ਦਸਮ ਗਰੰਥ । दसम ग्रंथ । |
Page 1053 ਜੌ ਤੁਮ ਫਾਸੀ ਡਾਰਿ; ਅਬੈ ਮੁਹਿ ਘਾਇ ਹੋ ॥ जौ तुम फासी डारि; अबै मुहि घाइ हो ॥ ਜੋ ਧਨ ਹਮਰੇ ਪਾਸ ਵਹੈ; ਤੁਮ ਪਾਇ ਹੋ ॥ जो धन हमरे पास वहै; तुम पाइ हो ॥ ਸਰਖਤ ਕ੍ਯੋ ਨ ਲਿਖਾਇ? ਮੰਗਾਇਨ ਲੀਜਿਯੈ ॥ सरखत क्यो न लिखाइ? मंगाइन लीजियै ॥ ਹੋ ਧਾਮ ਸਹਿਤ ਸਭ ਜਾਇ; ਖਜਾਨੋ ਲੀਜਿਯੈ ॥੮॥ हो धाम सहित सभ जाइ; खजानो लीजियै ॥८॥ ਦੋਹਰਾ ॥ दोहरा ॥ ਚਿੰਤ ਕਰੀ ਇਸਤ੍ਰਿਨ ਜੁ; ਹਮ ਲੈਹੈ ਇਹ ਧਨ ਘਾਇ ॥ चिंत करी इसत्रिन जु; हम लैहै इह धन घाइ ॥ ਹ੍ਯਾਂ ਕੋ ਦਰਬੁ ਕਰ ਆਇ ਹੈ; ਹੁਆਂ ਕੋ ਲਯੋ ਨ ਜਾਇ ॥੯॥ ह्यां को दरबु कर आइ है; हुआं को लयो न जाइ ॥९॥ ਤਾ ਤੇ ਅਬੈ ਮੰਗਾਇ ਕੈ; ਸਰਖਤ ਲੇਹੁ ਲਿਖਾਇ ॥ ता ते अबै मंगाइ कै; सरखत लेहु लिखाइ ॥ ਧਾਮ ਸਹਿਤ ਯਾ ਕੌ ਦਰਬ; ਲੇਹਿ ਸਹਿਰ ਮੈ ਜਾਇ ॥੧੦॥ धाम सहित या कौ दरब; लेहि सहिर मै जाइ ॥१०॥ ਅੜਿਲ ॥ अड़िल ॥ ਸਰਖਤ ਲਿਯੋ ਲਿਖਾਇ; ਸੁ ਤੁਰਤੁ ਮੰਗਾਇ ਕੈ ॥ सरखत लियो लिखाइ; सु तुरतु मंगाइ कै ॥ ਇਹੈ ਤ੍ਰਿਯਾ ਤਿਨ ਤਾ ਮੈ; ਲਿਖਿਯੌ ਰਿਸਾਇ ਕੈ ॥ इहै त्रिया तिन ता मै; लिखियौ रिसाइ कै ॥ ਮੋਹਿ ਏਕਲੋ ਜਾਨਿ; ਫਾਸ ਗਰ ਡਾਰਿ ਕਰਿ ॥ मोहि एकलो जानि; फास गर डारि करि ॥ ਹੋ ਸਰਖਤ ਲਿਯੋ ਲਿਖਾਇ; ਬਸਤ੍ਰ ਧਨ ਮੋਹਿ ਹਰਿ ॥੧੧॥ हो सरखत लियो लिखाइ; बसत्र धन मोहि हरि ॥११॥ ਚੌਪਈ ॥ चौपई ॥ ਤਾ ਕੌ ਛੋਰਿ ਫਾਸ ਤੇ ਦਿਯੋ ॥ ता कौ छोरि फास ते दियो ॥ ਆਪੁ ਨਗਰ ਕੋ ਮਾਰਗ ਲਿਯੋ ॥ आपु नगर को मारग लियो ॥ ਜਬ ਸਰਖਤ ਕਾਜਿਯਹਿ ਨਿਹਾਰਿਯੋ ॥ जब सरखत काजियहि निहारियो ॥ ਤਿਨ ਕੌ ਚੌਕ ਚਾਂਦਨੀ ਮਾਰਿਯੋ ॥੧੨॥ तिन कौ चौक चांदनी मारियो ॥१२॥ ਦੋਹਰਾ ॥ दोहरा ॥ ਤੁੰਦ ਕਲਾ ਤਬ ਬਨ ਬਿਖੈ; ਐਸੋ ਚਤਿਰ ਬਨਾਇ ॥ तुंद कला तब बन बिखै; ऐसो चतिर बनाइ ॥ ਪ੍ਰਾਨ ਰਾਖਿ ਧਨ ਰਾਖਿਯੋ; ਉਨ ਇਸਤ੍ਰਿਨਿ ਕੋ ਘਾਇ ॥੧੩॥ प्रान राखि धन राखियो; उन इसत्रिनि को घाइ ॥१३॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੨॥੩੨੨੪॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ बासठवो चरित्र समापतम सतु सुभम सतु ॥