ਦਸਮ ਗਰੰਥ । दसम ग्रंथ ।

Page 1137

ਭਾਗ ਪਿਯਤ ਬਹੁ ਚੌਧਰੀ; ਔਰ ਅਫੀਮ ਚੜਾਇ ॥

भाग पियत बहु चौधरी; और अफीम चड़ाइ ॥

ਆਠ ਪਹਰ ਘੂਮਤ ਰਹੈ; ਲੋਗ ਹਸੈ ਬਹੁ ਆਇ ॥੪॥

आठ पहर घूमत रहै; लोग हसै बहु आइ ॥४॥

ਚੌਪਈ ॥

चौपई ॥

ਲੋਕ ਸਕਲ ਮਿਲਿ ਤਾਹਿ ਬਖਾਨੈ ॥

लोक सकल मिलि ताहि बखानै ॥

ਮੂਰਖ ਸਾਹ ਕਛੂ ਨਹਿ ਜਾਨੈ ॥

मूरख साह कछू नहि जानै ॥

ਜੋ ਨਰ ਭਾਂਗ ਅਫੀਮ ਚੜਾਵੈ ॥

जो नर भांग अफीम चड़ावै ॥

ਤਾ ਕਹ ਸੁਧਿ ਕਹੋ ਕਬ ਆਵੈ? ॥੫॥

ता कह सुधि कहो कब आवै? ॥५॥

ਅੜਿਲ ॥

अड़िल ॥

ਸਾਹ ਕਰੀ ਚਿਤ ਮਾਂਝ; ਸੁ ਚਿੰਤ ਬਿਚਾਰਿ ਕੈ ॥

साह करी चित मांझ; सु चिंत बिचारि कै ॥

ਸਭ ਧਨ ਇਨ ਕੋ ਹਰੌ; ਚਰਿਤ੍ਰ ਦਿਖਾਰਿ ਕੈ ॥

सभ धन इन को हरौ; चरित्र दिखारि कै ॥

ਹਜਰਤਿ ਹੂੰ ਕੋ ਦਰਬੁ; ਸਦਨ ਹਰਿ ਲ੍ਯਾਇਹੌ ॥

हजरति हूं को दरबु; सदन हरि ल्याइहौ ॥

ਹੋ ਸਭ ਸੋਫਿਨ ਕੋ; ਮੂੰਡ ਮੂੰਡ ਕੈ ਖਾਇਹੌ ॥੬॥

हो सभ सोफिन को; मूंड मूंड कै खाइहौ ॥६॥

ਹਜਰਤਿ ਜੂ ਕੋ ਪ੍ਰਥਮ; ਖਜਾਨਾ ਸਭ ਲਯੋ ॥

हजरति जू को प्रथम; खजाना सभ लयो ॥

ਪੁਨਿ ਸੋਫਿਨ ਕੋ ਦਰਬੁ; ਧਰੋਹਰਿ ਧਰਤ ਭਯੋ ॥

पुनि सोफिन को दरबु; धरोहरि धरत भयो ॥

ਬਹੁਰਿ ਅਤਿਥ ਕੋ ਭੇਸ; ਤ੍ਰਿਯਹਿ ਪਹਿਰਾਇ ਕੈ ॥

बहुरि अतिथ को भेस; त्रियहि पहिराइ कै ॥

ਹੋ ਬਨੀ ਕਚਹਿਰੀ ਭੀਤਰ; ਦਈ ਪਠਾਇ ਕੈ ॥੭॥

हो बनी कचहिरी भीतर; दई पठाइ कै ॥७॥

ਦੋਹਰਾ ॥

दोहरा ॥

ਹਜਰਤਿ ਕੋ ਲੋਗਨ ਸਹਿਤ; ਲੀਨੋ ਦਰਬੁ ਚੁਰਾਇ ॥

हजरति को लोगन सहित; लीनो दरबु चुराइ ॥

ਭਰਿ ਥੈਲੀ ਠਿਕਰੀ ਧਰੀ; ਮੁਹਰੈ ਕਰੀ ਬਨਾਇ ॥੮॥

भरि थैली ठिकरी धरी; मुहरै करी बनाइ ॥८॥

ਅੜਿਲ ॥

अड़िल ॥

ਮਾਨਿ ਸਾਹ; ਬਹੁ ਭਾਂਗ ਅਫੀਮ ਚੜਾਇ ਕੈ ॥

मानि साह; बहु भांग अफीम चड़ाइ कै ॥

ਘੁਮਤ ਘੂਮਤ ਤਹਾ; ਪਹੂੰਚ੍ਯੋ ਜਾਇ ਕੈ ॥

घुमत घूमत तहा; पहूंच्यो जाइ कै ॥

ਤਬ ਲੌ ਕਹਿਯੋ ਅਤਿਥ; ਇਕ ਠਿਕਰੀ ਦੀਜਿਯੈ ॥

तब लौ कहियो अतिथ; इक ठिकरी दीजियै ॥

ਹੋ ਕਾਜੁ ਹਮਾਰੋ ਆਜੁ; ਚੌਧਰੀ! ਕੀਜਿਯੈ ॥੯॥

हो काजु हमारो आजु; चौधरी! कीजियै ॥९॥

ਦਯੋ ਏਕ ਘਟ ਫੋਰਿ; ਬਹੁਤ ਠਿਕਰੀ ਭਈ ॥

