ਦਸਮ ਗਰੰਥ । दसम ग्रंथ ।

Page 1052

ਪੁਤ੍ਰ ਬਧੂ ਮੁਹਿ ਸਾਚੁ ਉਚਾਰੋ ॥

पुत्र बधू मुहि साचु उचारो ॥

ਲਿਯੋ ਚਹਤ ਸੁਤ ਰਾਜ ਹਮਾਰੋ ॥

लियो चहत सुत राज हमारो ॥

ਯਾ ਕੌ ਕਹੌਂ, ਨ ਮੁਖ ਦਿਖਰਾਵੈ ॥

या कौ कहौं, न मुख दिखरावै ॥

ਦ੍ਵਾਦਸ ਬਰਖ ਬਨਹਿ ਬਸਿ ਆਵੈ ॥੩੪॥

द्वादस बरख बनहि बसि आवै ॥३४॥

ਦੋਹਰਾ ॥

दोहरा ॥

ਪਲਟਿ ਖਰਾਵਨ ਕੌ ਧਰਿਯੋ; ਪਠੈ ਮਨੁਛ ਇਕ ਦੀਨ ॥

पलटि खरावन कौ धरियो; पठै मनुछ इक दीन ॥

ਮੋਹਿ ਮਿਲੇ ਬਿਨੁ ਬਨ ਬਸੈ; ਰਾਵ ਬਚਨ ਇਹ ਕੀਨ ॥੩੫॥

मोहि मिले बिनु बन बसै; राव बचन इह कीन ॥३५॥

ਸੁਨਤ ਭ੍ਰਿਤ ਨ੍ਰਿਪ ਕੇ ਬਚਨ; ਤਾਹਿ ਕਹਿਯੋ ਸਮਝਾਇ ॥

सुनत भ्रित न्रिप के बचन; ताहि कहियो समझाइ ॥

ਦੇਸ ਨਿਕਾਰੋ ਤੁਹਿ ਦਿਯੋ; ਮਿਲਹੁ ਨ ਮੋ ਕੋ ਆਇ ॥੩੬॥

देस निकारो तुहि दियो; मिलहु न मो को आइ ॥३६॥

ਤਬ ਢੋਲਨ ਅਤਿ ਦੁਖਿਤ ਹ੍ਵੈ; ਐਸੇ ਕਹਿਯੋ ਪੁਕਾਰਿ ॥

तब ढोलन अति दुखित ह्वै; ऐसे कहियो पुकारि ॥

ਜੀਵਹਿਗੇ ਤੌ ਮਿਲਹਿਗੇ; ਨਰਵਰ ਕੋਟ! ਜੁਹਾਰ ॥੩੭॥

जीवहिगे तौ मिलहिगे; नरवर कोट! जुहार ॥३७॥

ਤਬ ਸੁੰਦਰਿ ਸੰਗਿ ਉਠਿ ਚਲੀ; ਸੁਨਿ ਕਰਿ ਐਸੋ ਬੈਨ ॥

तब सुंदरि संगि उठि चली; सुनि करि ऐसो बैन ॥

ਹਿਯੋ ਫਟਤ ਅੰਤਰ ਘਟਤ; ਬਾਰਿ ਚੁਆਵਤ ਨੈਨ ॥੩੮॥

हियो फटत अंतर घटत; बारि चुआवत नैन ॥३८॥

ਅੜਿਲ ॥

अड़िल ॥

ਸੁਨਿ ਢੋਲਨ ਏ ਬੈਨ; ਨਰਵਰਹਿ ਤਜਿ ਗਯੋ ॥

सुनि ढोलन ए बैन; नरवरहि तजि गयो ॥

ਦ੍ਵਾਦਸ ਬਰਖ ਪ੍ਰਮਾਨ; ਬਸਤ ਬਨ ਮੈ ਭਯੋ ॥

द्वादस बरख प्रमान; बसत बन मै भयो ॥

ਬਨ ਉਪਬਨ ਮੈ ਭ੍ਰਮਤ; ਫਲਨ ਕੋ ਖਾਇ ਕੈ ॥

बन उपबन मै भ्रमत; फलन को खाइ कै ॥

ਹੋ ਤ੍ਰਿਯਾ ਸਹਿਤ ਤਹ ਬਸ੍ਯੋ; ਮ੍ਰਿਗਨ ਕਹ ਘਾਇ ਕੈ ॥੩੯॥

हो त्रिया सहित तह बस्यो; म्रिगन कह घाइ कै ॥३९॥

ਬਰਖ ਤ੍ਰਿਦਸਏ ਬੀਰ ਸੈਨ; ਤਨ ਤਜਿ ਦਯੋ ॥

बरख त्रिदसए बीर सैन; तन तजि दयो ॥

ਮ੍ਰਿਤੁ ਲੋਕ ਕਹ ਛੋਰਿ; ਸ੍ਵਰਗਬਾਸੀ ਭਯੋ ॥

म्रितु लोक कह छोरि; स्वरगबासी भयो ॥

ਤਬ ਢੋਲਨ ਫਿਰਿ ਆਨਿ; ਰਾਜ ਅਪਨੋ ਲਿਯੌ ॥

तब ढोलन फिरि आनि; राज अपनो लियौ ॥

ਹੋ ਰਾਨੀ ਸੰਮਸ ਸਾਥ; ਬਰਖ ਬਹੁ ਸੁਖ ਕਿਯੌ ॥੪੦॥

हो रानी समस साथ; बरख बहु सुख कियौ ॥४०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੧॥੩੨੧੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ इकसठवो चरित्र समापतम सतु सुभम सतु ॥१६१॥३२११॥अफजूं॥


