ਦਸਮ ਗਰੰਥ । दसम ग्रंथ । |
Page 1069 ਜਿਨ ਤ੍ਰਿਯ ਪ੍ਰਿਥਮ ਪਿਤਾ ਕਹ ਘਾਯੋ ॥ जिन त्रिय प्रिथम पिता कह घायो ॥ ਬਹੁਰਿ ਆਪਨੋ ਰਾਜ ਗਵਾਯੋ ॥ बहुरि आपनो राज गवायो ॥ ਤਾ ਸੌ ਮੂੜ ਪ੍ਰੀਤਿ ਉਪਜਾਈ ॥ ता सौ मूड़ प्रीति उपजाई ॥ ਨ੍ਰਿਪ ਕੀ ਨਿਕਟ ਮ੍ਰਿਤੁ ਜਨ ਆਈ ॥੨੬॥ न्रिप की निकट म्रितु जन आई ॥२६॥ ਪਿਤਾ ਹਨਤ ਜਿਹ ਲਗੀ ਨ ਬਾਰਾ ॥ पिता हनत जिह लगी न बारा ॥ ਤਿਹ ਆਗੇ ਕ੍ਯਾ ਨਾਥ ਬਿਚਾਰਾ? ॥ तिह आगे क्या नाथ बिचारा? ॥ ਜਿਨ ਤ੍ਰਿਯ ਅਪਨੋ ਰਾਜੁ ਗਵਾਯੋ ॥ जिन त्रिय अपनो राजु गवायो ॥ ਤਾ ਸੌ ਮੂਰਖ ਨੇਹ ਲਗਾਯੋ ॥੨੭॥ ता सौ मूरख नेह लगायो ॥२७॥ ਦੋਹਰਾ ॥ दोहरा ॥ ਜੋਬਨ ਖਾਂ ਸੁਨਿ ਏ ਬਚਨ; ਮਨ ਮੈ ਰੋਸ ਬਢਾਇ ॥ जोबन खां सुनि ए बचन; मन मै रोस बढाइ ॥ ਬਡੋ ਮੁਨਾਰ ਉਸਾਰਿ ਤ੍ਰਿਯ; ਤਾ ਮੈ ਦਈ ਚਿਨਾਇ ॥੨੮॥ बडो मुनार उसारि त्रिय; ता मै दई चिनाइ ॥२८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੫॥੩੪੩੫॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ पचहतरवो चरित्र समापतम सतु सुभम सतु ॥१७५॥३४३५॥अफजूं॥ ਅੜਿਲ ॥ अड़िल ॥ ਜਗਬੰਦਨ ਇਕ ਸਾਹੁ; ਬਡੋ ਸੁ ਬਖਾਨਿਯੈ ॥ जगबंदन इक साहु; बडो सु बखानियै ॥ ਅਪ੍ਰਮਾਨ ਧਨੁ ਜਾ ਕੇ; ਧਾਮ ਪ੍ਰਮਾਨਿਯੈ ॥ अप्रमान धनु जा के; धाम प्रमानियै ॥ ਮਤੀ ਸੁ ਬੀਰ ਤ੍ਰਿਯਾ; ਸੁਭ ਤਾਹਿ ਭਨਿਜਿਯੈ ॥ मती सु बीर त्रिया; सुभ ताहि भनिजियै ॥ ਹੋ ਸਸਿ ਕੌ ਜਾ ਕੀ ਪ੍ਰਭਾ; ਬਦਨ ਕੀ ਦਿਜਿਯੈ ॥੧॥ हो ससि कौ जा की प्रभा; बदन की दिजियै ॥१॥ ਚੌਪਈ ॥ चौपई ॥ ਤਾ ਕੋ ਨਾਥ ਵਿਲਾਇਤ ਗਯੋ ॥ ता को नाथ विलाइत गयो ॥ ਆਵਤ ਮਦ੍ਰ ਦੇਸ ਨਹਿ ਭਯੋ ॥ आवत मद्र देस नहि भयो ॥ ਲਿਖਿ ਪਤਿਯਾ ਅਬਲਾ ਬਹੁ ਹਾਰੀ ॥ लिखि पतिया अबला बहु हारी ॥ ਨਿਜੁ ਪਤਿ ਕੀ ਨਹਿ ਪ੍ਰਭਾ ਨਿਹਾਰੀ ॥੨॥ निजु पति की नहि प्रभा निहारी ॥२॥ ਤਿਨ ਤ੍ਰਿਯ ਅਧਿਕ ਉਪਾਇ ਬਨਾਏ ॥ तिन त्रिय अधिक उपाइ बनाए ॥ ਤਹ ਹੀ ਰਹੇ ਨਾਥ ਨਹਿ ਆਏ ॥ तह ही रहे नाथ नहि आए ॥ ਲਾਲ ਮਿਲੇ ਬਿਨੁ ਬਾਲ ਕੁਲਾਈ ॥ लाल मिले बिनु बाल कुलाई ॥ ਸਭ ਧਨ ਲੈ ਸੰਗ ਤਹੀ ਸਿਧਾਈ ॥੩॥ सभ धन लै संग तही सिधाई ॥३॥ ਚੰਦ੍ਰਭਾਨ ਜਾਟੂ ਬਟਿਹਾਯੋ ॥ चंद्रभान जाटू बटिहायो ॥ ਲੂਟਨ ਮਾਲ ਬਾਲ ਕੋ ਆਯੋ ॥ लूटन माल बाल को आयो ॥ ਜੋ ਕਰ ਚੜਿਯੋ ਛੀਨਿ ਸਭ ਲੀਨੋ ॥ जो कर चड़ियो छीनि सभ लीनो ॥ ਰੰਚ ਕੰਚ ਤਿਹ ਰਹਨ ਨ ਦੀਨੋ ॥੪॥ रंच कंच तिह रहन न दीनो ॥४॥ ਭੁਜੰਗ ਛੰਦ ॥ भुजंग छंद ॥ ਜਬੈ ਮਾਲ ਕੋ ਲੂਟਿ ਕੈ ਕੈ ਸਿਧਾਏ ॥ जबै माल को लूटि कै कै सिधाए ॥ ਤਬੈ ਕੂਕਿ ਕੈ ਨਾਰਿ ਬੈਨ੍ਯੋ ਸੁਨਾਏ ॥ तबै कूकि कै नारि बैन्यो सुनाए ॥ ਸੁਨੋ ਬੈਨ ਭਾਈ! ਇਹੈ ਕਾਜ ਕੀਜੋ ॥ सुनो बैन भाई! इहै काज कीजो ॥ ਰਹੋ ਹ੍ਯਾਂ ਨਹੀ ਦੂਰਿ ਕੋ ਪੈਂਡ ਲੀਜੋ ॥੫॥ रहो ह्यां नही दूरि को पैंड लीजो ॥५॥ ਚੌਪਈ ॥ चौपई ॥ ਜੌ ਇਹ ਬਾਤ ਨਾਥ ਸੁਨਿ ਲੈਹੈ ॥ जौ इह बात नाथ सुनि लैहै ॥ ਤੁਮ ਤੇ ਜਾਨ ਏਕ ਨਹਿ ਦੈਹੈ ॥ तुम ते जान एक नहि दैहै ॥ ਲੈਹੈ ਛੀਨਿ ਤਰੇ ਕੇ ਘੋਰਾ ॥ लैहै छीनि तरे के घोरा ॥ ਤੁਮਰੋ ਰਹਿਯੋ ਜਿਯਬ ਜਗ ਥੋਰਾ ॥੬॥ तुमरो रहियो जियब जग थोरा ॥६॥ ਇਨ ਇਹ ਬਾਤ ਚਿਤ ਨਹਿ ਆਨੀ ॥ इन इह बात चित नहि आनी ॥ ਮੂੜ ਤ੍ਰਿਯਾ ਬਰਰਾਤ ਪਛਾਨੀ ॥ मूड़ त्रिया बररात पछानी ॥ ਯਾ ਕੋ ਨਾਥ ਹਮਰ ਕਾ ਕਰਿ ਹੈ? ॥ या को नाथ हमर का करि है? ॥ ਸਹਸ ਸ੍ਵਾਰ ਕੋ ਏਕ ਸੰਘਾਰਿ ਹੈ? ॥੭॥ सहस स्वार को एक संघारि है? ॥७॥ ਲੂਟਿ ਸਕਲ ਧਨੁ ਜਬੈ ਸਿਧਾਏ ॥ लूटि सकल धनु जबै सिधाए ॥ ਤਬ ਅਬਲਾ ਨਰ ਬਸਤ੍ਰ ਬਨਾਏ ॥ तब अबला नर बसत्र बनाए ॥ ਕਟਿ ਸੋ ਕਸਿ ਕ੍ਰਿਪਾਨ ਤਿਯ ਲੀਨੀ ॥ कटि सो कसि क्रिपान तिय लीनी ॥ ਕਸਿਸ ਕਮਾਨ ਕਰੈਰੀ ਕੀਨੀ ॥੮॥ कसिस कमान करैरी कीनी ॥८॥ ਅਰੁਨ ਤੁਰੰਗ ਅਰੂੜਿਤ ਭਈ ॥ अरुन तुरंग अरूड़ित भई ॥ ਪਵਨ ਗਵਨ ਤੇ ਸੀਘ੍ਰ ਸਿਧਈ ॥ पवन गवन ते सीघ्र सिधई ॥ ਜਾਇ ਸ੍ਵਾਰ ਤ੍ਰਿਯ ਸਹੰਸ੍ਰ ਹੰਕਾਰੋ ॥ जाइ स्वार त्रिय सहंस्र हंकारो ॥ ਕੈ ਧਨੁ ਦੇਹੁ ਕਿ ਸਸਤ੍ਰ ਸੰਭਾਰੋ ॥੯॥ कै धनु देहु कि ससत्र स्मभारो ॥९॥ ਸਭਹਿਨ ਕੋਪ ਬੈਨ ਸੁਨਿ ਕੀਨੋ ॥ सभहिन कोप बैन सुनि कीनो ॥ ਤਾ ਕੌ ਅਧਿਕ ਗਾਰਿਯਨ ਦੀਨੋ ॥ ता कौ अधिक गारियन दीनो ॥ ਤੋ ਤੇ ਮੂੜ! ਕਹਾ ਹਮ ਡਰਿ ਹੈ? ॥ तो ते मूड़! कहा हम डरि है? ॥ ਸਹਸ ਸ੍ਵਾਰ ਏਕਲ ਤੇ ਟਰਿ ਹੈ? ॥੧੦॥ सहस स्वार एकल ते टरि है? ॥१०॥ |
Dasam Granth |