ਦਸਮ ਗਰੰਥ । दसम ग्रंथ ।

Page 1159

ਕਬਿਯੋ ਬਾਚ ॥

कबियो बाच ॥

ਦੋਹਰਾ ॥

दोहरा ॥

ਕਾਮਾਤੁਰ ਹ੍ਵੈ ਜੋ ਤਰੁਨਿ; ਮੁਹਿ ਭਜਿ ਕਹੈ ਬਨਾਇ ॥

कामातुर ह्वै जो तरुनि; मुहि भजि कहै बनाइ ॥

ਤਾਹਿ ਭਜੈ ਜੋ ਨਾਹਿ ਜਨ; ਨਰਕ ਪਰੈ ਪੁਨਿ ਜਾਇ ॥੨੨॥

ताहि भजै जो नाहि जन; नरक परै पुनि जाइ ॥२२॥

ਅੜਿਲ ॥

अड़िल ॥

ਕੁਅਰਿ ਕਟਾਰੀ ਕਾਢਿ; ਸੁ ਕਰ ਭੀਤਰ ਲਈ ॥

कुअरि कटारी काढि; सु कर भीतर लई ॥

ਪਿਤੁ ਕੇ ਉਰ ਹਨਿ; ਕਢਿ ਮਾਤ ਕੇ ਉਰ ਦਈ ॥

पितु के उर हनि; कढि मात के उर दई ॥

ਖੰਡ ਖੰਡ ਨਿਜ ਪਾਨ; ਪਿਤਾ ਕੇ ਕੋਟਿ ਕਰਿ ॥

खंड खंड निज पान; पिता के कोटि करि ॥

ਹੋ ਭੀਤਿ ਕੁਅਰ ਕੇ ਤੀਰ; ਜਾਤ ਭੀ ਗਾਡ ਕਰਿ ॥੨੩॥

हो भीति कुअर के तीर; जात भी गाड करि ॥२३॥

ਪਹਿਰ ਭਗੌਹੇ ਬਸਤ੍ਰ; ਜਾਤ ਨ੍ਰਿਪ ਪੈ ਭਈ ॥

पहिर भगौहे बसत्र; जात न्रिप पै भई ॥

ਸੁਤ ਕੀ ਇਹ ਬਿਧਿ ਭਾਖ; ਬਾਤ ਤਿਹ ਤਿਤੁ ਦਈ ॥

सुत की इह बिधि भाख; बात तिह तितु दई ॥

ਰਾਇ! ਪੂਤ ਤਵ ਮੋਰਿ; ਨਿਰਖਿ ਛਬਿ ਲੁਭਧਿਯੋ ॥

राइ! पूत तव मोरि; निरखि छबि लुभधियो ॥

ਹੋ ਤਾ ਤੇ ਮੇਰੋ ਤਾਤ; ਬਾਂਧਿ ਕਰਿ ਬਧਿ ਕਿਯੋ ॥੨੪॥

हो ता ते मेरो तात; बांधि करि बधि कियो ॥२४॥

ਖੰਡ ਖੰਡ ਕਰਿ ਗਾਡਿ; ਭੀਤਿ ਤਰ ਰਾਖਿਯੋ ॥

खंड खंड करि गाडि; भीति तर राखियो ॥

ਬਚਨ ਅਚਾਨਕ ਇਹ ਬਿਧਿ; ਨ੍ਰਿਪ ਸੌ ਭਾਖਿਯੋ ॥

बचन अचानक इह बिधि; न्रिप सौ भाखियो ॥

ਰਾਇ! ਨ੍ਯਾਇ ਕਰਿ; ਚਲਿ ਕੈ ਆਪਿ ਨਿਹਾਰਿਯੈ ॥

राइ! न्याइ करि; चलि कै आपि निहारियै ॥

ਹੋ ਨਿਕਸੇ ਹਨਿਯੈ ਯਾਹਿ; ਨ ਮੋਹਿ ਸੰਘਾਰਿਯੈ ॥੨੫॥

हो निकसे हनियै याहि; न मोहि संघारियै ॥२५॥

ਦੋਹਰਾ ॥

दोहरा ॥

ਪਤਿ ਮਾਰੇ ਕੀ ਜਬ ਸੁਨੀ; ਮੋਰਿ ਮਾਤ ਧੁਨਿ ਕਾਨ ॥

पति मारे की जब सुनी; मोरि मात धुनि कान ॥

ਮਾਰਿ ਮਰੀ ਜਮਧਰ ਤਬੈ; ਸੁਰਪੁਰ ਕੀਅਸਿ ਪਯਾਨ ॥੨੬॥

मारि मरी जमधर तबै; सुरपुर कीअसि पयान ॥२६॥

ਸੁਨਿ ਰਾਜਾ ਐਸੋ ਬਚਨ; ਬ੍ਯਾਕੁਲ ਉਠਿਯੋ ਰਿਸਾਇ ॥

सुनि राजा ऐसो बचन; ब्याकुल उठियो रिसाइ ॥

ਭੀਤ ਤਰੇ ਤੇ ਸਾਹੁ ਕੋ; ਮ੍ਰਿਤਕ ਨਿਕਾਸਿਯੋ ਜਾਇ ॥੨੭॥

भीत तरे ते साहु को; म्रितक निकासियो जाइ ॥२७॥

