ਦਸਮ ਗਰੰਥ । दसम ग्रंथ । |
Page 1055 ਐਸੇ ਉਦੈ ਪੁਰੀ ਕੇ ਮੁਖ ਤੇ; ਬਚ ਜੋਬਨ ਕੁਅਰਿ ਜਬੈ ਸੁਨਿ ਪਾਯੋ ॥ ऐसे उदै पुरी के मुख ते; बच जोबन कुअरि जबै सुनि पायो ॥ ਤਾਹਿ ਪਛਾਨ ਭਲੀ ਬਿਧਿ ਸੌ; ਮਨ ਬੀਚ ਬਿਚਾਰ ਇਹੈ ਠਹਰਾਯੋ ॥ ताहि पछान भली बिधि सौ; मन बीच बिचार इहै ठहरायो ॥ ਦੇਗ ਮੈ ਡਾਰਿ ਚਲੀ ਤਿਤ ਕੋ; ਬਗਵਾਨਨ ਭਾਖਿ ਪਕ੍ਵਾਨ ਲਖਾਯੋ ॥ देग मै डारि चली तित को; बगवानन भाखि पक्वान लखायो ॥ ਸਾਇਤ ਏਕ ਬਿਹਾਨੀ ਨ, ਬਾਗ ਮੈ; ਆਨਿ ਪਿਆਰੀ ਕੌ ਮੀਤ ਮਿਲਾਯੋ ॥੭॥ साइत एक बिहानी न, बाग मै; आनि पिआरी कौ मीत मिलायो ॥७॥ ਦੋਹਰਾ ॥ दोहरा ॥ ਉਦੈ ਪੁਰੀ ਪਿਯ ਪਾਇ ਤਿਹ; ਚਰਨ ਰਹੀ ਲਪਟਾਇ ॥ उदै पुरी पिय पाइ तिह; चरन रही लपटाइ ॥ ਤਾ ਕੋ ਜੋ ਦਾਰਿਦ ਹੁਤੇ; ਛਿਨ ਮੈ ਦਯੋ ਮਿਟਾਇ ॥੮॥ ता को जो दारिद हुते; छिन मै दयो मिटाइ ॥८॥ ਅੜਿਲ ॥ अड़िल ॥ ਗਹਿ ਗਹਿ ਤਾ ਕੋ ਬਾਲ; ਗਰੇ ਚਿਮਟਤ ਭਈ ॥ गहि गहि ता को बाल; गरे चिमटत भई ॥ ਲਪਟਿ ਲਪਟਿ ਤਾ ਕੇ; ਆਸਨ ਕੇ ਤਰ ਗਈ ॥ लपटि लपटि ता के; आसन के तर गई ॥ ਚੌਰਾਸੀ ਆਸਨ ਸਭ; ਲਿਯੇ ਬਨਾਇ ਕੈ ॥ चौरासी आसन सभ; लिये बनाइ कै ॥ ਹੋ ਆਠ ਜਾਮ ਰਤਿ ਕਰੀ; ਹਰਖ ਉਪਜਾਇ ਕੈ ॥੯॥ हो आठ जाम रति करी; हरख उपजाइ कै ॥९॥ ਦੋਹਰਾ ॥ दोहरा ॥ ਤਰੁਨ ਪੁਰਖ, ਤਰੁਨੈ ਤ੍ਰਿਯਾ; ਤ੍ਰਿਤਿਯ ਚੰਦ੍ਰ ਕੀ ਜੌਨਿ ॥ तरुन पुरख, तरुनै त्रिया; त्रितिय चंद्र की जौनि ॥ ਲਪਟਿ ਲਪਟਿ ਕਰਿ ਰਤਿ ਕਰੈ; ਤਿਨ ਤੇ ਹਾਰੈ ਕੌਨ? ॥੧੦॥ लपटि लपटि करि रति करै; तिन ते हारै कौन? ॥१०॥ ਅੜਿਲ ॥ अड़िल ॥ ਕੋਕਸਾਰ ਕੇ ਮੁਖ ਤੇ; ਮਤਨ ਉਚਾਰਹੀ ॥ कोकसार के मुख ते; मतन उचारही ॥ ਭਾਂਤਿ ਭਾਂਤਿ ਉਪਬਨ ਕੀ; ਪ੍ਰਭਾ ਨਿਹਾਰਹੀ ॥ भांति भांति उपबन की; प्रभा निहारही ॥ ਚੌਰਾਸੀ ਆਸਨ ਸਭ; ਕਰੇ ਬਨਾਇ ਕਰਿ ॥ चौरासी आसन सभ; करे बनाइ करि ॥ ਹੋ ਭਾਂਤਿ ਭਾਂਤਿ ਰਤਿ ਕਰੀ; ਗਰੇ ਲਪਟਾਇ ਕਰਿ ॥੧੧॥ हो भांति भांति रति करी; गरे लपटाइ करि ॥११॥ ਦੋਹਰਾ ॥ दोहरा ॥ ਚੌਰਾਸੀ ਆਸਨ ਲਏ; ਭਾਂਤਿ ਭਾਂਤਿ ਲਪਟਾਇ ॥ चौरासी आसन लए; भांति भांति लपटाइ ॥ ਚਤੁਰ ਚਤੁਰਿਯਹਿ ਭਾਵਈ; ਛਿਨਕ ਨ ਛੋਰਿਯੋ ਜਾਇ ॥੧੨॥ चतुर चतुरियहि भावई; छिनक न छोरियो जाइ ॥१२॥ ਚੌਪਈ ॥ चौपई ॥ ਤਾ ਕੀ ਤ੍ਰਿਯਾ ਭੇਦ ਸੁਨਿ ਪਾਯੋ ॥ ता की त्रिया भेद सुनि पायो ॥ ਉਦੈ ਪੁਰੀ ਮੋ ਪਤਿਹਿ ਬੁਲਾਯੋ ॥ उदै पुरी मो पतिहि बुलायो ॥ ਭਾਂਤਿ ਭਾਂਤਿ ਤਾ ਸੌ ਰਤਿ ਕਰੀ ॥ भांति भांति ता सौ रति करी ॥ ਮੋ ਤੇ ਜਾਤ ਬਾਤ ਨਹਿ ਜਰੀ ॥੧੩॥ मो ते जात बात नहि जरी ॥१३॥ ਸਾਹਿਜਹਾਂ ਪੈ ਅਬੈ ਪੁਕਾਰੌ ॥ साहिजहां पै अबै पुकारौ ॥ ਛਿਨ ਮੈ ਤੁਮੈ ਖ੍ਵਾਰ ਕਰਿ ਡਾਰੌ ॥ छिन मै तुमै ख्वार करि डारौ ॥ ਯੌ ਕਹਿ ਬੈਨ ਜਾਤ ਭੀ ਤਹਾਂ ॥ यौ कहि बैन जात भी तहां ॥ ਹਜਰਤਿ ਰੰਗ ਮਹਲ ਮਹਿ ਜਹਾਂ ॥੧੪॥ हजरति रंग महल महि जहां ॥१४॥ ਉਦੈਪੁਰੀ ਤਿਹ ਸੰਗ ਲ੍ਯਾਈ ॥ उदैपुरी तिह संग ल्याई ॥ ਤਬ ਲੌ ਨਾਰਿ ਪੁਕਾਰਿ ਸੁਨਾਈ ॥ तब लौ नारि पुकारि सुनाई ॥ ਸਾਹਿਜਹਾਂ ਤਬ ਬਚਨ ਉਚਾਰੇ ॥ साहिजहां तब बचन उचारे ॥ ਕਵਨ ਕਰਤ ਇਹ ਸੋਰ ਦੁਆਰੇ? ॥੧੫॥ कवन करत इह सोर दुआरे? ॥१५॥ ਦੋਹਰਾ ॥ दोहरा ॥ ਉਦੈ ਪੁਰੀ ਤਬ ਯੌ ਕਹਿਯੋ; ਸਮੁਝਿ ਚਿਤ ਕੈ ਮਾਹਿ ॥ उदै पुरी तब यौ कहियो; समुझि चित कै माहि ॥ ਸਤੀ ਭਯੋ ਚਾਹਤ ਤ੍ਰਿਯਾ; ਹੋਨ ਦੇਤ ਇਹ ਨਾਹਿ ॥੧੬॥ सती भयो चाहत त्रिया; होन देत इह नाहि ॥१६॥ ਚੌਪਈ ॥ चौपई ॥ ਤਬ ਹਜਰਤਿ ਇਹ ਭਾਂਤਿ ਉਚਾਰੋ ॥ तब हजरति इह भांति उचारो ॥ ਯਾ ਕੌ ਮਨੈ ਕਰੋ ਜਿਨਿ, ਜਾਰੋ ॥ या कौ मनै करो जिनि, जारो ॥ ਤ੍ਰਿਯ ਜਨ ਸੰਗ ਅਮਿਤ ਕਰਿ ਦਏ ॥ त्रिय जन संग अमित करि दए ॥ ਤਾ ਕਹ ਪਕਰਿ ਜਰਾਵਤ ਭਏ ॥੧੭॥ ता कह पकरि जरावत भए ॥१७॥ ਦੋਹਰਾ ॥ दोहरा ॥ ਅਤਿ ਰਤਿ ਤਾ ਸੋ ਮਾਨਿ ਕੈ; ਸੰਗ ਪਿਯਰਵਹਿ ਲ੍ਯਾਇ ॥ अति रति ता सो मानि कै; संग पियरवहि ल्याइ ॥ ਹਜਰਤ ਕੋ ਇਹ ਛਲ ਛਲਿਯੋ; ਸਵਤਿਹਿ ਦਿਯੋ ਜਰਾਇ ॥੧੮॥ हजरत को इह छल छलियो; सवतिहि दियो जराइ ॥१८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੪॥੩੨੫੫॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ चौसठवो चरित्र समापतम सतु सुभम सतु ॥१६४॥३२५५॥अफजूं॥ |
Dasam Granth |