ਦਸਮ ਗਰੰਥ । दसम ग्रंथ ।

Page 1167

ਤ੍ਰਿਯਾ ਬਾਚ ॥

त्रिया बाच ॥

ਚੌਪਈ ॥

चौपई ॥

ਮੈ ਨ ਨ੍ਰਿਪ ਸੁਤ ਕੇ ਸੰਗ ਜੈ ਹੌ ॥

मै न न्रिप सुत के संग जै हौ ॥

ਬਿਨ ਦਾਮਨ ਇਹ ਹਾਥ ਬਿਕੈ ਹੌ ॥

बिन दामन इह हाथ बिकै हौ ॥

ਧਾਇ ਸੁਤਾ ਤਬ ਕੁਅਰਿ ਹਕਾਰੀ ॥

धाइ सुता तब कुअरि हकारी ॥

ਤਵਨ ਪਾਲਕੀ ਭੀਤਰ ਡਾਰੀ ॥੧੭॥

तवन पालकी भीतर डारी ॥१७॥

ਦਿਵਸਰਾਜ ਅਸਤਾਚਲ ਗਯੋ ॥

दिवसराज असताचल गयो ॥

ਪ੍ਰਾਚੀ ਦਿਸਿ ਤੇ ਸਸਿ ਪ੍ਰਗਟਯੋ ॥

प्राची दिसि ते ससि प्रगटयो ॥

ਨ੍ਰਿਪ ਸੁਤ ਭੇਦ ਪਛਾਨ੍ਯੋ ਨਾਹੀ ॥

न्रिप सुत भेद पछान्यो नाही ॥

ਤਾਰਨ ਕੀ ਸਮਝੀ ਪਰਛਾਹੀ ॥੧੮॥

तारन की समझी परछाही ॥१८॥

ਅਨਤ ਤ੍ਰਿਯਾ ਕੌ ਲੈ ਗ੍ਰਿਹ ਗਯੋ ॥

अनत त्रिया कौ लै ग्रिह गयो ॥

ਭੇਦ ਨ ਪਸੁ ਪਾਵਤ ਕਛੁ ਭਯੋ ॥

भेद न पसु पावत कछु भयो ॥

ਧਾਇ ਭੇਦ ਸੁਨਿਅਤਿ ਹਰਖਾਨੀ ॥

धाइ भेद सुनिअति हरखानी ॥

ਮੋਰੀ ਸੁਤਾ ਕਰੀ ਬਿਧਿ ਰਾਨੀ ॥੧੯॥

मोरी सुता करी बिधि रानी ॥१९॥

ਦੋਹਰਾ ॥

दोहरा ॥

ਰਾਜ ਕੁਅਰਿ ਸੁਤ ਸਾਹ ਕੇ; ਸਦਨ ਰਹੀ ਸੁਖ ਪਾਇ ॥

राज कुअरि सुत साह के; सदन रही सुख पाइ ॥

ਘਾਲ ਪਾਲਕੀ ਧਾਇ ਕੀ; ਦੁਹਿਤਾ ਦਈ ਪਠਾਇ ॥੨੦॥

घाल पालकी धाइ की; दुहिता दई पठाइ ॥२०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸੈਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੭॥੪੬੫੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ सैतालीस चरित्र समापतम सतु सुभम सतु ॥२४७॥४६५६॥अफजूं॥


