ਦਸਮ ਗਰੰਥ । दसम ग्रंथ । |
Page 1144 ਚੌਪਈ ॥ चौपई ॥ ਸਰਵਰ ਕੂਪ ਜਹਾ ਫੁਲਵਾਰੀ ॥ सरवर कूप जहा फुलवारी ॥ ਬਾਇ ਬਿਲਾਸ ਭਲੀ ਹਿਤਕਾਰੀ ॥ बाइ बिलास भली हितकारी ॥ ਸਰਿਤਾ ਨਿਕਟਿ ਨਰਬਦਾ ਬਹੈ ॥ सरिता निकटि नरबदा बहै ॥ ਲਖਿ ਛਬਿ ਇੰਦ੍ਰ ਥਕਿਤ ਹ੍ਵੈ ਰਹੈ ॥੨॥ लखि छबि इंद्र थकित ह्वै रहै ॥२॥ ਸਵੈਯਾ ॥ सवैया ॥ ਬਾਲ ਹੁਤੀ ਬ੍ਰਿਖਭਾਨ ਕਲਾ ਇਕ; ਰੂਪ ਲਸੈ ਜਿਹ ਕੋ ਜਗ ਭਾਰੀ ॥ बाल हुती ब्रिखभान कला इक; रूप लसै जिह को जग भारी ॥ ਖੇਲ ਅਖੇਟਕ ਆਵਤ ਹੂੰ; ਇਨ ਰਾਇ ਕਹੂੰ ਵਹੁ ਨਾਰਿ ਨਿਹਾਰੀ ॥ खेल अखेटक आवत हूं; इन राइ कहूं वहु नारि निहारी ॥ ਐਚਿ ਬਰਿਯੋ ਗਹਿ ਕੈ ਬਹੀਯਾ; ਤਿਨ ਬਾਤ ਸੁਨੀ ਇਨ ਰਾਜ ਦੁਲਾਰੀ ॥ ऐचि बरियो गहि कै बहीया; तिन बात सुनी इन राज दुलारी ॥ ਕੋਪ ਭਰੀ, ਬਿਨੁ ਆਗਿ ਜਰੀ; ਮੁਖ ਨ੍ਯਾਇ ਰਹੀ, ਨ ਉਚਾਵਤ ਨਾਰੀ ॥੩॥ कोप भरी, बिनु आगि जरी; मुख न्याइ रही, न उचावत नारी ॥३॥ ਚੌਪਈ ॥ चौपई ॥ ਤਾ ਸੌ ਬ੍ਯਾਹੁ ਨ੍ਰਿਪਤਿ ਜਬ ਕੀਯੋ ॥ ता सौ ब्याहु न्रिपति जब कीयो ॥ ਭਾਂਤਿ ਭਾਂਤਿ ਤਾ ਕੋ ਰਸੁ ਲੀਯੋ ॥ भांति भांति ता को रसु लीयो ॥ ਰੈਨਿ ਦਿਵਸ ਤ੍ਰਿਯ ਧਾਮ ਬਿਹਾਰੈ ॥ रैनि दिवस त्रिय धाम बिहारै ॥ ਔਰ ਰਾਨਿਯਨ ਕੌ ਨ ਨਿਹਾਰੈ ॥੪॥ और रानियन कौ न निहारै ॥४॥ ਦੋਹਰਾ ॥ दोहरा ॥ ਤਬ ਰਾਨੀ ਬਿਚਛਨ ਮਤੀ; ਕੋਪ ਭਰੀ ਮਨ ਮਾਹਿ ॥ तब रानी बिचछन मती; कोप भरी मन माहि ॥ ਪੀਤ ਬਰਨ ਤਨ ਕੋ ਭਯੋ; ਪਾਨ ਚਬਾਵਤ ਨਾਹਿ ॥੫॥ पीत बरन तन को भयो; पान चबावत नाहि ॥५॥ ਚੌਪਈ ॥ चौपई ॥ ਰਾਜਾ ਸਹਿਤ ਆਜੁ ਹਨਿ ਡਰਿਹੋ ॥ राजा सहित आजु हनि डरिहो ॥ ਨਾਥ ਜਾਨਿ ਜਿਯ ਨੈਕ ਨ ਟਰਿਹੋ ॥ नाथ जानि जिय नैक न टरिहो ॥ ਇਨ ਦੁਹੂੰ ਮਾਰਿ ਪੂਤ ਨ੍ਰਿਪ ਕੈਹੌ ॥ इन दुहूं मारि पूत न्रिप कैहौ ॥ ਪਾਨੀ ਪਾਨ ਤਬੈ ਮੁਖ ਦੈਹੌ ॥੬॥ पानी पान तबै मुख दैहौ ॥६॥ ਅੜਿਲ ॥ अड़िल ॥ ਦਾਬਿ ਖਾਟ ਤਰ ਗਈ; ਗੁਡਾਨ ਬਨਾਇ ਕੈ ॥ दाबि खाट तर गई; गुडान बनाइ कै ॥ ਨਿਜੁ ਨਾਥਹਿ ਭੋਜਨ ਮੈ; ਮਕਰੀ ਖ੍ਵਾਇ ਕੈ ॥ निजु नाथहि भोजन मै; मकरी ख्वाइ कै ॥ ਰੀਝਿ ਰੀਝਿ ਵਹ ਮਰਿਯੋ; ਤਬੈ ਤ੍ਰਿਯ ਯੌ ਕਿਯੋ ॥ रीझि रीझि वह मरियो; तबै त्रिय यौ कियो ॥ ਹੋ ਜਾਰਿ ਬਾਰਿ ਕਰਿ ਨਾਥ; ਸਵਤ ਕਹ ਗਹਿ ਲਿਯੋ ॥੭॥ हो जारि बारि करि नाथ; सवत कह गहि लियो ॥७॥ ਇਨ ਰਾਜਾ ਕੇ ਗੁਡਿਯਨ; ਕੀਯਾ ਬਨਾਇ ਕੈ ॥ इन राजा के गुडियन; कीया बनाइ कै ॥ ਤਾ ਤੇ ਮੁਰ ਪਤਿ ਮਰਿਯੋ; ਅਧਿਕ ਦੁਖ ਪਾਇ ਕੈ ॥ ता ते मुर पति मरियो; अधिक दुख पाइ कै ॥ ਯਾ ਕੁਤੀਯਾ ਕੀ ਅਬ ਹੀ; ਕ੍ਰਿਆ ਉਘਾਰਿਯੌ ॥ या कुतीया की अब ही; क्रिआ उघारियौ ॥ ਹੋ ਪ੍ਰਥਮ ਮੂੰਡਿ ਕੈ ਮੂੰਡ; ਬਹੁਰਿ ਇਹ ਮਾਰਿਹੌ ॥੮॥ हो प्रथम मूंडि कै मूंड; बहुरि इह मारिहौ ॥८॥ ਲਏ ਪ੍ਰਜਾ ਸਭ ਸੰਗ; ਤਹੀ ਆਵਤ ਭਈ ॥ लए प्रजा सभ संग; तही आवत भई ॥ ਜਹਾ ਖਾਟ ਤਟ ਗਾਡਿ; ਦੋਊ ਗੁਡਿਯਨ ਗਈ ॥ जहा खाट तट गाडि; दोऊ गुडियन गई ॥ ਸਭਨ ਲਹਿਤ ਖਨ ਭੂਮਿ; ਲਏ ਤੇ ਕਾਢਿ ਕੈ ॥ सभन लहित खन भूमि; लए ते काढि कै ॥ ਹੋ ਮੂੰਡਿ ਸਵਤਿ ਕੋ ਮੂੰਡ; ਨਾਕ ਪੁਨਿ ਬਾਢਿ ਕੈ ॥੯॥ हो मूंडि सवति को मूंड; नाक पुनि बाढि कै ॥९॥ ਮੂੰਡਿ ਮੂੰਡਿ ਕਟਿ ਨਾਕ; ਬਹੁਰਿ ਤਿਹ ਮਾਰਿਯੋ ॥ मूंडि मूंडि कटि नाक; बहुरि तिह मारियो ॥ ਉਹਿ ਬਿਧਿ ਪਤਿ ਹਨਿ; ਇਹ ਛਲ ਯਾ ਕਹ ਟਾਰਿਯੋ ॥ उहि बिधि पति हनि; इह छल या कह टारियो ॥ ਚੰਚਲਾਨ ਕੇ ਭੇਦ; ਨਾਹਿ ਕਿਨਹੂੰ ਲਹਿਯੋ ॥ चंचलान के भेद; नाहि किनहूं लहियो ॥ ਹੋ ਸਾਸਤ੍ਰ ਸਿੰਮ੍ਰਿਤ ਰੁ ਬੇਦ; ਪੁਰਾਨਨ ਮੈ ਕਹਿਯੋ ॥੧੦॥ हो सासत्र सिम्रित रु बेद; पुरानन मै कहियो ॥१०॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੇਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੩॥੪੩੮੪॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ तेतीस चरित्र समापतम सतु सुभम सतु ॥२३३॥४३८४॥अफजूं॥ ਦੋਹਰਾ ॥ दोहरा ॥ ਸਹਿਰ ਟੰਕ ਟੋਡਾ ਬਿਖੈ; ਨ੍ਰਿਪਤਿ ਕਲਾ ਇਕ ਬਾਲ ॥ सहिर टंक टोडा बिखै; न्रिपति कला इक बाल ॥ ਕਟਿ ਜਾ ਕੀ ਮ੍ਰਿਗਰਾਜ ਸੀ; ਮ੍ਰਿਗ ਸੇ ਨੈਨ ਬਿਸਾਲ ॥੧॥ कटि जा की म्रिगराज सी; म्रिग से नैन बिसाल ॥१॥ ਚੌਪਈ ॥ चौपई ॥ ਨ੍ਰਿਪਬਰ ਸੈਨ ਤਹਾ ਕੋ ਨ੍ਰਿਪ ਬਰ ॥ न्रिपबर सैन तहा को न्रिप बर ॥ ਅਧਿਕ ਦਰਬੁ ਸੁਨਿਯਤ ਜਾ ਕੇ ਘਰ ॥ अधिक दरबु सुनियत जा के घर ॥ ਭਾਂਤਿ ਭਾਂਤਿ ਕੇ ਭੋਗ ਕਮਾਵੈ ॥ भांति भांति के भोग कमावै ॥ ਨਿਰਖਿ ਪ੍ਰਭਾ ਦੇਵੇਸ ਲਜਾਵੈ ॥੨॥ निरखि प्रभा देवेस लजावै ॥२॥ |
Dasam Granth |