ਦਸਮ ਗਰੰਥ । दसम ग्रंथ ।

Page 1098

ਦੋਹਰਾ ॥

दोहरा ॥

ਮੋਰੇ ਨਾਥ ਬਿਰਕਤ ਹ੍ਵੈ; ਬਨ ਕੋ ਕਿਯੋ ਪਯਾਨ ॥

मोरे नाथ बिरकत ह्वै; बन को कियो पयान ॥

ਬਾਰਿ ਸਕਲ ਘਰ ਉਠਿ ਗਏ; ਸੰਕਾ ਛਾਡਿ ਨਿਦਾਨ ॥੧੬॥

बारि सकल घर उठि गए; संका छाडि निदान ॥१६॥

ਚੌਪਈ ॥

चौपई ॥

ਤਾ ਤੇ ਕਛੂ ਉਪਾਇ ਬਨੈਯੈ ॥

ता ते कछू उपाइ बनैयै ॥

ਖੋਜਿ ਨਾਥ ਬਨ ਤੇ ਗ੍ਰਿਹ ਲਯੈਯੈ ॥

खोजि नाथ बन ते ग्रिह लयैयै ॥

ਤਾ ਕੋ ਹੇਰਿ ਪਾਨਿ ਮੈ ਪੀਵੌ ॥

ता को हेरि पानि मै पीवौ ॥

ਬਿਨੁ ਦੇਖੈ ਨੈਨਾ ਦੋਊ ਸੀਵੌ ॥੧੭॥

बिनु देखै नैना दोऊ सीवौ ॥१७॥

ਅੜਿਲ ॥

अड़िल ॥

ਖੋਜਿ ਖੋਜਿ ਬਨ ਲੋਗ; ਸਭੈ ਆਵਤ ਭਏ ॥

खोजि खोजि बन लोग; सभै आवत भए ॥

ਕਹੈ ਤ੍ਰਿਯਾ! ਤਵ ਨਾਥ; ਨ ਹਾਥ ਕਹੂੰ ਅਏ ॥

कहै त्रिया! तव नाथ; न हाथ कहूं अए ॥

ਆਇ ਨਿਕਟਿ ਤਾ ਕੌ; ਸਭ ਹੀ ਸਮੁਝਾਵਹੀ ॥

आइ निकटि ता कौ; सभ ही समुझावही ॥

ਹੋ ਭੂਲੇ ਲੋਕ ਅਜਾਨ; ਮਰਮ ਨਹਿ ਪਾਵਹੀ ॥੧੮॥

हो भूले लोक अजान; मरम नहि पावही ॥१८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਦੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੨॥੩੮੦੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ दो चरित्र समापतम सतु सुभम सतु ॥२०२॥३८०७॥अफजूं॥


