ਦਸਮ ਗਰੰਥ । दसम ग्रंथ ।

Page 1083

ਮੇਰੇ ਧਰਮ ਲੋਪ ਅਬ ਭਯੋ ॥

मेरे धरम लोप अब भयो ॥

ਤੁਰਕ ਅੰਗ ਸੌ ਅੰਗ ਭਿਟਯੋ ॥

तुरक अंग सौ अंग भिटयो ॥

ਤਾ ਤੇ ਕਛੂ ਚਰਿਤ੍ਰ ਬਨਾਊ ॥

ता ते कछू चरित्र बनाऊ ॥

ਜਾ ਤੇ ਛੂਟਿ ਮੁਗਲ ਤੇ ਜਾਊ ॥੮॥

जा ते छूटि मुगल ते जाऊ ॥८॥

ਅਬ ਆਇਸੁ ਤੁਮਰੋ ਜੌ ਪਾਊ ॥

अब आइसु तुमरो जौ पाऊ ॥

ਸਭ ਸੁੰਦਰ ਸਿੰਗਾਰ ਬਨਾਊ ॥

सभ सुंदर सिंगार बनाऊ ॥

ਬਹੁਰਿ ਆਇ ਤੁਮ ਸਾਥ ਬਿਹਾਰੋ ॥

बहुरि आइ तुम साथ बिहारो ॥

ਤੁਮਰੋ ਚਿਤ ਕੋ ਸੋਕ ਨਿਵਾਰੋ ॥੯॥

तुमरो चित को सोक निवारो ॥९॥

ਦੋਹਰਾ ॥

दोहरा ॥

ਹਾਰ ਸਿੰਗਾਰ ਬਨਾਇ ਕੈ; ਕੇਲ ਕਰੌ ਤਵ ਸੰਗ ॥

हार सिंगार बनाइ कै; केल करौ तव संग ॥

ਬਹੁਰਿ ਤਿਹਾਰੇ ਗ੍ਰਿਹ ਬਸੌ; ਹ੍ਵੈ ਤੁਮ ਤ੍ਰਿਯ ਅਰਧੰਗ ॥੧੦॥

बहुरि तिहारे ग्रिह बसौ; ह्वै तुम त्रिय अरधंग ॥१०॥

ਚੌਪਈ ॥

चौपई ॥

ਯੌ ਕਹਿ ਬਚਨ ਤਹਾ ਤੇ ਗਈ ॥

यौ कहि बचन तहा ते गई ॥

ਗ੍ਰਿਹ ਕੌ ਆਗਿ ਲਗਾਵਤ ਭਈ ॥

ग्रिह कौ आगि लगावत भई ॥

ਕੁਟਨੀ ਸਹਿਤ ਮੁਗਲ ਕੌ ਜਾਰਿਯੋ ॥

कुटनी सहित मुगल कौ जारियो ॥

ਬਾਲ ਆਪਨੋ ਧਰਮ ਉਬਾਰਿਯੋ ॥੧੧॥

बाल आपनो धरम उबारियो ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੧॥੩੬੧੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ इकयानवो चरित्र समापतम सतु सुभम सतु ॥१९१॥३६११॥अफजूं॥


