ਦਸਮ ਗਰੰਥ । दसम ग्रंथ ।

Page 1075

ਚੌਪਈ ॥

चौपई ॥

ਅਧਿਕ ਕੋਪ ਕਰਿ ਖੜਗ ਪ੍ਰਹਾਰਿਯੋ ॥

अधिक कोप करि खड़ग प्रहारियो ॥

ਦੁਹੂਅਨ ਚਾਰਿ ਟੂਕ ਕਰਿ ਡਾਰਿਯੋ ॥

दुहूअन चारि टूक करि डारियो ॥

ਮੈ ਇਹ ਜੜ ਸੋ ਭੇਦ ਬਤਾਯੋ ॥

मै इह जड़ सो भेद बतायो ॥

ਇਹ ਮੋਹੁ ਝੂਠੀ ਠਹਰਾਯੋ ॥੩॥

इह मोहु झूठी ठहरायो ॥३॥

ਸਵਤਿ ਸਹਿਤ ਰਾਜਾ ਕੌ ਘਾਈ ॥

सवति सहित राजा कौ घाई ॥

ਪੌਛਿ ਖੜਗ ਬਹੁਰੋ ਘਰ ਆਈ ॥

पौछि खड़ग बहुरो घर आई ॥

ਸੋਇ ਰਹੀ ਮਨ ਮੈ ਸੁਖ ਪਾਯੋ ॥

सोइ रही मन मै सुख पायो ॥

ਭਏ ਪ੍ਰਾਤ ਯੌ ਕੂਕਿ ਸੁਨਾਯੋ ॥੪॥

भए प्रात यौ कूकि सुनायो ॥४॥

ਰੋਇ ਪ੍ਰਾਤ ਭੇ ਬਚਨ ਉਚਾਰੇ ॥

रोइ प्रात भे बचन उचारे ॥

ਬੈਠੇ ਕਹਾ? ਰਾਵ ਜੂ ਮਾਰੇ ॥

बैठे कहा? राव जू मारे ॥

ਹਮਰੇ ਸੁਖ ਸਭ ਹੀ ਬਿਧਿ ਖੋਏ ॥

हमरे सुख सभ ही बिधि खोए ॥

ਯੌ ਸੁਨਿ ਬੈਨ ਸਕਲ ਭ੍ਰਿਤ ਰੋਏ ॥੫॥

यौ सुनि बैन सकल भ्रित रोए ॥५॥

ਮ੍ਰਿਤਕ ਰਾਵ ਤ੍ਰਿਯ ਸਹਿਤ ਨਿਹਾਰਿਯੋ ॥

म्रितक राव त्रिय सहित निहारियो ॥

ਤਬ ਰਾਨੀ ਇਹ ਭਾਂਤਿ ਉਚਾਰਿਯੋ ॥

तब रानी इह भांति उचारियो ॥

ਮੋ ਕਹ ਸਾਥ ਰਾਵ ਕੇ ਜਾਰਹੁ ॥

मो कह साथ राव के जारहु ॥

ਮੋਰੇ ਛਤ੍ਰ ਪੁਤ੍ਰ ਸਿਰ ਢਾਰਹੁ ॥੬॥

मोरे छत्र पुत्र सिर ढारहु ॥६॥

ਤਬ ਤਾ ਪੈ ਮੰਤ੍ਰੀ ਸਭ ਆਏ ॥

तब ता पै मंत्री सभ आए ॥

ਰੋਇ ਰੋਇ ਯੌ ਬਚਨ ਸੁਨਾਏ ॥

रोइ रोइ यौ बचन सुनाए ॥

ਛਤ੍ਰ ਪੁਤ੍ਰ ਕੇ ਸਿਰ ਪਰ ਢਾਰੋ ॥

छत्र पुत्र के सिर पर ढारो ॥

ਆਜ ਉਚਿਤ ਨਹਿ ਜਰਨ ਤਿਹਾਰੋ ॥੭॥

आज उचित नहि जरन तिहारो ॥७॥

ਦੋਹਰਾ ॥

दोहरा ॥

ਨ੍ਰਿਪਤਿ ਮਰਿਯੋ ਸਿਸੁ ਸੁਤ ਰਹਿਯੋ; ਤੈ ਜਰਿ ਹੈ ਦੁਖ ਪਾਇ ॥

न्रिपति मरियो सिसु सुत रहियो; तै जरि है दुख पाइ ॥

ਜਿਨਿ ਐਸੋ ਹਠ ਕੀਜਿਯੈ; ਰਾਜ ਬੰਸ ਤੇ ਜਾਇ ॥੮॥

जिनि ऐसो हठ कीजियै; राज बंस ते जाइ ॥८॥

ਚੌਪਈ ॥

चौपई ॥

ਸਭਨ ਸੁਨਤ ਇਹ ਭਾਂਤਿ ਉਚਾਰੀ ॥

सभन सुनत इह भांति उचारी ॥

ਜਰਨ ਨਿਮਿਤਿ ਉਠਿ ਤਬੈ ਸਿਧਾਰੀ ॥

जरन निमिति उठि तबै सिधारी ॥

ਤਬ ਮੰਤ੍ਰਿਨ ਰਾਨੀ ਗਹਿ ਲਈ ॥

तब मंत्रिन रानी गहि लई ॥

