ਦਸਮ ਗਰੰਥ । दसम ग्रंथ ।

Page 1084

ਗਾਨ ਕਲਾ ਤੁਮ ਪਰੋ; ਸੁ ਬੁਰਿ ਅਪੁਨੀ ਕਰੋ ॥

गान कला तुम परो; सु बुरि अपुनी करो ॥

ਖਰਿ ਕੋ ਟੁਕਰਾ ਹਾਥ; ਹਮਾਰੇ ਪੈ ਧਰੋ ॥

खरि को टुकरा हाथ; हमारे पै धरो ॥

ਦਾਸ ਜਬੇ ਖੈਬੈ ਕੌ; ਕਛੂ ਨ ਪਾਇਯੋ ॥

दास जबे खैबै कौ; कछू न पाइयो ॥

ਹੋ ਅਧਿਕ ਕੋਪ ਤਬ; ਚਿਤ ਕੇ ਬਿਖੈ ਬਢਾਇਯੋ ॥੯॥

हो अधिक कोप तब; चित के बिखै बढाइयो ॥९॥

ਮਾਰ ਕੂਟਿ ਦਾਸੀ ਕੋ; ਦਯੋ ਬਹਾਇ ਕੈ ॥

मार कूटि दासी को; दयो बहाइ कै ॥

ਆਪਨ ਗਯੋ ਫਲ ਚੁਗਨ; ਮਹਾ ਬਨ ਜਾਇ ਕੈ ॥

आपन गयो फल चुगन; महा बन जाइ कै ॥

ਬੇਰ ਭਖਤ ਤਾ ਕੌ; ਹਰਿ ਜਛ ਨਿਹਾਰਿਯੋ ॥

बेर भखत ता कौ; हरि जछ निहारियो ॥

ਹੋ ਤਿਲ ਚੁਗਨਾ ਕੋ ਪਕਰ; ਭਛ ਕਰਿ ਡਾਰਿਯੋ ॥੧੦॥

हो तिल चुगना को पकर; भछ करि डारियो ॥१०॥

ਬਹਤ ਬਹਤ ਦਾਸੀ; ਸਰਿਤਾ ਮਹਿ ਤਹਿ ਗਈ ॥

बहत बहत दासी; सरिता महि तहि गई ॥

ਜਹਾ ਆਇ ਸ੍ਵਾਰੀ; ਨ੍ਰਿਪ ਕੀ ਨਿਕਸਤ ਭਈ ॥

जहा आइ स्वारी; न्रिप की निकसत भई ॥

ਨਿਰਖਿ ਪ੍ਰਿਯਾ ਰਾਜਾ; ਤਿਹ ਲਿਯੋ ਨਿਕਾਰਿ ਕੈ ॥

निरखि प्रिया राजा; तिह लियो निकारि कै ॥

ਹੋ ਭੇਦ ਅਭੇਦ ਨ ਮੂਰਖ; ਸਕਿਯੋ ਬਿਚਾਰਿ ਕੈ ॥੧੧॥

हो भेद अभेद न मूरख; सकियो बिचारि कै ॥११॥

ਚੌਪਈ ॥

चौपई ॥

ਦਾਸੀ ਕਾਢ ਨਦੀ ਤੇ ਲਿਯੋ ॥

दासी काढ नदी ते लियो ॥

ਬੈਠ ਤੀਰ ਐਸੇ ਬਚ ਕਿਯੋ ॥

बैठ तीर ऐसे बच कियो ॥

ਕਿਹ ਨਿਮਿਤ ਕੈ ਹ੍ਯਾਂ ਤੈ ਆਈ? ॥

किह निमित कै ह्यां तै आई? ॥

ਸੋ ਕਹਿਯੈ ਮੁਹਿ ਪ੍ਰਗਟ ਜਤਾਈ ॥੧੨॥

सो कहियै मुहि प्रगट जताई ॥१२॥

ਜਬ ਤੁਮ ਅਖੇਟਕਹਿ ਸਿਧਾਏ ॥

जब तुम अखेटकहि सिधाए ॥

ਬਹੁ ਚਿਰ ਭਯੋ ਗ੍ਰਿਹ ਕੌ ਨਹਿ ਆਏ ॥

बहु चिर भयो ग्रिह कौ नहि आए ॥

ਤੁਮ ਬਿਨੁ ਮੈ ਅਤਿਹਿ ਅਕੁਲਾਈ ॥

तुम बिनु मै अतिहि अकुलाई ॥

ਤਾ ਤੇ ਬਨ ਗਹਿਰੇ ਮੋ ਆਈ ॥੧੩॥

ता ते बन गहिरे मो आई ॥१३॥

ਜਬ ਮੈ ਅਧਿਕ ਤ੍ਰਿਖਾਤੁਰ ਭਈ ॥

जब मै अधिक त्रिखातुर भई ॥

ਪਾਨਿ ਪਿਵਨ ਸਰਿਤਾ ਢਿਗ ਗਈ ॥

पानि पिवन सरिता ढिग गई ॥

ਫਿਸਲਿਯੋ ਪਾਵ ਨਦੀ ਮੌ ਪਰੀ ॥

फिसलियो पाव नदी मौ परी ॥

ਅਧਿਕ ਕ੍ਰਿਪਾ ਕਰ ਤੁਮਹਿ ਨਿਕਰੀ ॥੧੪॥

अधिक क्रिपा कर तुमहि निकरी ॥१४॥

ਦੋਹਰਾ ॥

