ਦਸਮ ਗਰੰਥ । दसम ग्रंथ ।

Page 1160

ਅੜਿਲ ॥

अड़िल ॥

ਭਾਂਤਿ ਭਾਂਤਿ ਰਨਯਨਿ ਸੌ; ਭੋਗ ਕਮਾਵਈ ॥

भांति भांति रनयनि सौ; भोग कमावई ॥

ਆਸਨ ਚੁੰਬਨ ਕਰਤ; ਨ ਗਨਨਾ ਆਵਈ ॥

आसन चु्मबन करत; न गनना आवई ॥

ਚਾਰਿ ਪਹਰ ਰਤਿ ਕਰੈ; ਅਧਿਕ ਸੁਖ ਪਾਇ ਕੈ ॥

चारि पहर रति करै; अधिक सुख पाइ कै ॥

ਹੋ ਜੋ ਰਾਨੀ ਤਿਹ ਰਮੈ; ਰਹੈ ਉਰਝਾਇ ਕੈ ॥੪॥

हो जो रानी तिह रमै; रहै उरझाइ कै ॥४॥

ਸ੍ਰੀ ਰਸ ਤਿਲਕ ਮੰਜਰੀ; ਤ੍ਰਿਯਿਕ ਬਖਾਨਿਯੈ ॥

स्री रस तिलक मंजरी; त्रियिक बखानियै ॥

ਅਧਿਕ ਜਗਤ ਕੇ ਮਾਂਝ; ਧਨਵੰਤੀ ਜਾਨਿਯੈ ॥

अधिक जगत के मांझ; धनवंती जानियै ॥

ਜਾਵਿਤ੍ਰੀ ਜਾਇਫਰ; ਨ ਸਾਹੁ ਚਬਾਵਈ ॥

जावित्री जाइफर; न साहु चबावई ॥

ਹੋ ਸੋਫੀ ਸੂਮ ਨ ਭੂਲਿ; ਭਾਂਗ ਕੌ ਖਾਵਈ ॥੫॥

हो सोफी सूम न भूलि; भांग कौ खावई ॥५॥

ਸਾਹੁ ਆਪੁ ਕੌ ਸ੍ਯਾਨੋ; ਅਧਿਕ ਕਹਾਵਈ ॥

साहु आपु कौ स्यानो; अधिक कहावई ॥

ਭੂਲ ਭਾਂਗ ਸੁਪਨੇ ਹੂੰ; ਨ ਘੋਟਿ ਚੜਾਵਈ ॥

भूल भांग सुपने हूं; न घोटि चड़ावई ॥

ਪਿਯੈ ਜੁ ਰਾਨੀ ਭਾਂਗ; ਅਧਿਕ ਤਾ ਸੌ ਲਰੈ ॥

पियै जु रानी भांग; अधिक ता सौ लरै ॥

ਹੋ ਕੌਡੀ ਕਰ ਤੇ ਦਾਨ; ਨ ਸੋਕਾਤੁਰ ਕਰੈ ॥੬॥

हो कौडी कर ते दान; न सोकातुर करै ॥६॥

ਚੌਪਈ ॥

चौपई ॥

ਪਿਯਤ ਭਾਂਗ ਕਾਹੂ ਜੋ ਹੇਰੈ ॥

पियत भांग काहू जो हेरै ॥

ਠਾਢੇ ਹੋਤ ਨ ਤਾ ਕੇ ਨੇਰੈ ॥

ठाढे होत न ता के नेरै ॥

ਭਯੋ ਸਦਨ ਤਿਹ ਕਹੈ ਉਜਾਰਾ ॥

भयो सदन तिह कहै उजारा ॥

ਜਾ ਕੈ ਕੂੰਡਾ ਬਜੈ ਦੁਆਰਾ ॥੭॥

जा कै कूंडा बजै दुआरा ॥७॥

ਤਾ ਕੋ ਹੋਤ ਉਜਾਰ ਕਹੈ ਘਰ ॥

ता को होत उजार कहै घर ॥

ਭਾਂਗ ਅਫੀਮ ਭਖਤ ਹੈ ਜੋ ਨਰ ॥

भांग अफीम भखत है जो नर ॥

ਸੋਫੀ ਸਕਲ ਬੁਧਿ ਬਲ ਰਹੈ ॥

सोफी सकल बुधि बल रहै ॥

ਅਮਲਿਨ ਕੋ ਕਛੂ ਕੈ ਨਹਿ ਕਹੈ ॥੮॥

अमलिन को कछू कै नहि कहै ॥८॥

ਯਹ ਰਸ ਤਿਲਕ ਮੰਜਰੀ ਸੁਨੀ ॥

यह रस तिलक मंजरी सुनी ॥

ਗਈ ਪਾਸ ਹਸਿ ਮੂੰਡੀ ਧੁਨੀ ॥

गई पास हसि मूंडी धुनी ॥

ਕਹਾ ਬਕਤ ਹੈ? ਪਰਿਯੋ ਮੰਦ ਮਤਿ! ॥

कहा बकत है? परियो मंद मति! ॥

ਬਾਹਨ ਸੋਫਿ ਸੀਤਲਾ ਕੀ ਗਤਿ ॥੯॥

बाहन सोफि सीतला की गति ॥९॥

ਛੰਦ ॥

छंद ॥

ਅਮਲ ਪਿਯਹਿ ਨ੍ਰਿਪ ਰਾਜ; ਅਧਿਕ ਇਸਤ੍ਰੀਯਨ ਬਿਹਾਰੈ ॥

अमल पियहि न्रिप राज; अधिक इसत्रीयन बिहारै ॥

