ਦਸਮ ਗਰੰਥ । दसम ग्रंथ । |
Page 1117 ਅੜਿਲ ॥ अड़िल ॥ ਅਧਿਕ ਭੋਗ ਪ੍ਰੀਤਮ ਕਰ; ਦਿਯੋ ਉਠਾਇ ਕੈ ॥ अधिक भोग प्रीतम कर; दियो उठाइ कै ॥ ਆਪੁ ਸੋਇ ਆਂਗਨ ਰਹੀ; ਖਾਟ ਡਸਾਇ ਕੈ ॥ आपु सोइ आंगन रही; खाट डसाइ कै ॥ ਚਮਕਿ ਠਾਂਢਿ ਉਠ ਭੀ; ਪਿਤੁ ਆਯੋ ਜਾਨਿ ਕਰਿ ॥ चमकि ठांढि उठ भी; पितु आयो जानि करि ॥ ਹੋ ਅਧਿਕ ਰੋਇ ਗਿਰਿ ਪਰੀ; ਤੌਨ ਹੀ ਖਾਟ ਤਰਿ ॥੯॥ हो अधिक रोइ गिरि परी; तौन ही खाट तरि ॥९॥ ਰਾਜਾ ਬਾਚ ॥ राजा बाच ॥ ਚੌਪਈ ॥ चौपई ॥ ਤਾਹਿ ਤਬੈ ਪੂਛਿਯੋ ਨ੍ਰਿਪ ਆਈ ॥ ताहि तबै पूछियो न्रिप आई ॥ ਕ੍ਯੋ ਰੋਵਤ? ਦੁਹਿਤਾ ਸੁਖਦਾਈ! ॥ क्यो रोवत? दुहिता सुखदाई! ॥ ਜੋ ਆਗ੍ਯਾ ਮੁਹਿ ਦੇਹੁ, ਸੁ ਕਰਿਹੌਂ ॥ जो आग्या मुहि देहु, सु करिहौं ॥ ਤੈ ਕੋਪੀ ਜਿਹ ਪਰ, ਤਿਹ ਹਰਿਹੌਂ ॥੧੦॥ तै कोपी जिह पर, तिह हरिहौं ॥१०॥ ਸੁਤਾ ਬਾਚ ॥ सुता बाच ॥ ਸੋਵਤ ਹੁਤੀ, ਸੁਪਨ ਮੁਹਿ ਭਯੋ ॥ सोवत हुती, सुपन मुहि भयो ॥ ਜਾਨਕ ਰਾਵ, ਰਾਂਕ ਕੌ ਦਯੋ ॥ जानक राव, रांक कौ दयो ॥ ਹੌ ਨਹਿ ਜੋਗ੍ਯ ਹੁਤੀ ਪਿਤੁ! ਤਾ ਕੇ ॥ हौ नहि जोग्य हुती पितु! ता के ॥ ਤੈ ਗ੍ਰਿਹ ਦਯੋ, ਸੁਪਨ ਮੈ ਜਾ ਕੇ ॥੧੧॥ तै ग्रिह दयो, सुपन मै जा के ॥११॥ ਦੋਹਰਾ ॥ दोहरा ॥ ਜਾਨੁਕ ਆਗਿ ਜਰਾਇ ਕੈ; ਲਈ ਭਾਵਰੈ ਸਾਤ ॥ जानुक आगि जराइ कै; लई भावरै सात ॥ ਬਾਹ ਪਕਰਿ ਪਿਤੁ ਤਿਹੁ ਦਈ; ਸੁਤਾ ਦਾਨ ਕਰਿ ਮਾਤ ॥੧੨॥ बाह पकरि पितु तिहु दई; सुता दान करि मात ॥१२॥ ਸੋਰਠਾ ॥ सोरठा ॥ ਮੈ ਤਿਹ ਹੁਤੀ ਨ ਜੋਗ; ਜਾ ਕੌ ਮੁਹਿ ਰਾਜੈ ਦਿਯੋ ॥ मै तिह हुती न जोग; जा कौ मुहि राजै दियो ॥ ਤਾ ਤੇ ਭਈ ਸੁ ਸੋਗ; ਰੋਵਤ ਹੌ ਭਰਿ ਜਲ ਚਖਨ ॥੧੩॥ ता ते भई सु सोग; रोवत हौ भरि जल चखन ॥१३॥ ਚੌਪਈ ॥ चौपई ॥ ਅਬ ਮੋਰੇ ਪਰਮੇਸਰ ਓਹੂ ॥ अब मोरे परमेसर ओहू ॥ ਭਲਾ ਬੁਰਾ ਭਾਖੌ ਜਨ ਕੋਊ ॥ भला बुरा भाखौ जन कोऊ ॥ ਪ੍ਰਾਨਨ ਲਗਤ ਤਵਨ ਕੌ ਬਰਿ ਹੌ ॥ प्रानन लगत तवन कौ बरि हौ ॥ ਨਾਤਰਿ ਮਾਰਿ ਕਟਾਰੀ ਮਰਿ ਹੌ ॥੧੪॥ नातरि मारि कटारी मरि हौ ॥१४॥ ਦੋਹਰਾ ॥ दोहरा ॥ ਸੁਪਨ ਬਿਖੈ ਮਾਤਾ ਪਿਤਾ; ਜਿਹ ਮੁਹਿ ਦਿਯੋ ਸੁਧਾਰਿ ॥ सुपन बिखै माता पिता; जिह मुहि दियो सुधारि ॥ ਮਨ ਬਚ ਕ੍ਰਮ ਕਰਿ ਕੈ ਭਈ; ਮੈ ਤਾਹੀ ਕੀ ਨਾਰਿ ॥੧੫॥ मन बच क्रम करि कै भई; मै ताही की नारि ॥१५॥ ਅੜਿਲ ॥ अड़िल ॥ ਕੈ ਮਰਿ ਹੌ ਬਿਖ ਖਾਇ; ਕਿ ਵਾਹੀ ਕੌ ਬਰੌ ॥ कै मरि हौ बिख खाइ; कि वाही कौ बरौ ॥ ਬਿਨੁ ਦੇਖੇ ਮੁਖ ਨਾਥ; ਕਟਾਰੀ ਹਨਿ ਮਰੌ ॥ बिनु देखे मुख नाथ; कटारी हनि मरौ ॥ ਕੈ ਮੋ ਕਉ ਵਹ ਦੀਜੈ; ਅਬੈ ਬੁਲਾਇ ਕੈ ॥ कै मो कउ वह दीजै; अबै बुलाइ कै ॥ ਹੋ ਨਾਤਰ ਹਮਰੀ ਆਸਾ; ਤਜਹੁ ਬਨਾਇ ਕੈ ॥੧੬॥ हो नातर हमरी आसा; तजहु बनाइ कै ॥१६॥ ਕਹਿ ਕਹਿ ਐਸੇ ਬਚਨ; ਮੂਰਛਨਾ ਹ੍ਵੈ ਗਿਰੀ ॥ कहि कहि ऐसे बचन; मूरछना ह्वै गिरी ॥ ਜਨੁ ਪ੍ਰਹਾਰ ਜਮਧਰ ਕੇ; ਕੀਏ ਬਿਨਾ ਮਰੀ ॥ जनु प्रहार जमधर के; कीए बिना मरी ॥ ਆਨਿ ਪਿਤਾ ਤਿਹ ਲਿਯੋ; ਗਰੇ ਸੌ ਲਾਇ ਕੈ ॥ आनि पिता तिह लियो; गरे सौ लाइ कै ॥ ਹੋ ਕੁਅਰਿ ਕੁਅਰਿ ਕਹਿ ਧਾਇ; ਪਈ ਦੁਖ ਪਾਇ ਕੈ ॥੧੭॥ हो कुअरि कुअरि कहि धाइ; पई दुख पाइ कै ॥१७॥ ਜੋ ਸੁਪਨੇ ਤੈ ਬਰਿਯੋ; ਸੁ ਹਮੈ ਬਤਾਇਯੈ ॥ जो सुपने तै बरियो; सु हमै बताइयै ॥ ਕਰਿਯੈ ਵਹੈ ਉਪਾਇ; ਮਨੈ ਸੁਖੁ ਪਾਇਯੈ ॥ करियै वहै उपाइ; मनै सुखु पाइयै ॥ ਬਹੁ ਚਿਰ ਦ੍ਰਿਗਨ ਪਸਾਰਿ; ਪਿਤਾ ਕੀ ਓਰਿ ਚਹਿ ॥ बहु चिर द्रिगन पसारि; पिता की ओरि चहि ॥ ਕਛੁ ਕਹਬੇ ਕੌ ਭਈ; ਗਈ ਨ ਤਾਹਿ ਕਹਿ ॥੧੮॥ कछु कहबे कौ भई; गई न ताहि कहि ॥१८॥ ਕਰਤ ਕਰਤ ਬਹੁ ਚਿਰ ਲੌ; ਬਚਨ ਸੁਨਾਇਯੋ ॥ करत करत बहु चिर लौ; बचन सुनाइयो ॥ ਛੈਲੁ ਕੁਅਰ ਕੋ ਸਭਹਿਨ; ਨਾਮ ਸੁਨਾਇਯੋ ॥ छैलु कुअर को सभहिन; नाम सुनाइयो ॥ ਸੁਪਨ ਬਿਖੈ ਪਿਤੁ ਮਾਤ; ਸੁ ਮੁਹਿ ਜਾ ਕੌ ਦਿਯੋ ॥ सुपन बिखै पितु मात; सु मुहि जा कौ दियो ॥ ਹੋ ਵਹੈ ਆਪਨੋ ਨਾਥ; ਮਾਨਿ ਕੈ ਮੈ ਲਿਯੋ ॥੧੯॥ हो वहै आपनो नाथ; मानि कै मै लियो ॥१९॥ ਚੌਪਈ ॥ चौपई ॥ ਧੰਨ੍ਯ ਧੰਨ੍ਯ ਤਬ ਰਾਵ ਉਚਾਰਿਯੋ ॥ धंन्य धंन्य तब राव उचारियो ॥ ਇਹ ਪਤਿਬ੍ਰਤਾ ਸੁਤਾ ਬੀਚਾਰਿਯੋ ॥ इह पतिब्रता सुता बीचारियो ॥ ਜੋ ਇਹ ਚਹੈ, ਵਹੈ ਇਹ ਦੀਜੈ ॥ जो इह चहै, वहै इह दीजै ॥ ਤਿਹ ਕਰਿ ਰਾਵ, ਰਾਂਕ ਤੇ ਲੀਜੈ ॥੨੦॥ तिह करि राव, रांक ते लीजै ॥२०॥ ਨ੍ਰਿਪ ਬਰ ਬੋਲ, ਤਵਨ ਕਹਿ ਲਿਯੋ ॥ न्रिप बर बोल, तवन कहि लियो ॥ ਛੋਰਿ ਭੰਡਾਰ, ਅਮਿਤ ਧਨ ਦਿਯੋ ॥ छोरि भंडार, अमित धन दियो ॥ ਰੰਕ ਹੁਤੋ, ਰਾਜਾ ਹ੍ਵੈ ਗਯੋ ॥ रंक हुतो, राजा ह्वै गयो ॥ ਲੇਤ ਸੁਤਾ ਰਾਜਾ ਕੀ ਭਯੋ ॥੨੧॥ लेत सुता राजा की भयो ॥२१॥ |
Dasam Granth |