ਦਸਮ ਗਰੰਥ । दसम ग्रंथ ।

Page 1113

ਭਰਥਰੀ ਬਾਚ ॥

भरथरी बाच ॥

ਕਵਨ ਮਰੈ? ਮਾਰੈ ਕਵਨ? ਕਹਤ ਸੁਨਤ? ਕਹ ਕੋਇ? ॥

कवन मरै? मारै कवन? कहत सुनत? कह कोइ? ॥

ਕੋ ਰੋਵੈ? ਕਵਨੈ ਹਸੈ? ਕਵਨ ਜਰਾ ਜਿਤ ਹੋਇ ॥੫੧॥

को रोवै? कवनै हसै? कवन जरा जित होइ ॥५१॥

ਚੌਪਈ ॥

चौपई ॥

ਹਸਿ ਗੋਰਖ, ਇਮਿ ਬਚਨ ਉਚਾਰੇ ॥

हसि गोरख, इमि बचन उचारे ॥

ਸੁਨਹੁ ਭਰਥ! ਹਰਿ ਰਾਜ ਹਮਾਰੇ! ॥

सुनहु भरथ! हरि राज हमारे! ॥

ਸਤਿ ਝੂਠ ਮੂਓ ਹੰਕਾਰਾ ॥

सति झूठ मूओ हंकारा ॥

ਕਬਹੂ ਮਰਤ ਨ ਬੋਲਨਹਾਰਾ ॥੫੨॥

कबहू मरत न बोलनहारा ॥५२॥

ਦੋਹਰਾ ॥

दोहरा ॥

ਕਾਲ ਮਰੈ, ਕਾਯਾ ਮਰੈ; ਕਾਲੈ ਕਰਤ ਉਚਾਰ ॥

काल मरै, काया मरै; कालै करत उचार ॥

ਜੀਭੈ ਗੁਨ ਬਖ੍ਯਾਨ ਹੀ; ਸ੍ਰਵਨਨ ਸੁਨਤ ਸੁਧਾਰ ॥੫੩॥

जीभै गुन बख्यान ही; स्रवनन सुनत सुधार ॥५३॥

ਚੌਪਈ ॥

चौपई ॥

ਕਾਲ ਨੈਨ ਹ੍ਵੈ ਸਭਨ ਨਿਹਰਈ ॥

काल नैन ह्वै सभन निहरई ॥

ਕਾਲ ਬਕਤ੍ਰ ਹ੍ਵੈ ਬਾਕ ਉਚਰਈ ॥

काल बकत्र ह्वै बाक उचरई ॥

ਕਾਲ ਮਰਤ, ਕਾਲ ਹੀ ਮਾਰੈ ॥

काल मरत, काल ही मारै ॥

ਭੂਲਾ ਲੋਗ ਭਰਮ ਬੀਚਾਰੈ ॥੫੪॥

भूला लोग भरम बीचारै ॥५४॥

ਦੋਹਰਾ ॥

दोहरा ॥

ਕਾਲ ਹਸਤ, ਕਾਲੈ ਰੋਵਤ; ਕਰਤ ਜਰਾ ਜਿਤ ਹੋਇ ॥

काल हसत, कालै रोवत; करत जरा जित होइ ॥

ਕਾਲ ਪਾਇ ਉਪਜਤ ਸਭੈ; ਕਾਲ ਪਾਇ ਬਧ ਹੋਇ ॥੫੫॥

काल पाइ उपजत सभै; काल पाइ बध होइ ॥५५॥

ਚੌਪਈ ॥

चौपई ॥

ਕਾਲੈ ਮਰਤ, ਕਾਲ ਹੀ ਮਾਰੈ ॥

कालै मरत, काल ही मारै ॥

ਭ੍ਰਮਿ ਭ੍ਰਮਿ ਪਿੰਡ ਅਵਾਰਾ ਪਾਰੈ ॥

भ्रमि भ्रमि पिंड अवारा पारै ॥

ਕਾਮ ਕ੍ਰੋਧ ਮੂਓ ਹੰਕਾਰਾ ॥

काम क्रोध मूओ हंकारा ॥

ਏਕ ਨ ਮਰਿਯੋ ਸੁ ਬੋਲਣਹਾਰਾ ॥੫੬॥

एक न मरियो सु बोलणहारा ॥५६॥

ਆਸਾ ਕਰਤ, ਸਕਲ ਜਗ ਮਰਈ ॥

आसा करत, सकल जग मरई ॥

ਕੌਨ ਪੁਰਖੁ ਆਸਾ ਪਰਹਰਈ? ॥

कौन पुरखु आसा परहरई? ॥

ਜੋ ਨਰ ਕੋਊ ਆਸ ਕੌ ਤ੍ਯਾਗੈ ॥

जो नर कोऊ आस कौ त्यागै ॥

ਸੋ ਹਰਿ ਕੇ ਪਾਇਨ ਸੌ ਲਾਗੈ ॥੫੭॥

सो हरि के पाइन सौ लागै ॥५७॥

ਦੋਹਰਾ ॥

दोहरा ॥

ਆਸਾ ਕੀ ਆਸਾ ਪੁਰਖ; ਜੋ ਕੋਊ ਤਜਤ ਬਨਾਇ ॥

