ਦਸਮ ਗਰੰਥ । दसम ग्रंथ ।

Page 1133

ਚੌਪਈ ॥

चौपई ॥

ਰਾਧਾਵਤੀ ਨਗਰ ਇਕ ਭਾਰੋ ॥

राधावती नगर इक भारो ॥

ਆਪੁ ਹਾਥ ਜਨੁਕੀਸ ਸਵਾਰੋ ॥

आपु हाथ जनुकीस सवारो ॥

ਕ੍ਰੂਰ ਕੇਤੁ ਰਾਜਾ ਤਹ ਰਹਈ ॥

क्रूर केतु राजा तह रहई ॥

ਛਤ੍ਰ ਮਤੀ ਰਾਨੀ ਜਗ ਕਹਈ ॥੧॥

छत्र मती रानी जग कहई ॥१॥

ਤਾ ਕੋ ਅਧਿਕ ਰੂਪ ਉਜਿਯਾਰੋ ॥

ता को अधिक रूप उजियारो ॥

ਆਪੁ ਬ੍ਰਹਮ ਜਨੁ ਕਰਨ ਸਵਾਰੋ ॥

आपु ब्रहम जनु करन सवारो ॥

ਤਾ ਸਮ ਤੀਨਿ ਭਵਨ ਤ੍ਰਿਯ ਨਾਹੀ ॥

ता सम तीनि भवन त्रिय नाही ॥

ਦੇਵ ਅਦੇਵ ਕਹੈ ਮਨ ਮਾਹੀ ॥੨॥

देव अदेव कहै मन माही ॥२॥

ਦੋਹਰਾ ॥

दोहरा ॥

ਹੀਰਾ ਮਨਿ ਇਕ ਸਾਹ ਕੋ; ਪੂਤ ਹੁਤੋ ਤਿਹ ਠੌਰ ॥

हीरा मनि इक साह को; पूत हुतो तिह ठौर ॥

ਤੀਨਿ ਭਵਨ ਭੀਤਰ ਬਿਖੇ; ਤਾ ਸਮ ਹੁਤੋ ਨ ਔਰ ॥੩॥

तीनि भवन भीतर बिखे; ता सम हुतो न और ॥३॥

ਛਤ੍ਰ ਮਤੀ ਤਿਹ ਲਖਿ ਛਕੀ; ਛੈਲ ਛਰਹਰੋ ਜ੍ਵਾਨ ॥

छत्र मती तिह लखि छकी; छैल छरहरो ज्वान ॥

ਰੂਪ ਬਿਖੈ ਸਮ ਤਵਨ ਕੀ; ਤੀਨਿ ਭਵਨ ਨਹਿ ਆਨ ॥੪॥

रूप बिखै सम तवन की; तीनि भवन नहि आन ॥४॥

ਸੋਰਠਾ ॥

सोरठा ॥

ਤਾ ਕੋ ਲਿਯੋ ਬੁਲਾਇ; ਰਾਨੀ ਸਖੀ ਪਠਾਇ ਕੈ ॥

ता को लियो बुलाइ; रानी सखी पठाइ कै ॥

ਕਹਿਯੋ ਮੀਤ! ਮੁਸਕਾਇ; ਸੰਕ ਤ੍ਯਾਗਿ, ਮੋ ਕੌ ਭਜਹੁ ॥੫॥

कहियो मीत! मुसकाइ; संक त्यागि, मो कौ भजहु ॥५॥

ਅੜਿਲ ॥

अड़िल ॥

ਜੋ ਰਾਨੀ ਤਿਹ ਕਹਿਯੋ; ਨ ਤਿਨ ਬਚ ਮਾਨਿਯੋ ॥

जो रानी तिह कहियो; न तिन बच मानियो ॥

ਪਾਇ ਰਹੀ ਪਰ ਮੂੜ; ਨ ਕਿਛੁ ਕਰਿ ਜਾਨਿਯੋ ॥

पाइ रही पर मूड़; न किछु करि जानियो ॥

ਹਾਇ ਭਾਇ ਬਹੁ ਭਾਂਤਿ; ਰਹੀ ਦਿਖਰਾਇ ਕਰਿ ॥

हाइ भाइ बहु भांति; रही दिखराइ करि ॥

ਹੋ ਰਮਿਯੋ ਨ ਤਾ ਸੋ ਮੂਰਖ; ਹਰਖੁਪਜਾਇ ਕਰਿ ॥੬॥

हो रमियो न ता सो मूरख; हरखुपजाइ करि ॥६॥

ਕਰਮ ਕਾਲ ਜੋ ਲਾਖ ਮੁਹਰ; ਕਹੂੰ ਪਾਇਯੈ ॥

करम काल जो लाख मुहर; कहूं पाइयै ॥

ਲੀਜੈ ਹਾਥ ਉਚਾਇ; ਤ੍ਯਾਗਿ ਨਹ ਪਾਇਯੈ ॥

लीजै हाथ उचाइ; त्यागि नह पाइयै ॥

ਜੋ ਰਾਨੀ ਸੋ ਨੇਹ ਭਯੋ; ਲਹਿ ਲੀਜਿਯੈ ॥

जो रानी सो नेह भयो; लहि लीजियै ॥

ਹੋ ਜੋ ਵਹੁ ਕਹੈ ਸੁ ਕਰਿਯੈ; ਸੰਕ ਨ ਕੀਜਿਯੈ ॥੭॥

हो जो वहु कहै सु करियै; संक न कीजियै ॥७॥

