ਦਸਮ ਗਰੰਥ । दसम ग्रंथ ।

Page 1102

ਦੋਹਰਾ ॥

दोहरा ॥

ਬੈਠਿ ਬੈਠਿ ਸੋ ਸੋ ਪੁਰਖ; ਜੋ ਜੋ ਮਿਠਾਈ ਖਾਹਿ ॥

बैठि बैठि सो सो पुरख; जो जो मिठाई खाहि ॥

ਮਦ ਬਿਖੁ ਕੇ ਤਿਨ ਤਨ ਚਰੈ; ਤੁਰਤੁ ਤਰਫਿ ਮਰਿ ਜਾਹਿ ॥੨੪॥

मद बिखु के तिन तन चरै; तुरतु तरफि मरि जाहि ॥२४॥

ਚਾਰਿ ਪਾਚ ਘਟਿਕਾ ਬਿਤੇ; ਬਾਲ ਪਰੀ ਅਸਿ ਧਾਰ ॥

चारि पाच घटिका बिते; बाल परी असि धार ॥

ਜੋ ਬਿਖੁ ਤੇ ਘੂਮਤ ਹੁਤੇ; ਸਭ ਹੀ ਦਏ ਸੰਘਾਰਿ ॥੨੫॥

जो बिखु ते घूमत हुते; सभ ही दए संघारि ॥२५॥

ਅੜਿਲ ॥

अड़िल ॥

ਬਹੁਰਿ ਮਿਲਨ ਤ੍ਰਿਯ ਬਦ੍ਯੋ; ਸੁ ਦੂਤ ਪਠਾਇ ਕੈ ॥

बहुरि मिलन त्रिय बद्यो; सु दूत पठाइ कै ॥

ਚਲੀ ਆਪਨੀ ਆਛੀ; ਅਨੀ ਬਨਾਇ ਕੈ ॥

चली आपनी आछी; अनी बनाइ कै ॥

ਤੁਪਕ ਚੋਟ ਕੋ ਜਬੈ; ਸੈਨ ਲਾਂਘਤ ਭਈ ॥

तुपक चोट को जबै; सैन लांघत भई ॥

ਹੋ ਪਰੀ ਤੁਰੰਗ ਧਵਾਇ; ਕ੍ਰਿਪਾਨੈ ਕਢਿ ਲਈ ॥੨੬॥

हो परी तुरंग धवाइ; क्रिपानै कढि लई ॥२६॥

ਦੋਹਰਾ ॥

दोहरा ॥

ਸਭ ਰਾਜਨ ਕੌ ਮਾਰਿ ਕੈ; ਸੈਨਾ ਦਈ ਖਪਾਇ ॥

सभ राजन कौ मारि कै; सैना दई खपाइ ॥

ਜੀਤਿ ਜੁਧ ਗ੍ਰਿਹ ਕੋ ਗਈ; ਜੈ ਦੁੰਦਭੀ ਬਜਾਇ ॥੨੭॥

जीति जुध ग्रिह को गई; जै दुंदभी बजाइ ॥२७॥

ਤਾਹੀ ਤੇ ਜਗਤੇਸ ਨ੍ਰਿਪ; ਸੀਖੇ ਚਰਿਤ ਅਨੇਕ ॥

ताही ते जगतेस न्रिप; सीखे चरित अनेक ॥

ਸਾਹਿਜਹਾਂ ਕੇ ਬੀਰ ਸਭ; ਚੁਨਿ ਚੁਨਿ ਮਾਰੇ ਏਕ ॥੨੮॥

साहिजहां के बीर सभ; चुनि चुनि मारे एक ॥२८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੪॥੩੮੫੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ चार चरित्र समापतम सतु सुभम सतु ॥२०४॥३८५८॥अफजूं॥


