ਦਸਮ ਗਰੰਥ । दसम ग्रंथ ।

Page 1071

ਅੜਿਲ ॥

अड़िल ॥

ਮੈਨ ਲਤਾ; ਇਕ ਬਡੋ ਜਹਾਜ ਮੰਗਾਇਯੋ ॥

मैन लता; इक बडो जहाज मंगाइयो ॥

ਖਾਨ ਪਾਨ ਬਹੁ ਦਿਨ ਕੋ; ਬੀਚ ਡਰਾਇਯੋ ॥

खान पान बहु दिन को; बीच डराइयो ॥

ਛੋਰਿ ਨਾਥ ਕੋ ਧਾਮ; ਆਪੁ ਤਿਤ ਕੌ ਚਲੀ ॥

छोरि नाथ को धाम; आपु तित कौ चली ॥

ਹੋ ਲੀਨੇ ਅਪੁਨੇ ਸੰਗ; ਪਚਾਸਿਕ ਸੁਭ ਅਲੀ ॥੨॥

हो लीने अपुने संग; पचासिक सुभ अली ॥२॥

ਜਬ ਸਮੁੰਦ੍ਰ ਮੈ ਗਈ; ਤਬੈ ਤਿਨ ਯੌ ਕਿਯੋ ॥

जब समुंद्र मै गई; तबै तिन यौ कियो ॥

ਸਾਠਿ ਹਾਥਿ ਕੋ ਬਾਂਸਿ; ਮੰਗਾਇ ਤਬੈ ਲਿਯੋ ॥

साठि हाथि को बांसि; मंगाइ तबै लियो ॥

ਤਾ ਸੌ ਬੈਰਕ ਬਾਧੀ; ਬਡੀ ਬਨਾਇ ਕੈ ॥

ता सौ बैरक बाधी; बडी बनाइ कै ॥

ਹੋ ਵਾ ਅੰਚਰ ਕੇ ਸੰਗ; ਦਈ ਆਗਿ ਜਰਾਇ ਕੈ ॥੩॥

हो वा अंचर के संग; दई आगि जराइ कै ॥३॥

ਹੇਰਿ ਆਗਿ ਕਹ ਜਿਯਨ; ਅਚੰਭਵ ਅਤਿ ਭਯੋ ॥

हेरि आगि कह जियन; अच्मभव अति भयो ॥

ਜਨੁਕ ਸਮੁੰਦ੍ਰ ਕੇ ਬੀਚ; ਦੂਸਰੋ ਸਸਿ ਵਯੋ ॥

जनुक समुंद्र के बीच; दूसरो ससि वयो ॥

ਜ੍ਯੋਂ ਜ੍ਯੋਂ ਤਾਕਹ ਬੈਠਿ; ਮਲਾਹ ਚਲਾਵਹੀ ॥

ज्यों ज्यों ताकह बैठि; मलाह चलावही ॥

ਹੋ ਮਛ ਕਛ ਸੰਗਿ ਹੇਰਿ; ਚਲੇ ਤਹ ਆਵਹੀ ॥੪॥

हो मछ कछ संगि हेरि; चले तह आवही ॥४॥

ਚਾਲਿਸ ਕੋਸ ਪ੍ਰਮਾਨ; ਜਹਾਜ ਜਬਾਇਯੋ ॥

चालिस कोस प्रमान; जहाज जबाइयो ॥

ਮਛ ਕਛ ਸਭ ਅਧਿਕ; ਹ੍ਰਿਦੈ ਸੁਖ ਪਾਇਯੋ ॥

मछ कछ सभ अधिक; ह्रिदै सुख पाइयो ॥

ਯਾ ਫਲ ਕੌ ਹਮ ਅਬ ਹੀ; ਪਕਰਿ ਚਬਾਇ ਹੈ ॥

या फल कौ हम अब ही; पकरि चबाइ है ॥

ਹੋ ਬਹੁਰਿ ਆਪੁਨੇ ਧਾਮ; ਸਕਲ ਚਲਿ ਜਾਇ ਹੈ ॥੫॥

हो बहुरि आपुने धाम; सकल चलि जाइ है ॥५॥

ਮਛ ਕਛ ਅਰੁ ਜੀਵ; ਬਹੁਤ ਮਿਲਿ ਜੋ ਧਏ ॥

मछ कछ अरु जीव; बहुत मिलि जो धए ॥

ਤਿਨ ਕੇ ਬਲੁ ਸੌ ਅਧਿਕ; ਰਤਨ ਆਵਤ ਭਏ ॥

तिन के बलु सौ अधिक; रतन आवत भए ॥

ਮੈਨ ਲਤਾ ਤਬ ਦੀਨੀ; ਆਗਿ ਬੁਝਾਇ ਕੈ ॥

मैन लता तब दीनी; आगि बुझाइ कै ॥

ਹੋ ਮਛ ਕਛ ਚਕਿ ਰਹੇ; ਅਨਿਕ ਦੁਖ ਪਾਇ ਕੈ ॥੬॥

हो मछ कछ चकि रहे; अनिक दुख पाइ कै ॥६॥

ਤਿਨ ਕੇ ਠਟਕਤ ਬਾਰਿ; ਤਹਾ ਤੇ ਚਲਿ ਗਯੋ ॥

तिन के ठटकत बारि; तहा ते चलि गयो ॥

ਜੀਵਤ ਹੀ ਸਭ ਰਹੇ; ਅਧਿਕ ਦੁਖਿਤ ਭਯੋ ॥

