ਪਾਇ ਕੈ ॥੧੫॥

हो लपटि लपटि दोऊ जाहि; परम सुख पाइ कै ॥१५॥

ਕੇਲ ਕਰਤ ਸ੍ਵੈ ਜਾਹਿ; ਬਹੁਰਿ ਉਠਿ ਰਤਿ ਕਰੈ ॥

केल करत स्वै जाहि; बहुरि उठि रति करै ॥

ਭਾਂਤਿ ਭਾਂਤਿ ਚਾਤੁਰਤਾ; ਮੁਖ ਤੇ ਉਚਰੈ ॥

भांति भांति चातुरता; मुख ते उचरै ॥

ਤਰੁਨ ਤਰੁਨਿ ਜਬ ਮਿਲੈ; ਨ ਕੋਊ ਹਾਰਹੀ ॥

तरुन तरुनि जब मिलै; न कोऊ हारही ॥

ਹੋ ਬੇਦ ਸਾਸਤ੍ਰ ਸਿੰਮ੍ਰਿਤਿ; ਇਹ ਭਾਂਤਿ ਉਚਾਰਹੀ ॥੧੬॥

हो बेद सासत्र सिम्रिति; इह भांति उचारही ॥१६॥

TOP OF PAGE

Dasam Granth