ਦਸਮ ਗਰੰਥ । दसम ग्रंथ । |
Page 1158 ਜਵਨ ਮਾਰਗ ਨ੍ਰਿਪ ਸੁਤ ਚਲਿ ਆਵੈ ॥ जवन मारग न्रिप सुत चलि आवै ॥ ਤਹੀ ਕੁਅਰਿ ਸਖਿਯਨ ਜੁਤ ਗਾਵੈ ॥ तही कुअरि सखियन जुत गावै ॥ ਚਾਰੁ ਚਾਰੁ ਕਰਿ ਨੈਨ ਨਿਹਾਰੈ ॥ चारु चारु करि नैन निहारै ॥ ਨੈਨ ਸੈਨ ਦੈ ਹਸੈ ਹਕਾਰੈ ॥੮॥ नैन सैन दै हसै हकारै ॥८॥ ਦੋਹਰਾ ॥ दोहरा ॥ ਇਸਕ ਮੁਸਕ ਖਾਂਸੀ ਖੁਰਕ; ਛਿਪਤ ਛਪਾਏ ਨਾਹਿ ॥ इसक मुसक खांसी खुरक; छिपत छपाए नाहि ॥ ਅੰਤ ਪ੍ਰਗਟ ਹ੍ਵੈ ਜਗ ਰਹਹਿ; ਸ੍ਰਿਸਟਿ ਸਕਲ ਕੇ ਮਾਹਿ ॥੯॥ अंत प्रगट ह्वै जग रहहि; स्रिसटि सकल के माहि ॥९॥ ਚੌਪਈ ॥ चौपई ॥ ਪ੍ਰਚੁਰ ਬਾਤ ਇਹ ਭਈ ਨਗਰ ਮੈ ॥ प्रचुर बात इह भई नगर मै ॥ ਚਲਤ ਚਲਤ ਸੁ ਗਈ ਤਿਹ ਘਰ ਮੈ ॥ चलत चलत सु गई तिह घर मै ॥ ਤਹ ਤੇ ਹਟਕਿ ਮਾਤ ਪਿਤੁ ਰਾਖੀ ॥ तह ते हटकि मात पितु राखी ॥ ਕਟੁ ਕਟੁ ਬਾਤ ਬਦਨ ਤੇ ਭਾਖੀ ॥੧੦॥ कटु कटु बात बदन ते भाखी ॥१०॥ ਰਾਖਹਿ ਹਟਕਿ ਜਾਨਿ ਨਹਿ ਦੇਹੀ ॥ राखहि हटकि जानि नहि देही ॥ ਭਾਂਤਿ ਭਾਂਤਿ ਸੌ ਰਛ ਕਰੇਹੀ ॥ भांति भांति सौ रछ करेही ॥ ਤਾ ਤੇ ਤਰੁਨਿ ਅਧਿਕ ਦੁਖ ਪਾਵੈ ॥ ता ते तरुनि अधिक दुख पावै ॥ ਰੋਵਤ ਹੀ ਦਿਨ ਰੈਨਿ ਗਵਾਵੈ ॥੧੧॥ रोवत ही दिन रैनि गवावै ॥११॥ ਸੋਰਠਾ ॥ सोरठा ॥ ਅਰੀ ਬਰੀ ਯਹ ਪ੍ਰੀਤਿ; ਨਿਸੁ ਦਿਨ ਹੋਤ ਖਰੀ ਖਰੀ ॥ अरी बरी यह प्रीति; निसु दिन होत खरी खरी ॥ ਜਲ ਸਫਰੀ ਕੀ ਰੀਤਿ; ਪੀਯ ਪਾਨਿ ਬਿਛੁਰੇ ਮਰਤ ॥੧੨॥ जल सफरी की रीति; पीय पानि बिछुरे मरत ॥१२॥ ਦੋਹਰਾ ॥ दोहरा ॥ ਜੇ ਬਨਿਤਾ ਬਿਰਹਿਨ ਭਈ; ਪੰਥ ਬਿਰਹ ਕੋ ਲੇਹਿ ॥ जे बनिता बिरहिन भई; पंथ बिरह को लेहि ॥ ਪਲਕ ਬਿਖੈ ਪਿਯ ਕੇ ਨਿਮਿਤ; ਪ੍ਰਾਨ ਚਟਕ ਦੈ ਦੇਹਿ ॥੧੩॥ पलक बिखै पिय के निमित; प्रान चटक दै देहि ॥१३॥ ਭੁਜੰਗ ਛੰਦ ॥ भुजंग छंद ॥ ਲਿਖੀ ਪ੍ਰੇਮ ਪਤ੍ਰੀ, ਸਖੀ ਬੋਲਿ ਆਛੀ ॥ लिखी प्रेम पत्री, सखी बोलि आछी ॥ ਲਗੀ ਪ੍ਰੀਤਿ ਲਾਲਾ! ਭਏ ਰਾਮ ਸਾਛੀ ॥ लगी प्रीति लाला! भए राम साछी ॥ ਕਹਿਯੋ ਆਜੁ ਜੋ ਮੈ, ਨ ਤੋ ਕੌ ਨਿਹਾਰੌ ॥ कहियो आजु जो मै, न तो कौ निहारौ ॥ ਘਰੀ ਏਕ ਮੈ, ਵਾਰਿ ਪ੍ਰਾਨਾਨਿ ਡਾਰੌ ॥੧੪॥ घरी एक मै, वारि प्रानानि डारौ ॥१४॥ ਕਰੋ ਬਾਲ! ਬੇਲੰਬ ਨ, ਆਜੁ ਐਯੈ ॥ करो बाल! बेल्मब न, आजु ऐयै ॥ ਇਹਾਂ ਤੇ ਮੁਝੈ ਕਾਢਿ, ਲੈ ਸੰਗ ਜੈਯੈ ॥ इहां ते मुझै काढि, लै संग जैयै ॥ ਕਬੈ ਮਾਨੁ ਮਾਨੀ! ਕਹਾ ਮਾਨ ਕੀਜੈ ॥ कबै मानु मानी! कहा मान कीजै ॥ ਮਹਾਰਾਜ! ਪ੍ਰਾਨਾਨ ਕੋ ਦਾਨ ਦੀਜੈ ॥੧੫॥ महाराज! प्रानान को दान दीजै ॥१५॥ ਰਚੀ ਬਾਲ ਲਾਲਾ! ਸਭੈ ਰੂਪ ਤੇਰੇ ॥ रची बाल लाला! सभै रूप तेरे ॥ ਮਿਲੌ ਆਜੁ ਮੋ ਕੌ, ਸੁਨੋ ਪ੍ਰਾਨ ਮੇਰੇ! ॥ मिलौ आजु मो कौ, सुनो प्रान मेरे! ॥ ਕਹਾ ਮਾਨ ਮਾਤੇ! ਫਿਰੌ ਐਂਠ ਐਂਠੇ? ॥ कहा मान माते! फिरौ ऐंठ ऐंठे? ॥ ਲਯੋ ਚੋਰਿ ਮੇਰੋ, ਕਹਾ ਚਿਤ ਬੈਠੇ? ॥੧੬॥ लयो चोरि मेरो, कहा चित बैठे? ॥१६॥ ਕਰੋ ਹਾਰ ਸਿੰਗਾਰ, ਬਾਗੌ ਬਨਾਵੌ ॥ करो हार सिंगार, बागौ बनावौ ॥ ਕੀਏ ਚਿਤ ਮੈ, ਚੌਪਿ ਬੀਰੀ ਚਬਾਵੌ ॥ कीए चित मै, चौपि बीरी चबावौ ॥ ਉਠੋ ਬੇਗਿ, ਬੈਠੇ ਕਹਾ? ਪ੍ਰਾਨ ਮੇਰੇ! ॥ उठो बेगि, बैठे कहा? प्रान मेरे! ॥ ਚਲੋ ਕੁੰਜ ਮੇਰੇ, ਲਗੈ ਨੈਨ ਤੇਰੇ ॥