ਦੋਹਰਾ ॥

दोहरा ॥

ਦੇਸ ਤਪੀਸਾ ਕੇ ਰਹੈ; ਆਠ ਚੋਰਟੀ ਨਾਰਿ ॥

देस तपीसा के रहै; आठ चोरटी नारि ॥

ਰੈਨਿ ਦਿਵਸ ਚੋਰੀ ਕਰੈ; ਸਕੈ ਨ ਕਊ ਬਿਚਾਰਿ ॥੧॥

रैनि दिवस चोरी करै; सकै न कऊ बिचारि ॥१॥

ਚਿਤ੍ਰਮਤੀ ਤਸਕਰ ਕੁਅਰਿ; ਦ੍ਵੈ ਤਿਨ ਕੀ ਸਿਰਦਾਰ ॥

चित्रमती तसकर कुअरि; द्वै तिन की सिरदार ॥

ਮਾਰਗ ਮੈ ਇਸਥਿਤ ਰਹੈ; ਘਾਵਹਿ ਲੋਗ ਹਜਾਰ ॥੨॥

मारग मै इसथित रहै; घावहि लोग हजार ॥२॥

ਨਾਰਾਇਨ ਦਾਮੋਦ੍ਰ ਭਨਿ; ਬਿੰਦ੍ਰਾਬਨਹਿ ਉਚਾਰਿ ॥

नाराइन दामोद्र भनि; बिंद्राबनहि उचारि ॥

ਸੁਨਿ ਸਾਰਤ ਐਸੇ ਤ੍ਰਿਯਾ; ਸਭ ਹੀ ਜਾਹਿ ਬਿਚਾਰਿ ॥੩॥

सुनि सारत ऐसे त्रिया; सभ ही जाहि बिचारि ॥३॥

ਨਾਰਾਇਨ ਨਰ ਆਇਯੌ; ਦਾਮੋਦਰ ਦਾਮੰਗ ॥

नाराइन नर आइयौ; दामोदर दामंग ॥

ਬਿੰਦ੍ਰਾਬਨ ਲੈ ਜਾਇ ਬਨ; ਮਾਰਹੁ ਯਾਹਿ ਨਿਸੰਗ ॥੪॥

बिंद्राबन लै जाइ बन; मारहु याहि निसंग ॥४॥

ਚੌਪਈ ॥

चौपई ॥

ਜਬ ਅਬਲਾ ਐਸੇ ਸੁਨਿ ਪਾਵੈ ॥

जब अबला ऐसे सुनि पावै ॥

ਤਾ ਨਰ ਕੌ ਬਨ ਮੈ ਲੈ ਜਾਵੈ ॥

ता नर कौ बन मै लै जावै ॥

ਫਾਸੀ ਡਾਰਿ ਪ੍ਰਥਮ ਤਿਹ ਘਾਵੈ ॥

फासी डारि प्रथम तिह घावै ॥

ਤਾ ਪਾਛੈ ਤਿਹ ਦਰਬੁ ਚੁਰਾਵੈ ॥੫॥

ता पाछै तिह दरबु चुरावै ॥५॥

ਆਵਤ ਏਕ ਨਾਰ ਤਹ ਭਈ ॥

आवत एक नार तह भई ॥

ਫਾਸੀ ਡਾਰਿ ਤਿਸੂ ਕੌ ਲਈ ॥

फासी डारि तिसू कौ लई ॥

ਤਬ ਅਬਲਾ ਤਿਨ ਬਚਨ ਉਚਾਰੇ ॥

तब अबला तिन बचन उचारे ॥

ਸੁ ਮੈ ਕਹਤ ਹੌ ਤੀਰ ਤਿਹਾਰੇ ॥੬॥

सु मै कहत हौ तीर तिहारे ॥६॥

ਅੜਿਲ ॥

अड़िल ॥

ਕਹਿ ਨਿਮਿਤਿ ਮੁਹਿ ਮਾਰੋ? ਅਤਿ ਧਨ ਦੇਤ ਹੌ ॥

कहि निमिति मुहि मारो? अति धन देत हौ ॥

ਤੁਮਰੋ ਕਛੂ ਨ ਦਰਬੁ; ਚੁਰਾਏ ਲੇਤ ਹੌ ॥

तुमरो कछू न दरबु; चुराए लेत हौ ॥

ਸਰਖਤ ਅਬ ਹੀ ਹਮ ਤੇ; ਲੇਹੁ ਲਿਖਾਇ ਕੈ ॥

सरखत अब ही हम ते; लेहु लिखाइ कै ॥

ਹੋ ਸਦਨ ਸਹਿਤ ਸਭ ਲੇਹੁ; ਖਜਾਨੋ ਜਾਇ ਕੈ ॥੭॥

हो सदन सहित सभ लेहु; खजानो जाइ कै ॥७॥

TOP OF PAGE

Dasam Granth