ਦਸਮ ਗਰੰਥ । दसम ग्रंथ ।

Page 1161

ਅਗੰਜਾਨ ਜੋ ਗੰਜਤ; ਸਦਾ ਅਗੰਜ ਨਰ ॥

अगंजान जो गंजत; सदा अगंज नर ॥

ਤ੍ਰਸਤ ਤਾਪ ਤੁਟਿ ਜਾਇ; ਨਿਰਖਿ ਜਿਹ ਖੜਗ ਕਰ ॥

त्रसत ताप तुटि जाइ; निरखि जिह खड़ग कर ॥

ਤੇ ਪੀਵਤ ਹੈ ਭਾਂਗ; ਅਧਿਕ ਜਿਨ ਜਸ ਲਏ ॥

ते पीवत है भांग; अधिक जिन जस लए ॥

ਹੋ ਦਾਨ ਖਾਂਡ ਕੈ ਪ੍ਰਥਮ; ਬਹੁਰਿ ਜਗ ਤੇ ਗਏ ॥੧੫॥

हो दान खांड कै प्रथम; बहुरि जग ते गए ॥१५॥

ਦੋਹਰਾ ॥

दोहरा ॥

ਤੇ ਨਰ ਕੈਫਨ ਕੋ ਪਿਯਤ; ਤੈ ਕ੍ਯਾ ਪਿਯਹਿ? ਅਜਾਨ! ॥

ते नर कैफन को पियत; तै क्या पियहि? अजान! ॥

ਕਰ ਤਕਰੀ ਪਕਰਤ ਰਹਿਯੋ; ਕਸੀ ਨ ਕਮਰ ਕ੍ਰਿਪਾਨ ॥੧੬॥

कर तकरी पकरत रहियो; कसी न कमर क्रिपान ॥१६॥

ਚੌਪਈ ॥

चौपई ॥

ਯੌ ਸੁਨਿ ਬੈਨ ਸਾਹੁ ਰਿਸਿ ਭਰਿਯੋ ॥

यौ सुनि बैन साहु रिसि भरियो ॥

ਨਿਜੁ ਤ੍ਰਿਯ ਕਹ ਕਟੁ ਬਚਨ ਉਚਰਿਯੋ ॥

निजु त्रिय कह कटु बचन उचरियो ॥

ਲਾਤ ਮੁਸਟ ਭੇ ਕੀਏ ਪ੍ਰਹਾਰਾ ॥

लात मुसट भे कीए प्रहारा ॥

ਤੈ ਕ੍ਯੋਂ ਐਸੀ ਭਾਂਤਿ ਉਚਾਰਾ? ॥੧੭॥

तै क्यों ऐसी भांति उचारा? ॥१७॥

ਤ੍ਰਿਯੋ ਬਾਚ ॥

त्रियो बाच ॥

ਕਹੋ ਸਾਹੁ! ਤੌ ਸਾਚ ਉਚਰਊਂ ॥

कहो साहु! तौ साच उचरऊं ॥

ਤੁਮ ਤੇ ਤਊ ਅਧਿਕ ਜਿਯ ਡਰਊਂ ॥

तुम ते तऊ अधिक जिय डरऊं ॥

ਜੋ ਕੁਲ ਰੀਤਿ ਬਡਨ ਚਲਿ ਆਈ ॥

जो कुल रीति बडन चलि आई ॥

ਸੋ ਮੈ ਤੁਹਿ ਪ੍ਰਤਿ ਕਹਤ ਸੁਨਾਈ ॥੧੮॥

सो मै तुहि प्रति कहत सुनाई ॥१८॥

ਛਪੈ ਛੰਦ ॥

छपै छंद ॥

ਦਿਜਨ ਦਾਨ ਦੀਬੋ; ਦ੍ਰੁਜਾਨ ਸਿਰ ਖੜਗ ਬਜੈਬੋ ॥

दिजन दान दीबो; द्रुजान सिर खड़ग बजैबो ॥

