ਦਸਮ ਗਰੰਥ । दसम ग्रंथ ।

Page 1143

ਚੌਪਈ ॥

चौपई ॥

ਸਭਹਿਨ ਦੇਖਤ ਪਤਿ ਕੋ ਮਾਰਿਯੋ ॥

सभहिन देखत पति को मारियो ॥

ਗ੍ਰਾਮ ਬਾਸਿਯਨ ਕਛੂ ਨ ਬਿਚਾਰਿਯੋ ॥

ग्राम बासियन कछू न बिचारियो ॥

ਪਤਿ ਕੇ ਬ੍ਯੋਗ ਸਦਨ ਤਜਿ ਗਈ ॥

पति के ब्योग सदन तजि गई ॥

ਤਾ ਕੇ ਰਹਤ ਜਾਇ ਗ੍ਰਿਹ ਭਈ ॥੧੩॥

ता के रहत जाइ ग्रिह भई ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੧॥੪੩੬੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ इकतीस चरित्र समापतम सतु सुभम सतु ॥२३१॥४३६५॥अफजूं॥


ਦੋਹਰਾ ॥

दोहरा ॥

ਇਕ ਰਾਜਾ ਮੁਲਤਾਨ ਕੋ; ਬਿਰਧ ਛਤ੍ਰ ਤਿਹ ਨਾਮ ॥

इक राजा मुलतान को; बिरध छत्र तिह नाम ॥

ਬਿਰਧ ਦੇਹ ਤਾ ਕੋ ਰਹੈ; ਜਾਨਤ ਸਿਗਰੋ ਗ੍ਰਾਮ ॥੧॥

बिरध देह ता को रहै; जानत सिगरो ग्राम ॥१॥

ਚੌਪਈ ॥

चौपई ॥

ਤਾ ਕੇ ਧਾਮ ਪੁਤ੍ਰ ਨਹਿ ਭਯੋ ॥

ता के धाम पुत्र नहि भयो ॥

ਰਾਜਾ ਅਧਿਕ ਬਿਰਧ ਹ੍ਵੈ ਗਯੋ ॥

राजा अधिक बिरध ह्वै गयो ॥

ਏਕ ਨਾਰਿ ਤਬ ਔਰ ਬ੍ਯਾਹੀ ॥

एक नारि तब और ब्याही ॥

ਅਧਿਕ ਰੂਪ ਜਾ ਕੇ ਤਨ ਆਹੀ ॥੨॥

अधिक रूप जा के तन आही ॥२॥

ਸ੍ਰੀ ਬਡਡ੍ਯਾਛ ਮਤੀ ਜਗ ਕਹੈ ॥

स्री बडड्याछ मती जग कहै ॥

ਜਿਹ ਲਖਿ ਮਦਨ ਥਕਿਤ ਹ੍ਵੈ ਰਹੈ ॥

जिह लखि मदन थकित ह्वै रहै ॥

ਸੋ ਰਾਨੀ ਤਰੁਨੀ ਜਬ ਭਈ ॥

सो रानी तरुनी जब भई ॥

ਮਦਨ ਕੁਮਾਰ ਨਿਰਖਿ ਕਰ ਲਈ ॥੩॥

मदन कुमार निरखि कर लई ॥३॥

ਤਾ ਦਿਨ ਤੇ ਹਰ ਅਰਿ ਬਸ ਭਈ ॥

ता दिन ते हर अरि बस भई ॥

ਗ੍ਰਿਹ ਕੀ ਭੂਲਿ ਸਕਲ ਸੁਧਿ ਗਈ ॥

ग्रिह की भूलि सकल सुधि गई ॥

ਪਠੈ ਸਹਚਰੀ ਤਾਹਿ ਬੁਲਾਯੋ ॥

पठै सहचरी ताहि बुलायो ॥

ਕਾਮ ਭੋਗ ਰੁਚਿ ਮਾਨਿ ਕਮਾਯੋ ॥੪॥

काम भोग रुचि मानि कमायो ॥४॥

ਅੜਿਲ ॥

अड़िल ॥

ਤਰੁਨ ਪੁਰਖ ਕੌ ਤਰੁਨਿ; ਜਦਿਨ ਤ੍ਰਿਯ ਪਾਵਈ ॥

तरुन पुरख कौ तरुनि; जदिन त्रिय पावई ॥

ਤਨਿਕ ਨ ਛੋਰਿਯੋ ਚਹਤ; ਗਰੇ ਲਪਟਾਵਈ ॥

तनिक न छोरियो चहत; गरे लपटावई ॥

ਨਿਰਖਿ ਮਗਨ ਹ੍ਵੈ ਰਹਤ; ਸਜਨ ਕੇ ਰੂਪ ਮੈ ॥

