ਦਸਮ ਗਰੰਥ । दसम ग्रंथ ।

Page 1126

ਚੌਪਈ ॥

चौपई ॥

ਬੀਰਜ ਸੈਨ ਰੂਸ ਕੋ ਰਾਜਾ ॥

बीरज सैन रूस को राजा ॥

ਜਾ ਤੇ ਮਹਾ ਰੁਦ੍ਰ ਸੋ ਭਾਜਾ ॥

जा ते महा रुद्र सो भाजा ॥

ਜਬ ਤਿਨ ਸੁਨ੍ਯੋ ਸਿਕੰਦਰ ਆਯੋ ॥

जब तिन सुन्यो सिकंदर आयो ॥

ਆਨਿ ਅਗਮਨੈ ਜੁਧ ਮਚਾਯੋ ॥੨੦॥

आनि अगमनै जुध मचायो ॥२०॥

ਤਹਾ ਯੁਧ ਗਾੜੋ ਅਤਿ ਮਾਚਿਯੋ ॥

तहा युध गाड़ो अति माचियो ॥

ਬਿਨੁ ਬ੍ਰਿਣ ਏਕ ਸੁਭਟ ਨਹਿ ਬਾਚਿਯੋ ॥

बिनु ब्रिण एक सुभट नहि बाचियो ॥

ਹਾਰਿ ਪਰੇ ਇਕ ਜਤਨ ਬਨਾਯੋ ॥

हारि परे इक जतन बनायो ॥

ਦੈਤ ਹੁਤੋ ਇਕ ਤਾਹਿ ਬੁਲਾਯੋ ॥੨੧॥

दैत हुतो इक ताहि बुलायो ॥२१॥

ਦੋਹਰਾ ॥

दोहरा ॥

ਕੁਹਨ ਪੋਸਤੀ ਤਨ ਧਰੇ; ਆਵਤ ਭਯੋ ਬਜੰਗ ॥

कुहन पोसती तन धरे; आवत भयो बजंग ॥

ਜਨੁਕ ਲਹਿਰ ਦਰਿਯਾਵ ਤੇ; ਨਿਕਸਿਯੋ ਬਡੋ ਨਿਹੰਗ ॥੨੨॥

जनुक लहिर दरियाव ते; निकसियो बडो निहंग ॥२२॥

ਚੌਪਈ ॥

चौपई ॥

ਜੋ ਕਬਹੂੰ ਕਰ ਕੋ ਬਲ ਕਰੈ ॥

जो कबहूं कर को बल करै ॥

ਹਾਥ ਭਏ ਹੀਰਾ ਮਲਿ ਡਰੈ ॥

हाथ भए हीरा मलि डरै ॥

ਜਹਾ ਕੂਦਿ ਕਰਿ ਕੋਪ ਦਿਖਾਵੈ ॥

जहा कूदि करि कोप दिखावै ॥

ਤੌਨੈ ਠੌਰ ਕੂਪ ਪਰਿ ਜਾਵੈ ॥੨੩॥

तौनै ठौर कूप परि जावै ॥२३॥

ਦੋਹਰਾ ॥

दोहरा ॥

ਏਕ ਗਦਾ ਕਰ ਮੈ ਧਰੈ; ਔਰਨ ਫਾਸੀ ਪ੍ਰਾਸ ॥

एक गदा कर मै धरै; औरन फासी प्रास ॥

ਪਾਂਚ ਸਹਸ੍ਰ ਸ੍ਵਾਰ ਤੇ; ਮਾਰਤ ਤਾ ਕੌ ਤ੍ਰਾਸੁ ॥੨੪॥

पांच सहस्र स्वार ते; मारत ता कौ त्रासु ॥२४॥

ਚੌਪਈ ॥

चौपई ॥

ਜਾ ਕੌ ਐਂਚ ਗਦਾ ਕੀ ਮਾਰੈ ॥

जा कौ ऐंच गदा की मारै ॥

ਤਾ ਕੋ ਮੂੰਡ ਫੋਰ ਹੀ ਡਾਰੈ ॥

ता को मूंड फोर ही डारै ॥

ਰਿਸ ਭਰਿ ਪਵਨ ਬੇਗਿ ਜ੍ਯੋਂ ਧਾਵੈ ॥

रिस भरि पवन बेगि ज्यों धावै ॥

ਪਤ੍ਰਨ ਜ੍ਯੋਂ ਛਤ੍ਰਿਯਨ ਭਜਾਵੈ ॥੨੫॥

पत्रन ज्यों छत्रियन भजावै ॥२५॥

ਭਾਂਤਿ ਭਾਂਤਿ ਤਿਨ ਬੀਰ ਖਪਾਏ ॥

भांति भांति तिन बीर खपाए ॥

ਮੋ ਪਹਿ ਤੇ ਨਹਿ ਜਾਤ ਗਨਾਏ ॥

मो पहि ते नहि जात गनाए ॥

ਜੌ ਤਿਨ ਕੇ ਨਾਮਨ ਹ੍ਯਾ ਧਰਿਯੈ ॥

जौ तिन के नामन ह्या धरियै ॥

ਏਕ ਗ੍ਰੰਥ ਇਨਹੀ ਕੋ ਭਰਿਯੈ ॥੨੬॥

एक ग्रंथ इनही को भरियै ॥२६॥

ਮਤ ਕਰੀ ਤਾ ਕੇ ਪਰ ਡਾਰਿਯੋ ॥

मत करी ता के पर डारियो ॥

ਸੋ ਤਿਨ ਐਂਚ ਗਦਾ ਸੋ ਮਾਰਿਯੋ ॥

सो तिन ऐंच गदा सो मारियो ॥

ਜੋ ਕੋਊ ਸੁਭਟ ਤਵਨ ਪਰ ਧਾਵੈ ॥