ਮਹਾ ਦੁਸਟ ਕਹ ਦੰਡਿ; ਦਾਰਿਦ ਦੀਨਾਨ ਗਵੈਬੋ ॥

महा दुसट कह दंडि; दारिद दीनान गवैबो ॥

ਨਿਜੁ ਨਾਰਿਨ ਕੇ ਸਾਥ; ਕੇਲ ਚਿਰ ਲੌ ਮਚਿ ਮੰਡਬ ॥

निजु नारिन के साथ; केल चिर लौ मचि मंडब ॥

ਖੰਡ ਖੰਡ ਰਨ ਖੇਤ; ਖਲਨ ਖੰਡਨ ਸੌ ਖੰਡਬ ॥

खंड खंड रन खेत; खलन खंडन सौ खंडब ॥

ਅਮਲ ਨ ਪੀ ਏਤੀ ਕਰੈ; ਕ੍ਯੋ ਆਯੋ ਮਹਿ ਲੋਕ ਮਹਿ? ॥

अमल न पी एती करै; क्यो आयो महि लोक महि? ॥

ਸੁਰ ਅਸੁਰ ਜਛ ਗੰਧ੍ਰਬ ਸਭੈ; ਤਿਹ ਨਰ ਕੌ ਹਸਿ ਹਸਿ ਕਹਹਿ ॥੧੯॥

सुर असुर जछ गंध्रब सभै; तिह नर कौ हसि हसि कहहि ॥१९॥

ਛੰਦ ॥

छंद ॥

ਸੋ ਨਰ ਪਿਯਤ ਨ ਭਾਂਗ; ਰਹੈ ਕੌਡੀ ਮਹਿ ਜਿਹ ਚਿਤ ॥

सो नर पियत न भांग; रहै कौडी महि जिह चित ॥

ਸੋ ਨਰ ਅਮਲ ਨ ਪਿਯੈ; ਦਾਨ ਭੇ ਨਹਿ ਜਾ ਕੋ ਹਿਤ ॥

सो नर अमल न पियै; दान भे नहि जा को हित ॥

ਸ੍ਯਾਨੋ ਅਧਿਕ ਕਹਾਇ; ਕਾਕ ਕੀ ਉਪਮਾ ਪਾਵਹਿ ॥

स्यानो अधिक कहाइ; काक की उपमा पावहि ॥

ਅੰਤ ਸ੍ਵਾਨ ਜ੍ਯੋਂ ਮਰੈ; ਦੀਨ ਦੁਨਿਯਾ ਪਛੁਤਾਵਹਿ ॥੨੦॥

अंत स्वान ज्यों मरै; दीन दुनिया पछुतावहि ॥२०॥

ਦੋਹਰਾ ॥

दोहरा ॥

ਅੰਤ ਕਾਕ ਕੀ ਮ੍ਰਿਤੁ ਮਰੈ; ਮਨ ਭੀਤਰ ਪਛੁਤਾਹਿ ॥

अंत काक की म्रितु मरै; मन भीतर पछुताहि ॥

ਖੰਡਾ ਗਹਿਯੋ ਨ ਜਸ ਲਿਯੋ; ਕਛੂ ਜਗਤ ਕੇ ਮਾਹਿ ॥੨੧॥

खंडा गहियो न जस लियो; कछू जगत के माहि ॥२१॥

ਸਾਹ ਬਾਚ ॥

साह बाच ॥

ਚੌਪਈ ॥

चौपई ॥

ਸੁਨ ਸਾਹੁਨਿ! ਤੈ ਕਛੁ ਨ ਜਾਨਤ ॥

सुन साहुनि! तै कछु न जानत ॥

ਸੋਫਿਨ ਸੌ ਅਮਲਿਨ ਕਹ ਠਾਨਤ ॥

सोफिन सौ अमलिन कह ठानत ॥