दोहरा ॥

ਨੀਚ ਸੰਗ ਕੀਜੈ ਨਹੀ; ਸੁਨਹੋ ਮੀਤ ਕੁਮਾਰ! ॥

नीच संग कीजै नही; सुनहो मीत कुमार! ॥

ਭੇਡ ਪੂਛਿ ਭਾਦੌ ਨਦੀ; ਕੋ ਗਹਿ ਉਤਰਿਯੋ ਪਾਰ? ॥੧੫॥

भेड पूछि भादौ नदी; को गहि उतरियो पार? ॥१५॥

ਪਾਨੀ ਉਦਰ ਤਾ ਕੌ ਭਰਿਯੋ; ਦਾਸ ਨਦੀ ਗਯੋ ਡਾਰਿ ॥

पानी उदर ता कौ भरियो; दास नदी गयो डारि ॥

ਬਿਨੁ ਪ੍ਰਾਨਨ ਅਬਲਾ ਭਈ; ਸਕਿਯੋ ਨ ਨ੍ਰਿਪ ਬੀਚਾਰਿ ॥੧੬॥

बिनु प्रानन अबला भई; सकियो न न्रिप बीचारि ॥१६॥

ਫਲ ਭਛਤ ਜਛਨ ਗਹਿਯੋ; ਦਾਸ ਨਾਸ ਕੋ ਕੀਨ ॥

फल भछत जछन गहियो; दास नास को कीन ॥

ਦਾਸਨਿ ਕੈ ਸੰਗ ਦੋਸਤੀ; ਮਤਿ ਕਰਿਯਹੁ ਮਤਿਹੀਨ! ॥੧੭॥

दासनि कै संग दोसती; मति करियहु मतिहीन! ॥१७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੨॥੩੬੨੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ बानवो चरित्र समापतम सतु सुभम सतु ॥१९२॥३६२८॥अफजूं॥


ਚੌਪਈ ॥

चौपई ॥

ਤਿਰਦਸਿ ਕਲਾ ਏਕ ਬਰ ਨਾਰੀ ॥

तिरदसि कला एक बर नारी ॥

ਚੋਰਨ ਕੀ ਅਤਿ ਹੀ ਹਿਤਕਾਰੀ ॥

चोरन की अति ही हितकारी ॥

ਜਹਾ ਕਿਸੂ ਕਾ ਦਰਬੁ ਤਕਾਵੈ ॥

जहा किसू का दरबु तकावै ॥

ਹੀਂਗ ਲਗਾਇ ਤਹਾ ਉਠਿ ਆਵੈ ॥੧॥

हींग लगाइ तहा उठि आवै ॥१॥

ਹੀਂਗ ਬਾਸ ਤਸਕਰ ਜਹ ਪਾਵੈ ॥

हींग बास तसकर जह पावै ॥

ਤਿਸੀ ਠੌਰ ਕਹ ਸਾਂਧਿ ਲਗਾਵੈ ॥

तिसी ठौर कह सांधि लगावै ॥

ਤਿਹ ਠਾਂ ਰਹੈ ਸਾਹੁ ਇਕ ਭਾਰੀ ॥

तिह ठां रहै साहु इक भारी ॥

ਤ੍ਰਿਦਸਿ ਕਲਾ ਤਾਹੂ ਸੋ ਬਿਹਾਰੀ ॥੨॥

त्रिदसि कला ताहू सो बिहारी ॥२॥

ਹੀਂਗ ਲਗਾਇ ਤ੍ਰਿਯ ਚੋਰ ਲਗਾਏ ॥

हींग लगाइ त्रिय चोर लगाए ॥

ਕਰਤੇ ਕੇਲ ਸਾਹੁ ਚਿਤ ਆਏ ॥

करते केल साहु चित आए ॥

ਤਾ ਸੌ ਤੁਰਤ ਖਬਰਿ ਤ੍ਰਿਯ ਕਰੀ ॥

ता सौ तुरत खबरि त्रिय करी ॥

ਮੀਤ! ਤਿਹਾਰੀ ਮਾਤ੍ਰਾ ਹਰੀ ॥੩॥

मीत! तिहारी मात्रा हरी ॥३॥

ਚੋਰ ਚੋਰ ਤਬ ਸਾਹੁ ਪੁਕਾਰਿਯੋ ॥

चोर चोर तब साहु पुकारियो ॥

ਅਰਧ ਆਪਨੋ ਦਰਬੁ ਉਚਾਰਿਯੋ ॥

अरध आपनो दरबु उचारियो ॥

ਦੁਹੂੰਅਨ ਤਾਹਿ ਹਿਤੂ ਕਰਿ ਮਾਨ੍ਯੋ ॥

दुहूंअन ताहि हितू करि मान्यो ॥

ਮੂਰਖ ਭੇਦ ਨ ਕਾਹੂ ਜਾਨ੍ਯੋ ॥੪॥

मूरख भेद न काहू जान्यो ॥४॥

TOP OF PAGE

Dasam Granth