आसा की आसा पुरख; जो कोऊ तजत बनाइ ॥

ਪਾਪ ਪੁੰਨ੍ਯ ਸਰ ਤਰਿ ਤੁਰਤ; ਪਰਮ ਪੁਰੀ ਕਹ ਜਾਇ ॥੫੮॥

पाप पुंन्य सर तरि तुरत; परम पुरी कह जाइ ॥५८॥

ਜ੍ਯੋ ਸਮੁੰਦਹਿ ਗੰਗਾ ਮਿਲਤ; ਸਹੰਸ ਧਾਰ ਕੈ ਸਾਜ ॥

ज्यो समुंदहि गंगा मिलत; सहंस धार कै साज ॥

ਤ੍ਯੋਂ ਗੋਰਖ ਰਿਖਿਰਾਜ ਸਿਯੋਂ; ਆਜੁ ਮਿਲ੍ਯੋ ਨ੍ਰਿਪ ਰਾਜ ॥੫੯॥

त्यों गोरख रिखिराज सियों; आजु मिल्यो न्रिप राज ॥५९॥

ਚੌਪਈ ॥

चौपई ॥

ਯਾਤੇ ਮੈ ਬਿਸਥਾਰ ਨ ਕਰੌ ॥

याते मै बिसथार न करौ ॥

ਗ੍ਰੰਥ ਬਢਨ ਤੇ ਅਤਿ ਚਿਤ ਡਰੌ ॥

ग्रंथ बढन ते अति चित डरौ ॥

ਤਾ ਤੇ ਕਥਾ ਨ ਅਧਿਕ ਬਢਾਈ ॥

ता ते कथा न अधिक बढाई ॥

ਭੂਲ ਪਰੀ ਤਹ ਲੇਹੁ ਬਨਾਈ ॥੬੦॥

भूल परी तह लेहु बनाई ॥६०॥

ਗੋਰਖ ਸੋ ਗੋਸਟਿ ਜਬ ਭਈ ॥

गोरख सो गोसटि जब भई ॥

ਰਾਜਾ ਕੀ ਦੁਰਮਤਿ ਸਭ ਗਈ ॥

राजा की दुरमति सभ गई ॥

ਸੀਖਤ ਗ੍ਯਾਨ ਭਲੀ ਬਿਧਿ ਭਯੋ ॥

सीखत ग्यान भली बिधि भयो ॥

ਜਲ ਹ੍ਵੈ ਜ੍ਯੋਂ ਜਲ ਮੈ ਮਿਲਿ ਗਯੋ ॥੬੧॥

जल ह्वै ज्यों जल मै मिलि गयो ॥६१॥

ਅੜਿਲ ॥

अड़िल ॥

ਏਕ ਮੂੰਡ ਭਰਥਰਿ; ਘ੍ਰਿਤ ਚੁਅਤ ਨਿਹਾਰਿਯੋ ॥

एक मूंड भरथरि; घ्रित चुअत निहारियो ॥

ਹਸਿ ਹਸਿ ਤਾ ਸੋ ਬਚਨ; ਇਹ ਭਾਂਤਿ ਉਚਾਰਿਯੋ ॥

हसि हसि ता सो बचन; इह भांति उचारियो ॥

ਜਿਨ ਕੋ ਲਗੇ ਕਟਾਛ; ਰਾਜ ਤੇ ਖੋਵਹੀ ॥

जिन को लगे कटाछ; राज ते खोवही ॥

ਹੋ ਤੁਹਿ ਕਰ ਲਾਗੇ; ਤੈ ਕ੍ਯੋ ਮੂਢ! ਨ ਰੋਵਹੀ ॥੬੨॥

हो तुहि कर लागे; तै क्यो मूढ! न रोवही ॥६२॥

ਚੌਪਈ ॥

चौपई ॥

ਬੀਤਤ ਬਰਖ ਬਹੁਤ ਜਬ ਭਏ ॥

बीतत बरख बहुत जब भए ॥

ਭਰਥਰਿ ਦੇਸ ਆਪਨੇ ਗਏ ॥

भरथरि देस आपने गए ॥

ਚੀਨਤ ਏਕ ਚੰਚਲਾ ਭਈ ॥

चीनत एक चंचला भई ॥

ਨਿਕਟ ਰਾਨਿਯਨ ਕੇ ਚਲਿ ਗਈ ॥੬੩॥

निकट रानियन के चलि गई ॥६३॥

ਦੋਹਰਾ ॥

दोहरा ॥

ਸੁਨਿ ਰਾਨਿਯਨ ਐਸੋ ਬਚਨ; ਰਾਜਾ ਲਿਯੋ ਬੁਲਾਇ ॥

सुनि रानियन ऐसो बचन; राजा लियो बुलाइ ॥

ਭਾਂਤਿ ਭਾਂਤਿ ਰੋਦਨ ਕਰਤ; ਰਹੀ ਚਰਨ ਲਪਟਾਇ ॥੬੪॥

भांति भांति रोदन करत; रही चरन लपटाइ ॥६४॥

TOP OF PAGE

Dasam Granth