ਦਸਮ ਗਰੰਥ । दसम ग्रंथ ।

Page 1076

ਕਬਿਤੁ ॥

कबितु ॥

ਆਈ ਹੁਤੀ ਬਨਿ, ਏਕ ਬਾਲਾ ਰਾਗ ਮਾਲਾ ਸਮ; ਮੇਰੇ ਗ੍ਰਿਹ ਮਾਝ, ਦੀਪਮਾਲਾ ਜਨੁ ਵੈ ਗਈ ॥

आई हुती बनि, एक बाला राग माला सम; मेरे ग्रिह माझ, दीपमाला जनु वै गई ॥

ਬਿਛੂਆ ਕੀ ਬਿਝਕ ਸੋ, ਬਿਛੂ ਸੋ ਡਸਾਇ ਮਾਨੋ; ਚੇਟਕ ਚਲਾਇ, ਨਿਜੁ ਚੇਰੋ ਮੋਹਿ ਕੈ ਗਈ ॥

बिछूआ की बिझक सो, बिछू सो डसाइ मानो; चेटक चलाइ, निजु चेरो मोहि कै गई ॥

ਦਸਨ ਕੀ ਦਿਪਤ, ਦਿਵਾਨੇ ਦੇਵ ਦਾਨੌ ਕੀਨੇ; ਨੈਨਨ ਕੀ ਕੋਰ ਸੌ, ਮਰੋਰਿ ਮਨੁ ਲੈ ਗਈ ॥

दसन की दिपत, दिवाने देव दानौ कीने; नैनन की कोर सौ, मरोरि मनु लै गई ॥

ਕੰਚਨ ਸੇ ਗਾਤ, ਰਵਿ ਥੋਰਿਕ ਚਿਲਚਿਲਾਤ; ਦਾਮਨੀ ਸੀ ਕਾਮਨੀ, ਦਿਖਾਈ ਆਨਿ ਦੈ ਗਈ ॥੬॥

कंचन से गात, रवि थोरिक चिलचिलात; दामनी सी कामनी, दिखाई आनि दै गई ॥६॥

ਚੌਪਈ ॥

चौपई ॥

ਜੌ ਮੁਹਿ ਤਿਹ ਤੂ ਆਨਿ ਮਿਲਾਵੈ ॥

जौ मुहि तिह तू आनि मिलावै ॥

ਅਪੁਨੇ ਮੁਖ ਮਾਂਗੇ ਸੌ ਪਾਵੈ ॥

अपुने मुख मांगे सौ पावै ॥

ਰੁਤਿਸ ਪ੍ਰਭਾ ਤਨਿ ਕੈ ਰਤਿ ਕਰੌਂ ॥

रुतिस प्रभा तनि कै रति करौं ॥

ਨਾਤਰ ਮਾਰਿ ਕਟਾਰੀ ਮਰੌਂ ॥੭॥

नातर मारि कटारी मरौं ॥७॥

ਦੋਹਰਾ ॥

दोहरा ॥

ਰੁਤਿਸ ਪ੍ਰਭਾ ਕੀ ਅਤਿ ਪ੍ਰਭਾ; ਜਬ ਤੇ ਲਖੀ ਬਨਾਇ ॥

रुतिस प्रभा की अति प्रभा; जब ते लखी बनाइ ॥

ਚੁਭਿ ਚਿਤ ਕੇ ਭੀਤਰ ਰਹੀ; ਮੁਖ ਤੇ ਕਹੀ ਨ ਜਾਇ ॥੮॥

चुभि चित के भीतर रही; मुख ते कही न जाइ ॥८॥

ਮੋ ਤੋ ਛਬਿ ਨ ਕਹੀ ਪਰੈ; ਸ੍ਰੀ ਰਿਤੁ ਰਾਜ ਕੁਮਾਰਿ ॥

मो तो छबि न कही परै; स्री रितु राज कुमारि ॥

ਜੀਭਿ ਮਧੁਰ ਹ੍ਵੈ ਜਾਤ ਹੈ; ਬਰਨਤ ਪ੍ਰਭਾ ਅਪਾਰ ॥੯॥

जीभि मधुर ह्वै जात है; बरनत प्रभा अपार ॥९॥

ਕਬਿਤੁ ॥

कबितु ॥

ਆਂਖਿ ਰਸ ਗਿਰਿਯੋ, ਤਾ ਤੇ ਆਂਬ ਪ੍ਰਗਟਤ ਭਏ; ਜਿਹਵਾ ਰਸ ਹੂ ਤੇ, ਜਰਦਾਲੂ ਲਹਿਯਤੁ ਹੈ ॥

आंखि रस गिरियो, ता ते आंब प्रगटत भए; जिहवा रस हू ते, जरदालू लहियतु है ॥

ਮੁਖ ਰਸ ਹੂ ਕੌ, ਮਧੁ ਪਾਨ ਕੈ ਬਖਾਨਿਯਤ ਜਾ ਕੇ; ਨੈਕ ਚਾਖੈ ਸਦਾ ਜੀਯਤ ਰਹਿਯਤੁ ਹੈ ॥

मुख रस हू कौ, मधु पान कै बखानियत जा के; नैक चाखै सदा जीयत रहियतु है ॥

ਨਾਕ ਕੌ ਨਿਰਖਿ, ਨਿਸਿਰਾਟ ਨਿਸਿ ਰਾਜਾ ਭਯੋ; ਜਾ ਕੀ ਸਭ ਜਗਤ ਕੌ, ਜੌਨ ਚਹਿਯਤੁ ਹੈ ॥

नाक कौ निरखि, निसिराट निसि राजा भयो; जा की सभ जगत कौ, जौन चहियतु है ॥

