ਦਸਮ ਗਰੰਥ । दसम ग्रंथ ।

Page 1116

ਅੜਿਲ ॥

अड़िल ॥

ਸੁਨੁ ਮੂਰਖ! ਮੈ ਤੋ ਕੋ; ਪ੍ਰਥਮ ਸੰਘਾਰਹੋਂ ॥

सुनु मूरख! मै तो को; प्रथम संघारहों ॥

ਤਾ ਪਾਛੇ ਨਿਜ ਪੇਟ; ਕਟਾਰੀ ਮਾਰਿਹੋਂ ॥

ता पाछे निज पेट; कटारी मारिहों ॥

ਯਹੈ ਕੂਪ ਤਵ ਕਾਲ; ਜਾਨਿ ਜਿਯ ਲੀਜਿਯੈ ॥

यहै कूप तव काल; जानि जिय लीजियै ॥

ਹੋ ਨਾਤਰ ਹਮ ਸੌ ਆਨਿ; ਅਬੈ ਰਤਿ ਕੀਜਿਯੈ ॥੧੨॥

हो नातर हम सौ आनि; अबै रति कीजियै ॥१२॥

ਚੌਪਈ ॥

चौपई ॥

ਤਾ ਕੀ ਕਹੀ ਨ ਮੂਰਖ ਮਾਨੀ ॥

ता की कही न मूरख मानी ॥

ਤਬ ਰਾਨੀ ਅਤਿ ਹ੍ਰਿਦੈ ਰਿਸਾਨੀ ॥

तब रानी अति ह्रिदै रिसानी ॥

ਫਾਂਸ ਡਾਰਿ ਤਾ ਕੌ ਬਧ ਕਿਯੋ ॥

फांस डारि ता कौ बध कियो ॥

ਬਹੁਰੋ ਡਾਰਿ ਕੂਪ ਮਹਿ ਦਿਯੋ ॥੧੩॥

बहुरो डारि कूप महि दियो ॥१३॥

ਹਾਇ ਹਾਇ ਕਰਿ ਰਾਵ ਬੁਲਾਯੋ ॥

हाइ हाइ करि राव बुलायो ॥

ਪਰਿਯੋ ਕੂਪ ਤਿਹ ਤਾਹਿ ਦਿਖਾਯੋ ॥

परियो कूप तिह ताहि दिखायो ॥

ਤਬੈ ਨ੍ਰਿਪਤਿ ਅਸ ਬਚਨ ਉਚਾਰੇ ॥

तबै न्रिपति अस बचन उचारे ॥

ਸੋ ਮੈ ਕਹਤ ਹੌ, ਸੁਨਹੁ ਪ੍ਯਾਰੇ! ॥੧੪॥

सो मै कहत हौ, सुनहु प्यारे! ॥१४॥

ਦੋਹਰਾ ॥

दोहरा ॥

ਯਾ ਕੀ ਇਤਨੀ ਆਰਬਲਾ; ਬਿਧਨਾ ਲਿਖੀ ਬਨਾਇ ॥

या की इतनी आरबला; बिधना लिखी बनाइ ॥

ਤਾ ਤੇ ਪਰਿ ਕੂਏ ਮਰਿਯੋ; ਕ੍ਯਾ ਕੋਊ ਕਰੈ ਉਪਾਇ? ॥੧੫॥

ता ते परि कूए मरियो; क्या कोऊ करै उपाइ? ॥१५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੦॥੪੦੨੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ दस चरित्र समापतम सतु सुभम सतु ॥२१०॥४०२७॥अफजूं॥


