ਦਸਮ ਗਰੰਥ । दसम ग्रंथ । |
Page 1132 ਦੋਹਰਾ ॥ दोहरा ॥ ਸੁਨਹੁ ਸਖੀ! ਗੁਲ ਮਿਹਰ ਕੌ; ਦੀਜੈ ਮੋਹਿ ਮਿਲਾਇ ॥ सुनहु सखी! गुल मिहर कौ; दीजै मोहि मिलाइ ॥ ਜਨਮ ਜਨਮ ਦਾਰਿਦ੍ਰ ਤਵ; ਦੈਹੋ ਸਕਲ ਮਿਟਾਇ ॥੫॥ जनम जनम दारिद्र तव; दैहो सकल मिटाइ ॥५॥ ਚੌਪਈ ॥ चौपई ॥ ਐਸੇ ਬਚਨ ਸੁਨਤ ਸਖੀ ਭਈ ॥ ऐसे बचन सुनत सखी भई ॥ ਤਤਛਿਨ ਦੌਰਿ ਤਹਾ ਹੀ ਗਈ ॥ ततछिन दौरि तहा ही गई ॥ ਭਾਂਤਿ ਭਾਂਤਿ ਤਾ ਕੌ ਸਮੁਝਾਯੋ ॥ भांति भांति ता कौ समुझायो ॥ ਆਨ ਹਿਤੂ ਕਹ ਮੀਤ ਮਿਲਾਯੋ ॥੬॥ आन हितू कह मीत मिलायो ॥६॥ ਦੋਹਰਾ ॥ दोहरा ॥ ਮਨ ਭਾਵੰਤਾ ਮੀਤ ਸੁਭ; ਤਰੁਨਿ ਤਰੁਨ ਕੌ ਪਾਇ ॥ मन भावंता मीत सुभ; तरुनि तरुन कौ पाइ ॥ ਰਸ ਤਾ ਕੇ ਰਸਤੀ ਭਈ; ਅਕਬਰ ਦਯੋ ਭੁਲਾਇ ॥੭॥ रस ता के रसती भई; अकबर दयो भुलाइ ॥७॥ ਤ੍ਰਿਯ ਚਿੰਤਾ ਚਿਤ ਮੈ ਕਰੀ; ਰਹੌਂ ਮੀਤ ਕੇ ਸਾਥ ॥ त्रिय चिंता चित मै करी; रहौं मीत के साथ ॥ ਅਕਬਰ ਘਰ ਤੇ ਨਿਕਸਿਯੈ; ਕਛੁ ਚਰਿਤ੍ਰ ਕੇ ਸਾਥ ॥੮॥ अकबर घर ते निकसियै; कछु चरित्र के साथ ॥८॥ ਅੜਿਲ ॥ अड़िल ॥ ਕਹਿਯੋ ਮੀਤ ਸੌ ਨਾਰਿ; ਤਵਨਿ ਸਮਝਾਇ ਕਰਿ ॥ कहियो मीत सौ नारि; तवनि समझाइ करि ॥ ਪ੍ਰਗਟ ਕਹਿਯੋ ਪਿਯ ਸਾਥ; ਚਰਿਤ੍ਰ ਦਿਖਾਇ ਕਰਿ ॥ प्रगट कहियो पिय साथ; चरित्र दिखाइ करि ॥ ਆਪੁਨ ਮੈ ਸ੍ਵੈ ਇਕ ਦ੍ਰੁਮ ਮਾਂਝ; ਗਡਾਇਹੌ ॥ आपुन मै स्वै इक द्रुम मांझ; गडाइहौ ॥ ਹੋ ਤਹ ਤੇ ਨਿਕਸਿ ਸਜਨ! ਤੁਮਰੇ ਗ੍ਰਿਹ ਆਇਹੌ ॥੯॥ हो तह ते निकसि सजन! तुमरे ग्रिह आइहौ ॥९॥ ਚੌਪਈ ॥ चौपई ॥ ਮੀਤ ਬਿਹਸਿ ਯੌ ਬਚਨ ਉਚਾਰੇ ॥ मीत बिहसि यौ बचन उचारे ॥ ਤੁਮ ਐਹੋ ਕਿਹ ਭਾਂਤਿ ਹਮਾਰੇ? ॥ तुम ऐहो किह भांति हमारे? ॥ ਤਨਿਕ ਭਨਕ ਅਕਬਰ ਸੁਨਿ ਲੈ ਹੈ ॥ तनिक भनक अकबर सुनि लै है ॥ ਮੁਹਿ ਤੁਹਿ ਕੋ ਜਮ ਲੋਕ ਪਠੈ ਹੈ ॥੧੦॥ मुहि तुहि को जम लोक पठै है ॥१०॥ ਅੜਿਲ ॥ अड़िल ॥ ਅਕਬਰ ਬਪੁਰੋ ਕਹਾ? ਛਲਹਿ ਛਲਿ ਡਾਰਿਹੋਂ ॥ अकबर बपुरो कहा? छलहि छलि डारिहों ॥ ਭੇਦ ਪਾਇ ਨਿਕਸੌਗੀ; ਤੁਮੈ ਬਿਹਾਰਿਹੋਂ ॥ भेद पाइ निकसौगी; तुमै बिहारिहों ॥ ਯਾ ਮੂਰਖ ਕੇ ਸੀਸ; ਜੂਤਿਯਨ ਝਾਰਿ ਕੈ ॥ या मूरख के सीस; जूतियन झारि कै ॥ ਹੋ ਮਿਲਿਹੌ ਤੁਹਿ ਪਿਯ! ਆਇ; ਚਰਿਤ੍ਰ ਦਿਖਾਰਿ ਕੈ ॥੧੧॥ हो मिलिहौ तुहि पिय! आइ; चरित्र दिखारि कै ॥११॥ ਜਾਨਿਕ ਬਡੇ ਚਿਨਾਰ ਤਰੇ ਸੋਵਤ ਭਈ ॥ जानिक बडे चिनार तरे सोवत भई ॥ ਲਖਿ ਅਕਬਰ ਸੌ ਜਾਗਿ; ਨ ਟਰਿ ਆਗੇ ਗਈ ॥ लखि अकबर सौ जागि; न टरि आगे गई ॥ ਯਾ ਦ੍ਰੁਮ ਕੀ ਮੁਹਿ ਛਾਹਿ; ਅਧਿਕ ਨੀਕੀ ਲਗੀ ॥ या द्रुम की मुहि छाहि; अधिक नीकी लगी ॥ ਹੋ ਪੌਢਿ ਰਹੀ ਸੁਖ ਪਾਇ; ਨ ਤਜਿ ਨਿੰਦ੍ਰਾ ਜਗੀ ॥੧੨॥ हो पौढि रही सुख पाइ; न तजि निंद्रा जगी ॥१२॥ ਦੋਹਰਾ ॥ दोहरा ॥ ਆਪੇ ਅਕਬਰ ਬਾਂਹ ਗਹਿ; ਜੋ ਮੁਹਿ ਆਇ ਜਗਾਇ ॥ आपे अकबर बांह गहि; जो मुहि आइ जगाइ ॥ ਹੌ ਇਹ ਹੀ ਸੋਈ ਰਹੌ; ਪਨ੍ਹਹਿਨ ਤਾਹਿ ਲਗਾਇ ॥੧੩॥ हौ इह ही सोई रहौ; पन्हहिन ताहि लगाइ ॥१३॥ ਚੌਪਈ ॥ चौपई ॥ ਐਸੀ ਬਾਤ ਸਾਹ ਸੁਨਿ ਪਾਈ ॥ ऐसी बात साह सुनि पाई ॥ ਲੈ ਪਨਹੀ ਤਿਹ ਓਰ ਚਲਾਈ ॥ लै पनही तिह ओर चलाई ॥ ਜੂਤੀ ਵਹੈ ਹਾਥ ਤਿਨ ਲਈ ॥ जूती वहै हाथ तिन लई ॥ ਬੀਸਕ ਝਾਰਿ ਅਕਬਰਹਿ ਗਈ ॥੧੪॥ बीसक झारि अकबरहि गई ॥१४॥ ਹਜਰਤਿ ਕੋਪ ਅਧਿਕ ਤਬ ਭਰਿਯੋ ॥ हजरति कोप अधिक तब भरियो ॥ ਵਹੈ ਬ੍ਰਿਛ ਮਹਿ ਗਡਹਾ ਕਰਿਯੋ ॥ वहै ब्रिछ महि गडहा करियो ॥ ਤਾ ਮੈ ਐਂਚਿ ਤਰੁਨ ਵਹ ਡਾਰੀ ॥ ता मै ऐंचि तरुन वह डारी ॥ ਮੂਰਖ ਬਾਤ ਨ ਕਛੂ ਬਿਚਾਰੀ ॥੧੫॥ मूरख बात न कछू बिचारी ॥१५॥ ਅੜਿਲ ॥ अड़िल ॥ ਤਾਹਿ ਬ੍ਰਿਛ ਮਹਿ ਡਾਰਿ; ਆਪੁ ਦਿਲੀ ਗਯੋ ॥ ताहि ब्रिछ महि डारि; आपु दिली गयो ॥ ਆਨਿ ਉਕਰਿ ਦ੍ਰੁਮ ਮੀਤ; ਕਾਢ ਤਾ ਕੌ ਲਯੋ ॥ आनि उकरि द्रुम मीत; काढ ता कौ लयो ॥ ਮਿਲੀ ਤਰੁਨਿ ਪਿਯ ਸਾਥ; ਚਰਿਤ੍ਰ ਬਨਾਇ ਬਰਿ ॥ मिली तरुनि पिय साथ; चरित्र बनाइ बरि ॥ ਹੋ ਅਕਬਰ ਕੇ ਸਿਰ ਮਾਂਝ; ਜੂਤਿਯਨ ਝਾਰਿ ਕਰਿ ॥੧੬॥ हो अकबर के सिर मांझ; जूतियन झारि करि ॥१६॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੨॥੪੨੪੧॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ बाईस चरित्र समापतम सतु सुभम सतु ॥२२२॥४२४१॥अफजूं॥ |
Dasam Granth |