ਦਸਮ ਗਰੰਥ । दसम ग्रंथ । |
Page 1095 ਦੋਹਰਾ ॥ दोहरा ॥ ਰੂਮ ਸਹਿਰ ਕੇ ਸਾਹ ਕੀ; ਸੁਤਾ ਜਲੀਖਾ ਨਾਮ ॥ रूम सहिर के साह की; सुता जलीखा नाम ॥ ਕਿਧੌ ਕਾਮ ਕੀ ਕਾਮਨੀ; ਕਿਧੌ ਆਪ ਹੀ ਕਾਮ ॥੧॥ किधौ काम की कामनी; किधौ आप ही काम ॥१॥ ਅਤਿ ਜੋਬਨ ਤਾ ਕੈ ਦਿਪੈ; ਸਭ ਅੰਗਨ ਕੇ ਸਾਥ ॥ अति जोबन ता कै दिपै; सभ अंगन के साथ ॥ ਦਿਨ ਆਸਿਕ ਦਿਨਪਤਿ ਰਹੈ; ਨਿਸੁ ਆਸਿਕ ਨਿਸਨਾਥ ॥੨॥ दिन आसिक दिनपति रहै; निसु आसिक निसनाथ ॥२॥ ਸਹਸਾਨਨ ਸੋਭਾ ਭਨੈ; ਲਿਖਤ ਸਹਸ ਭੁਜ ਜਾਹਿ ॥ सहसानन सोभा भनै; लिखत सहस भुज जाहि ॥ ਤਦਿਪ ਜਲੀਖਾ ਕੀ ਪ੍ਰਭਾ; ਬਰਨਿ ਨ ਆਵਤ ਤਾਹਿ ॥੩॥ तदिप जलीखा की प्रभा; बरनि न आवत ताहि ॥३॥ ਚੌਪਈ ॥ चौपई ॥ ਮਿਸਰ ਸਾਹ ਕੋ ਪੂਤ ਭਣਿਜੈ ॥ मिसर साह को पूत भणिजै ॥ ਯੂਸਫ ਖਾਂ ਤਿਹ ਨਾਮ ਕਹਿਜੈ ॥ यूसफ खां तिह नाम कहिजै ॥ ਜੋ ਅਬਲਾ ਤਿਹ ਨੈਕੁ ਨਿਹਾਰੈ ॥ जो अबला तिह नैकु निहारै ॥ ਚਟ ਦੈ ਲਾਜ ਬਸਤ੍ਰ ਕੌ ਫਾਰੈ ॥੪॥ चट दै लाज बसत्र कौ फारै ॥४॥ ਦੋਹਰਾ ॥ दोहरा ॥ ਤਾ ਕੇ ਤਨ ਮੈ ਅਤਿ ਪ੍ਰਭਾ; ਆਪਿ ਕਰੀ ਕਰਤਾਰ ॥ ता के तन मै अति प्रभा; आपि करी करतार ॥ ਪੈਗੰਬਰ ਅੰਬਰ ਤਿਸੈ; ਕਹਤ ਸੁ ਬੁਧਿ ਬਿਚਾਰਿ ॥੫॥ पैग्मबर अ्मबर तिसै; कहत सु बुधि बिचारि ॥५॥ ਚੌਪਈ ॥ चौपई ॥ ਤਾ ਕੇ ਭ੍ਰਾਤ ਸਕਲ ਰਿਸਿ ਧਾਰੈ ॥ ता के भ्रात सकल रिसि धारै ॥ ਹਮ ਕ੍ਯੋਂ ਹੂੰ ਯੂਸਫ ਕੌ ਮਾਰੈ ॥ हम क्यों हूं यूसफ कौ मारै ॥ ਹਮਰੋ ਰੂਪ ਕਰਿਯੋ ਘਟ ਕਰਤਾ ॥ हमरो रूप करियो घट करता ॥ ਯਾ ਕੋ ਰੂਪ ਦੁਖਨ ਕੋ ਹਰਤਾ ॥੬॥ या को रूप दुखन को हरता ॥६॥ ਤਾ ਕੋ ਲੈ ਅਖੇਟ ਕਹਿ ਗਏ ॥ ता को लै अखेट कहि गए ॥ ਬਹੁ ਬਿਧਿ ਮ੍ਰਿਗਨ ਸੰਘਾਰਤ ਭਏ ॥ बहु बिधि म्रिगन संघारत भए ॥ ਅਧਿਕ ਪ੍ਯਾਸ ਜਬ ਤਾਹਿ ਸਤਾਯੋ ॥ अधिक प्यास जब ताहि सतायो ॥ ਏਕ ਕੂਪ ਭ੍ਰਾਤਾਨ ਤਕਾਯੋ ॥੭॥ एक कूप भ्रातान तकायो ॥७॥ ਤਹ ਹਮ ਜਾਇ ਪਾਨਿ ਸਭ ਪੀਯੈ ॥ तह हम जाइ पानि सभ पीयै ॥ ਸੋਕ ਨਿਵਾਰਿ ਸੁਖੀ ਹ੍ਵੈ ਜੀਯੈ ॥ सोक निवारि सुखी ह्वै जीयै ॥ ਯੂਸਫ ਬਾਤ ਨ ਪਾਵਤ ਭਯੋ ॥ यूसफ बात न पावत भयो ॥ ਜਹ ਵਹ ਕੂਪ ਹੁਤੋ ਤਹ ਗਯੋ ॥੮॥ जह वह कूप हुतो तह गयो ॥८॥ ਚਲਿ ਬਨ ਮੈ ਜਬ ਕੂਪ ਨਿਹਾਰਿਯੋ ॥ चलि बन मै जब कूप निहारियो ॥ ਗਹਿ ਭਇਯਨ ਤਾ ਮੈ ਤਿਹ ਡਾਰਿਯੋ ॥ गहि भइयन ता मै तिह डारियो ॥ ਘਰ ਯੌ ਆਨਿ ਸੰਦੇਸੋ ਦਯੋ ॥ घर यौ आनि संदेसो दयो ॥ ਯੂਸਫ ਆਜੁ ਸਿੰਘ ਭਖਿ ਲਯੋ ॥੯॥ यूसफ आजु सिंघ भखि लयो ॥९॥ ਖੋਜਿ ਸਕਲ ਯੂਸਫ ਕੋ ਹਾਰੇ ॥ खोजि सकल यूसफ को हारे ॥ ਅਸੁਖ ਭਏ ਸੁਖ ਸਭੈ ਬਿਸਾਰੇ ॥ असुख भए सुख सभै बिसारे ॥ ਤਹਾ ਏਕ ਸੌਦਾਗਰ ਆਯੋ ॥ तहा एक सौदागर आयो ॥ ਕੂਪ ਬਿਖੈ ਤੇ ਤਾ ਕਹ ਪਾਯੋ ॥੧੦॥ कूप बिखै ते ता कह पायो ॥१०॥ ਤਾ ਕਹ ਸੰਗ ਅਪੁਨੇ ਕਰਿ ਲਯੋ ॥ ता कह संग अपुने करि लयो ॥ ਬੇਚਨ ਸਾਹ ਰੂਮ ਕੇ ਗਯੋ ॥ बेचन साह रूम के गयो ॥ ਅਧਿਕ ਮੋਲ, ਕੋਊ ਨਹਿ ਲੇਵੈ ॥ अधिक मोल, कोऊ नहि लेवै ॥ ਗ੍ਰਿਹ ਕੋ ਕਾਢਿ ਸਕਲ ਧਨੁ ਦੇਵੈ ॥੧੧॥ ग्रिह को काढि सकल धनु देवै ॥११॥ ਦੋਹਰਾ ॥ दोहरा ॥ ਜਬੈ ਜਲੀਖਾ ਯੂਸਫਹਿ; ਰੂਪ ਬਿਲੋਕ੍ਯੋ ਜਾਇ ॥ जबै जलीखा यूसफहि; रूप बिलोक्यो जाइ ॥ ਬਸੁ ਅਸੁ ਦੈ ਤਾ ਕੋ ਤੁਰਤ; ਲਿਯੋ ਸੁ ਮੋਲ ਬਨਾਇ ॥੧੨॥ बसु असु दै ता को तुरत; लियो सु मोल बनाइ ॥१२॥ ਚੌਪਈ ॥ चौपई ॥ ਮੁਖ ਮਾਂਗ੍ਯੋ ਤਾ ਕੋ ਧਨੁ ਦਿਯੋ ॥ मुख मांग्यो ता को धनु दियो ॥ ਯੂਸਫ ਮੋਲ ਅਮੋਲਕ ਲਿਯੋ ॥ यूसफ मोल अमोलक लियो ॥ ਭਾਂਤਿ ਭਾਂਤਿ ਸੇਤੀ ਤਿਹ ਪਾਰਿਯੋ ॥ भांति भांति सेती तिह पारियो ॥ ਬਡੋ ਭਯੋ, ਇਹ ਭਾਂਤਿ ਉਚਾਰਿਯੋ ॥੧੩॥ बडो भयो, इह भांति उचारियो ॥१३॥ ਚਿਤ੍ਰਸਾਲ ਤਾ ਕੌ ਲੈ ਗਈ ॥ चित्रसाल ता कौ लै गई ॥ ਨਾਨਾ ਚਿਤ੍ਰ ਦਿਖਾਵਤ ਭਈ ॥ नाना चित्र दिखावत भई ॥ ਅਧਿਕ ਯੂਸਫਹਿ ਜਬੈ ਰਿਝਾਯੋ ॥ अधिक यूसफहि जबै रिझायो ॥ ਤਬ ਤਾ ਸੋ ਯੌ ਬਚਨ ਸੁਨਾਯੋ ॥੧੪॥ तब ता सो यौ बचन सुनायो ॥१४॥ ਹਮ ਤੁਮ ਆਜੁ ਕਰੈ ਰਤਿ ਦੋਊ ॥ हम तुम आजु करै रति दोऊ ॥ ਹੈ ਨ ਇਹਾ ਠਾਂਢੋ ਜਨ ਕੋਊ ॥ है न इहा ठांढो जन कोऊ ॥ ਕਵਨ ਲਖੇ? ਕਾ ਸੋ ਕੋਊ ਕਹਿ ਹੈ? ॥ कवन लखे? का सो कोऊ कहि है? ॥ ਹ੍ਯਾਂ, ਕੋ ਆਨਿ ਰਮਤ ਹਮ ਗਹਿ ਹੈ? ॥੧੫॥ ह्यां, को आनि रमत हम गहि है? ॥१५॥ |
Dasam Granth |