ਅਮਲ ਸੂਰਮਾ ਪਿਯਹਿ; ਦੁਜਨ ਸਿਰ ਖੜਗ ਪ੍ਰਹਾਰੈ ॥

अमल सूरमा पियहि; दुजन सिर खड़ग प्रहारै ॥

ਅਮਲ ਭਖਹਿ ਜੋਗੀਸ; ਧ੍ਯਾਨ ਜਦੁਪਤਿ ਕੋ ਧਰਹੀ ॥

अमल भखहि जोगीस; ध्यान जदुपति को धरही ॥

ਚਾਖਿ ਤਵਨ ਕੋ ਸ੍ਵਾਦ; ਸੂਮ ਸੋਫੀ ਕ੍ਯਾ ਕਰਹੀ? ॥੧੦॥

चाखि तवन को स्वाद; सूम सोफी क्या करही? ॥१०॥

ਸਾਹੁ ਬਾਚ ॥

साहु बाच ॥

ਅਮਲ ਪਿਯਤ ਜੇ ਪੁਰਖ; ਪਰੇ ਦਿਨ ਰੈਨਿ ਉਘਾਵਤ ॥

अमल पियत जे पुरख; परे दिन रैनि उघावत ॥

ਅਮਲ ਜੁ ਘਰੀ ਨ ਪਿਯਹਿ; ਤਾਪ ਤਿਨ ਕਹ ਚੜਿ ਆਵਤ ॥

अमल जु घरी न पियहि; ताप तिन कह चड़ि आवत ॥

ਅਮਲ ਪੁਰਖੁ ਜੋ ਪੀਯੈ; ਕਿਸੂ ਕਾਰਜ ਕੇ ਨਾਹੀ ॥

अमल पुरखु जो पीयै; किसू कारज के नाही ॥

ਅਮਲ ਖਾਇ ਜੜ੍ਹ ਰਹੈ; ਮ੍ਰਿਤਕ ਹ੍ਵੈ ਕੈ ਘਰ ਮਾਹੀ ॥੧੧॥

अमल खाइ जड़्ह रहै; म्रितक ह्वै कै घर माही ॥११॥

ਤ੍ਰਿਯੋ ਬਾਚ ॥

त्रियो बाच ॥

ਸ੍ਯਾਨੇ ਸੋਚਿਤ ਰਹੈ; ਰਾਜ ਕੈਫਿਯੈ ਕਮਾਵੈ ॥

स्याने सोचित रहै; राज कैफियै कमावै ॥

ਸੂਮ ਸੰਚਿ ਧਨ ਰਹੇ; ਸੂਰ ਦਿਨ ਏਕ ਲੁਟਾਵੈ ॥

सूम संचि धन रहे; सूर दिन एक लुटावै ॥

ਅਮਲ ਪੀਏ ਜਸੁ ਹੋਇ; ਦਾਨ ਖਾਂਡੇ ਨਹਿ ਹੀਨੋ ॥

अमल पीए जसु होइ; दान खांडे नहि हीनो ॥

ਅੰਤ ਗੁਦਾ ਕੇ ਪੈਡ; ਸੂਮ ਸੋਫੀ ਜਿਯ ਦੀਨੋ ॥੧੨॥

अंत गुदा के पैड; सूम सोफी जिय दीनो ॥१२॥

ਭਾਂਗ ਪੁਰਖ ਵੈ ਪਿਯਹਿ; ਭਗਤ ਹਰਿ ਕੀ ਜੇ ਕਰਹੀ ॥

भांग पुरख वै पियहि; भगत हरि की जे करही ॥

ਭਾਂਗ ਭਖਤ ਵੈ ਪੁਰਖ; ਕਿਸੂ ਕੀ ਆਸ ਨ ਧਰਹੀ ॥

भांग भखत वै पुरख; किसू की आस न धरही ॥

ਅਮਲ ਪਿਯਤ ਤੇ ਬੀਰ; ਬਰਤ ਜਿਨ ਤ੍ਰਿਨ ਮਸਤਕ ਪਰ ॥

अमल पियत ते बीर; बरत जिन त्रिन मसतक पर ॥

ਤੇ ਕ੍ਯਾ ਪੀਵਹਿ ਭਾਂਗ? ਰਹੈ ਜਿਨ ਕੇ ਤਕਰੀ ਕਰ ॥੧੩॥

ते क्या पीवहि भांग? रहै जिन के तकरी कर ॥१३॥

ਅੜਿਲ ॥

अड़िल ॥

ਸਦਾ ਸਰੋਹੀ ਊਪਰ; ਕਰ ਜਿਨ ਕੋ ਰਹੈ ॥

सदा सरोही ऊपर; कर जिन को रहै ॥

ਸਿਰ ਮੋ ਖਾਇ ਕ੍ਰਿਪਾਨ; ਜੁ ਤਿਹ ਕਟੁ ਬਚ ਕਹੈ ॥

सिर मो खाइ क्रिपान; जु तिह कटु बच कहै ॥

ਨਿੰਬੂਆ ਟਿਕ ਕਹਿ ਰਹੈ; ਮੂੰਛਿ ਐਸੇ ਕੀਏ ॥

नि्मबूआ टिक कहि रहै; मूंछि ऐसे कीए ॥

ਹੋ ਤੇ ਨਰ ਪੀਵਹਿ ਭਾਂਗ; ਕਹਾ ਪਸੁ ਤੈਂ ਪੀਏ? ॥੧੪॥

हो ते नर पीवहि भांग; कहा पसु तैं पीए? ॥१४॥

TOP OF PAGE

Dasam Granth