ਦਾਂਤਨ ਤੇ ਭਯੋ, ਦਾਖ ਦਾਰਿਮ ਬਖਾਨਿਯਤ; ਅਧਰ ਤੇ ਭਯੋ, ਤਾਹਿ ਊਖ ਕਹਿਯਤੁ ਹੈ ॥੧੦॥

दांतन ते भयो, दाख दारिम बखानियत; अधर ते भयो, ताहि ऊख कहियतु है ॥१०॥

ਚੌਪਈ ॥

चौपई ॥

ਕੁਟਨੀ ਬਚਨ ਸੁਨਤ ਏ ਧਾਈ ॥

कुटनी बचन सुनत ए धाई ॥

ਤਾਹਿ ਝੁਲਾਵਨ ਕੇ ਮਿਸੁ ਲ੍ਯਾਈ ॥

ताहि झुलावन के मिसु ल्याई ॥

ਤਬ ਤਿਹ ਆਨ ਖਾਨ ਗਹਿ ਲੀਨੋ ॥

तब तिह आन खान गहि लीनो ॥

ਚਕਿਚਿਤ ਚਰਿਤ ਚੰਚਲਾ ਕੀਨੋ ॥੧੧॥

चकिचित चरित चंचला कीनो ॥११॥

ਤੁਮਰੇ ਇਹੀ ਨਿਮਿਤ ਮੈ ਆਈ ॥

तुमरे इही निमित मै आई ॥

ਅਬ ਫੂਲਨ ਮੁਹਿ ਦਈ ਦਿਖਾਈ ॥

अब फूलन मुहि दई दिखाई ॥

ਅਬ ਮੁਹਿ ਜਾਨ ਧਾਮ ਕੌ ਦੀਜੈ ॥

अब मुहि जान धाम कौ दीजै ॥

ਪਰਸੌਂ ਬੋਲਿ ਕਲੋਲ ਕਰੀਜੈ ॥੧੨॥

परसौं बोलि कलोल करीजै ॥१२॥

ਅਤਿ ਮਦ ਪਾਨ ਖਾਨ! ਤੁਮ ਕੀਜਹੁ ॥

अति मद पान खान! तुम कीजहु ॥

ਲਪਟਿ ਲਪਟਿ ਮੋ ਕਹੁ ਸੁਖ ਦੀਜਹੁ ॥

लपटि लपटि मो कहु सुख दीजहु ॥

ਪਰਸੌਂ ਅਰਧ ਰਾਤ੍ਰਿ ਮੈ ਐਹੌ ॥

परसौं अरध रात्रि मै ऐहौ ॥

ਤੁਮਰੀ ਦੁਹਿਤਾ ਕੇ ਢਿਗ ਸ੍ਵੈਹੌ ॥੧੩॥

तुमरी दुहिता के ढिग स्वैहौ ॥१३॥

ਯੌ ਕਰਿ ਬੋਲ ਖਾਨ ਤਜਿ ਦੀਨੀ ॥

यौ करि बोल खान तजि दीनी ॥

ਪਰਸੌ ਕੀ ਚਿੰਤਾ ਚਿਤ ਕੀਨੀ ॥

परसौ की चिंता चित कीनी ॥

ਤਬ ਰਿਤੁ ਰਾਜ ਪ੍ਰਭਾ ਚਲਿ ਆਈ ॥

तब रितु राज प्रभा चलि आई ॥

ਵਾ ਦੁਹਿਤਾ ਢਿਗ ਸੇਜ ਬਿਛਾਈ ॥੧੪॥

वा दुहिता ढिग सेज बिछाई ॥१४॥

ਸੋਏ ਲੋਗ, ਧਾਮ ਉਠਿ ਗਈ ॥

सोए लोग, धाम उठि गई ॥

ਸਿਮਰਤ ਖਾਨ, ਘਰੀ ਸੋ ਭਈ ॥

सिमरत खान, घरी सो भई ॥

ਨਿਸੁ ਸਿਗਰੀ ਤਿਹ ਕਹ ਜਗਵਾਯੋ ॥

निसु सिगरी तिह कह जगवायो ॥

ਖੋਜਤ ਤਾਹਿ ਸੁਤਾ ਢਿਗ ਆਯੋ ॥੧੫॥

खोजत ताहि सुता ढिग आयो ॥१५॥

ਰੁਤਿਸ ਪ੍ਰਭਾ ਦੁਹਿਤਾ ਲਖਿ ਧਰੀ ॥

रुतिस प्रभा दुहिता लखि धरी ॥

ਦ੍ਰਿੜ ਗਹਿ ਜਾਂਘ ਦੋਊ ਰਤਿ ਕਰੀ ॥

द्रिड़ गहि जांघ दोऊ रति करी ॥

ਹਾਇ ਹਾਇ ਕਰਿ ਰਹੀ ਪਠਾਨੀ ॥

हाइ हाइ करि रही पठानी ॥

ਮਦ ਪੀਏ ਜੜ ਕਛੂ ਨ ਜਾਨੀ ॥੧੬॥

मद पीए जड़ कछू न जानी ॥१६॥

ਦੋਹਰਾ ॥

दोहरा ॥

ਲਪਟਿ ਲਪਟਿ ਤਾ ਸੌ ਰਮਿਯੋ; ਰੁਤਿਸ ਪ੍ਰਭਾ ਤਿਹ ਜਾਨਿ ॥

लपटि लपटि ता सौ रमियो; रुतिस प्रभा तिह जानि ॥

ਮਦ ਉਤਰੇ ਤਿਹ ਤਜਿ ਦਿਯੋ; ਅਪਨੀ ਸੁਤਾ ਪਛਾਨਿ ॥੧੭॥

मद उतरे तिह तजि दियो; अपनी सुता पछानि ॥१७॥

TOP OF PAGE

Dasam Granth