ਦੋਹਰਾ ॥

दोहरा ॥

ਨੈਪਾਲੀ ਕੇ ਦੇਸ ਮੈ; ਰੁਦ੍ਰ ਸਿੰਘ ਨ੍ਰਿਪ ਰਾਜ ॥

नैपाली के देस मै; रुद्र सिंघ न्रिप राज ॥

ਸੂਰਬੀਰ ਜਾ ਕੇ ਘਨੇ; ਸਦਨ ਭਰੇ ਸਭ ਸਾਜ ॥੧॥

सूरबीर जा के घने; सदन भरे सभ साज ॥१॥

ਚੌਪਈ ॥

चौपई ॥

ਤਿਹ ਅਰਿਕੁਤੁਮ ਪ੍ਰਭਾ ਤ੍ਰਿਯ ਰਹੈ ॥

तिह अरिकुतुम प्रभा त्रिय रहै ॥

ਅਤਿ ਸੁੰਦਰਿ ਤਾ ਕੌ ਜਗ ਕਹੈ ॥

अति सुंदरि ता कौ जग कहै ॥

ਸ੍ਰੀ ਤੜਿਤਾਕ੍ਰਿਤ ਪ੍ਰਭਾ ਦੁਹਿਤਾ ਤਿਹ ॥

स्री तड़िताक्रित प्रभा दुहिता तिह ॥

ਜੀਤਿ ਲਈ ਸਸਿ ਅੰਸ ਸਕਲ ਜਿਹ ॥੨॥

जीति लई ससि अंस सकल जिह ॥२॥

ਲਰਿਕਾਪਨ ਤਾ ਕੋ ਜਬ ਗਯੋ ॥

लरिकापन ता को जब गयो ॥

ਅੰਗ ਅੰਗ ਜੋਬਨ ਝਮਕ੍ਯੋ ॥

अंग अंग जोबन झमक्यो ॥

ਆਨਿ ਮੈਨ ਤਿਹ ਜਬੈ ਸੰਤਾਵੈ ॥

आनि मैन तिह जबै संतावै ॥

ਮੀਤ ਮਿਲਨ ਕੋ ਸਮੋ ਨ ਪਾਵੈ ॥੩॥

मीत मिलन को समो न पावै ॥३॥

ਅੜਿਲ ॥

अड़िल ॥

ਕੰਜਮਤੀ ਇਕ ਸਹਚਰਿ; ਲਈ ਬੁਲਾਇ ਕੈ ॥

कंजमती इक सहचरि; लई बुलाइ कै ॥

ਤਾ ਸੌ ਚਿਤ ਕੀ ਬਾਤ; ਕਹੀ ਸਮੁਝਾਇ ਕੈ ॥

ता सौ चित की बात; कही समुझाइ कै ॥

ਛੈਲ ਕੁਅਰਿ ਕੌ ਤੈ ਮੁਹਿ; ਆਨਿ ਮਿਲਾਇ ਦੈ ॥

छैल कुअरि कौ तै मुहि; आनि मिलाइ दै ॥

ਹੋ ਜਵਨ ਬਾਤ ਤੁਹਿ ਰੁਚੈ; ਸੁ ਮੋ ਸੌ ਆਇ ਲੈ ॥੪॥

हो जवन बात तुहि रुचै; सु मो सौ आइ लै ॥४॥

ਦੋਹਰਾ ॥

दोहरा ॥

ਕੁੰਜਮਤੀ ਤਿਹ ਕੁਅਰਿ ਕੇ; ਅਤਿ ਆਤੁਰ ਸੁਨਿ ਬੈਨ ॥

कुंजमती तिह कुअरि के; अति आतुर सुनि बैन ॥

ਛੈਲ ਕੁਅਰ ਕੇ ਗ੍ਰਿਹ ਗਈ; ਤ੍ਯਾਗ ਤੁਰਤੁ ਨਿਜ ਐਨ ॥੫॥

छैल कुअर के ग्रिह गई; त्याग तुरतु निज ऐन ॥५॥

ਅੜਿਲ ॥

अड़िल ॥

ਛੈਲ ਕੁਅਰ ਕੌ ਦਿਯੋ; ਤੁਰਤ ਤਿਹ ਆਨਿ ਕੈ ॥

छैल कुअर कौ दियो; तुरत तिह आनि कै ॥

ਰਮੀ ਕੁਅਰਿ ਤਿਹ ਸਾਥ; ਅਧਿਕ ਰੁਚਿ ਮਾਨਿ ਕੈ ॥

रमी कुअरि तिह साथ; अधिक रुचि मानि कै ॥

ਛੈਲ ਛੈਲਨੀ ਛਕੇ; ਨ ਛੋਰਹਿ ਏਕ ਛਿਨ ॥

छैल छैलनी छके; न छोरहि एक छिन ॥

ਹੋ ਜਨੁਕ ਨਵੌ ਨਿਧਿ ਰਾਂਕ; ਸੁ ਪਾਈ ਆਜੁ ਇਨ ॥੬॥

हो जनुक नवौ निधि रांक; सु पाई आजु इन ॥६॥

ਗਹਿ ਗਹਿ ਤਾ ਕੇ ਗਰੇ; ਗਈ ਲਪਟਾਇ ਕੈ ॥

गहि गहि ता के गरे; गई लपटाइ कै ॥

ਆਸਨ ਚੁੰਬਨ ਬਹੁ ਬਿਧਿ; ਕੀਏ ਬਨਾਇ ਕੈ ॥

आसन चु्मबन बहु बिधि; कीए बनाइ कै ॥

ਟੂਟਿ ਖਾਟ ਬਹੁ ਗਈ; ਨ ਛੋਰਿਯੋ ਮੀਤ ਕੌ ॥

टूटि खाट बहु गई; न छोरियो मीत कौ ॥

ਹੋ ਤਿਹ ਕਰ ਦਿਯੋ ਉਠਾਇ; ਸੁ ਅਪਨੇ ਚੀਤ ਕੌ ॥੭॥

हो तिह कर दियो उठाइ; सु अपने चीत कौ ॥७॥

ਚੌਪਈ ॥

चौपई ॥

ਕੇਲ ਕਰਤ ਤਰੁਨੀ ਅਤਿ ਰਸੀ ॥

केल करत तरुनी अति रसी ॥

ਜਨੁ ਕਰਿ ਪ੍ਰੇਮ ਫਾਂਸ ਜ੍ਯੋਂ ਫਸੀ ॥

जनु करि प्रेम फांस ज्यों फसी ॥

ਮਨ ਮੈ ਕਹਿਯੋ ਇਸੀ ਕੇ ਬਰਿਹੌਂ ॥

मन मै कहियो इसी के बरिहौं ॥

ਨਾਤਰ ਮਾਰਿ ਕਟਾਰੀ ਮਰਿਹੌਂ ॥੮॥

नातर मारि कटारी मरिहौं ॥८॥

TOP OF PAGE

Dasam Granth