ਚੌਪਈ ॥

चौपई ॥

ਭੂਪ ਬਡੀ ਗੁਜਰਾਤ ਬਖਨਿਯਤ ॥

भूप बडी गुजरात बखनियत ॥

ਬਿਜੈ ਕੁਅਰਿ ਤਾ ਕੀ ਤ੍ਰਿਯ ਜਨਿਯਤ ॥

बिजै कुअरि ता की त्रिय जनियत ॥

ਛਤ੍ਰੀ ਏਕ ਤਹਾ ਬਡਭਾਗੀ ॥

छत्री एक तहा बडभागी ॥

ਤਾ ਤਨ ਦ੍ਰਿਸਟਿ ਕੁਅਰਿ ਕੀ ਲਾਗੀ ॥੧॥

ता तन द्रिसटि कुअरि की लागी ॥१॥

ਅੜਿਲ ॥

अड़िल ॥

ਰੈਨਿ ਪਰੀ ਤਾ ਕੋ; ਤ੍ਰਿਯ ਲਯੋ ਬੁਲਾਇ ਕੈ ॥

रैनि परी ता को; त्रिय लयो बुलाइ कै ॥

ਰਤਿ ਮਾਨੀ ਚਿਰ ਲੌ; ਅਤਿ ਰੁਚ ਉਪਜਾਇ ਕੈ ॥

रति मानी चिर लौ; अति रुच उपजाइ कै ॥

ਲਪਟਿ ਲਪਟਿ ਉਰ ਜਾਇ; ਨ ਛੋਰਿਯੋ ਭਾਵਈ ॥

लपटि लपटि उर जाइ; न छोरियो भावई ॥

ਹੋ ਭਾਂਤਿ ਭਾਂਤਿ ਕੇ ਆਸਨ; ਕਰਤ ਸੁਹਾਵਈ ॥੨॥

हो भांति भांति के आसन; करत सुहावई ॥२॥

ਦੋਹਰਾ ॥

दोहरा ॥

ਰਾਨੀ ਮੀਤਹਿ ਸੰਗ ਲੈ; ਬਾਗਹਿ ਗਈ ਲਵਾਇ ॥

रानी मीतहि संग लै; बागहि गई लवाइ ॥

ਕਾਮ ਭੋਗ ਤਾ ਸੋ ਕਰਿਯੋ; ਹ੍ਰਿਦੈ ਹਰਖ ਉਪਜਾਇ ॥੩॥

काम भोग ता सो करियो; ह्रिदै हरख उपजाइ ॥३॥

ਜਹਾ ਬਾਗ ਮੋ ਜਾਰ ਸੌ; ਰਾਨੀ ਰਮਤ ਬਨਾਇ ॥

जहा बाग मो जार सौ; रानी रमत बनाइ ॥

ਤਾ ਕੋ ਨ੍ਰਿਪ ਕੌਤਕ ਨਮਿਤਿ; ਤਹ ਹੀ ਨਿਕਸਿਯੋ ਆਇ ॥੪॥

ता को न्रिप कौतक नमिति; तह ही निकसियो आइ ॥४॥

ਚੌਪਈ ॥

चौपई ॥

ਲਖਿ ਰਾਜਾ ਰਾਨੀ ਡਰ ਪਾਨੀ ॥

लखि राजा रानी डर पानी ॥

ਮਿਤ੍ਰ ਪਏ ਇਹ ਭਾਂਤਿ ਬਖਾਨੀ ॥

मित्र पए इह भांति बखानी ॥

ਮੇਰੀ ਕਹੀ ਚਿਤ ਮੈ ਧਰਿਯਹੁ ॥

मेरी कही चित मै धरियहु ॥

ਮੂੜ ਰਾਵ ਤੇ ਨੈਕੁ ਨ ਡਰਿਯਹੁ ॥੫॥

मूड़ राव ते नैकु न डरियहु ॥५॥

ਅੜਿਲ ॥

अड़िल ॥

ਇਕ ਗਡਹਾ ਮੈ ਦਯੋ; ਜਾਰ ਕੋ ਡਾਰਿ ਕੈ ॥

इक गडहा मै दयो; जार को डारि कै ॥

ਤਖਤਾ ਪਰ ਬਾਘੰਬਰ; ਡਾਰਿ ਸੁਧਾਰਿ ਕੈ ॥

तखता पर बाघ्मबर; डारि सुधारि कै ॥

ਆਪੁ ਜੋਗ ਕੋ ਭੇਸ; ਬਹਿਠੀ ਤਹਾ ਧਰ ॥

आपु जोग को भेस; बहिठी तहा धर ॥

ਹੋ ਰਾਵ ਚਲਿਯੋ ਦਿਯ ਜਾਨ; ਨ ਆਨ੍ਯੋ ਦ੍ਰਿਸਟਿ ਤਰ ॥੬॥

हो राव चलियो दिय जान; न आन्यो द्रिसटि तर ॥६॥

ਰਾਇ ਨਿਰਖਿ ਤਿਹ ਰੂਪ; ਚਕ੍ਰਿਤ ਚਿਤ ਮੈ ਭਯੋ ॥

राइ निरखि तिह रूप; चक्रित चित मै भयो ॥

ਕਵਨ ਦੇਸ ਕੋ ਏਸ; ਭਯੋ ਜੋਗੀ? ਕਹਿਯੋ ॥

कवन देस को एस; भयो जोगी? कहियो ॥

ਯਾ ਕੇ ਦੋਨੋ ਪਾਇਨ; ਪਰਿਯੈ ਜਾਇ ਕੈ ॥

या के दोनो पाइन; परियै जाइ कै ॥

ਹੋ ਆਇਸੁ ਕੌ ਲਈਐ; ਚਿਤ ਬਿਰਮਾਇ ਕੈ ॥੭॥

हो आइसु कौ लईऐ; चित बिरमाइ कै ॥७॥

ਚੌਪਈ ॥

चौपई ॥

ਜਬ ਰਾਜਾ ਤਾ ਕੇ ਢਿਗ ਆਯੋ ॥

जब राजा ता के ढिग आयो ॥

ਜੋਗੀ ਉਠਿਯੋ ਨ ਬੈਨ ਸੁਨਾਇਯੋ ॥

जोगी उठियो न बैन सुनाइयो ॥

ਇਹ ਦਿਸਿ ਤੇ ਉਹਿ ਦਿਸਿ ਪ੍ਰਭ ਗਯੋ ॥

इह दिसि ते उहि दिसि प्रभ गयो ॥

ਤਬ ਰਾਜੈ ਸੁ ਜੋਰ ਕਰ ਲਯੋ ॥੮॥

तब राजै सु जोर कर लयो ॥८॥

TOP OF PAGE

Dasam Granth