ਚੌਪਈ ॥

चौपई ॥

ਟੂਕ ਬਿਲੋਕਿ ਚਕ੍ਰਿਤ ਹ੍ਵੈ ਰਹਿਯੋ ॥

टूक बिलोकि चक्रित ह्वै रहियो ॥

ਸਾਚੁ ਭਯੋ, ਜੋ ਮੁਹਿ ਇਨ ਕਹਿਯੋ ॥

साचु भयो, जो मुहि इन कहियो ॥

ਭੇਦ ਅਭੇਦ ਨ ਕਛੂ ਬਿਚਾਰਿਯੋ ॥

भेद अभेद न कछू बिचारियो ॥

ਸੁਤ ਕੋ ਪਕਰਿ, ਕਾਟਿ ਸਿਰ ਡਾਰਿਯੋ ॥੨੮॥

सुत को पकरि, काटि सिर डारियो ॥२८॥

ਅੜਿਲ ॥

अड़िल ॥

ਪ੍ਰਥਮ ਮਾਤ ਪਿਤੁ ਮਾਰਿ; ਬਹੁਰਿ ਨਿਜੁ ਮੀਤ ਸੰਘਾਰਿਯੋ ॥

प्रथम मात पितु मारि; बहुरि निजु मीत संघारियो ॥

ਛਲਿਯੋ ਮੂੜ ਮਤਿ ਰਾਇ; ਜਵਨ ਨਹਿ ਨ੍ਯਾਇ ਬਿਚਾਰਿਯੋ ॥

छलियो मूड़ मति राइ; जवन नहि न्याइ बिचारियो ॥

ਸੁਨੀ ਨ ਐਸੀ ਕਾਨ; ਕਹੂੰ ਆਗੇ ਨਹਿ ਹੋਈ ॥

सुनी न ऐसी कान; कहूं आगे नहि होई ॥

ਹੋ ਤ੍ਰਿਯ ਚਰਿਤ੍ਰ ਕੀ ਬਾਤ; ਜਗਤ ਜਾਨਤ ਨਹਿ ਕੋਈ ॥੨੯॥

हो त्रिय चरित्र की बात; जगत जानत नहि कोई ॥२९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਆਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੪॥੪੫੬੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ चौआलीस चरित्र समापतम सतु सुभम सतु ॥२४४॥४५६४॥अफजूं॥


ਚੌਪਈ ॥

चौपई ॥

ਪ੍ਰਾਚੀ ਦਿਸਾ ਪ੍ਰਗਟ ਇਕ ਨਗਰੀ ॥

प्राची दिसा प्रगट इक नगरी ॥

ਖੰਭਾਵਤਿ ਸਭ ਜਗਤ ਉਜਗਰੀ ॥

ख्मभावति सभ जगत उजगरी ॥

ਰੂਪ ਸੈਨ ਰਾਜਾ ਤਹ ਕੇਰਾ ॥

रूप सैन राजा तह केरा ॥

ਜਾ ਕੈ ਦੁਸਟ ਨ ਬਾਚਾ ਨੇਰਾ ॥੧॥

जा कै दुसट न बाचा नेरा ॥१॥

ਮਦਨ ਮੰਜਰੀ ਨਾਰਿ ਤਵਨ ਕੀ ॥

मदन मंजरी नारि तवन की ॥

ਸਸਿ ਕੀ ਸੀ ਛਬਿ ਲਗਤਿ ਜਵਨ ਕੀ ॥

ससि की सी छबि लगति जवन की ॥

ਮ੍ਰਿਗ ਕੇ ਨੈਨ ਦੋਊ ਹਰਿ ਲੀਨੇ ॥

म्रिग के नैन दोऊ हरि लीने ॥

ਸੁਕ ਨਾਸਾ ਕੋਕਿਲ ਬਚ ਦੀਨੇ ॥੨॥

सुक नासा कोकिल बच दीने ॥२॥

ਰਾਜਾ ਪਿਯਤ ਅਮਲ ਸਭ ਭਾਰੀ ॥

राजा पियत अमल सभ भारी ॥

ਭਾਂਤਿ ਭਾਂਤਿ ਸੌ ਭੋਗਤ ਨਾਰੀ ॥

भांति भांति सौ भोगत नारी ॥

ਪੋਸਤ ਭਾਂਗ ਅਫੀਮ ਚੜਾਵੈ ॥

पोसत भांग अफीम चड़ावै ॥

ਪ੍ਯਾਲੇ ਪੀ ਪਚਾਸਇਕ ਜਾਵੈ ॥੩॥

प्याले पी पचासइक जावै ॥३॥

TOP OF PAGE

Dasam Granth