ਦਸਮ ਗਰੰਥ । दसम ग्रंथ ।

Page 1096

ਦੋਹਰਾ ॥

दोहरा ॥

ਮੈ ਤਰੁਨੀ, ਤੁਮ ਹੂੰ ਤਰੁਨ; ਦੁਹੂੰਅਨ ਰੂਪ ਅਪਾਰ ॥

मै तरुनी, तुम हूं तरुन; दुहूंअन रूप अपार ॥

ਸੰਕ ਤ੍ਯਾਗਿ ਰਤਿ ਕੀਜਿਯੈ; ਕਤ ਜਕਿ ਰਹੇ? ਕੁਮਾਰ! ॥੧੬॥

संक त्यागि रति कीजियै; कत जकि रहे? कुमार! ॥१६॥

ਚੌਪਈ ॥

चौपई ॥

ਤੈ ਜੁ ਕਹਤ, ਨਹਿ ਕੋਊ ਨਿਹਾਰੈ ॥

तै जु कहत, नहि कोऊ निहारै ॥

ਆਂਧਰ ਜ੍ਯੋਂ ਤੈ ਬਚਨ ਉਚਾਰੈ ॥

आंधर ज्यों तै बचन उचारै ॥

ਸਾਖੀ ਸਾਤ ਸੰਗ ਕੇ ਲਹਿ ਹੈੱ ॥

साखी सात संग के लहि है ॥

ਅਬ ਹੀ ਜਾਇ ਧਰਮ ਤਨ ਕਹਿ ਹੈੱ ॥੧੭॥

अब ही जाइ धरम तन कहि है ॥१७॥

ਅੜਿਲ ॥

अड़िल ॥

ਧਰਮਰਾਇ ਕੀ ਸਭਾ; ਜਬੈ ਦੋਊ ਜਾਇ ਹੈਂ ॥

धरमराइ की सभा; जबै दोऊ जाइ हैं ॥

ਕਹਾ ਬਦਨ ਲੈ ਤਾ ਸੌ; ਉਤ੍ਰ ਦਿਯਾਇ ਹੈ? ॥

कहा बदन लै ता सौ; उत्र दियाइ है? ॥

ਇਨ ਬਾਤਨ ਕੌ ਤੈ ਤ੍ਰਿਯ! ਕਹਾ ਬਿਚਾਰਈ ॥

इन बातन कौ तै त्रिय! कहा बिचारई ॥

ਹੋ ਮਹਾ ਨਰਕ ਕੇ ਬੀਚ; ਨ ਮੋ ਕੌ ਡਾਰਈ ॥੧੮॥

हो महा नरक के बीच; न मो कौ डारई ॥१८॥

ਸਾਲਗ੍ਰਾਮ ਪਰਮੇਸ੍ਰ; ਇਹੀ ਗਤਿ ਤੇ ਭਏ ॥

सालग्राम परमेस्र; इही गति ते भए ॥

ਦਸ ਰਾਵਨ ਕੇ ਸੀਸ; ਇਹੀ ਬਾਤਨ ਗਏ ॥

दस रावन के सीस; इही बातन गए ॥

ਸਹਸ ਭਗਨ ਬਾਸਵ; ਯਾਹੀ ਤੇ ਪਾਇਯੋ ॥

सहस भगन बासव; याही ते पाइयो ॥

ਹੋ ਇਨ ਬਾਤਨ ਤੇ ਮਦਨ; ਅਨੰਗ ਕਹਾਇਯੋ ॥੧੯॥

हो इन बातन ते मदन; अनंग कहाइयो ॥१९॥

ਇਨ ਬਾਤਨ ਤੇ ਚੰਦ੍ਰ; ਕਲੰਕਤਿ ਤਨ ਭਏ ॥

इन बातन ते चंद्र; कलंकति तन भए ॥

ਸੁੰਭ ਅਸੁੰਭ ਅਸੁਰਿੰਦ੍ਰ; ਸਦਨ ਜਮ ਕੇ ਗਏ ॥

सु्मभ असु्मभ असुरिंद्र; सदन जम के गए ॥

ਇਹੀ ਕਾਜ ਕ੍ਰੀਚਕ; ਕ੍ਰੀਚਕਨ ਖਪਾਯੋ ॥

इही काज क्रीचक; क्रीचकन खपायो ॥

ਹੋ ਧਰਮਰਾਟ ਦਾਸੀ ਸੁਤ; ਬਿਦੁਰ ਕਹਾਇਯੋ ॥੨੦॥

हो धरमराट दासी सुत; बिदुर कहाइयो ॥२०॥

ਸੁਨਿ ਸੁੰਦਰਿ! ਤਵ ਸੰਗ; ਭੋਗ ਮੋ ਤੇ ਨਹਿ ਹੋਈ ॥

सुनि सुंदरि! तव संग; भोग मो ते नहि होई ॥

ਸਿਵ ਸਨਕਾਦਿਕ ਕੋਟਿ ਕਹੈ; ਮਿਲਿ ਕੈ ਸਭ ਕੋਈ ॥

सिव सनकादिक कोटि कहै; मिलि कै सभ कोई ॥

ਯੌ ਕਹਿ ਕੈ ਭਜਿ ਚਲ੍ਯੋ; ਬਾਲ ਠਾਢੀ ਲਹਿਯੋ ॥

यौ कहि कै भजि चल्यो; बाल ठाढी लहियो ॥