१६२॥३२२४॥अफजूं॥ ਦੋਹਰਾ ॥ दोहरा ॥ ਗ੍ਵਾਰਿਏਰ ਗੜ ਮੋ ਰਹੈ; ਭਦ੍ਰ ਸੈਨ ਨ੍ਰਿਪ ਨਾਮ ॥ ग्वारिएर गड़ मो रहै; भद्र सैन न्रिप नाम ॥ ਜਾ ਕੋ ਜੀਵ ਜਗਤ੍ਰ ਕੇ; ਜਪਤ ਆਠਹੂ ਜਾਮ ॥੧॥ जा को जीव जगत्र के; जपत आठहू जाम ॥१॥ ਚੌਪਈ ॥ चौपई ॥ ਬਿਜੈ ਕੁਅਰਿ ਤਾ ਕੀ ਬਰ ਨਾਰੀ ॥ बिजै कुअरि ता की बर नारी ॥ ਨਿਜੁ ਹਾਥਨ ਬਿਧਿ ਜਨੁਕ ਸਵਾਰੀ ॥ निजु हाथन बिधि जनुक सवारी ॥ ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥ अप्रमान तिह प्रभा बिराजै ॥ ਜਾ ਕੌ ਨਿਰਖਿ ਚੰਦ੍ਰਮਾ ਲਾਜੈ ॥੨॥ जा कौ निरखि चंद्रमा लाजै ॥२॥ ਦੋਹਰਾ ॥ दोहरा ॥ ਭਦ੍ਰ ਸੈਨ ਨ੍ਰਿਪ ਏਕ ਦਿਨ; ਖੇਲਨ ਚੜਿਯੋ ਸਿਕਾਰ ॥ भद्र सैन न्रिप एक दिन; खेलन चड़ियो सिकार ॥ ਜਾਨ ਬੈਰਿਯਨ ਘਾਤ ਤਿਹ; ਤਾ ਕੌ ਦਿਯੋ ਸੰਘਾਰ ॥੩॥ जान बैरियन घात तिह; ता कौ दियो संघार ॥३॥ ਚੌਪਈ ॥ चौपई ॥ ਚਲੀ ਖਬਰਿ ਰਾਨੀ ਪਹਿ ਆਈ ॥ चली खबरि रानी पहि आई ॥ ਰਾਜਾ ਹਨੇ ਬੈਰਿਯਨ ਜਾਈ ॥ राजा हने बैरियन जाई ॥ ਤਬ ਰਾਨੀ ਮਨ ਮੰਤ੍ਰ ਬਿਚਾਰਿਯੋ ॥ तब रानी मन मंत्र बिचारियो ॥ ਸੁ ਮੈ ਚੌਪਈ ਮੋ ਕਹਿ ਡਾਰਿਯੋ ॥੪॥ सु मै चौपई मो कहि डारियो ॥४॥ ਸੁਤ ਬਾਲਕ ਹਮਰੋ ਬਿਧਿ ਕੀਨੋ ॥ सुत बालक हमरो बिधि कीनो ॥ ਨਾਥ ਮਾਰਗ ਸੁਰ ਪੁਰ ਕੋ ਲੀਨੋ ॥ नाथ मारग सुर पुर को लीनो ॥ ਤਾ ਤੇ ਇਹੈ ਚਰਿਤ੍ਰ ਬਿਚਾਰੋ ॥ ता ते इहै चरित्र बिचारो ॥ ਛਲ ਕਰਿ ਤਿਨ ਬੈਰਿਨ ਕੋ ਮਾਰੋ ॥੫॥ छल करि तिन बैरिन को मारो ॥५॥ ਲਿਖ ਪਤ੍ਰੀ ਤਿਨ ਤੀਰ ਪਠਾਈ ॥ लिख पत्री तिन तीर पठाई ॥ ਨ੍ਰਿਪ ਜੋ ਕਰੀ ਤੈਸਿਯੈ ਪਾਈ ॥ न्रिप जो करी तैसियै पाई ॥ ਸੂਰਜ ਕਲਾ ਦੁਹਿਤਾ ਕੌ ਲੀਜੈ ॥ सूरज कला दुहिता कौ लीजै ॥ ਹਮ ਸਭ ਕੀ ਪ੍ਰਤਿਪਾਰਾ ਕੀਜੈ ॥੬॥ हम सभ की प्रतिपारा कीजै ॥६॥ ਪਤ੍ਰੀ ਬਾਚਿ ਫੂਲਿ ਜੜ ਗਏ ॥ पत्री बाचि फूलि जड़ गए ॥ ਜੋਰਿ ਬਰਾਤਹਿ ਆਵਤ ਭਏ ॥ जोरि बरातहि आवत भए ॥ ਜਬ ਹੀ ਭਦ੍ਰ ਸੈਨ ਪੁਰ ਆਏ ॥ जब ही भद्र सैन पुर आए ॥ ਤਬ ਰਾਨੀ ਯੌ ਬਚਨ ਸੁਨਾਏ ॥੭॥ तब रानी यौ बचन सुनाए ॥७॥ |
Dasam Granth |