੧੭॥ चलो कुंज मेरे, लगै नैन तेरे ॥१७॥ ਦੋਹਰਾ ॥ दोहरा ॥ ਬਚਨ ਬਿਕਾਨੇ ਕੁਅਰਿ ਕੇ; ਕਹੈ ਕੁਅਰ ਕੇ ਸੰਗ ॥ बचन बिकाने कुअरि के; कहै कुअर के संग ॥ ਏਕ ਨ ਮਾਨੀ ਮੰਦ ਮਤਿ; ਰਸ ਕੇ ਉਮਗਿ ਤਰੰਗ ॥੧੮॥ एक न मानी मंद मति; रस के उमगि तरंग ॥१८॥ ਚੌਪਈ ॥ चौपई ॥ ਨਾਹਿ ਨਾਹਿ ਮਤਿ ਮੰਦ ਉਚਾਰੀ ॥ नाहि नाहि मति मंद उचारी ॥ ਭਲੀ ਬੁਰੀ ਜੜ ਕਛੁ ਨ ਬਿਚਾਰੀ ॥ भली बुरी जड़ कछु न बिचारी ॥ ਬਚਨ ਮਾਨਿ ਗ੍ਰਿਹ ਤਾਹਿ ਨ ਗਯੋ ॥ बचन मानि ग्रिह ताहि न गयो ॥ ਸਾਹੁ ਸੁਤਾ ਕਹੁ ਭਜਤ ਨ ਭਯੋ ॥੧੯॥ साहु सुता कहु भजत न भयो ॥१९॥ ਕਬਿਯੋ ਬਾਚ ॥ कबियो बाच ॥ ਅੜਿਲ ॥ अड़िल ॥ ਕਾਮਾਤੁਰ ਹ੍ਵੈ ਜੁ ਤ੍ਰਿਯ; ਪੁਰਖ ਪ੍ਰਤਿ ਆਵਈ ॥ कामातुर ह्वै जु त्रिय; पुरख प्रति आवई ॥ ਘੋਰ ਨਰਕ ਮਹਿ ਪਰੈ; ਜੁ ਤਾਹਿ ਨ ਰਾਵਈ ॥ घोर नरक महि परै; जु ताहि न रावई ॥ ਜੋ ਪਰ ਤ੍ਰਿਯ ਪਰ ਸੇਜ; ਭਜਤ ਹੈ ਜਾਇ ਕਰਿ ॥ जो पर त्रिय पर सेज; भजत है जाइ करि ॥ ਹੋ ਪਾਪ ਕੁੰਡ ਕੇ ਮਾਹਿ; ਪਰਤ ਸੋ ਧਾਇ ਕਰਿ ॥੨੦॥ हो पाप कुंड के माहि; परत सो धाइ करि ॥२०॥ ਨਾਹਿ ਨਾਹਿ ਪੁਨਿ ਕੁਅਰ; ਐਸ ਉਚਰਤ ਭਯੋ ॥ नाहि नाहि पुनि कुअर; ऐस उचरत भयो ॥ ਬਨਿ ਤਨਿ ਸਜਿਨ ਸਿੰਗਾਰ; ਤਰੁਨਿ ਕੇ ਗ੍ਰਿਹ ਗਯੋ ॥ बनि तनि सजिन सिंगार; तरुनि के ग्रिह गयो ॥ ਬਾਲ ਅਧਿਕ ਰਿਸ ਭਰੀ; ਚਰਿਤ੍ਰ ਬਿਚਾਰਿਯੋ ॥ बाल अधिक रिस भरी; चरित्र बिचारियो ॥ ਹੋ ਮਾਤ ਪਿਤਾ ਕੋ ਸਹਿਤ; ਮਿਤ੍ਰ ਹਨਿ ਡਾਰਿਯੋ ॥੨੧॥ हो मात पिता को सहित; मित्र हनि डारियो ॥२१॥ |
Dasam Granth |