ਦੋਹਰਾ ॥

दोहरा ॥

ਨਦੀ ਨਰਬਦਾ ਕੋ ਰਹੈ; ਨ੍ਰਿਪਤਿ ਚਿਤ੍ਰਰਥ ਨਾਮ ॥

नदी नरबदा को रहै; न्रिपति चित्ररथ नाम ॥

ਦੇਸ ਦੇਸ ਕੇ ਏਸ ਜਿਹ; ਜਪਤ ਆਠਹੂੰ ਜਾਮ ॥੧॥

देस देस के एस जिह; जपत आठहूं जाम ॥१॥

ਚੌਪਈ ॥

चौपई ॥

ਚਿਤ੍ਰ ਮੰਜਰੀ ਤਾ ਕੀ ਤ੍ਰਿਯ ਬਰ ॥

चित्र मंजरी ता की त्रिय बर ॥

ਜਾਨੁਕ ਪ੍ਰਭਾ ਦਿਪਤਿ ਕਿਰਣਾਧਰ ॥

जानुक प्रभा दिपति किरणाधर ॥

ਚਾਰਿ ਪੁਤ੍ਰ ਤਾ ਕੇ ਸੁੰਦਰ ਅਤਿ ॥

चारि पुत्र ता के सुंदर अति ॥

ਸੂਰਬੀਰ ਬਲਵਾਨ ਬਿਕਟ ਮਤਿ ॥੨॥

सूरबीर बलवान बिकट मति ॥२॥

ਦੋਹਰਾ ॥

दोहरा ॥

ਚਿਤ੍ਰ ਕੇਤੁ, ਬਚਿਤ੍ਰ ਧੁਜ; ਸਸਿ ਧੁਜ, ਰਵਿ ਧੁਜ ਸੂਰ ॥

चित्र केतु, बचित्र धुज; ससि धुज, रवि धुज सूर ॥

ਜਿਨ ਕੇ ਧਨੁਖ ਟੰਕੋਰ ਧੁਨਿ; ਰਹਤ ਜਗਤ ਮੈ ਪੂਰ ॥੩॥

जिन के धनुख टंकोर धुनि; रहत जगत मै पूर ॥३॥

ਚੌਪਈ ॥

चौपई ॥

ਨਵਲ ਸਾਹ ਇਕ ਰਹਤ ਨਗਰ ਤਿਹ ॥

नवल साह इक रहत नगर तिह ॥

ਸਸਿ ਆਭਾ ਵਤਿ ਦੁਹਿਤਾ ਘਰ ਜਿਹ ॥

ससि आभा वति दुहिता घर जिह ॥

ਅਮਿਤ ਪ੍ਰਭਾ ਜਾਨਿਯਤ ਜਾ ਕੀ ਜਗ ॥

अमित प्रभा जानियत जा की जग ॥

ਸੁਰ ਆਸੁਰ ਥਕਿ ਰਹਤ ਨਿਰਖ ਮਗ ॥੪॥

सुर आसुर थकि रहत निरख मग ॥४॥

ਦੋਹਰਾ ॥

दोहरा ॥

ਚਾਰਿ ਪੁਤ ਜੇ ਨ੍ਰਿਪਤਿ ਕੇ; ਤਾ ਕੀ ਪ੍ਰਭਾ ਨਿਹਾਰਿ ॥

चारि पुत जे न्रिपति के; ता की प्रभा निहारि ॥

ਰੀਝਿ ਰਹਤ ਭੇ ਚਿਤ ਬਿਖੈ; ਮਨ ਕ੍ਰਮ ਬਚ ਨਿਰਧਾਰ ॥੫॥

रीझि रहत भे चित बिखै; मन क्रम बच निरधार ॥५॥

ਚੌਪਈ ॥

चौपई ॥

ਨ੍ਰਿਪ ਸੁਤ ਦੂਤਿਕ ਤਹਾਂ ਪਠਾਇਸਿ ॥

न्रिप सुत दूतिक तहां पठाइसि ॥

ਭਾਂਤਿ ਭਾਂਤਿ ਤਿਹ ਤ੍ਰਿਯਹਿ ਭੁਲਾਇਸਿ ॥

भांति भांति तिह त्रियहि भुलाइसि ॥

ਇਹੀ ਭਾਂਤਿ ਚਾਰੌ ਉਠਿ ਧਾਏ ॥

इही भांति चारौ उठि धाए ॥

ਚਾਰੋ ਚਲਿ ਤਾ ਕੇ ਗ੍ਰਿਹ ਆਏ ॥੬॥

चारो चलि ता के ग्रिह आए ॥६॥

ਦੋਹਰਾ ॥

दोहरा ॥

ਸਾਹ ਸੁਤਾ ਅਤਿ ਪਤਿਬ੍ਰਤਾ; ਅਧਿਕ ਚਤੁਰ ਮਤਿਵਾਨ ॥

साह सुता अति पतिब्रता; अधिक चतुर मतिवान ॥

ਚਾਰਹੁ ਪਠਿਯੋ ਸੰਦੇਸ ਲਿਖਿ; ਚਿਤ ਚਰਿਤ੍ਰ ਇਕ ਆਨ ॥੭॥

चारहु पठियो संदेस लिखि; चित चरित्र इक आन ॥७॥

ਚੌਪਈ ॥

चौपई ॥

ਜੁਦੋ ਜੁਦੋ ਲਿਖਿ ਚਹੂੰਨ ਪਠਾਯੋ ॥

जुदो जुदो लिखि चहूंन पठायो ॥

ਕਿਸ ਕੋ ਭੇਦ ਨ ਕਿਸੂ ਜਤਾਯੋ ॥

किस को भेद न किसू जतायो ॥

ਸਖੀ ਭਏ ਇਹ ਭਾਂਤਿ ਸਿਖਾਇਸਿ ॥

सखी भए इह भांति सिखाइसि ॥

ਰਾਜ ਕੁਮਾਰਨ ਬੋਲਿ ਪਠਾਇਸਿ ॥੮॥

राज कुमारन बोलि पठाइसि ॥८॥

TOP OF PAGE

Dasam Granth