ਦਸਮ ਗਰੰਥ । दसम ग्रंथ ।

Page 1077

ਧੰਨ੍ਯ ਛਤ੍ਰਿ ਜਾ ਕੋ ਧਰਮ; ਸ੍ਰੀ ਰਿਤੁ ਰਾਜਿ ਕੁਮਾਰਿ! ॥

धंन्य छत्रि जा को धरम; स्री रितु राजि कुमारि! ॥

ਸੰਗ ਸੁਤਾ ਕੇ ਕੈ ਮੁਝੈ; ਗੀ ਪਤਿਬ੍ਰਤਾ ਉਬਾਰਿ ॥੧੮॥

संग सुता के कै मुझै; गी पतिब्रता उबारि ॥१८॥

ਏਕ ਮਦੀ ਦੂਜੈ ਤਰੁਨਿ; ਤੀਜੇ ਅਤਿ ਧਨ ਧਾਮ ॥

एक मदी दूजै तरुनि; तीजे अति धन धाम ॥

ਪਾਪ ਕਰੇ ਬਿਨ ਕ੍ਯੋਂ ਬਚੈ? ਬਚੈ ਬਚਾਵੈ ਰਾਮ ॥੧੯॥

पाप करे बिन क्यों बचै? बचै बचावै राम ॥१९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੩॥੩੫੨੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ तिरासीवो चरित्र समापतम सतु सुभम सतु ॥१८३॥३५२९॥अफजूं॥


