ਦਸਮ ਗਰੰਥ । दसम ग्रंथ ।

Page 1111

ਚੌਪਈ ॥

चौपई ॥

ਨ੍ਰਿਪ ਕੋ ਚਿਤ ਰਾਨੀ ਹਰ ਲਯੋ ॥

न्रिप को चित रानी हर लयो ॥

ਅਬਲਾ ਮਨੁ ਤਾ ਕੈ ਕਰ ਦਯੋ ॥

अबला मनु ता कै कर दयो ॥

ਵਹੁ ਅਟਕਤ ਬੇਸ੍ਵਾ ਪਰ ਭਯੋ ॥

वहु अटकत बेस्वा पर भयो ॥

ਫਲ ਲੈ ਕੈ ਤਾ ਕੇ ਕਰ ਦਯੋ ॥੩੧॥

फल लै कै ता के कर दयो ॥३१॥

ਅੜਿਲ ॥

अड़िल ॥

ਰਹੀ ਤਰੁਨਿ ਸੋ ਰੀਝਿ; ਅੰਗ ਨ੍ਰਿਪ ਕੇ ਨਿਰਖਿ ॥

रही तरुनि सो रीझि; अंग न्रिप के निरखि ॥

ਚਾਰੁ ਕੀਏ ਚਖ ਰਹੈ; ਸਰੂਪ ਅਮੋਲ ਲਖਿ ॥

चारु कीए चख रहै; सरूप अमोल लखि ॥

ਫਲ ਸੋਈ ਲੈ ਹਾਥ; ਰੁਚਿਤ ਰੁਚਿ ਸੌ ਦਿਯੋ ॥

फल सोई लै हाथ; रुचित रुचि सौ दियो ॥

ਹੋ ਜਬ ਲੌ ਪ੍ਰਿਥੀ ਅਕਾਸ; ਨ੍ਰਿਪਤਿ ਤਬ ਲੌ ਜਿਯੋ ॥੩੨॥

हो जब लौ प्रिथी अकास; न्रिपति तब लौ जियो ॥३२॥

ਲੈ ਬੇਸ੍ਵਾ ਫਲ ਦਿਯੋ; ਨ੍ਰਿਪਤਿ ਕੌ ਆਨਿ ਕੈ ॥

लै बेस्वा फल दियो; न्रिपति कौ आनि कै ॥

ਰੂਪ ਹੇਰਿ ਬਸਿ ਭਈ; ਪ੍ਰੀਤਿ ਅਤਿ ਠਾਨਿ ਕੈ ॥

रूप हेरि बसि भई; प्रीति अति ठानि कै ॥

ਲੈ ਰਾਜੈ ਤਿਹ ਹਾਥ; ਚਿੰਤ ਚਿਤ ਮੈ ਕਿਯੋ ॥

लै राजै तिह हाथ; चिंत चित मै कियो ॥

ਹੋ ਯਹ ਸੋਈ ਦ੍ਰੁਮ ਜਾਹਿ; ਜੁ ਮੈ ਤ੍ਰਿਯ ਕੌ ਦਿਯੋ ॥੩੩॥

हो यह सोई द्रुम जाहि; जु मै त्रिय कौ दियो ॥३३॥

ਭਾਂਤਿ ਭਾਂਤਿ ਤਿਹ ਲੀਨੋ; ਸੋਧ ਬਨਾਇ ਕੈ ॥

भांति भांति तिह लीनो; सोध बनाइ कै ॥

ਤਿਹ ਬੇਸ੍ਵਾ ਕੋ ਪੂਛ੍ਯੋ; ਨਿਕਟਿ ਬੁਲਾਇ ਕੈ ॥

तिह बेस्वा को पूछ्यो; निकटि बुलाइ कै ॥

ਸਾਚ ਕਹੋ ਮੁਹਿ, ਯਹ ਫਲ; ਤੈ ਕਹ ਤੇ ਲਹਿਯੋ? ॥

साच कहो मुहि, यह फल; तै कह ते लहियो? ॥

ਹੋ ਹਾਥ ਜੋਰਿ ਤਿਨ ਬਚਨ; ਨ੍ਰਿਪਤਿ ਸੌ ਯੌ ਕਹਿਯੋ ॥੩੪॥

