ਦਸਮ ਗਰੰਥ । दसम ग्रंथ ।

Page 1082

ਪਠੈ ਸਹਚਰੀ ਲਈ ਬੁਲਾਈ ॥

पठै सहचरी लई बुलाई ॥

ਪ੍ਰੀਤਿ ਸਹਿਤ ਰਸ ਰੀਤੁਪਜਾਈ ॥

प्रीति सहित रस रीतुपजाई ॥

ਅਬਲਾ ਤਬ ਮੁਰਛਿਤ ਹ੍ਵੈ ਗਈ ॥

अबला तब मुरछित ह्वै गई ॥

ਪਾਨਿ ਪਾਨਿ ਉਚਰਤ ਮੁਖ ਭਈ ॥੫॥

पानि पानि उचरत मुख भई ॥५॥

ਉਠ ਕਰਿ ਆਪੁ ਰਾਵ ਤਬ ਗਯੋ ॥

उठ करि आपु राव तब गयो ॥

ਤਾ ਕਹ ਪਾਨਿ ਪਯਾਵਤ ਭਯੋ ॥

ता कह पानि पयावत भयो ॥

ਪਾਨਿ ਪਿਏ ਬਹੁਰੇ ਸੁਧਿ ਭਈ ॥

पानि पिए बहुरे सुधि भई ॥

ਰਾਜੈ ਫਿਰਿ ਚੁੰਬਨ ਤਿਹ ਲਈ ॥੬॥

राजै फिरि चु्मबन तिह लई ॥६॥

ਜਬ ਸੁਧਿ ਮੈ ਅਬਲਾ ਕਛੁ ਆਈ ॥

जब सुधि मै अबला कछु आई ॥

ਬਹੁਰਿ ਕਾਮ ਕੀ ਕੇਲ ਮਚਾਈ ॥

बहुरि काम की केल मचाई ॥

ਦੋਊ ਤਰਨ ਨ ਕੋਊ ਹਾਰੈ ॥

दोऊ तरन न कोऊ हारै ॥

ਯੌ ਰਾਜਾ ਤਿਹ ਸਾਥ ਬਿਹਾਰੈ ॥੭॥

यौ राजा तिह साथ बिहारै ॥७॥

ਬਹੁਰਿ ਬਾਲ ਇਹ ਭਾਂਤਿ ਉਚਾਰੀ ॥

बहुरि बाल इह भांति उचारी ॥

ਸੁਨੋ ਰਾਵ ਤੁਮ ਬਾਤ ਹਮਾਰੀ ॥

सुनो राव तुम बात हमारी ॥

ਤ੍ਰਿਯ ਕੀ ਝਾਂਟਿ ਨ ਮੂੰਡੀ ਜਾਈ ॥

त्रिय की झांटि न मूंडी जाई ॥

ਬੇਦ ਪੁਰਾਨਨ ਮੈ ਸੁਨਿ ਪਾਈ ॥੮॥

बेद पुरानन मै सुनि पाई ॥८॥

ਹਸਿ ਕਰਿ ਰਾਵ ਬਚਨ ਯੌ ਠਾਨ੍ਯੋ ॥

हसि करि राव बचन यौ ठान्यो ॥

ਮੈ ਅਪੁਨੇ ਜਿਯ ਸਾਚ ਨ ਜਾਨ੍ਯੋ ॥

मै अपुने जिय साच न जान्यो ॥

ਤੈ ਤ੍ਰਿਯ! ਹਮ ਸੋ ਝੂਠ ਉਚਾਰੀ ॥

तै त्रिय! हम सो झूठ उचारी ॥

ਹਮ ਮੂੰਡੈਗੇ ਝਾਂਟਿ ਤਿਹਾਰੀ ॥੯॥

हम मूंडैगे झांटि तिहारी ॥९॥

ਤੇਜ ਅਸਤੁਰਾ ਏਕ ਮੰਗਾਯੋ ॥

तेज असतुरा एक मंगायो ॥

ਨਿਜ ਕਰ ਗਹਿ ਕੈ ਰਾਵ ਚਲਾਯੋ ॥

निज कर गहि कै राव चलायो ॥

ਤਾ ਕੀ ਮੂੰਡਿ ਝਾਂਟਿ ਸਭ ਡਾਰੀ ॥

ता की मूंडि झांटि सभ डारी ॥

ਦੈ ਕੈ ਹਸੀ ਚੰਚਲਾ ਤਾਰੀ ॥੧੦॥

दै कै हसी चंचला तारी ॥१०॥

ਦੋਹਰਾ ॥

दोहरा ॥

ਪਾਨਿ ਭਰਾਯੋ ਰਾਵ ਤੇ; ਨਿਜੁ ਕਰ ਝਾਂਟਿ ਮੁੰਡਾਇ ॥

पानि भरायो राव ते; निजु कर झांटि मुंडाइ ॥

ਹੋਡ ਜੀਤ ਲੇਤੀ ਭਈ; ਤਿਨ ਅਬਲਾਨ ਦਿਖਾਇ ॥੧੧॥

होड जीत लेती भई; तिन अबलान दिखाइ ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਨਬਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੦॥੩੬੦੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ नबवो चरित्र समापतम सतु सुभम सतु ॥१९०॥३६००॥अफजूं॥