ਭਜੁ ਰਾਨੀ ਤਿਹ ਕਹਿਯੋ; ਨ ਤਿਹ ਤਾ ਕੌ ਭਜ੍ਯੋ ॥

भजु रानी तिह कहियो; न तिह ता कौ भज्यो ॥

ਕਾਮ ਕੇਲ ਹਿਤ ਮਾਨ; ਨ ਤਿਹ ਤਾ ਸੋ ਸਜ੍ਯੋ ॥

काम केल हित मान; न तिह ता सो सज्यो ॥

ਨਾਹਿ ਨਾਹਿ ਸੋ ਕਰਤ; ਨਾਸਿਤਕੀ ਤਹ ਭਯੋ ॥

नाहि नाहि सो करत; नासितकी तह भयो ॥

ਹੋ ਤਬ ਅਬਲਾ ਕੈ ਕੋਪ; ਅਧਿਕ ਚਿਤ ਮੈ ਛਯੋ ॥੮॥

हो तब अबला कै कोप; अधिक चित मै छयो ॥८॥

ਚੌਪਈ ॥

चौपई ॥

ਤਰੁਨੀ ਤਬੈ ਅਧਿਕ ਰਿਸਿ ਭਰੀ ॥

तरुनी तबै अधिक रिसि भरी ॥

ਕਠਿਨ ਕ੍ਰਿਪਾਨ ਹਾਥ ਮੈ ਧਰੀ ॥

कठिन क्रिपान हाथ मै धरी ॥

ਤਾ ਕੋ ਤਮਕਿ ਤੇਗ ਸੌ ਮਾਰਿਯੋ ॥

ता को तमकि तेग सौ मारियो ॥

ਕਾਟਿ ਮੂੰਡ ਛਿਤ ਊਪਰ ਡਾਰਿਯੋ ॥੯॥

काटि मूंड छित ऊपर डारियो ॥९॥

ਟੂਕ ਅਨੇਕ ਤਵਨ ਕੌ ਕੀਨੋ ॥

टूक अनेक तवन कौ कीनो ॥

ਡਾਰਿ ਦੇਗ ਕੇ ਭੀਤਰ ਦੀਨੋ ॥

डारि देग के भीतर दीनो ॥

ਨਿਜੁ ਪਤਿ ਬੋਲਿ ਧਾਮ ਮੈ ਲਯੋ ॥

निजु पति बोलि धाम मै लयो ॥

ਭਛ ਭਾਖਿ ਆਗੇ ਧਰਿ ਦਯੋ ॥੧੦॥

भछ भाखि आगे धरि दयो ॥१०॥

ਦੋਹਰਾ ॥

दोहरा ॥

ਮਦਰਾ ਮਾਝ ਚੁਆਇ ਤਿਹ; ਮਦ ਕਰਿ ਪ੍ਯਾਯੋ ਪੀਯ ॥

मदरा माझ चुआइ तिह; मद करि प्यायो पीय ॥

ਲਹਿ ਬਾਰੁਨਿ ਮੂਰਖਿ ਪਿਯੋ; ਭੇਦ ਨ ਸਮਝ੍ਯੋ ਜੀਯ ॥੧੧॥

लहि बारुनि मूरखि पियो; भेद न समझ्यो जीय ॥११॥

ਹਾਡੀ ਤੁਚਾ ਗਿਲੋਲ ਕੈ; ਦੀਨੀ ਡਾਰਿ ਚਲਾਇ ॥

हाडी तुचा गिलोल कै; दीनी डारि चलाइ ॥

ਰਹਤ ਮਾਸੁ ਦਾਨਾ ਭਏ; ਅਸ੍ਵਨ ਦਯੋ ਖਵਾਇ ॥੧੨॥

रहत मासु दाना भए; अस्वन दयो खवाइ ॥१२॥

ਚੌਪਈ ॥

चौपई ॥

ਤਾ ਸੋ ਰਤਿ ਜਿਨ ਜਾਨਿ ਨ ਕਰੀ ॥

ता सो रति जिन जानि न करी ॥

ਤਾ ਪਰ ਅਧਿਕ ਕੋਪ ਤ੍ਰਿਯ ਭਰੀ ॥

ता पर अधिक कोप त्रिय भरी ॥

ਹੈ ਨ੍ਰਿਪ ਕੋ ਤਿਹ ਮਾਸ ਖਵਾਯੋ ॥

है न्रिप को तिह मास खवायो ॥

ਮੂਰਖ ਨਾਹਿ ਨਾਹਿ ਕਛੁ ਪਾਯੋ ॥੧੩॥

मूरख नाहि नाहि कछु पायो ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੇਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੩॥੪੨੫੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ तेईस चरित्र समापतम सतु सुभम सतु ॥२२३॥४२५४॥अफजूं॥

TOP OF PAGE

Dasam Granth