ਦੋਹਰਾ ॥

दोहरा ॥

ਨਰਾਕਸੁਰ ਰਾਜਾ ਬਡੋ; ਗੂਆਹਟੀ ਕੋ ਰਾਇ ॥

नराकसुर राजा बडो; गूआहटी को राइ ॥

ਜੀਤਿ ਜੀਤਿ ਰਾਜਾਨ ਕੀ; ਦੁਹਿਤਾ ਲੇਤ ਛਿਨਾਇ ॥੧॥

जीति जीति राजान की; दुहिता लेत छिनाइ ॥१॥

ਚੌਪਈ ॥

चौपई ॥

ਤਿਨ ਇਕ ਬਿਵਤ ਜਗ੍ਯ ਕੋ ਕੀਨੋ ॥

तिन इक बिवत जग्य को कीनो ॥

ਏਕ ਲਛ ਰਾਜਾ ਗਹਿ ਲੀਨੋ ॥

एक लछ राजा गहि लीनो ॥

ਜੌ ਇਕ ਔਰ ਬੰਦ ਨ੍ਰਿਪ ਪਰੈ ॥

जौ इक और बंद न्रिप परै ॥

ਤਿਨ ਨ੍ਰਿਪ ਮੇਧ ਜਗ੍ਯ ਕਰਿ ਬਰੈ ॥੨॥

तिन न्रिप मेध जग्य करि बरै ॥२॥

ਪ੍ਰਥਮ ਕੋਟ ਲੋਹਾ ਕੋ ਰਾਜੈ ॥

प्रथम कोट लोहा को राजै ॥

ਦੁਤਿਯ ਤਾਂਬ੍ਰ ਕੇ ਦੁਰਗ ਬਿਰਾਜੈ ॥

दुतिय तांब्र के दुरग बिराजै ॥

ਤੀਜੋ ਅਸਟ ਧਾਮ ਗੜ ਸੋਹੈ ॥

तीजो असट धाम गड़ सोहै ॥

ਚੌਥ ਸਿਕਾ ਕੋ ਕਿਲੋ ਕਰੋਹੈ ॥੩॥

चौथ सिका को किलो करोहै ॥३॥

ਬਹੁਰਿ ਫਟਕ ਕੋ ਕੋਟ ਬਨਾਯੋ ॥

बहुरि फटक को कोट बनायो ॥

ਜਿਹ ਲਖਿ ਰੁਦ੍ਰਾਚਲ ਸਿਰ ਨ੍ਯਾਯੋ ॥

जिह लखि रुद्राचल सिर न्यायो ॥

ਖਸਟਮ ਦੁਰਗ ਰੁਕਮ ਕੋ ਸੋਹੈ ॥

खसटम दुरग रुकम को सोहै ॥

ਜਾ ਕੇ ਤੀਰ ਬ੍ਰਹਮਪੁਰ ਕੋਹੈ? ॥੪॥

जा के तीर ब्रहमपुर कोहै? ॥४॥

ਸਪਤਮ ਗੜ ਸੋਨਾ ਕੋ ਰਾਜੈ ॥

सपतम गड़ सोना को राजै ॥

ਜਾ ਕੋ ਲੰਕ ਬੰਕ ਲਖਿ ਲਾਜੈ ॥

जा को लंक बंक लखि लाजै ॥

ਤਾ ਕੇ ਮਧ੍ਯ ਆਪੁ ਨ੍ਰਿਪ ਰਹੈ ॥

ता के मध्य आपु न्रिप रहै ॥

ਆਨਿ ਨ ਮਾਨੈ ਜੋ, ਤਿਹ ਗਹੈ ॥੫॥

आनि न मानै जो, तिह गहै ॥५॥

ਜੌ ਨ੍ਰਿਪ ਔਰ, ਹਾਥ ਤਿਹ ਆਵੈ ॥

जौ न्रिप और, हाथ तिह आवै ॥

ਤਬ ਵਹੁ ਸਭ ਰਾਜਾ ਕਹ ਘਾਵੈ ॥

तब वहु सभ राजा कह घावै ॥

ਸੋਰਹ ਸਹਸ ਰਾਨਿਯਨ ਬਰੈ ॥

सोरह सहस रानियन बरै ॥

ਨਰਾਮੇਧ ਨ੍ਰਿਪ ਪੂਰਨ ਕਰੈ ॥੬॥

नरामेध न्रिप पूरन करै ॥६॥

ਇਕ ਰਾਨੀ ਯੌ ਬਚਨ ਉਚਾਰਾ ॥

इक रानी यौ बचन उचारा ॥

ਦ੍ਵਾਰਾਵਤਿ ਉਗ੍ਰੇਸੁਜਿਆਰਾ ॥

द्वारावति उग्रेसुजिआरा ॥

ਜੌ ਤੂ ਤਾਹਿ ਜੀਤਿ ਕੈ ਲ੍ਯਾਵੈ ॥

जौ तू ताहि जीति कै ल्यावै ॥

ਤਬ ਯਹ ਹੋਮ ਜਗ੍ਯ ਨ੍ਰਿਪ ਪਾਵੈ ॥੭॥

तब यह होम जग्य न्रिप पावै ॥७॥

ਦੋਹਰਾ ॥

दोहरा ॥

ਯੌ ਕਹਿ ਕੈ ਰਾਜਾ ਭਏ; ਪਤਿਯਾ ਲਿਖੀ ਬਨਾਇ ॥

यौ कहि कै राजा भए; पतिया लिखी बनाइ ॥

ਜਹਾ ਕ੍ਰਿਸਨ ਬੈਠੇ ਹੁਤੇ; ਦੀਨੀ ਤਹਾ ਪਠਾਇ ॥੮॥

जहा क्रिसन बैठे हुते; दीनी तहा पठाइ ॥८॥

ਚੌਪਈ ॥

चौपई ॥

ਬੈਠੇ ਕਹਾ? ਕ੍ਰਿਸਨ ਬਡਭਾਗੀ! ॥

बैठे कहा? क्रिसन बडभागी! ॥

ਤੁਮ ਸੌ ਡੀਠਿ ਹਮਾਰੀ ਲਾਗੀ ॥

तुम सौ डीठि हमारी लागी ॥

ਇਹ ਨ੍ਰਿਪ ਘਾਇ ਨ੍ਰਿਪਾਨ ਛੁਰੈਯੈ ॥

इह न्रिप घाइ न्रिपान छुरैयै ॥

ਹਮ ਸਭਹਿਨਿ ਬਰਿ ਘਰ ਲੈ ਜੈਯੈ ॥੯॥

हम सभहिनि बरि घर लै जैयै ॥९॥

ਜੌ ਜਬ ਬੈਨ ਕ੍ਰਿਸਨ ਸੁਨਿ ਪਾਯੋ ॥

जौ जब बैन क्रिसन सुनि पायो ॥

ਗਰੁੜ ਚੜੇ ਗਰੁੜਾਧ੍ਵਜ ਆਯੋ ॥

गरुड़ चड़े गरुड़ाध्वज आयो ॥

ਪ੍ਰਥਮ ਕੋਟ ਲੋਹਾ ਕੇ ਤੋਰਿਯੋ ॥

प्रथम कोट लोहा के तोरियो ॥

ਸਮੁਹਿ ਭਏ ਤਾ ਕੋ ਸਿਰ ਫੋਰਿਯੋ ॥੧੦॥

समुहि भए ता को सिर फोरियो ॥१०॥

ਬਹੁਰੌ ਦੁਰਗ ਤਾਂਬ੍ਰ ਕੋ ਲੀਨੋ ॥

बहुरौ दुरग तांब्र को लीनो ॥

ਅਸਟ ਧਾਤਿ ਪੁਨਿ ਗੜ ਬਸਿ ਕੀਨੋ ॥

असट धाति पुनि गड़ बसि कीनो ॥

ਬਹੁਰਿ ਸਿਕਾ ਕੋ ਕੋਟ ਛਿਨਾਯੋ ॥

बहुरि सिका को कोट छिनायो ॥

ਬਹੁਰਿ ਫਟਕ ਕੋ ਕਿਲੋ ਗਿਰਾਯੋ ॥੧੧॥

बहुरि फटक को किलो गिरायो ॥११॥

TOP OF PAGE

Dasam Granth