जो कोऊ सुभट तवन पर धावै ॥

ਏਕ ਚੋਟ ਜਮ ਲੋਕ ਪਠਾਵੈ ॥੨੭॥

एक चोट जम लोक पठावै ॥२७॥

ਰਨ ਤੇ ਏਕ ਪੈਗ ਨਹਿ ਭਾਜੈ ॥

रन ते एक पैग नहि भाजै ॥

ਠਾਂਢੋ ਬੀਰ ਖੇਤ ਮੈ ਗਾਜੈ ॥

ठांढो बीर खेत मै गाजै ॥

ਅਧਿਕ ਰਾਵ ਰਾਜਨ ਕੌ ਮਾਰਿਯੋ ॥

अधिक राव राजन कौ मारियो ॥

ਕਾਪਿ ਸਿਕੰਦਰ ਮੰਤ੍ਰ ਬਿਚਾਰਿਯੋ ॥੨੮॥

कापि सिकंदर मंत्र बिचारियो ॥२८॥

ਦੋਹਰਾ ॥

दोहरा ॥

ਸ੍ਰੀ ਦਿਨਨਾਥ ਮਤੀ ਤਰੁਨਿ; ਸਾਹ ਚੀਨ ਕੇ ਦੀਨ ॥

स्री दिननाथ मती तरुनि; साह चीन के दीन ॥

ਸੋ ਤਾ ਪਰ ਧਾਵਤ ਭਈ; ਭੇਸ ਪੁਰਖ ਕੋ ਕੀਨ ॥੨੯॥

सो ता पर धावत भई; भेस पुरख को कीन ॥२९॥

ਚੌਪਈ ॥

चौपई ॥

ਪਹਿਲੇ ਤੀਰ ਤਵਨ ਕੌ ਮਾਰੈ ॥

पहिले तीर तवन कौ मारै ॥

ਬਰਛਾ ਬਹੁਰਿ ਕੋਪ ਤਨ ਝਾਰੈ ॥

बरछा बहुरि कोप तन झारै ॥

ਤਮਕਿ ਤੇਗ ਕੋ ਘਾਇ ਪ੍ਰਹਾਰਿਯੋ ॥

तमकि तेग को घाइ प्रहारियो ॥

ਗਿਰਿਯੋ ਭੂਮਿ ਜਾਨੁ ਹਨਿ ਡਾਰਿਯੋ ॥੩੦॥

गिरियो भूमि जानु हनि डारियो ॥३०॥

ਭੂ ਪਰ ਗਿਰਿਯੋ ਠਾਂਢਿ ਉਠਿ ਭਯੋ ॥

भू पर गिरियो ठांढि उठि भयो ॥

ਤਾ ਕੌ ਪਕਰਿ ਕੰਠ ਤੇ ਲਯੋ ॥

ता कौ पकरि कंठ ते लयो ॥

ਸੁੰਦਰ ਬਦਨ ਅਧਿਕ ਤਿਹ ਚੀਨੋ ॥

सुंदर बदन अधिक तिह चीनो ॥

ਮਾਰਿ ਨ ਦਈ ਰਾਖਿ ਤਿਹ ਲੀਨੋ ॥੩੧॥

मारि न दई राखि तिह लीनो ॥३१॥

ਤਾ ਕਹ ਪਕਰਿ ਰੂਸਿਯਨ ਦਯੋ ॥

ता कह पकरि रूसियन दयो ॥

ਆਪੁ ਉਦਿਤ ਰਨ ਕੋ ਪੁਨਿ ਭਯੋ ॥

आपु उदित रन को पुनि भयो ॥

ਭਾਂਤਿ ਭਾਂਤਿ ਅਰਿ ਅਮਿਤ ਸੰਘਾਰੈ ॥

भांति भांति अरि अमित संघारै ॥

ਜਨੁ ਦ੍ਰੁਮ ਪਵਨ ਪ੍ਰਚੰਡ ਉਖਾਰੈ ॥੩੨॥

जनु द्रुम पवन प्रचंड उखारै ॥३२॥

ਸਵੈਯਾ ॥

सवैया ॥

ਕਾਤੀ ਕ੍ਰਿਪਾਨ ਕਸੇ ਕਟਿ ਮੈ; ਭਟ ਭਾਰੀ ਭੁਜਾਨ ਕੌ ਭਾਰ ਭਰੇ ਹੈ ॥

काती क्रिपान कसे कटि मै; भट भारी भुजान कौ भार भरे है ॥

ਭੂਤ ਭਵਿਖ੍ਯ ਭਵਾਨ ਸਦਾ; ਕਬਹੂੰ ਰਨ ਮੰਡਲ ਤੇ ਨ ਟਰੇ ਹੈ ॥

भूत भविख्य भवान सदा; कबहूं रन मंडल ते न टरे है ॥

ਭੀਰ ਪਰੇ ਨਹਿ ਭੀਰ ਭੇ ਭੂਪਤਿ; ਲੈ ਲੈ ਭਲਾ ਭਲੀ ਭਾਂਤਿ ਅਰੇ ਹੈ ॥

भीर परे नहि भीर भे भूपति; लै लै भला भली भांति अरे है ॥

ਤੇ ਇਨ ਬੀਰ ਮਹਾ ਰਨਧੀਰ; ਸੁ ਹਾਕਿ ਹਜਾਰ ਅਨੇਕ ਹਰੇ ਹੈ ॥੩੩॥

ते इन बीर महा रनधीर; सु हाकि हजार अनेक हरे है ॥३३॥

TOP OF PAGE

Dasam Granth