ਦਸਮ ਗਰੰਥ । दसम ग्रंथ ।

Page 1070

ਗਹਿ ਧਨੁ ਹਾਥ ਕੋਪ ਤ੍ਰਿਯ ਭਰੀ ॥

गहि धनु हाथ कोप त्रिय भरी ॥

ਤੁਰੈ ਧਵਾਇ ਉਠਵਨੀ ਕਰੀ ॥

तुरै धवाइ उठवनी करी ॥

ਏਕ ਬਿਸਿਖ ਕਰਿ ਕੋਪ ਚਲਯੋ ॥

एक बिसिख करि कोप चलयो ॥

ਬੀਸ ਜ੍ਵਾਨ ਬਿਚਿ ਹ੍ਵੈ ਕਰਿ ਗਯੋ ॥੧੧॥

बीस ज्वान बिचि ह्वै करि गयो ॥११॥

ਬਹੁਰਿ ਤਾਨ ਧਨੁ ਬਾਨ ਚਲਾਯੋ ॥

बहुरि तान धनु बान चलायो ॥

ਤਬ ਹੀ ਬੀਸ ਘੋਰਯਨ ਘਾਯੋ ॥

तब ही बीस घोरयन घायो ॥

ਏਕਹਿ ਬਾਰ ਪ੍ਰਾਨ ਬਿਨੁ ਭਏ ॥

एकहि बार प्रान बिनु भए ॥

ਗਿਰਿ ਗਿਰਿ ਮਨੋ ਮੁਨਾਰਾ ਗਏ ॥੧੨॥

गिरि गिरि मनो मुनारा गए ॥१२॥

ਤੀਜੀ ਬਹੁਰਿ ਉਠਵਨੀ ਕਰੀ ॥

तीजी बहुरि उठवनी करी ॥

ਛੋਡਿਯੋ ਬਾਨ ਨੈਕੁ ਨਹਿ ਡਰੀ ॥

छोडियो बान नैकु नहि डरी ॥

ਤੀਸ ਬੀਰ ਇਕ ਬਾਰ ਬਿਦਾਰੇ ॥

तीस बीर इक बार बिदारे ॥

ਮਾਨੋ ਪਵਨ ਪਤ੍ਰ ਸੇ ਝਰੇ ॥੧੩॥

मानो पवन पत्र से झरे ॥१३॥

ਏਕ ਬਾਨ ਜਬ ਬਾਲ ਪ੍ਰਹਾਰੈ ॥

एक बान जब बाल प्रहारै ॥

ਬੀਸ ਤੀਸ ਛਿਤ ਪੈ ਭਟ ਡਾਰੈ ॥

बीस तीस छित पै भट डारै ॥

ਚਪਲ ਤੁਰੈ ਤ੍ਰਿਯ ਚਤੁਰਿ ਧਵਾਵੈ ॥

चपल तुरै त्रिय चतुरि धवावै ॥

ਏਕ ਘਾਇ ਤਨ ਲਗਨ ਨ ਪਾਵੈ ॥੧੪॥

एक घाइ तन लगन न पावै ॥१४॥

ਜਲ ਮੌ ਜਨੁਕ ਗੰਗੇਰੀ ਝਮਕੈ ॥

जल मौ जनुक गंगेरी झमकै ॥

ਘਨ ਮੈ ਮਨੋ ਦਾਮਿਨੀ ਦਮਕੈ ॥

घन मै मनो दामिनी दमकै ॥

ਏਕੈ ਬਾਨ ਬੀਸ ਭਟ ਗਿਰੈ ॥

एकै बान बीस भट गिरै ॥

ਬਖਤਰ ਰਹੇ ਨ ਜੇਬਾਂ ਜਿਰੇ ॥੧੫॥

बखतर रहे न जेबां जिरे ॥१५॥

ਅੜਿਲ ॥

अड़िल ॥

ਬਹੁਰਿ ਕ੍ਰੋਧ ਕਰਿ ਬਾਲ; ਇਕ ਬਾਨ ਪ੍ਰਹਾਰਿਯੋ ॥

बहुरि क्रोध करि बाल; इक बान प्रहारियो ॥

ਬੀਸ ਬਾਜ ਬਿਚ ਕਰਿ ਹ੍ਵੈ; ਬਾਨ ਪਧਾਰਿਯੋ ॥

बीस बाज बिच करि ह्वै; बान पधारियो ॥

ਤਰਫਰਾਇ ਛਿਤ ਮਾਝ; ਸੁਭਟ ਬਿਨੁ ਸੁਧ ਭਏ ॥

तरफराइ छित माझ; सुभट बिनु सुध भए ॥

ਹੋ ਆਏ ਜਗਤ ਨ ਮਾਝ; ਨ ਨਿਜੁ ਜਨਨੀ ਜਏ ॥੧੬॥

हो आए जगत न माझ; न निजु जननी जए ॥१६॥

ਸਹਸ ਸੂਰਮਾ ਜਬ ਤ੍ਰਿਯ; ਦੀਏ ਸੰਘਾਰਿ ਕੈ ॥

सहस सूरमा जब त्रिय; दीए संघारि कै ॥

ਚੰਦ੍ਰ ਭਾਨ ਰਿਸਿ ਭਰਿਯੋ; ਸੁ ਤਿਨੈ ਨਿਹਾਰਿ ਕੈ ॥

चंद्र भान रिसि भरियो; सु तिनै निहारि कै ॥