ਰਾਜ ਸਮਗ੍ਰੀ ਤਿਹ ਸੁਤ ਦਈ ॥੯॥

राज समग्री तिह सुत दई ॥९॥

ਦੋਹਰਾ ॥

दोहरा ॥

ਚਰਿਤ ਚੰਚਲਾ ਐਸ ਕਰਿ; ਤ੍ਰਿਯ ਜੁਤ ਨ੍ਰਿਪਤਿ ਸੰਘਾਰਿ ॥

चरित चंचला ऐस करि; त्रिय जुत न्रिपति संघारि ॥

ਮੰਤ੍ਰਿਨ ਕੀ ਰਾਖੀ ਰਹੀ; ਛਤ੍ਰ ਪੁਤ੍ਰ ਸਿਰ ਢਾਰ ॥੧੦॥

मंत्रिन की राखी रही; छत्र पुत्र सिर ढार ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੨॥੩੫੧੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ बिआसीवो चरित्र समापतम सतु सुभम सतु ॥१८२॥३५१०॥अफजूं॥


ਦੋਹਰਾ ॥

दोहरा ॥

ਸਹਿਰ ਬਟਾਲਾ ਮੌ ਬਸੈ; ਮੈਗਲ ਖਾਨ ਪਠਾਨ ॥

सहिर बटाला मौ बसै; मैगल खान पठान ॥

ਮਦ ਪੀਵਤ ਨਿਸੁ ਦਿਨ ਰਹੈ; ਸਦਾ ਰਹਤ ਅਗ੍ਯਾਨ ॥੧॥

मद पीवत निसु दिन रहै; सदा रहत अग्यान ॥१॥

ਚੌਪਈ ॥

चौपई ॥

ਤਬ ਹੀ ਦਿਵਸ ਤੀਜ ਕੋ ਆਯੋ ॥

तब ही दिवस तीज को आयो ॥

ਸਭ ਅਬਲਨਿ ਆਨੰਦੁ ਬਢਾਯੋ ॥

सभ अबलनि आनंदु बढायो ॥

ਝੂਲਤਿ ਗੀਤਿ ਮਧੁਰ ਧੁਨਿ ਗਾਵਹਿ ॥

झूलति गीति मधुर धुनि गावहि ॥

ਸੁਨਤ ਨਾਦ ਕੋਕਿਲਾ ਲਜਾਵਹਿ ॥੨॥

सुनत नाद कोकिला लजावहि ॥२॥

ਉਤ ਘਨਘੋਰ ਘਟਾ ਘੁਹਰਾਵੈ ॥

उत घनघोर घटा घुहरावै ॥

ਇਤਿ ਮਿਲਿ ਗੀਤ ਚੰਚਲਾ ਗਾਵੈ ॥

इति मिलि गीत चंचला गावै ॥

ਉਤ ਤੇ ਦਿਪਤ ਦਾਮਿਨੀ ਦਮਕੈ ॥

उत ते दिपत दामिनी दमकै ॥

ਇਤ ਇਨ ਦਸਨ ਕਾਮਨਿਨ ਝਮਕੈ ॥੩॥

इत इन दसन कामनिन झमकै ॥३॥

ਰਿਤੁ ਰਾਜ ਪ੍ਰਭਾ ਇਕ ਰਾਜ ਦੁਲਾਰਨਿ ॥

रितु राज प्रभा इक राज दुलारनि ॥

ਜਾਹਿ ਪ੍ਰਭਾ ਸਮ ਰਾਜ ਕੁਮਾਰਿ ਨ ॥

जाहि प्रभा सम राज कुमारि न ॥

ਅਪ੍ਰਮਾਨ ਤਾ ਕੀ ਛਬਿ ਸੋਹੈ ॥

अप्रमान ता की छबि सोहै ॥

ਖਗ ਮ੍ਰਿਗ ਰਾਜ ਭੁਜੰਗਨ ਮੋਹੈ ॥੪॥

खग म्रिग राज भुजंगन मोहै ॥४॥

ਸੋ ਝੂਲਤ ਤਿਨ ਖਾਨ ਨਿਹਾਰੀ ॥

सो झूलत तिन खान निहारी ॥

ਗਿਰਿਯੋ ਭੂਮਿ ਜਨੁ ਲਗੀ ਕਟਾਰੀ ॥

गिरियो भूमि जनु लगी कटारी ॥

ਕੁਟਨੀ ਏਕ ਬੁਲਾਇ ਮੰਗਾਈ ॥

कुटनी एक बुलाइ मंगाई ॥

ਸਕਲ ਬ੍ਰਿਥਾ ਤਿਹ ਭਾਖ ਸੁਨਾਈ ॥੫॥

सकल ब्रिथा तिह भाख सुनाई ॥५॥

TOP OF PAGE

Dasam Granth