ਦਸਮ ਗਰੰਥ । दसम ग्रंथ ।

Page 1097

ਦੋਹਰਾ ॥

दोहरा ॥

ਉਗ੍ਰ ਸਿੰਘ ਰਾਜਾ ਬਡੋ; ਕਾਸਿਕਾਰ ਕੋ ਨਾਥ ॥

उग्र सिंघ राजा बडो; कासिकार को नाथ ॥

ਅਮਿਤ ਦਰਬੁ ਤਾ ਕੋ ਸਦਨ; ਅਧਿਕ ਚੜਤ ਦਲ ਸਾਥ ॥੧॥

अमित दरबु ता को सदन; अधिक चड़त दल साथ ॥१॥

ਚਪਲ ਕਲਾ ਤਾ ਕੀ ਸੁਤਾ; ਸਭ ਸੁੰਦਰ ਤਿਹ ਅੰਗ ॥

चपल कला ता की सुता; सभ सुंदर तिह अंग ॥

ਕੈ ਅਨੰਗ ਕੀ ਆਤਮਜਾ; ਕੈ ਆਪੈ ਆਨੰਗ ॥੨॥

कै अनंग की आतमजा; कै आपै आनंग ॥२॥

ਸੁੰਦਰ ਐਠੀ ਸਿੰਘ ਲਖਿ; ਤਬ ਹੀ ਲਯੋ ਬੁਲਾਇ ॥

सुंदर ऐठी सिंघ लखि; तब ही लयो बुलाइ ॥

ਕਾਮ ਕੇਲ ਚਿਰ ਲੌ ਕਿਯੌ; ਹ੍ਰਿਦੈ ਹਰਖ ਉਪਜਾਇ ॥੩॥

काम केल चिर लौ कियौ; ह्रिदै हरख उपजाइ ॥३॥

ਚੌਪਈ ॥

चौपई ॥

ਨਿਤ ਪ੍ਰਤਿ ਤਾ ਸੋ ਕੇਲ ਕਮਾਵੈ ॥

नित प्रति ता सो केल कमावै ॥

ਛੈਲਿਹਿ ਛੈਲ ਨ ਛੋਰਿਯੋ ਭਾਵੈ ॥

छैलिहि छैल न छोरियो भावै ॥

ਏਕੈ ਸਦਨ ਮਾਂਝ ਤਿਹ ਰਾਖ੍ਯੋ ॥

एकै सदन मांझ तिह राख्यो ॥

ਕਾਹੂ ਸਾਥ ਭੇਦ ਨਹਿ ਭਾਖ੍ਯੋ ॥੪॥

काहू साथ भेद नहि भाख्यो ॥४॥

ਕੇਤਿਕ ਦਿਨਨ ਬ੍ਯਾਹਿ ਤਿਹ ਭਯੋ ॥

केतिक दिनन ब्याहि तिह भयो ॥

ਤਾ ਕੋ ਨਾਥ ਲੈਨ ਤਿਹ ਆਯੋ ॥

ता को नाथ लैन तिह आयो ॥

ਕਾਮ ਕੇਲ ਤਾ ਸੋ ਉਪਜਾਯੋ ॥

काम केल ता सो उपजायो ॥

ਸੋਇ ਰਹਿਯੋ ਅਤਿ ਹੀ ਸੁਖ ਪਾਯੋ ॥੫॥

सोइ रहियो अति ही सुख पायो ॥५॥

ਤ੍ਰਿਯ ਕੌ ਤ੍ਰਿਪਤਿ ਨ ਤਾ ਤੇ ਭਈ ॥

त्रिय कौ त्रिपति न ता ते भई ॥

ਛੋਰਿ ਸੰਦੂਕ ਜਾਰ ਪੈ ਗਈ ॥

छोरि संदूक जार पै गई ॥

ਅਧਿਕ ਮਿਤ੍ਰ ਤਬ ਤਾਹਿ ਰਿਝਾਯੋ ॥

अधिक मित्र तब ताहि रिझायो ॥

ਕਾਮ ਕੇਲ ਚਿਰ ਲਗੇ ਕਮਾਯੋ ॥੬॥

काम केल चिर लगे कमायो ॥६॥

ਦੋਹਰਾ ॥

दोहरा ॥

ਕਹਾ ਭਯੋ ਬਲਵੰਤ ਭਯੋ? ਭੋਗ ਨ ਚਿਰ ਲੌ ਕੀਨ ॥

कहा भयो बलवंत भयो? भोग न चिर लौ कीन ॥

ਆਪ ਨ ਕਛੁ ਸੁਖ ਪਾਇਯੋ; ਕਛੁ ਨ ਤਰੁਨਿ ਸੁਖ ਦੀਨ ॥੭॥

आप न कछु सुख पाइयो; कछु न तरुनि सुख दीन ॥७॥

ਚੌਪਈ ॥

चौपई ॥

ਸੋ ਤਰੁਨੀ ਕੋ ਪੁਰਖ ਰਿਝਾਵੈ ॥

सो तरुनी को पुरख रिझावै ॥

ਬਹੁਤ ਚਿਰ ਲਗੈ ਭੋਗ ਕਮਾਵੈ ॥

बहुत चिर लगै भोग कमावै ॥

ਤਾ ਕੋ ਐਂਚਿ ਆਪੁ ਸੁਖੁ ਲੇਵੈ ॥