ਦੋਹਰਾ ॥

दोहरा ॥

ਤੇਜ ਸਿੰਘ ਰਾਜਾ ਬਡੋ; ਅਪ੍ਰਮਾਨ ਜਿਹ ਰੂਪ ॥

तेज सिंघ राजा बडो; अप्रमान जिह रूप ॥

ਗਾਨ ਕਲਾ ਤਾ ਕੀ ਸਖੀ; ਰਤਿ ਕੇ ਰਹੈ ਸਰੂਪ ॥੧॥

गान कला ता की सखी; रति के रहै सरूप ॥१॥

ਚੌਪਈ ॥

चौपई ॥

ਰਾਜਾ ਕੋ ਤਾ ਸੌ ਹਿਤ ਭਾਰੋ ॥

राजा को ता सौ हित भारो ॥

ਦਾਸੀ ਤੇ ਰਾਨੀ ਕਰਿ ਡਾਰੋ ॥

दासी ते रानी करि डारो ॥

ਜੈਸੇ ਕਰੈ ਰਸਾਇਨ ਕੋਈ ॥

जैसे करै रसाइन कोई ॥

ਤਾਂਬੈ ਸੌ ਸੋਨਾ ਸੋ ਹੋਈ ॥੨॥

तांबै सौ सोना सो होई ॥२॥

ਅੜਿਲ ॥

अड़िल ॥

ਰੈਨਿ ਦਿਨਾ ਤਿਹ ਧਾਮ; ਰਾਵ ਜੂ ਆਵਈ ॥

रैनि दिना तिह धाम; राव जू आवई ॥

ਕਾਮ ਕੇਲ ਨਿਸ ਦਿਨ; ਤਿਸ ਸੰਗ ਕਮਾਵਈ ॥

काम केल निस दिन; तिस संग कमावई ॥

ਦਾਸ ਏਕ ਪਰ ਸੋ ਦਾਸੀ; ਅਟਕਤਿ ਭਈ ॥

दास एक पर सो दासी; अटकति भई ॥

ਹੋ ਪਤਿ ਕੀ ਪ੍ਰੀਤਿ ਬਿਸਾਰਿ; ਤਬੈ ਚਿਤ ਤੇ ਦਈ ॥੩॥

हो पति की प्रीति बिसारि; तबै चित ते दई ॥३॥

ਤਿਲ ਚੁਗਨਾ ਪਰ; ਗਾਨ ਕਲਾ ਅਟਕਤ ਭਈ ॥

तिल चुगना पर; गान कला अटकत भई ॥

ਨ੍ਰਿਪ ਕੀ ਪ੍ਰੀਤਿ ਬਿਸਾਰਿ; ਤੁਰਤ ਚਿਤ ਤੇ ਦਈ ॥

न्रिप की प्रीति बिसारि; तुरत चित ते दई ॥

ਜੋ ਦਾਸੀ ਸੌ ਪ੍ਰੇਮ; ਪੁਰਖੁ ਕੋਊ ਠਾਨਈ ॥

जो दासी सौ प्रेम; पुरखु कोऊ ठानई ॥

ਹੋ ਧ੍ਰਿਗ ਧ੍ਰਿਗ ਤਾ ਕੌ; ਸਭ ਹੀ ਲੋਕ ਬਖਾਨਈ ॥੪॥

हो ध्रिग ध्रिग ता कौ; सभ ही लोक बखानई ॥४॥

ਸੰਗ ਦਾਸੀ ਕੈ ਦਾਸ; ਕਹਿਯੋ ਮੁਸਕਾਇ ਕੈ ॥

संग दासी कै दास; कहियो मुसकाइ कै ॥

ਸੰਗ ਹਮਾਰੇ ਚਲੋ; ਪ੍ਰੀਤਿ ਉਪਜਾਇ ਕੈ ॥

संग हमारे चलो; प्रीति उपजाइ कै ॥

ਕਾਮ ਕੇਲ ਕਰਿ ਜੀਹੈਂ; ਕਛੂ ਨ ਲੀਜਿਯੈ ॥

काम केल करि जीहैं; कछू न लीजियै ॥

ਹੋ ਗਾਨ ਕਲਾ ਜੂ! ਬਚਨ ਹਮਾਰੋ ਕੀਜਿਯੈ ॥੫॥

हो गान कला जू! बचन हमारो कीजियै ॥५॥

ਉਠ ਦਾਸੀ ਸੰਗ ਚਲੀ; ਪ੍ਰੀਤਿ ਉਪਜਾਇ ਕੈ ॥

उठ दासी संग चली; प्रीति उपजाइ कै ॥

ਨ੍ਰਿਪ ਕੀ ਓਰ ਨਿਹਾਰਿ ਨ; ਰਹੀ ਲਜਾਇ ਕੈ ॥

न्रिप की ओर निहारि न; रही लजाइ कै ॥

ਜੋ ਦਾਸੀ ਸੌ ਪ੍ਰੇਮ; ਪੁਰਖ ਉਪਜਾਵਈ ॥

जो दासी सौ प्रेम; पुरख उपजावई ॥

ਹੋ ਅੰਤ ਸ੍ਵਾਨ ਕੀ ਮ੍ਰਿਤੁ; ਮਰੈ ਪਛੁਤਾਵਈ ॥੬॥

हो अंत स्वान की म्रितु; मरै पछुतावई ॥६॥

ਚਾਰਿ ਪਹਰ ਮੈ ਚਾਰਿ; ਕੋਸ ਮਾਰਗ ਚਲਿਯੋ ॥

चारि पहर मै चारि; कोस मारग चलियो ॥

ਜੋ ਕੰਦ੍ਰਪ ਕੋ ਦ੍ਰਪ ਹੁਤੋ; ਸਭੁ ਹੀ ਦਲਿਯੋ ॥

जो कंद्रप को द्रप हुतो; सभु ही दलियो ॥

ਚਹੂੰ ਓਰ ਭ੍ਰਮਿ ਭ੍ਰਮਿ ਤੇ; ਹੀ ਪੁਰ ਆਵਹੀ ॥

चहूं ओर भ्रमि भ्रमि ते; ही पुर आवही ॥

ਹੋ ਗਾਨ ਕਲਾ ਤਿਲ ਚੁਗਨ; ਨ ਪੈਡੋ ਪਾਵਹੀ ॥੭॥

हो गान कला तिल चुगन; न पैडो पावही ॥७॥

ਅਧਿਕ ਸ੍ਰਮਿਤ ਤੇ ਭਏ; ਹਾਰਿ ਗਿਰਿ ਕੈ ਪਰੈ ॥

अधिक स्रमित ते भए; हारि गिरि कै परै ॥

ਜਨੁਕ ਘਾਵ ਬਿਨੁ ਕੀਏ; ਆਪ ਹੀ ਤੇ ਮਰੈ ॥

जनुक घाव बिनु कीए; आप ही ते मरै ॥

ਅਧਿਕ ਛੁਧਾ ਜਬ ਲਗੀ; ਦੁਹੁਨਿ ਕੌ ਆਇ ਕੈ ॥

अधिक छुधा जब लगी; दुहुनि कौ आइ कै ॥

ਹੋ ਤਬ ਦਾਸੀ ਸੌ ਦਾਸ; ਕਹਿਯੋ ਦੁਖ ਪਾਇ ਕੈ ॥੮॥

हो तब दासी सौ दास; कहियो दुख पाइ कै ॥८॥

TOP OF PAGE

Dasam Granth