ਸੋਫੀ ਰੰਕ ਦਰਬੁ ਉਪਜਾਵੈ ॥

सोफी रंक दरबु उपजावै ॥

ਅਮਲੀ ਨ੍ਰਿਪਹੂੰ ਧਾਮ ਲੁਟਾਵੈ ॥੨੨॥

अमली न्रिपहूं धाम लुटावै ॥२२॥

ਤ੍ਰਿਯੋ ਬਾਚ ॥

त्रियो बाच ॥

ਛੰਦ ॥

छंद ॥

ਜੇ ਅਮਲਨ ਕਹ ਖਾਇ; ਖਤਾ ਕਬਹੂੰ ਨਹਿ ਖਾਵੈ ॥

जे अमलन कह खाइ; खता कबहूं नहि खावै ॥

ਮੂੰਡਿ ਅਵਰਨਹਿ ਜਾਹਿ; ਆਪੁ ਕਬਹੂੰ ਨ ਮੁੰਡਾਵੈ ॥

मूंडि अवरनहि जाहि; आपु कबहूं न मुंडावै ॥

ਚੰਚਲਾਨ ਕੋ ਚਿਤ; ਚੋਰ ਛਿਨ ਇਕ ਮਹਿ ਲੇਹੀ ॥

चंचलान को चित; चोर छिन इक महि लेही ॥

ਭਾਂਤਿ ਭਾਂਤਿ ਭਾਮਿਨਨਿ; ਭੋਗ ਭਾਵਤ ਮਨ ਦੇਹੀ ॥੨੩॥

भांति भांति भामिननि; भोग भावत मन देही ॥२३॥

ਅੜਿਲ ॥

अड़िल ॥

ਭਜਹਿ ਬਾਮ ਕੈਫਿਯੈ; ਕੇਲ ਜੁਗ ਜਾਮ ਮਚਾਵਹਿ ॥

भजहि बाम कैफियै; केल जुग जाम मचावहि ॥

ਹਰਿਣਾ ਜਿਮਿ ਉਛਲਹਿ; ਨਾਰਿ ਨਾਗਰਿਨ ਰਿਝਾਵਹਿ ॥

हरिणा जिमि उछलहि; नारि नागरिन रिझावहि ॥

ਸੌਫੀ ਚੜਤਹਿ ਕਾਂਪਿ; ਧਰਨਿ ਊਪਰਿ ਪਰੈ ॥

सौफी चड़तहि कांपि; धरनि ऊपरि परै ॥

ਹੋ ਬੀਰਜ ਖਲਤ ਹ੍ਵੈ ਜਾਹਿ; ਕਹਾ ਜੜ ਰਤਿ ਕਰੈ? ॥੨੪॥

हो बीरज खलत ह्वै जाहि; कहा जड़ रति करै? ॥२४॥

ਬੀਰਜ ਭੂਮਿ ਗਿਰ ਪਰੈ; ਤਕੇ ਮੁਖ ਬਾਇ ਕੈ ॥

बीरज भूमि गिर परै; तके मुख बाइ कै ॥

ਨਿਰਖਿ ਨਾਰ ਕੀ ਓਰ; ਰਹੈ ਸਿਰੁ ਨ੍ਯਾਇ ਕੈ ॥

निरखि नार की ओर; रहै सिरु न्याइ कै ॥

ਸਰਮਨਾਕ ਹ੍ਵੈ ਹ੍ਰਿਦੈ; ਬਚਨ ਹਸਿ ਹਸਿ ਕਹੈ ॥

सरमनाक ह्वै ह्रिदै; बचन हसि हसि कहै ॥

ਹੋ ਕਾਮ ਕੇਲ ਕੀ ਸਮੈ; ਨ ਪਸੁ ਕੌਡੀ ਲਹੈ ॥੨੫॥

हो काम केल की समै; न पसु कौडी लहै ॥२५॥

TOP OF PAGE

Dasam Granth