ਦਸਮ ਗਰੰਥ । दसम ग्रंथ । |
Page 1138 ਪੂਤ ਤਹਾ ਇਕ ਸਾਹੁ ਕੋ; ਨਾਮੁ ਰਾਇ ਮਹਬੂਬ ॥ पूत तहा इक साहु को; नामु राइ महबूब ॥ ਰੂਪ ਸੀਲ ਸੁਚਿ ਬ੍ਰਤਨ ਮੈ; ਗੜਿਯੋ ਬਿਧਾਤੈ ਖੂਬ ॥੩॥ रूप सील सुचि ब्रतन मै; गड़ियो बिधातै खूब ॥३॥ ਚੌਪਈ ॥ चौपई ॥ ਅਮਿਤ ਤਰੁਨਿ ਕੋ ਰੂਪ ਬਿਰਾਜੈ ॥ अमित तरुनि को रूप बिराजै ॥ ਜਿਹ ਮੁਖ ਨਿਰਖ ਚੰਦ੍ਰਮਾ ਲਾਜੈ ॥ जिह मुख निरख चंद्रमा लाजै ॥ ਸੁੰਦਰ ਸਮ ਤਾ ਕੀ ਕੋਊ ਨਾਹੀ ॥ सुंदर सम ता की कोऊ नाही ॥ ਰੂਪਵੰਤ ਪ੍ਰਗਟਿਯੋ ਜਗ ਮਾਹੀ ॥੪॥ रूपवंत प्रगटियो जग माही ॥४॥ ਜਬ ਰਾਨੀ ਵਹ ਕੁਅਰ ਨਿਹਾਰਿਯੋ ॥ जब रानी वह कुअर निहारियो ॥ ਇਹੈ ਆਪਨੇ ਹ੍ਰਿਦੈ ਬਿਚਾਰਿਯੋ ॥ इहै आपने ह्रिदै बिचारियो ॥ ਕੈ ਇਹ ਆਜੁ ਬੋਲਿ ਰਤਿ ਕਰਿਯੈ ॥ कै इह आजु बोलि रति करियै ॥ ਕੈ ਉਰ ਮਾਰਿ ਕਟਾਰੀ ਮਰਿਯੈ ॥੫॥ कै उर मारि कटारी मरियै ॥५॥ ਲਹਿ ਸਹਚਰਿ ਇਕ ਹਿਤੂ ਬੁਲਾਈ ॥ लहि सहचरि इक हितू बुलाई ॥ ਚਿਤ ਕੀ ਬ੍ਰਿਥਾ ਤਾਹਿ ਸਮਝਾਈ ॥ चित की ब्रिथा ताहि समझाई ॥ ਮੇਰੀ ਕਹੀ ਮੀਤ ਸੌ ਕਹਿਯਹੁ ॥ मेरी कही मीत सौ कहियहु ॥ ਜੋ ਮੁਰਿ ਆਸ ਜਿਯਨ ਕੀ ਚਹਿਯਹੁ ॥੬॥ जो मुरि आस जियन की चहियहु ॥६॥ ਦੋਹਰਾ ॥ दोहरा ॥ ਸੁਨਿ ਆਤੁਰ ਬਚ ਕੁਅਰਿ ਕੇ; ਸਖੀ ਗਈ ਤਹ ਧਾਇ ॥ सुनि आतुर बच कुअरि के; सखी गई तह धाइ ॥ ਤਾਹਿ ਭਲੇ ਸਮੁਝਾਇ ਕੈ; ਇਹ ਉਹਿ ਦਯੋ ਮਿਲਾਇ ॥੭॥ ताहि भले समुझाइ कै; इह उहि दयो मिलाइ ॥७॥ ਅੜਿਲ ॥ अड़िल ॥ ਮਨ ਭਾਵੰਤਾ ਮੀਤੁ; ਕੁਅਰਿ ਜਬ ਪਾਇਯੋ ॥ मन भावंता मीतु; कुअरि जब पाइयो ॥ ਲਖਿ ਛਬਿ ਲੋਲ ਅਮੋਲ; ਗਰੇ ਸੋ ਲਾਇਯੋ ॥ लखि छबि लोल अमोल; गरे सो लाइयो ॥ ਲਪਟਿ ਲਪਟਿ ਦੋਊ ਜਾਹਿ; ਤਰੁਨ ਮੁਸਕਾਇ ਕੈ ॥ लपटि लपटि दोऊ जाहि; तरुन मुसकाइ कै ॥ ਹੋ ਕਾਮ ਕੇਲ ਕੀ ਰੀਤਿ; ਪ੍ਰੀਤਿ ਉਪਜਾਇ ਕੈ ॥੮॥ हो काम केल की रीति; प्रीति उपजाइ कै ॥८॥ ਤਬ ਲੌ ਰਾਜਾ ਗ੍ਰਿਹ; ਰਾਨੀ ਕੇ ਆਇਯੋ ॥ तब लौ राजा ग्रिह; रानी के आइयो ॥ ਆਦਰ ਅਧਿਕ ਕੁਅਰਿ ਕਰਿ; ਮਦਰਾ ਪ੍ਯਾਇਯੋ ॥ आदर अधिक कुअरि करि; मदरा प्याइयो ॥ ਗਿਰਿਯੋ ਮਤ ਹ੍ਵੈ ਨ੍ਰਿਪਤਿ; ਖਾਟ ਪਰ ਜਾਇ ਕੈ ॥ गिरियो मत ह्वै न्रिपति; खाट पर जाइ कै ॥ ਹੋ ਤਬ ਹੀ ਤੁਰਤਹਿ ਲਿਯ; ਤ੍ਰਿਯ ਜਾਰ ਬੁਲਾਇ ਕੈ ॥੯॥ हो तब ही तुरतहि लिय; त्रिय जार बुलाइ कै ॥९॥ ਨ੍ਰਿਪ ਕੀ ਛਤਿਯਾ ਊਪਰ; ਅਪਨੀ ਪੀਠਿ ਧਰਿ ॥ न्रिप की छतिया ऊपर; अपनी पीठि धरि ॥ ਕਾਮ ਕੇਲ ਦ੍ਰਿੜ ਕਿਯ; ਨਿਜੁ ਮੀਤੁ ਬੁਲਾਇ ਕਰਿ ॥ काम केल द्रिड़ किय; निजु मीतु बुलाइ करि ॥ ਮਦਰਾ ਕੇ ਮਦ ਛਕੇ; ਨ ਕਛੁ ਰਾਜੇ ਲਹਿਯੋ ॥ मदरा के मद छके; न कछु राजे लहियो ॥ ਹੋ ਲੇਤ ਪਸ੍ਵਾਰੇ ਭਯੋ; ਨ ਕਛੁ ਮੁਖ ਤੇ ਕਹਿਯੋ ॥੧੦॥ हो लेत पस्वारे भयो; न कछु मुख ते कहियो ॥१०॥ ਕਾਮ ਭੋਗ ਕਰਿ ਤ੍ਰਿਯ; ਪਿਯ ਦਯੋ ਉਠਾਇ ਕੈ ॥ काम भोग करि त्रिय; पिय दयो उठाइ कै ॥ ਮੂੜ ਰਾਵ ਕਛੁ ਭੇਦ; ਨ ਸਕਿਯੋ ਪਾਇ ਕੈ ॥ मूड़ राव कछु भेद; न सकियो पाइ कै ॥ ਇਹ ਛਲ ਛੈਲੀ ਛੈਲ; ਸੁ ਛਲਿ ਪਤਿ ਕੌ ਗਈ ॥ इह छल छैली छैल; सु छलि पति कौ गई ॥ ਹੋ ਸੁ ਕਬਿ ਸ੍ਯਾਮ ਇਹ ਕਥਾ; ਤਬੈ ਪੂਰਨ ਭਈ ॥੧੧॥ हो सु कबि स्याम इह कथा; तबै पूरन भई ॥११॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਈਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੭॥੪੩੧੩॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ सताईवो चरित्र समापतम सतु सुभम सतु ॥२२७॥४३१३॥अफजूं॥ ਚੌਪਈ ॥ चौपई ॥ ਉਤਰ ਦੇਸ ਨ੍ਰਿਪਤਿ ਇਕ ਰਹਈ ॥ उतर देस न्रिपति इक रहई ॥ ਬੀਰਜ ਸੈਨ ਜਾ ਕੋ ਜਗ ਕਹਈ ॥ बीरज सैन जा को जग कहई ॥ ਬੀਰਜ ਮਤੀ ਤਵਨ ਬਰ ਨਾਰੀ ॥ बीरज मती तवन बर नारी ॥ ਜਾਨਕ ਰਾਮਚੰਦ੍ਰ ਕੀ ਪ੍ਯਾਰੀ ॥੧॥ जानक रामचंद्र की प्यारी ॥१॥ ਅਧਿਕ ਕੁਅਰ ਕੋ ਰੂਪ ਬਿਰਾਜੈ ॥ अधिक कुअर को रूप बिराजै ॥ ਰਤਿ ਪਤਿ ਕੀ ਰਤਿ ਕੀ ਛਬਿ ਲਾਜੈ ॥ रति पति की रति की छबि लाजै ॥ ਜੋ ਅਬਲਾ ਤਾ ਕੋ ਲਖਿ ਜਾਈ ॥ जो अबला ता को लखि जाई ॥ ਲਾਜ ਸਾਜ ਤਜਿ ਰਹਤ ਬਿਕਾਈ ॥੨॥ लाज साज तजि रहत बिकाई ॥२॥ ਦੋਹਰਾ ॥ दोहरा ॥ ਏਕ ਸਾਹ ਕੀ ਪੁਤ੍ਰਿਕਾ; ਜਾ ਕੋ ਰੂਪ ਅਪਾਰ ॥ एक साह की पुत्रिका; जा को रूप अपार ॥ ਨਿਰਖਿ ਮਦਨ ਜਾ ਕੋ ਰਹੈ; ਨ੍ਯਾਇ ਚਲਤ ਸਿਰ ਝਾਰਿ ॥੩॥ निरखि मदन जा को रहै; न्याइ चलत सिर झारि ॥३॥ |
Dasam Granth |