ਚਾਬੁਕ ਮਾਰਿ ਤੁਰੰਗ; ਤੁਰੰਤ ਧਵਾਇਯੋ ॥

चाबुक मारि तुरंग; तुरंत धवाइयो ॥

ਹੋ ਤ੍ਰਿਯ ਤਿਹ ਹਨ੍ਯੋ ਨ ਬਾਨ; ਤੁਰੰਗਹਿ ਘਾਇਯੋ ॥੧੭॥

हो त्रिय तिह हन्यो न बान; तुरंगहि घाइयो ॥१७॥

ਜੀਤਿ ਜੀਤਿ ਕਰਿ ਬਾਲ; ਸੂਰਮਾ ਬਸਿ ਕਏ ॥

जीति जीति करि बाल; सूरमा बसि कए ॥

ਸਭ ਸੂਰਨ ਕੇ ਸੀਸ; ਸਕਲ ਬੁਕਚਾ ਦਏ ॥

सभ सूरन के सीस; सकल बुकचा दए ॥

ਜਹ ਤੇ ਧਨੁ ਲੈ ਗਏ; ਤਜੇ ਤਹ ਆਇ ਕੈ ॥

जह ते धनु लै गए; तजे तह आइ कै ॥

ਹੋ ਤੁਮਲ ਜੁਧ ਕਰਿ ਨਾਰਿ; ਚਰਿਤ੍ਰ ਦਿਖਾਇ ਕੈ ॥੧੮॥

हो तुमल जुध करि नारि; चरित्र दिखाइ कै ॥१८॥

ਏਕ ਸਦਨ ਤੇ ਛੋਰਿ; ਤੁਰੈ ਤਾ ਕੌ ਦਿਯੋ ॥

एक सदन ते छोरि; तुरै ता कौ दियो ॥

ਚੰਦ੍ਰ ਭਾਨ ਜਾਟੂ ਕੌ; ਕਰਿ ਅਪਨੋ ਲਿਯੋ ॥

चंद्र भान जाटू कौ; करि अपनो लियो ॥

ਚੋਰ ਬ੍ਰਿਤਿ ਕੋ ਤੁਰਤ; ਤਬੈ ਤਿਨ ਤ੍ਯਾਗਿਯੋ ॥

चोर ब्रिति को तुरत; तबै तिन त्यागियो ॥

ਸ੍ਰੀ ਜਦੁਪਤਿ ਕੇ ਜਾਪ; ਬਿਖੈ ਅਨੁਰਾਗਿਯੋ ॥੧੯॥

स्री जदुपति के जाप; बिखै अनुरागियो ॥१९॥

ਦੋਹਰਾ ॥

दोहरा ॥

ਚੰਦ੍ਰ ਭਾਨ ਕੌ ਜੀਤਿ ਕਰਿ; ਤਹ ਤੇ ਕਿਯੋ ਪਯਾਨ ॥

चंद्र भान कौ जीति करि; तह ते कियो पयान ॥

ਜਹਾ ਆਪਨੋ ਪਤਿ ਹੁਤੋ; ਤਹਾ ਗਈ ਰੁਚਿ ਮਾਨ ॥੨੦॥

जहा आपनो पति हुतो; तहा गई रुचि मान ॥२०॥

ਚੌਪਈ ॥

चौपई ॥

ਦੁਹਕਰਿ ਕਰਮ ਨਾਰਿ ਤਿਨ ਕੀਨੋ ॥

दुहकरि करम नारि तिन कीनो ॥

ਸਭ ਹੀ ਜੀਤਿ ਬੈਰਿਯਨੁ ਲੀਨੋ ॥

सभ ही जीति बैरियनु लीनो ॥

ਬਹੁਰੋ ਮਿਲੀ ਨਾਥ ਸੌ ਜਾਈ ॥

बहुरो मिली नाथ सौ जाई ॥

ਪਿਯ ਕੌ ਮਦ੍ਰ ਦੇਸ ਲੈ ਆਈ ॥੨੧॥

पिय कौ मद्र देस लै आई ॥२१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੬॥੩੪੫੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ छिहतरवो चरित्र समापतम सतु सुभम सतु ॥१७६॥३४५६॥अफजूं॥


ਚੌਪਈ ॥

चौपई ॥

ਮੈਨ ਲਤਾ ਅਬਲਾ ਇਕ ਸੁਨੀ ॥

मैन लता अबला इक सुनी ॥

ਬੇਦ ਪੁਰਾਨ ਸਾਸਤ੍ਰ ਬਹੁ ਗੁਨੀ ॥

बेद पुरान सासत्र बहु गुनी ॥

ਬਡੇ ਸਾਹੁ ਕੀ ਸੁਤਾ ਭਣਿਜੈ ॥

बडे साहु की सुता भणिजै ॥

ਤਾ ਕੇ ਕੋ ਪਟਤਰ ਕਹਿ ਦਿਜੈ? ॥੧॥

ता के को पटतर कहि दिजै? ॥१॥

TOP OF PAGE

Dasam Granth