ਹੋ ਗਹਿ ਕੈ ਕਰਿ ਸੋ ਐਂਚ; ਤਾਹਿ ਦਾਮਨ ਗਹਿਯੋ ॥੨੧॥

हो गहि कै करि सो ऐंच; ताहि दामन गहियो ॥२१॥

ਦੋਹਰਾ ॥

दोहरा ॥

ਕਰ ਦਾਮਨ ਪਕਰਿਯੋ ਰਹਿਯੋ; ਗਯੋ ਸੁ ਯੂਸਫ ਭਾਜਿ ॥

कर दामन पकरियो रहियो; गयो सु यूसफ भाजि ॥

ਕਾਮ ਕੇਲ ਤਾ ਸੌ ਨ ਭਯੋ; ਰਹੀ ਚੰਚਲਾ ਲਾਜਿ ॥੨੨॥

काम केल ता सौ न भयो; रही चंचला लाजि ॥२२॥

ਅੜਿਲ ॥

अड़िल ॥

ਅਵਰ ਕਥਾ ਜੋ ਭਈ; ਕਹਾ ਲੌ ਭਾਖਿਯੈ? ॥

अवर कथा जो भई; कहा लौ भाखियै? ॥

ਬਾਤ ਬਢਨ ਕੀ ਕਰਿ; ਚਿਤ ਹੀ ਮੈ ਰਾਖਿਯੈ ॥

बात बढन की करि; चित ही मै राखियै ॥

ਤਰੁਨ ਭਯੋ ਯੂਸਫ; ਅਬਲਾ ਬ੍ਰਿਧਿਤ ਭਈ ॥

तरुन भयो यूसफ; अबला ब्रिधित भई ॥

ਹੋ ਤਾ ਕੋ ਚਿਤ ਤੇ ਰੀਤਿ; ਪ੍ਰੀਤਿ ਕੀ ਨਹਿ ਗਈ ॥੨੩॥

हो ता को चित ते रीति; प्रीति की नहि गई ॥२३॥

ਮਾਰਿ ਮ੍ਰਿਗਨ ਯੂਸਫ; ਤਹ ਇਕ ਦਿਨ ਆਇਯੋ ॥

मारि म्रिगन यूसफ; तह इक दिन आइयो ॥

ਪੂਛਨ ਕੇ ਮਿਸੁ ਤਾ ਕੋ; ਹਾਥ ਲਗਾਇਯੋ ॥

पूछन के मिसु ता को; हाथ लगाइयो ॥

ਬਾਜ ਤਾਜ ਜੁਤ ਬਸਤ੍ਰ; ਬਿਰਹ ਬਾਲਾ ਜਰਿਯੋ ॥

बाज ताज जुत बसत्र; बिरह बाला जरियो ॥

ਹੋ ਸੋ ਅੰਤਰ ਬਸਿ ਰਹਿਯੋ; ਜੁ ਯਾ ਤੇ ਉਬਰਿਯੋ ॥੨੪॥

हो सो अंतर बसि रहियो; जु या ते उबरियो ॥२४॥

ਹੇਰਿ ਬਾਲ ਕੋ ਰੂਪ; ਚਕ੍ਰਿਤ ਯੂਸਫ ਭਯੋ ॥

हेरि बाल को रूप; चक्रित यूसफ भयो ॥

ਜੋ ਤਿਹ ਮਨੋਰਥ ਹੁਤੋ; ਵਹੇ ਤਾ ਕੋ ਦਯੋ ॥

जो तिह मनोरथ हुतो; वहे ता को दयो ॥

ਬਸਤ੍ਰ ਬਾਜ ਕੋ ਜਾਰਿ; ਜਲੀਖਾ ਤਿਹ ਛਰਿਯੋ ॥

बसत्र बाज को जारि; जलीखा तिह छरियो ॥

ਹੋ ਮਿਤ੍ਰ ਪੁਤ੍ਰ ਜ੍ਯੋਂ ਪਾਇ; ਤਬੈ ਤਾ ਕੋ ਬਰਿਯੋ ॥੨੫॥

हो मित्र पुत्र ज्यों पाइ; तबै ता को बरियो ॥२५॥

ਦੋਹਰਾ ॥

दोहरा ॥

ਜਿਹ ਪਾਛੇ ਬਾਲਾ ਪਰੈ; ਬਚਨ ਨ ਤਾ ਕੋ ਕੋਇ ॥

जिह पाछे बाला परै; बचन न ता को कोइ ॥

ਸਭ ਛਲ ਸੋ ਤਾ ਕੋ ਛਲੈ; ਸਿਵ ਸੁਰਪਤਿ ਕੋਊ ਹੋਇ ॥੨੬॥

सभ छल सो ता को छलै; सिव सुरपति कोऊ होइ ॥२६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੧॥੩੭੮੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ इक चरित्र समापतम सतु सुभम सतु ॥२०१॥३७८९॥अफजूं॥

TOP OF PAGE

Dasam Granth