ਚੌਪਈ ॥

चौपई ॥

ਪਾਂਡਵ ਕੇ ਪਾਂਚੌ ਸੁਤ ਸੂਰੇ ॥

पांडव के पांचौ सुत सूरे ॥

ਅਰਜੁਨ ਭੀਮ ਜੁਧਿਸਟਰ ਰੂਰੇ ॥

अरजुन भीम जुधिसटर रूरे ॥

ਨਕੁਲ ਅਵਰ ਸਹਦੇਵ ਭਨਿਜੈ ॥

नकुल अवर सहदेव भनिजै ॥

ਜਾ ਸਮ ਉਪਜਿਯੋ ਕੌਨ ਕਹਿਜੈ? ॥੧॥

जा सम उपजियो कौन कहिजै? ॥१॥

ਬਾਰਹ ਬਰਖ ਬਨਬਾਸ ਬਿਤਾਯੋ ॥

बारह बरख बनबास बितायो ॥

ਸੋਈ ਬਰਖ ਤ੍ਰੈਦਸੋ ਆਯੋ ॥

सोई बरख त्रैदसो आयो ॥

ਦੇਸ ਬਿਰਾਟ ਰਾਜ ਕੇ ਗਏ ॥

देस बिराट राज के गए ॥

ਸੋਊ ਬਰਖ ਬਿਤਾਵਤ ਭਏ ॥੨॥

सोऊ बरख बितावत भए ॥२॥

ਦੋਹਰਾ ॥

दोहरा ॥

ਜਬੈ ਕ੍ਰੀਚਕਹਿ ਦ੍ਰੁਪਦਜਾ; ਦੇਖੀ ਨੈਨ ਪਸਾਰਿ ॥

जबै क्रीचकहि द्रुपदजा; देखी नैन पसारि ॥

ਗਿਰਿਯੋ ਮੂਰਛਨਾ ਹ੍ਵੈ ਧਰਨਿ; ਮਾਰਿ ਕਰਿਯੋ ਬਿਸੰਭਾਰ ॥੩॥

गिरियो मूरछना ह्वै धरनि; मारि करियो बिस्मभार ॥३॥

ਚੌਪਈ ॥

चौपई ॥

ਪ੍ਰਗਟ ਭਗਨਿ ਤਨੁ ਭੇਦ ਜਤਾਯੋ ॥

प्रगट भगनि तनु भेद जतायो ॥

ਮਿਲਨ ਦ੍ਰੁਪਦਜਾ ਕੋ ਠਹਰਾਯੋ ॥

मिलन द्रुपदजा को ठहरायो ॥

ਰਾਨੀ ਪਠੈ ਸਦੇਸਨ ਦਈ ॥

रानी पठै सदेसन दई ॥

ਕਰ ਤੇ ਪਕਰਿ ਕਰੀਚਕ ਲਈ ॥੪॥

कर ते पकरि करीचक लई ॥४॥

ਦੋਹਰਾ ॥

दोहरा ॥

ਕਰਿ ਕੈ ਕਰਿ ਕੋ ਅਧਿਕ ਬਲੁ; ਅੰਚਰ ਗਈ ਛੁਰਾਇ ॥

करि कै करि को अधिक बलु; अंचर गई छुराइ ॥

ਜਨੁ ਕਰਿ ਹੇਰੇ ਸ੍ਵਾਨ ਕੌ; ਭਜਤ ਮ੍ਰਿਗੀ ਅਕੁਲਾਇ ॥੫॥

जनु करि हेरे स्वान कौ; भजत म्रिगी अकुलाइ ॥५॥

ਚੌਪਈ ॥

चौपई ॥

ਤਬ ਅਤਿ ਕੋਪ ਕਰੀਚਕ ਕਯੋ ॥

तब अति कोप करीचक कयो ॥

ਰਾਜਾ ਹੁਤੋ ਜਹਾ ਤਹ ਅਯੋ ॥

राजा हुतो जहा तह अयो ॥

ਪਾਦ ਪ੍ਰਹਾਰ ਦ੍ਰੁਪਦ ਯਹਿ ਕਿਯੋ ॥

पाद प्रहार द्रुपद यहि कियो ॥

ਪਾਂਚੋ ਨਿਰਖਿ ਪੰਡ ਜਨ ਲਿਯੋ ॥੬॥

पांचो निरखि पंड जन लियो ॥६॥

ਅਤਿ ਹੀ ਕੋਪ ਭੀਮ ਤਬ ਭਰਿਯੋ ॥

अति ही कोप भीम तब भरियो ॥

ਰਾਜੈ ਮਨੇ ਨੈਨ ਸੌ ਕਰਿਯੋ ॥

राजै मने नैन सौ करियो ॥

ਬੋਲ ਦ੍ਰੁਪਦਜਾ ਨਿਕਟ ਸਿਖਾਈ ॥

बोल द्रुपदजा निकट सिखाई ॥

ਸੌ ਕ੍ਰੀਚਕ ਸੌ ਕਹੋ ਬਨਾਈ ॥੭॥

सौ क्रीचक सौ कहो बनाई ॥७॥

ਦੋਹਰਾ ॥

दोहरा ॥

ਚਤੁਰਿ ਦ੍ਰੁਪਦਜਾ ਅਤਿ ਹੁਤੀ; ਅਰੁ ਪਤਿ ਕਹਿਯੋ ਬਨਾਇ ॥

चतुरि द्रुपदजा अति हुती; अरु पति कहियो बनाइ ॥

ਏਕ ਬਚਨ ਭਾਖਿਯੋ ਹੁਤੋ; ਬੀਸਕ ਕਹੀ ਸੁਨਾਇ ॥੮॥

एक बचन भाखियो हुतो; बीसक कही सुनाइ ॥८॥

ਚੌਪਈ ॥

चौपई ॥

ਦ੍ਰੁਪਦੀ ਯੌ ਕ੍ਰੀਚਕ ਸੌ ਕਹੀ ॥

द्रुपदी यौ क्रीचक सौ कही ॥

ਤੁਮ ਪੈ ਅਨਿਕ ਰੀਝਿ ਮੈ ਰਹੀ ॥

तुम पै अनिक रीझि मै रही ॥

ਸੂੰਨਿਸਾਲ ਨਿਸਿ ਕੌ ਤੁਮ ਐਯਹੁ ॥

सूंनिसाल निसि कौ तुम ऐयहु ॥

ਕਾਮ ਭੋਗ ਮੁਹਿ ਸਾਥ ਕਮੈਯਹੁ ॥੯॥

काम भोग मुहि साथ कमैयहु ॥९॥

ਸੂੰਨਿਸਾਲ ਭੀਮਹਿ ਬੈਠਾਯੋ ॥

सूंनिसाल भीमहि बैठायो ॥

ਕ੍ਰੀਚਕ ਅਰਧ ਰਾਤ੍ਰਿ ਗੈ ਆਯੋ ॥

क्रीचक अरध रात्रि गै आयो ॥

ਤਬ ਹੀ ਪਕਰਿ ਟਾਂਗ ਤੇ ਲਿਯੋ ॥

तब ही पकरि टांग ते लियो ॥

ਟੂਕ ਅਨੇਕ ਤਾਹਿ ਕਰਿ ਦਿਯੋ ॥੧੦॥

टूक अनेक ताहि करि दियो ॥१०॥

ਪ੍ਰਾਤ ਸਮੈ ਕ੍ਰੀਚਕ ਰਿਸਿ ਭਰੇ ॥

प्रात समै क्रीचक रिसि भरे ॥

ਕੇਸ ਦ੍ਰੋਪਤੀ ਕੇ ਦ੍ਰਿੜ ਧਰੇ ॥

केस द्रोपती के द्रिड़ धरे ॥

ਯਾਹਿ ਅਗਨਿ ਕੇ ਬੀਚ ਜਰੈ ਹੈ ॥

याहि अगनि के बीच जरै है ॥

ਭ੍ਰਾਤ ਗਯੋ ਤਹ ਤੋਹਿ ਪਠੈ ਹੈ ॥੧੧॥

भ्रात गयो तह तोहि पठै है ॥११॥

ਗਹਿ ਕੇ ਕੇਸ ਤਾਹਿ ਲੈ ਚਲੇ ॥

गहि के केस ताहि लै चले ॥

ਕ੍ਰੀਚਕ ਬੀਰ ਸੂਰਮਾ ਭਲੇ ॥

क्रीचक बीर सूरमा भले ॥

ਤਬ ਹੀ ਕੋਪ ਭੀਮ ਅਤਿ ਭਰਿਯੋ ॥

तब ही कोप भीम अति भरियो ॥

ਗਹਿ ਕੈ ਤਾਰ ਬ੍ਰਿਛ ਕਰਿ ਧਰਿਯੋ ॥੧੨॥

गहि कै तार ब्रिछ करि धरियो ॥१२॥

TOP OF PAGE

Dasam Granth