हो हाथ जोरि तिन बचन; न्रिपति सौ यौ कहियो ॥३४॥

ਤੁਮ ਅਪਨੇ ਚਿਤ; ਜਿਹ ਰਾਨੀ ਕੇ ਕਰ ਦਿਯੋ ॥

तुम अपने चित; जिह रानी के कर दियो ॥

ਤਾ ਕੌ ਏਕ ਚੰਡਾਰ; ਮੋਹਿ ਕਰਿ ਮਨੁ ਲਿਯੋ ॥

ता कौ एक चंडार; मोहि करि मनु लियो ॥

ਤਵਨ ਨੀਚ ਮੁਹਿ ਊਪਰ; ਰਹਿਯੋ ਬਿਕਾਇ ਕੈ ॥

तवन नीच मुहि ऊपर; रहियो बिकाइ कै ॥

ਤਵ ਤ੍ਰਿਯ ਤਿਹ ਦਿਯ; ਤਿਨ ਮੁਹਿ ਦਯੋ ਬਨਾਇ ਕੈ ॥੩੫॥

तव त्रिय तिह दिय; तिन मुहि दयो बनाइ कै ॥३५॥

ਮੈ ਲਖਿ ਤੁਮਰੌ ਰੂਪ; ਰਹੀ ਉਰਝਾਇ ਕੈ ॥

मै लखि तुमरौ रूप; रही उरझाइ कै ॥

ਹਰਅਰਿ ਸਰ ਤਨ ਬਧੀ; ਸੁ ਗਈ ਬਿਕਾਇ ਕੈ ॥

हरअरि सर तन बधी; सु गई बिकाइ कै ॥

ਸਦਾ ਤਰਨਿ ਤਾ ਕੋ ਫਲੁ; ਹਮ ਤੇ ਲੀਜਿਯੈ ॥

सदा तरनि ता को फलु; हम ते लीजियै ॥

ਹੋ ਕਾਮ ਕੇਲ ਮੁਹਿ ਸਾਥ; ਹਰਖ ਸੋ ਕੀਜਿਯੈ ॥੩੬॥

हो काम केल मुहि साथ; हरख सो कीजियै ॥३६॥

ਤੁਮ ਤਿਹ ਤ੍ਰਿਯ ਜੋ ਦਯੋ; ਫਲ ਅਤਿ ਰੁਚਿ ਮਾਨਿ ਕੈ ॥

तुम तिह त्रिय जो दयो; फल अति रुचि मानि कै ॥

ਤਿਨ ਲੈ ਦਿਯੋ ਚੰਡਾਰਹਿ; ਅਤਿ ਹਿਤੁ ਠਾਨਿ ਕੈ ॥

तिन लै दियो चंडारहि; अति हितु ठानि कै ॥

ਉਨ ਮੁਹਿ, ਮੈ ਤੁਹਿ ਦਿਯੋ; ਸੁ ਬਿਰਹਾ ਕੀ ਦਹੀ ॥

उन मुहि, मै तुहि दियो; सु बिरहा की दही ॥

ਹੋ ਨਿਰਖਿ ਤਿਹਾਰੀ ਪ੍ਰਭਾ; ਦਿਵਾਨੀ ਹ੍ਵੈ ਰਹੀ ॥੩੭॥

हो निरखि तिहारी प्रभा; दिवानी ह्वै रही ॥३७॥

ਹੌ ਤਵ ਪ੍ਰਭਾ ਬਿਲੋਕਿ; ਰਹੀ ਉਰਝਾਇ ਕੈ ॥

हौ तव प्रभा बिलोकि; रही उरझाइ कै ॥

ਗ੍ਰਿਹ ਸਿਗਰੇ ਕੀ ਸੰਗ੍ਯਾ; ਦਈ ਭੁਲਾਇ ਕੈ ॥

ग्रिह सिगरे की संग्या; दई भुलाइ कै ॥

ਅਮਰ ਅਜਰ ਫਲ ਤੁਮ ਕੌ; ਦੀਨੋ ਆਨਿ ਕਰਿ ॥