निरखि मगन ह्वै रहत; सजन के रूप मै ॥

ਹੋ ਜਨੁ ਧਨੁ ਚਲਿਯੋ ਹਰਾਇ; ਜੁਆਰੀ ਜੂਪ ਮੈ ॥੫॥

हो जनु धनु चलियो हराइ; जुआरी जूप मै ॥५॥

ਬਿਰਧ ਛਤ੍ਰ ਤਬ ਲਗੇ; ਪਹੂਚ੍ਯੋ ਆਨਿ ਕਰਿ ॥

बिरध छत्र तब लगे; पहूच्यो आनि करि ॥

ਰਾਨੀ ਲਯੋ ਦੁਰਾਇ; ਮਿਤ੍ਰ ਹਿਤ ਮਾਨਿ ਕਰਿ ॥

रानी लयो दुराइ; मित्र हित मानि करि ॥

ਤਰੇ ਖਾਟ ਕੇ ਬਾਧਿ; ਤਾਹਿ ਦ੍ਰਿੜ ਰਾਖਿਯੋ ॥

तरे खाट के बाधि; ताहि द्रिड़ राखियो ॥

ਹੋ ਟਰਿ ਆਗੇ ਨਿਜੁ ਪਤਿ ਕੋ; ਇਹ ਬਿਧਿ ਭਾਖਿਯੋ ॥੬॥

हो टरि आगे निजु पति को; इह बिधि भाखियो ॥६॥

ਚੌਪਈ ॥

चौपई ॥

ਜਨਿਯਤ ਰਾਵ! ਬਿਰਧ ਤੁਮ ਭਏ ॥

जनियत राव! बिरध तुम भए ॥

ਖਿਲਤ ਅਖੇਟ ਹੁਤੇ ਰਹਿ ਗਏ ॥

खिलत अखेट हुते रहि गए ॥

ਤੁਮ ਕੌ ਆਨ ਜਰਾ ਗਹਿ ਲੀਨੋ ॥

तुम कौ आन जरा गहि लीनो ॥

ਤਾ ਤੇ ਤੁਮ ਸਭ ਕਛੁ ਤਜਿ ਦੀਨੋ ॥੭॥

ता ते तुम सभ कछु तजि दीनो ॥७॥

ਸੁਨਿ ਤ੍ਰਿਯ ਮੈ ਨ ਬਿਰਧ ਹ੍ਵੈ ਗਯੋ ॥

सुनि त्रिय मै न बिरध ह्वै गयो ॥

ਜਰਾ ਨ ਆਨਿ ਬ੍ਯਾਪਕ ਭਯੋ ॥

जरा न आनि ब्यापक भयो ॥

ਕਹੈ ਤੁ ਅਬ ਹੀ ਜਾਉ ਸਿਕਾਰਾ ॥

कहै तु अब ही जाउ सिकारा ॥

ਮਾਰੌ ਰੋਝ ਰੀਛ ਝੰਖਾਰਾ ॥੮॥

मारौ रोझ रीछ झंखारा ॥८॥

ਯੌ ਕਹਿ ਬਚਨ ਅਖੇਟਕ ਗਯੋ ॥

यौ कहि बचन अखेटक गयो ॥

ਰਾਨੀ ਟਾਰ ਜਾਰ ਕੋ ਦਯੋ ॥

रानी टार जार को दयो ॥

ਨਿਸੁ ਭੇ ਖੇਲਿ ਅਖੇਟਕ ਆਯੋ ॥

निसु भे खेलि अखेटक आयो ॥

ਭੇਦ ਅਭੇਦ ਜੜ ਕਛੂ ਨ ਪਾਯੋ ॥੯॥

भेद अभेद जड़ कछू न पायो ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੨॥੪੩੭੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ बतीस चरित्र समापतम सतु सुभम सतु ॥२३२॥४३७४॥अफजूं॥


ਦੋਹਰਾ ॥

दोहरा ॥

ਸਹਿਰ ਬਿਚਛਨ ਪੁਰ ਬਿਖੈ; ਸਿੰਘ ਬਿਚਛਨ ਰਾਇ ॥

सहिर बिचछन पुर बिखै; सिंघ बिचछन राइ ॥

ਮਤੀ ਬਿਚਛਨ ਭਾਰਜਾ; ਜਾਹਿ ਬਿਚਛਨ ਕਾਇ ॥੧॥

मती बिचछन भारजा; जाहि बिचछन काइ ॥१॥

TOP OF PAGE

Dasam Granth