ਚੌਪਈ ॥

चौपई ॥

ਏਕ ਲਹੌਰ ਛਤ੍ਰਿਜਾ ਰਹੈ ॥

एक लहौर छत्रिजा रहै ॥

ਰਾਇ ਪ੍ਰਬੀਨ, ਤਾਹਿ ਜਗ ਕਹੈ ॥

राइ प्रबीन, ताहि जग कहै ॥

ਅਪ੍ਰਮਾਨ, ਤਿਹ ਪ੍ਰਭਾ ਬਿਰਾਜੈ ॥

अप्रमान, तिह प्रभा बिराजै ॥

ਦੇਵ ਜਨਨਿ ਕੋ ਲਖਿ ਮਨੁ ਲਾਜੈ ॥੧॥

देव जननि को लखि मनु लाजै ॥१॥

ਦੋਹਰਾ ॥

दोहरा ॥

ਏਕ ਮੁਗਲ ਤਿਹ ਨ੍ਹਾਤ ਕੈ; ਰੀਝ੍ਯੋ ਅੰਗ ਨਿਹਾਰਿ ॥

एक मुगल तिह न्हात कै; रीझ्यो अंग निहारि ॥

ਗਿਰਿਯੋ ਮੂਰਛਨਾ ਹ੍ਵੈ ਧਰਨਿ; ਬਿਰਹਾ ਤਨ ਗਯੋ ਮਾਰਿ ॥੨॥

गिरियो मूरछना ह्वै धरनि; बिरहा तन गयो मारि ॥२॥

ਚੌਪਈ ॥

चौपई ॥

ਧਾਮ ਆਨ ਇਕ ਸਖੀ ਬੁਲਾਈ ॥

धाम आन इक सखी बुलाई ॥

ਬਾਤ ਸਭੈ ਤਿਹ ਤੀਰ ਜਤਾਈ ॥

बात सभै तिह तीर जताई ॥

ਜੌ ਮੋ ਕੌ ਤੂ ਤਾਹਿ ਮਿਲਾਵੈ ॥

जौ मो कौ तू ताहि मिलावै ॥

ਅਪੁਨੇ ਮੁਖ ਮਾਂਗੈ, ਸੋ ਪਾਵੈ ॥੩॥

अपुने मुख मांगै, सो पावै ॥३॥

ਤਬ ਸੋ ਸਖੀ ਧਾਮ ਤਿਹ ਗਈ ॥

तब सो सखी धाम तिह गई ॥

ਐਸੋ ਬਚਨ ਬਖਾਨਤ ਭਈ ॥

ऐसो बचन बखानत भई ॥

ਮਾਤਾ ਤੋਰਿ ਬੁਲਾਵਤ ਤੋ ਕੌ ॥

माता तोरि बुलावत तो कौ ॥

ਤਾ ਤੇ ਪਠੈ ਦਯੋ ਹ੍ਯਾਂ ਮੋ ਕੌ ॥੪॥

ता ते पठै दयो ह्यां मो कौ ॥४॥

ਯੌ ਜਬ ਬਚਨ ਤਾਹਿ ਤਿਹ ਕਹਿਯੋ ॥

यौ जब बचन ताहि तिह कहियो ॥

ਮਿਲਬ ਸੁਤਾ ਮਾਤਾ ਸੌ ਚਹਿਯੋ ॥

मिलब सुता माता सौ चहियो ॥

ਡੋਰੀ ਬਿਖੈ ਤਾਹਿ ਬੈਠਾਰਿਯੋ ॥

डोरी बिखै ताहि बैठारियो ॥

ਦਰ ਪਰਦਨ ਦ੍ਰਿੜ ਐਚਿ ਸਵਾਰਿਯੋ ॥੫॥

दर परदन द्रिड़ ऐचि सवारियो ॥५॥

ਤਾ ਕੌ ਦ੍ਰਿਸਟਿ ਕਛੂ ਨਹਿ ਆਵੈ ॥

ता कौ द्रिसटि कछू नहि आवै ॥

ਕੁਟਨੀ ਚਹੈ ਜਹਾ ਲੈ ਜਾਵੈ ॥

कुटनी चहै जहा लै जावै ॥

ਮਾਤ ਨਾਮ ਲੈ ਤਾਹਿ ਸਿਧਾਈ ॥

मात नाम लै ताहि सिधाई ॥

ਲੈ ਕੈ ਧਾਮ ਮੁਗਲ ਕੇ ਆਈ ॥੬॥

लै कै धाम मुगल के आई ॥६॥

ਪਰਦਾ ਤਹੀ ਉਘਾਰਾ ਜਾਈ ॥

परदा तही उघारा जाई ॥

ਤਾਸ ਬੇਗ ਜਹ ਸੇਜ ਸੁਹਾਈ ॥

तास बेग जह सेज सुहाई ॥

ਬਹਿਯਾ ਆਨਿ ਮੁਗਲ ਤਬ ਗਹੀ ॥

बहिया आनि मुगल तब गही ॥

ਚਿਤ ਮੈ ਚਕ੍ਰਿਤ ਚੰਚਲਾ ਰਹੀ ॥੭॥

चित मै चक्रित चंचला रही ॥७॥

TOP OF PAGE

Dasam Granth