अमर अजर फल तुम कौ; दीनो आनि करि ॥

ਹੋ ਤਾ ਤੇ ਮਦਨ ਸੰਤਾਪ; ਨ੍ਰਿਪਤਿ! ਹਮਰੋ ਪ੍ਰਹਰਿ ॥੩੮॥

हो ता ते मदन संताप; न्रिपति! हमरो प्रहरि ॥३८॥

ਧੰਨ੍ਯ ਧੰਨ੍ਯ ਤਾ ਕੌ; ਤਬ ਨ੍ਰਿਪਤਿ ਉਚਾਰਿਯੋ ॥

धंन्य धंन्य ता कौ; तब न्रिपति उचारियो ॥

ਭਾਂਤਿ ਭਾਂਤਿ ਸੌ; ਤਾ ਕੇ ਸੰਗ ਬਿਹਾਰਿਯੋ ॥

भांति भांति सौ; ता के संग बिहारियो ॥

ਲਪਟਿ ਲਪਟਿ ਬੇਸ੍ਵਾ ਹੂੰ; ਗਈ ਬਨਾਇ ਕੈ ॥

लपटि लपटि बेस्वा हूं; गई बनाइ कै ॥

ਹੋ ਅਪ੍ਰਮਾਨ ਦੁਤਿ ਹੇਰਿ; ਰਹੀ ਉਰਝਾਇ ਕੈ ॥੩੯॥

हो अप्रमान दुति हेरि; रही उरझाइ कै ॥३९॥

ਮਨ ਭਾਵੰਤੋ ਮੀਤ; ਜਵਨ ਦਿਨ ਪਾਈਯੈ ॥

मन भावंतो मीत; जवन दिन पाईयै ॥

ਤਵਨ ਘਰੀ ਕੇ ਪਲ ਪਲ; ਬਲਿ ਬਲਿ ਜਾਈਯੈ ॥

तवन घरी के पल पल; बलि बलि जाईयै ॥

ਲਪਟਿ ਲਪਟਿ ਕਰਿ ਤਾ ਸੌ; ਅਧਿਕ ਬਿਹਾਰੀਯੈ ॥

लपटि लपटि करि ता सौ; अधिक बिहारीयै ॥

ਹੋ ਤਤਖਿਨ ਦ੍ਰਪ ਕੰਦ੍ਰਪ ਕੋ; ਸਕਲ ਨਿਵਾਰੀਯੈ ॥੪੦॥

हो ततखिन द्रप कंद्रप को; सकल निवारीयै ॥४०॥

ਸਵੈਯਾ ॥

सवैया ॥

ਬਾਲ ਕੋ ਰੂਪ ਬਿਲੋਕਿ ਕੈ ਲਾਲ; ਕਛੂ ਹਸਿ ਕੈ ਅਸ ਬੈਨ ਉਚਾਰੇ ॥

बाल को रूप बिलोकि कै लाल; कछू हसि कै अस बैन उचारे ॥

ਤੈ ਅਟਕੀ ਸੁਨਿ ਸੁੰਦਰਿ! ਮੋ ਪਰ; ਐਸੇ ਨ ਸੁੰਦਰ ਅੰਗ ਹਮਾਰੇ ॥

तै अटकी सुनि सुंदरि! मो पर; ऐसे न सुंदर अंग हमारे ॥

ਜੀਬੋ ਘਨੋ ਸਿਗਰੋ ਜਗ ਚਾਹਤ; ਸੋ ਨ ਰੁਚਿਯੋ ਚਿਤ ਮਾਂਝਿ ਤਿਹਾਰੇ? ॥

जीबो घनो सिगरो जग चाहत; सो न रुचियो चित मांझि तिहारे? ॥

ਆਨਿ ਜਰਾਰਿ ਦਯੋ ਹਮ ਕੌ ਫਲੁ; ਦਾਸ ਭਏ ਹਮ ਆਜੁ ਤਿਹਾਰੇ ॥੪੧॥

आनि जरारि दयो हम कौ फलु; दास भए हम आजु तिहारे ॥४१॥

TOP OF PAGE

Dasam Granth