ता को ऐंचि आपु सुखु लेवै ॥

ਅਪਨੋ ਸੁਖ ਅਬਲਾ ਕੋ ਦੇਵੈ ॥੮॥

अपनो सुख अबला को देवै ॥८॥

ਐਸੇ ਬਲੀ ਕੈਸ ਕੋਊ ਹੋਈ ॥

ऐसे बली कैस कोऊ होई ॥

ਤਾ ਪਰ ਤ੍ਰਿਯਾ ਨ ਰੀਝਤ ਕੋਈ ॥

ता पर त्रिया न रीझत कोई ॥

ਜੋ ਚਿਰ ਚਿਮਟਿ ਕਲੋਲ ਕਮਾਵੈ ॥

जो चिर चिमटि कलोल कमावै ॥

ਵਹੈ ਤਰੁਨਿ ਕੋ ਚਿਤ ਚੁਰਾਵੈ ॥੯॥

वहै तरुनि को चित चुरावै ॥९॥

ਦੋਹਰਾ ॥

दोहरा ॥

ਚਿਮਟਿ ਚਿਮਟਿ ਤਿਹ ਮੀਤ ਸੌ; ਗਰੇ ਗਈ ਲਪਟਾਇ ॥

चिमटि चिमटि तिह मीत सौ; गरे गई लपटाइ ॥

ਸ੍ਰਵਨ ਚਟਾਕੋ ਨਾਥ ਸੁਨਿ; ਜਾਗ੍ਯੋ ਨੀਂਦ ਗਵਾਇ ॥੧੦॥

स्रवन चटाको नाथ सुनि; जाग्यो नींद गवाइ ॥१०॥

ਲਪਟਿ ਲਪਟਿ ਅਤਿ ਰਤਿ ਕਰੀ; ਜੈਸੀ ਕਰੈ ਨ ਕੋਇ ॥

लपटि लपटि अति रति करी; जैसी करै न कोइ ॥

ਸ੍ਰਮਿਤ ਭਏ ਤਰੁਨੀ ਤਰੁਨ; ਰਹੇ ਤਹਾ ਹੀ ਸੋਇ ॥੧੧॥

स्रमित भए तरुनी तरुन; रहे तहा ही सोइ ॥११॥

ਚੌਪਈ ॥

चौपई ॥

ਜਬ ਤ੍ਰਿਯ ਜਾਰ ਸਹਿਤ ਸ੍ਵੈ ਗਈ ॥

जब त्रिय जार सहित स्वै गई ॥

ਪਰੇ ਪਰੇ ਤਿਹ ਨਾਥ ਤਕਈ ॥

परे परे तिह नाथ तकई ॥

ਪਕਰੇ ਕੇਸ ਛੁਟੇ ਲਹਲਹੇ ॥

पकरे केस छुटे लहलहे ॥

ਜਾਨੁਕ ਸਰਪ ਗਾਰਰੂ ਗਹੇ ॥੧੨॥

जानुक सरप गाररू गहे ॥१२॥

ਦੋਹਰਾ ॥

दोहरा ॥

ਅੰਗਰੇਜੀ ਗਹਿ ਕੈ ਛੁਰੀ; ਤਾ ਕੀ ਗ੍ਰੀਵ ਤਕਾਇ ॥

अंगरेजी गहि कै छुरी; ता की ग्रीव तकाइ ॥

ਤਾਨਿਕ ਦਬਾਈ ਇਹ ਦਿਸਾ; ਉਹਿ ਦਿਸਿ ਨਿਕਸੀ ਜਾਇ ॥੧੩॥

तानिक दबाई इह दिसा; उहि दिसि निकसी जाइ ॥१३॥

ਚੌਪਈ ॥

चौपई ॥

ਛੁਰਕੀ ਭਏ ਜਾਰ ਕੌ ਘਾਯੋ ॥

छुरकी भए जार कौ घायो ॥

ਨਿਜੁ ਨਾਰੀ ਤਨ ਕਛੁ ਨ ਜਤਾਯੋ ॥

निजु नारी तन कछु न जतायो ॥

ਤਾ ਕੋ ਤਪਤ ਰੁਧਿਰ ਜਬ ਲਾਗਿਯੋ ॥

ता को तपत रुधिर जब लागियो ॥

ਤਬ ਹੀ ਕੋਪਿ ਨਾਰਿ ਕੋ ਜਾਗਿਯੋ ॥੧੪॥

तब ही कोपि नारि को जागियो ॥१४॥

ਛੁਰਕੀ ਵਹੈ ਹਾਥ ਮੈ ਲਈ ॥

छुरकी वहै हाथ मै लई ॥

ਪਤਿ ਕੇ ਪਕਰਿ ਕੰਠ ਮੋ ਦਈ ॥

पति के पकरि कंठ मो दई ॥

ਅਜ ਜ੍ਯੋ ਤਾਹਿ ਜਬੈ ਕਰਿ ਡਾਰਿਯੋ ॥

अज ज्यो ताहि जबै करि डारियो ॥

ਬਾਰ ਦੁਹਨ, ਇਹ ਭਾਂਤਿ ਪੁਕਾਰਿਯੋ ॥੧੫॥

बार दुहन, इह भांति पुकारियो ॥१५॥

TOP OF PAGE

Dasam Granth