दयो एक घट फोरि; बहुत ठिकरी भई ॥

ਤਿਨ ਤੇ ਏਕ ਉਠਾਇ; ਅਤਿਥ ਕੈ ਕਰ ਦਈ ॥

तिन ते एक उठाइ; अतिथ कै कर दई ॥

ਲੈ ਕੇ ਜਬੈ ਅਤੀਤ; ਨਿਰਖ ਤਾ ਕੋ ਲਯੋ ॥

लै के जबै अतीत; निरख ता को लयो ॥

ਹੋ ਏਕ ਕਚਹਿਰੀ ਮਾਝ; ਸ੍ਰਾਪ ਤਰੁਨੀ ਦਯੋ ॥੧੦॥

हो एक कचहिरी माझ; स्राप तरुनी दयो ॥१०॥

ਠੀਕ੍ਰਨ ਹੀ ਕੋ ਦਰਬੁ; ਸਕਲ ਹ੍ਵੈ ਜਾਇ ਹੈ ॥

ठीक्रन ही को दरबु; सकल ह्वै जाइ है ॥

ਹਜਰਤਿ ਲੋਗਨ ਸਹਿਤ; ਨ ਕਛੁ ਧਨ ਪਾਇ ਹੈ ॥

हजरति लोगन सहित; न कछु धन पाइ है ॥

ਕਾਜਿ ਕ੍ਰੋਰਿ ਕੁਟੁਵਾਰ; ਖਜਾਨੋ ਤਬ ਲਹਿਯੋ ॥

काजि क्रोरि कुटुवार; खजानो तब लहियो ॥

ਹੋ ਸਤਿ ਸ੍ਰਾਪ ਭਯੋ ਕਹਿਯੋ; ਅਤਿਥ ਜੈਸੋ ਦਯੋ ॥੧੧॥

हो सति स्राप भयो कहियो; अतिथ जैसो दयो ॥११॥

ਸਭ ਸੋਫਿਨ ਕੋ ਮੂੰਡਿ ਮੂੰਡਿ; ਅਮਲੀ ਗਯੋ ॥

सभ सोफिन को मूंडि मूंडि; अमली गयो ॥

ਮੁਹਰੇ ਲਈ ਨਿਕਾਰਿ; ਠੀਕਰੀ ਦੈ ਭਯੋ ॥

मुहरे लई निकारि; ठीकरी दै भयो ॥

ਆਜੁ ਲਗੇ ਓਹਿ ਦੇਸ; ਅਤਿਥ ਕੋ ਮਾਨਿਯੈ ॥

आजु लगे ओहि देस; अतिथ को मानियै ॥

ਹੋ ਮਸਲਾ ਇਹ ਮਸਹੂਰ; ਜਗਤ ਮੈ ਜਾਨਿਯੈ ॥੧੨॥

हो मसला इह मसहूर; जगत मै जानियै ॥१२॥

ਦੋਹਰਾ ॥

दोहरा ॥

ਵਾ ਕੇ ਖਾਨਾ ਨੈ ਲਿਖ੍ਯੋ; ਹਜਰਤਿ ਜੂ ਕੋ ਬਨਾਇ ॥

वा के खाना नै लिख्यो; हजरति जू को बनाइ ॥

ਸ੍ਰਾਪ ਦਯੋ ਇਕ ਅਤਿਥ ਨੈ; ਸਭ ਧਨ ਗਯੋ ਗਵਾਇ ॥੧੩॥

स्राप दयो इक अतिथ नै; सभ धन गयो गवाइ ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੬॥੪੩੦੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ छबीसवो चरित्र समापतम सतु सुभम सतु ॥२२६॥४३०२॥अफजूं॥


ਦੋਹਰਾ ॥

दोहरा ॥

ਦੇਸ ਮਾਲਵਾ ਕੇ ਬਿਖੈ; ਮਦਨ ਸੈਨ ਇਕ ਰਾਇ ॥

देस मालवा के बिखै; मदन सैन इक राइ ॥

ਗੜ ਤਾ ਸੌ ਰਾਜਾ ਬਿਧਿਹਿ; ਔਰ ਨ ਸਕਿਯੋ ਬਨਾਇ ॥੧॥

गड़ ता सौ राजा बिधिहि; और न सकियो बनाइ ॥१॥

ਨਾਮ ਰਹੈ ਤਿਹ ਤਰੁਨਿ ਕੋ; ਸ੍ਰੀ ਮਨਿਮਾਲ ਮਤੀਯ ॥

नाम रहै तिह तरुनि को; स्री मनिमाल मतीय ॥

ਮਨਸਾ ਬਾਚਾ ਕਰਮਨਾ; ਬਸਿ ਕਰਿ ਰਾਖਿਯੋ ਪੀਯ ॥੨॥

मनसा बाचा करमना; बसि करि राखियो पीय ॥२॥

TOP OF PAGE

Dasam Granth