ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 1085 ਅਰਧ ਬਾਟਿ ਚੋਰਨ ਤਿਹ ਦੀਨੋ ॥ अरध बाटि चोरन तिह दीनो ॥ ਆਧੋ ਦਰਬੁ ਸਾਹੁ ਤੇ ਲੀਨੋ ॥ आधो दरबु साहु ते लीनो ॥ ਦੁਹੂੰਅਨ ਤਾਹਿ ਲਖਿਯੋ ਹਿਤਕਾਰੀ ॥ दुहूंअन ताहि लखियो हितकारी ॥ ਮੂਰਖ ਕਿਨੂੰ ਨ ਬਾਤ ਬਿਚਾਰੀ ॥੫॥ मूरख किनूं न बात बिचारी ॥५॥ ਚੋਰ ਲਾਇ ਪਾਹਰੂ ਜਗਾਏ ॥ चोर लाइ पाहरू जगाए ॥ ਇਹ ਚਰਿਤ੍ਰ ਤੇ ਦੋਊ ਭੁਲਾਏ ॥ इह चरित्र ते दोऊ भुलाए ॥ ਤਸਕਰ ਕਹੈ ਹਮਾਰੀ ਨਾਰੀ ॥ तसकर कहै हमारी नारी ॥ ਸਾਹੁ ਲਖ੍ਯੋ ਮੋਰੀ ਹਿਤਕਾਰੀ ॥੬॥ साहु लख्यो मोरी हितकारी ॥६॥ ਦੋਹਰਾ ॥ दोहरा ॥ ਚੰਚਲਾਨ ਕੇ ਚਰਿਤ ਕੌ; ਸਕਤ ਨ ਕੋਊ ਪਾਇ ॥ चंचलान के चरित कौ; सकत न कोऊ पाइ ॥ ਵਹ ਚਰਿਤ੍ਰ ਤਾ ਕੌ ਲਖੈ; ਜਾ ਕੇ ਸ੍ਯਾਮ ਸਹਾਇ ॥੭॥ वह चरित्र ता कौ लखै; जा के स्याम सहाइ ॥७॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੩॥੩੬੩੫॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ तिरानवो चरित्र समापतम सतु सुभम सतु ॥१९३॥३६३५॥अफजूं॥ ਦੋਹਰਾ ॥ दोहरा ॥ ਦੇਵਰਾਨ ਹੰਡੂਰ ਕੋ; ਰਾਜਾ ਏਕ ਰਹੈ ॥ देवरान हंडूर को; राजा एक रहै ॥ ਨਾਰਾ ਕੋ ਹੋਛਾ ਘਨੋ; ਸਭ ਜਗ ਤਾਹਿ ਕਹੈ ॥੧॥ नारा को होछा घनो; सभ जग ताहि कहै ॥१॥ ਏਕ ਦਿਸਾਰਿਨ ਸੌ ਰਹੈ; ਤਾ ਕੀ ਪ੍ਰੀਤਿ ਅਪਾਰ ॥ एक दिसारिन सौ रहै; ता की प्रीति अपार ॥ ਤਿਨ ਨ ਬੁਲਾਯੋ ਧਾਮ ਕੋ; ਆਪੁ ਗਯੋ ਬਿਸੰਭਾਰ ॥੨॥ तिन न बुलायो धाम को; आपु गयो बिस्मभार ॥२॥ ਅੜਿਲ ॥ अड़िल ॥ ਜਬ ਆਯੋ ਨ੍ਰਿਪ ਧਾਮ; ਦਿਸਾਰਿਨਿ ਜਾਨਿਯੋ ॥ जब आयो न्रिप धाम; दिसारिनि जानियो ॥ ਨਿਜੁ ਪਤਿ ਸੌ ਸਭ ਹੀ; ਤਿਨ ਭੇਦ ਬਖਾਨਿਯੋ ॥ निजु पति सौ सभ ही; तिन भेद बखानियो ॥ ਖਾਤ ਬਿਖੈ ਰਾਜਾ ਕੋ; ਗਹਿ ਤਿਨ ਡਾਰਿਯੋ ॥ खात बिखै राजा को; गहि तिन डारियो ॥ ਹੋ ਪਕਰਿ ਪਾਨਹੀ ਹਾਥ; ਬਹੁਤ ਬਿਧਿ ਮਾਰਿਯੋ ॥੩॥ हो पकरि पानही हाथ; बहुत बिधि मारियो ॥३॥ ਪ੍ਰਥਮ ਕੇਲ ਕਰਿ ਨ੍ਰਿਪ ਕੌ; ਧਾਮ ਬੁਲਾਇਯੋ ॥ प्रथम केल करि न्रिप कौ; धाम बुलाइयो ॥ ਬਨੀ ਨ ਤਾ ਸੌ; ਪਤਿ ਸੋ ਭੇਦ ਜਤਾਇਯੋ ॥ बनी न ता सौ; पति सो भेद जताइयो ॥ ਪਨਿਨ ਮਾਰਿ ਖਤ ਡਾਰ; ਉਪਰ ਕਾਂਟਾ ਦਏ ॥ पनिन मारि खत डार; उपर कांटा दए ॥ ਹੋ ਚਿਤ ਮੌ ਤ੍ਰਾਸ ਬਿਚਾਰਿ; ਪੁਰਖੁ ਤ੍ਰਿਯ ਭਜਿ ਗਏ ॥੪॥ हो चित मौ त्रास बिचारि; पुरखु त्रिय भजि गए ॥४॥ ਚੌਪਈ ॥ चौपई ॥ ਪ੍ਰਾਤ ਸਭੈ ਖੋਜਨ ਨ੍ਰਿਪ ਲਾਗੇ ॥ प्रात सभै खोजन न्रिप लागे ॥ ਰਾਨਿਨ ਸਹਿਤ ਸੋਕ ਅਨੁਰਾਗੇ ॥ रानिन सहित सोक अनुरागे ॥ ਖਤਿਯਾ ਪਰੇ ਰਾਵ ਜੂ ਪਾਏ ॥ खतिया परे राव जू पाए ॥ ਤਹ ਤੇ ਕਾਢਿ ਧਾਮ ਲੈ ਆਏ ॥੫॥ तह ते काढि धाम लै आए ॥५॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੁਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੪॥੩੬੪੦॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ चुरानवो चरित्र समापतम सतु सुभम सतु ॥१९४॥३६४०॥अफजूं॥ ਦੋਹਰਾ ॥ दोहरा ॥ ਨੌਕੋਟੀ ਮਰਵਾਰ ਕੇ; ਜਸਵੰਤ ਸਿੰਘ ਨਰੇਸ ॥ नौकोटी मरवार के; जसवंत सिंघ नरेस ॥ ਜਾ ਕੀ ਮਾਨਤ ਆਨਿ ਸਭ; ਰਘੁਬੰਸੀਸ੍ਵਰ ਦੇਸ ॥੧॥ जा की मानत आनि सभ; रघुबंसीस्वर देस ॥१॥ ਚੌਪਈ ॥ चौपई ॥ ਮਾਨਮਤੀ ਤਿਹ ਕੀ ਬਰ ਨਾਰੀ ॥ मानमती तिह की बर नारी ॥ ਜਨੁਕ ਚੀਰ ਚੰਦ੍ਰਮਾ ਨਿਕਾਰੀ ॥ जनुक चीर चंद्रमा निकारी ॥ ਬਿਤਨ ਪ੍ਰਭਾ ਦੂਜੀ ਤਿਹ ਰਾਨੀ ॥ बितन प्रभा दूजी तिह रानी ॥ ਜਾ ਸਮ ਲਖੀ ਨ ਕਿਨੂੰ ਬਖਾਨੀ ॥੨॥ जा सम लखी न किनूं बखानी ॥२॥ ਕਾਬਲ ਦਰੋ ਬੰਦ ਜਬ ਭਯੋ ॥ काबल दरो बंद जब भयो ॥ ਲਿਖਿ ਐਸੇ ਖਾਂ ਮੀਰ ਪਠਯੋ ॥ लिखि ऐसे खां मीर पठयो ॥ ਅਵਰੰਗ ਬੋਲਿ ਜਸਵੰਤਹਿ ਲੀਨੋ ॥ अवरंग बोलि जसवंतहि लीनो ॥ ਤਵਨੈ ਠੌਰ ਭੇਜਿ ਕੈ ਦੀਨੋ ॥੩॥ तवनै ठौर भेजि कै दीनो ॥३॥ ਅੜਿਲ ॥ अड़िल ॥ ਛੋਰਿ ਜਹਾਨਾਬਾਦ; ਤਹਾ ਜਸਵੰਤ ਗਯੋ ॥ छोरि जहानाबाद; तहा जसवंत गयो ॥ ਜੋ ਕੋਊ ਯਾਕੀ ਭਯੋ; ਸੰਘਾਰਤ ਤਿਹ ਭਯੋ ॥ जो कोऊ याकी भयो; संघारत तिह भयो ॥ ਆਇ ਮਿਲਿਯੋ ਤਾ ਕੌ; ਸੋ ਲਿਯੋ ਉਬਾਰਿ ਕੈ ॥ आइ मिलियो ता कौ; सो लियो उबारि कै ॥ ਹੋ ਡੰਡਿਯਾ ਬੰਗਸਤਾਨ; ਪਠਾਨ ਸੰਘਾਰਿ ਕੈ ॥੪॥ हो डंडिया बंगसतान; पठान संघारि कै ॥४॥ |
![]() |
![]() |
![]() |
![]() |
Dasam Granth |