जीवत ही सभ रहे; अधिक दुखित भयो ॥

ਮਨਿ ਮਾਨਿਕ ਤਬ ਲੀਨੇ; ਬਾਲ ਉਠਾਇ ਕੈ ॥

मनि मानिक तब लीने; बाल उठाइ कै ॥

ਹੋ ਜਲ ਜੀਵਨ ਕਹ ਐਸੇ; ਚਰਿਤ੍ਰ ਦਿਖਾਇ ਕੈ ॥੭॥

हो जल जीवन कह ऐसे; चरित्र दिखाइ कै ॥७॥

ਦੋਹਰਾ ॥

दोहरा ॥

ਕੋਟ ਦ੍ਵਾਰਿ ਕਰਿ ਮਤਸ ਦ੍ਰਿਗ; ਬੰਧ੍ਯੋ ਅਪਨੋ ਗਾਉ ॥

कोट द्वारि करि मतस द्रिग; बंध्यो अपनो गाउ ॥

ਤਾ ਦਿਨ ਤੋ ਤਾ ਕੌ ਪਰਿਯੋ; ਮਛਲੀ ਬੰਦਰ ਨਾਉ ॥੮॥

ता दिन तो ता कौ परियो; मछली बंदर नाउ ॥८॥

ਖੋਜਿ ਖੋਜਿ ਤਿਹ ਭੂੰਮਿ ਤੇ; ਕਾਢੇ ਰਤਨ ਅਨੇਕ ॥

खोजि खोजि तिह भूमि ते; काढे रतन अनेक ॥

ਰੰਕ ਸਭੈ ਰਾਜਾ ਭਏ; ਰਹਿਯੋ ਨ ਦੁਰਬਲ ਏਕ ॥੯॥

रंक सभै राजा भए; रहियो न दुरबल एक ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੭॥੩੪੬੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ सतहतरवो चरित्र समापतम सतु सुभम सतु ॥१७७॥३४६५॥अफजूं॥


ਚੌਪਈ ॥

चौपई ॥

ਏਕ ਸੁਮੇਰ ਦੇਵਿ ਬਰ ਨਾਰੀ ॥

एक सुमेर देवि बर नारी ॥

ਅਤਿ ਸੁੰਦਰ ਪ੍ਰਭੁ ਆਪੁ ਸਵਾਰੀ ॥

अति सुंदर प्रभु आपु सवारी ॥

ਜੋਤਿ ਮਤੀ ਦੁਹਿਤਾ ਤਿਹ ਸੋਹੈ ॥

जोति मती दुहिता तिह सोहै ॥

ਦੇਵ ਅਦੇਵਨ ਕੋ ਮਨੁ ਮੋਹੈ ॥੧॥

देव अदेवन को मनु मोहै ॥१॥

ਕੋਰਿ ਕੁਅਰਿ ਤਿਹ ਸਵਤਿ ਸੁਨਿਜੈ ॥

कोरि कुअरि तिह सवति सुनिजै ॥

ਬੈਰ ਭਾਵ ਤਿਨ ਮਾਝ ਭਨਿਜੈ ॥

बैर भाव तिन माझ भनिजै ॥

ਸੋ ਰਾਨੀ ਕੋਊ ਘਾਤ ਨ ਪਾਵੈ ॥

सो रानी कोऊ घात न पावै ॥

ਜਿਹ ਛਲ ਸੋ ਤਿਹ ਸ੍ਵਰਗ ਪਠਾਵੈ ॥੨॥

जिह छल सो तिह स्वरग पठावै ॥२॥

ਦੁਹਿਤਾ ਬੋਲਿ ਨਿਕਟ ਤਿਹ ਲਈ ॥

दुहिता बोलि निकट तिह लई ॥

ਸਿਛਾ ਇਹੈ ਸਿਖਾਵਤ ਭਈ ॥

सिछा इहै सिखावत भई ॥

ਜਰਿਯਾ ਖੇਲਿ ਕੂਕ ਜਬ ਦੀਜੌ ॥

जरिया खेलि कूक जब दीजौ ॥

ਨਾਮ ਸਵਤਿ ਹਮਰੀ ਕੌ ਲੀਜੌ ॥੩॥

नाम सवति हमरी कौ लीजौ ॥३॥

ਬੋਲਿ ਸਵਾਰੀ ਸੁਤਾ ਖਿਲਾਈ ॥

बोलि सवारी सुता खिलाई ॥

ਕੋਰਿ ਕੁਅਰਿ ਪਰ ਕੂਕ ਦਿਰਾਈ ॥

कोरि कुअरि पर कूक दिराई ॥

ਰਾਨੀ ਅਧਿਕ ਕੋਪ ਤਬ ਭਈ ॥

रानी अधिक कोप तब भई ॥

ਚੜਿ ਝੰਪਾਨ ਮਾਰਨ ਤਿਨ ਗਈ ॥੪॥

चड़ि झ्मपान मारन तिन गई ॥४॥

TOP OF PAGE

Dasam Granth