ਦਸਮ ਗਰੰਥ । दसम ग्रंथ । |
Page 1103 ਨਮਸਕਾਰ ਜਬ ਤਿਹ ਨ੍ਰਿਪ ਕਿਯੋ ॥ नमसकार जब तिह न्रिप कियो ॥ ਤਬ ਜੋਗੀ ਮੁਖ ਫੇਰਿ ਸੁ ਲਿਯੋ ॥ तब जोगी मुख फेरि सु लियो ॥ ਜਿਹ ਜਿਹ ਦਿਸਿ ਰਾਜਾ ਚਲਿ ਆਵੈ ॥ जिह जिह दिसि राजा चलि आवै ॥ ਤਹ ਤਹ ਤੇ ਤ੍ਰਿਯ ਆਖਿ ਚੁਰਾਵੈ ॥੯॥ तह तह ते त्रिय आखि चुरावै ॥९॥ ਯਹ ਗਤਿ ਦੇਖਿ ਨ੍ਰਿਪਤਿ ਚਕਿ ਰਹਿਯੋ ॥ यह गति देखि न्रिपति चकि रहियो ॥ ਧੰਨਿ ਧੰਨਿ ਮਨ ਮੈ ਤਿਹ ਕਹਿਯੋ ॥ धंनि धंनि मन मै तिह कहियो ॥ ਯਹ ਮੋਰੀ ਪਰਵਾਹਿ ਨ ਰਾਖੈ ॥ यह मोरी परवाहि न राखै ॥ ਤਾ ਤੇ ਮੋਹਿ ਨ ਮੁਖ ਤੇ ਭਾਖੇ ॥੧੦॥ ता ते मोहि न मुख ते भाखे ॥१०॥ ਅਨਿਕ ਜਤਨ ਰਾਜਾ ਕਰਿ ਹਾਰਿਯੋ ॥ अनिक जतन राजा करि हारियो ॥ ਕ੍ਯੋਹੂੰ ਨਹਿ ਰਾਨੀਯਹਿ ਨਿਹਾਰਿਯੋ ॥ क्योहूं नहि रानीयहि निहारियो ॥ ਕਰਤ ਕਰਤ ਇਕ ਬਚਨ ਬਖਾਨੋ ॥ करत करत इक बचन बखानो ॥ ਮੂਰਖ ਰਾਵ ਨ ਬੋਲਿ ਪਛਾਨੋ ॥੧੧॥ मूरख राव न बोलि पछानो ॥११॥ ਬਾਤੈ ਸੌ ਨ੍ਰਿਪ ਸੋ ਕੋਊ ਕਰੈ ॥ बातै सौ न्रिप सो कोऊ करै ॥ ਜੋ ਇਛਾ ਧੰਨ ਕੀ ਮਨ ਧਰੈ ॥ जो इछा धंन की मन धरै ॥ ਰਾਵ ਰੰਕ ਹਮ ਕਛੂ ਨ ਜਾਨੈ ॥ राव रंक हम कछू न जानै ॥ ਏਕੈ ਹਰਿ ਕੋ ਨਾਮ ਪਛਾਨੈ ॥੧੨॥ एकै हरि को नाम पछानै ॥१२॥ ਬਾਤੈ ਕਰਤ ਨਿਸਾ ਪਰਿ ਗਈ ॥ बातै करत निसा परि गई ॥ ਨ੍ਰਿਪ ਸਭ ਸੈਨ ਬਿਦਾ ਕਰ ਦਈ ॥ न्रिप सभ सैन बिदा कर दई ॥ ਹ੍ਵੈ ਏਕਲ ਰਹਿਯੋ ਤਹ ਸੋਈ ॥ ह्वै एकल रहियो तह सोई ॥ ਚਿੰਤਾ ਕਰਤ ਅਰਧ ਨਿਸਿ ਖੋਈ ॥੧੩॥ चिंता करत अरध निसि खोई ॥१३॥ ਅੜਿਲ ॥ अड़िल ॥ ਸੋਇ ਨ੍ਰਿਪਤਿ ਲਹਿ ਗਯੋ; ਤ੍ਰਿਯ ਮੀਤਹਿ ਉਚਰਿਯੋ ॥ सोइ न्रिपति लहि गयो; त्रिय मीतहि उचरियो ॥ ਕਰ ਭੇ ਟੂੰਬਿ ਜਗਾਇ; ਭੋਗ ਬਹੁ ਬਿਧਿ ਕਰਿਯੋ ॥ कर भे टू्मबि जगाइ; भोग बहु बिधि करियो ॥ ਜਾਤ ਤਹਾ ਤੇ ਭਏ; ਯਹੈ ਲਿਖਿ ਖਾਤ ਪਰ ॥ जात तहा ते भए; यहै लिखि खात पर ॥ ਹੋ ਸ੍ਵਰਗ ਦੇਖਿ, ਭੂਅ ਦੇਖਿ; ਸੁ ਗਏ ਪਤਾਰ ਤਰ ॥੧੪॥ हो स्वरग देखि, भूअ देखि; सु गए पतार तर ॥१४॥ ਚੌਪਈ ॥ चौपई ॥ ਭਈ ਪ੍ਰਾਤ ਰਾਜਾ ਸੁਧਿ ਲਯੋ ॥ भई प्रात राजा सुधि लयो ॥ ਤਿਨੈ ਨ ਤਹਾ ਬਿਲੋਕਤ ਭਯੋ ॥ तिनै न तहा बिलोकत भयो ॥ ਗਡਹਾ ਪਰ ਕੋ ਲਿਖ੍ਯੋ ਨਿਹਾਰਿਯੋ ॥ गडहा पर को लिख्यो निहारियो ॥ ਮੰਤ੍ਰਿਨ ਜੁਤਿ ਇਹ ਭਾਂਤਿ ਬਿਚਾਰਿਯੋ ॥੧੫॥ मंत्रिन जुति इह भांति बिचारियो ॥१५॥ ਦੋਹਰਾ ॥ दोहरा ॥ ਯਾ ਜੋਗੀਸ੍ਵਰ ਲੋਕ ਲਖਿ; ਬਹੁਰਿ ਲਖ੍ਯੋ ਯਹ ਲੋਕ ॥ या जोगीस्वर लोक लखि; बहुरि लख्यो यह लोक ॥ ਅਬ ਪਤਾਰ ਦੇਖਨ ਗਯੋ; ਹ੍ਵੈ ਕੈ ਹ੍ਰਿਦੈ ਨਿਸੋਕ ॥੧੬॥ अब पतार देखन गयो; ह्वै कै ह्रिदै निसोक ॥१६॥ ਚੌਪਈ ॥ चौपई ॥ ਸਿਧ੍ਯ ਸਿਧ੍ਯ ਸਭ ਤਾਹਿ ਉਚਾਰੈ ॥ सिध्य सिध्य सभ ताहि उचारै ॥ ਭੇਦ ਅਭੇਦ ਨ ਮੂੜ ਬਿਚਾਰੈ ॥ भेद अभेद न मूड़ बिचारै ॥ ਇਹ ਚਰਿਤ੍ਰ ਤ੍ਰਿਯ ਜਾਰ ਬਚਾਯੋ ॥ इह चरित्र त्रिय जार बचायो ॥ ਰਾਜਾ ਤੇ ਗਡਹਾ ਪੂਜਾਯੋ ॥੧੭॥ राजा ते गडहा पूजायो ॥१७॥ ਗਡਹਾ ਕੀ ਪੂਜਾ ਨ੍ਰਿਪ ਕਰੈ ॥ गडहा की पूजा न्रिप करै ॥ ਤਾ ਕੀ ਬਾਤ ਨ ਚਿਤ ਮੈ ਧਰੈ ॥ ता की बात न चित मै धरै ॥ ਸ੍ਵਰਗ ਛੋਰਿ ਜੋ ਪਯਾਰ ਸਿਧਾਰੋ ॥ स्वरग छोरि जो पयार सिधारो ॥ ਨਮਸਕਾਰ ਹੈ ਤਾਹਿ ਹਮਾਰੋ ॥੧੮॥ नमसकार है ताहि हमारो ॥१८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਾਂਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੫॥੩੮੭੬॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ पांच चरित्र समापतम सतु सुभम सतु ॥२०५॥३८७६॥अफजूं॥ ਚੌਪਈ ॥ चौपई ॥ ਸੁਘਰਾਵਤੀ ਨਗਰ ਇਕ ਸੁਨਾ ॥ सुघरावती नगर इक सुना ॥ ਸਿੰਘ ਬਿਸੇਸ੍ਵਰ ਰਾਵ ਬਹੁ ਗੁਨਾ ॥ सिंघ बिसेस्वर राव बहु गुना ॥ ਇਸਕ ਮਤੀ ਤਾ ਕੀ ਬਰ ਨਾਰੀ ॥ इसक मती ता की बर नारी ॥ ਖੋਜਿ ਲੋਕ ਚੌਦਹੂੰ ਨਿਕਾਰੀ ॥੧॥ खोजि लोक चौदहूं निकारी ॥१॥ ਦੋਹਰਾ ॥ दोहरा ॥ ਅਪ੍ਰਮਾਨ ਤਾ ਕੀ ਪ੍ਰਭਾ; ਜਲ ਥਲ ਰਹੀ ਸਮਾਇ ॥ अप्रमान ता की प्रभा; जल थल रही समाइ ॥ ਸੁਰੀ ਆਸੁਰੀ ਕਿੰਨ੍ਰਨੀ; ਹੇਰਿ ਰਹਤ ਸਿਰ ਨ੍ਯਾਇ ॥੨॥ सुरी आसुरी किंन्रनी; हेरि रहत सिर न्याइ ॥२॥ |
Dasam Granth |